ਨਵੀਂ ਖੋਜ ’ਚ ਖ਼ੁਲਾਸਾ, ਰੋਜ਼ਾਨਾ ਸੇਬ ਖਾਣ ਨਾਲ ਵੱਧਦੀ ਹੈ ਯਾਦ ਸ਼ਕਤੀ
ਖੋਜ ਦੀ ਮੰਨੀਏ ਤਾਂ ਸੇਬ ’ਚ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ। ਫਾਈਟੋਨਿਊਟ੍ਰੀਐਂਟਸ ਅਜਿਹੇ ਕੁਦਰਤੀ ਤੱਤ ਹੁੰਦੇ ਹਨ, ਜੋ ਸਬਜ਼ੀਆਂ, ਫਲ਼ਾਂ, ਸਾਬਤ ਦਾਲਾਂ ਤੇ ਅਨਾਜਾਂ ’ਚ ਪਾਏ ਜਾਂਦੇ ਹਨ। ਇਹ ਨਿਊਟ੍ਰੀਸ਼ਸ ਦੇ ਨਾਲ ਮਿਲ ਕੇ ਕੰਮ ਕਰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
Lifestyle1 month ago