human birth
-
ਦੁਰਲੱਭ ਹੈ ਮਾਨਸ ਜਨਮਮਾਨਸ ਦੇਹੀ ਈਸ਼ਵਰ ਦੇ ਨੇੜੇ ਰਹਿਣ ਦੇ ਯੋਗ ਹੈ। ਇਸ ਲਈ ਦੇਵਤੇ ਵੀ ਮਨੁੱਖੀ ਜਨਮ ਪ੍ਰਾਪਤ ਕਰਨ ਲਈ ਉਤਾਵਲੇ ਰਹਿੰਦੇ ਹਨ। ਉਨ੍ਹਾਂ ਨੂੰ ਮਨੁੱਖ ਵਾਂਗ ਕਰਮ ਦੀ ਮਹਾਨ ਸ਼ਕਤੀ ਪ੍ਰਾਪਤ ਨਹੀਂ।Religion1 month ago
-
ਮਨੁੱਖਾ ਜਨਮ 84 ਲੱਖ ਜੂਨਾਂ ਤੋਂ ਬਾਅਦ ਪ੍ਰਾਪਤ ਹੁੰਦਾ ਹੈਮਨੁੱਖ ਨੂੰ ਚੰਗੇ ਜੀਵਨ ਲਈ ਚੰਗੇ ਵਿਹਾਰ ਦੀ ਲੋੜ ਹੁੰਦੀ ਹੈ। ਜੇ ਕੋਈ ਵਿਅਕਤੀ ਦੂਜਿਆਂ ਨਾਲ ਮਾੜਾ ਵਿਹਾਰ ਕਰਦਾ ਹੈ ਤਾਂ ਸਮਾਜ ਵਿਚ ਉਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਜਦਕਿ ਚੰਗੇ ਵਿਹਾਰ ਵਾਲਾ ਵਿਅਕਤੀ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ। ਰੂਹਾਨੀਅਤ ਦਾ ਸਾਰ ਇਹੋ ਹੈ ਕਿ ਕਿਸੇ ਦਾ ਮਨ ਨਹੀਂ ਦੁਖਾਉਣਾ ਚਾਹੀਦਾ ਕਿਉਂਕਿ ਮਨ 'ਚ ਰੱਬ ਵਸਦਾ ਹੈ। ਇਸ ਲਈ ਸਦਾ ਇਹੋ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੇ ਵਿਹਾਰ ਕਾਰਨ ਹੋਰਾਂ ਦੇ ਮਨ ਨੂੰ ਠੇਸ ਨਾ ਲੱਗੇ।Religion2 years ago