LPG ਕੁਨੈਕਸ਼ਨ ਨੂੰ Aadhaar card ਨਾਲ ਲਿੰਕ ਕਰਨ ਲਈ ਅਪਣਾਓ ਇਹ ਸਟੈੱਪਸ ਅਤੇ ਪਾਓ Subsidy
ਜੇਕਰ ਤੁਹਾਡੇ ਘਰ ਐੱਲਪੀਜੀ ਸਿਲੰਡਰ ਆ ਗਿਆ ਹੈ ਪਰ Subsidy ਹਾਲੇ ਤਕ ਨਹੀਂ ਆ ਪਾਈ ਤਾਂ ਘਬਰਾਓ ਨਾ। ਗੈਸ ਏਜੰਸੀ ਤੋਂ ਪੁੱਛਣ 'ਤੇ ਇਹੀ ਜਵਾਬ ਮਿਲੇਗਾ ਕਿ ਪ੍ਰੋਸੈੱਸ 'ਚ ਹੈ। ਪਰ ਜੇਕਰ ਤੁਸੀਂ ਅਸਲ 'ਚ Subsidy ਦੇ ਸਟੈੱਪਸ ਜਾਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਸਾਨ ਜਿਹਾ ਤਰੀਕਾ ਦੱਸ ਰਹੇ ਹਾਂ।
Business6 months ago