how to download aadhaar
-
How to Download Aadhaar Card: ਗੁਆਚ ਗਿਆ ਹੈ ਆਧਾਰ ਤਾਂ ਨਾ ਹੋਵੋ ਪਰੇਸ਼ਾਨ, ਆਪਣੇ ਮੋਬਾਈਲ 'ਚ ਹੀ ਡਾਊਨਲੋਡ ਕਰੋ ਆਧਾਰ ਕਾਰਡਆਧਾਰ ਕਾਰਡ ਅੱਜ ਦੇ ਸਮੇਂ 'ਚ ਸਾਡੀ ਰੋਜ਼ਾਨਾ ਜ਼ਿੰਦਗੀ 'ਚ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਹ ਇੰਨਾ ਮਹੱਤਵਪੂਰਨ ਹੈ ਕਿ ਤੁਸੀਂ ਆਧਾਰ ਕਾਰਡ ਤੋਂ ਬਿਨਾਂ ਸਰਕਾਰ ਨਾਲ ਸਬੰਧਤ ਕਈ ਜ਼ਰੂਰੀ ਸੇਵਾਵਾਂ ਤੋਂ ਵਾਂਝੇ ਰਹਿ ਜਾਵੋਗੇ।Business6 months ago
-
New mAadhaar app: ਹੁਣ ਘਰ ਬੈਠੇ ਮਿਲਣਗੀਆਂ ਆਧਾਰ ਕਾਰਡ ਸੇਵਾਵਾਂ, UIDAI ਨੇ ਲਾਂਚ ਕੀਤਾ ਨਵਾਂ ਐਪUIDAI ਨੇ ਸਮਾਰਟਫੋਨ ਯੂਜ਼ਰਜ਼ ਲਈ ਨਵਾਂ ਐਪ ਲਾਂਚ ਕੀਤਾ ਹੈ। ਅਥਾਰਟੀ ਨੇ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁਰਾਣੇ ਐਪ ਨੂੰ ਅਨਇੰਸਟਾਲ ਕਰਨ ਤੋਂ ਬਾਅਦ ਹੀ ਨਵੇਂ ਐਪ ਨੂੰ ਡਾਊਨਲੋਡ ਕਰਨ। ਇਸ ਨਵੇਂ ਆਧਾਰ ਐਪ ਨੂੰ ਕਈ ਬਦਲਾਅ ਨਾਲ ਲਾਂਚ ਕੀਤਾ ਗਿਆ ਹੈ।Technology1 year ago