house
-
ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਬਾਇਡਨ ਦੇ ਨਾਂ ਲਿਖਿਆ ਉਦਾਰਤਾ ਭਰਿਆ ਪੱਤਰਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਆਪਣੇ ਉਤਰਾਅਧਿਕਾਰੀ ਜੋ ਬਾਇਡਨ ਦੇ ਨਾਂ ਇਕ ਪੱਤਰ ਲਿਖ ਗਏ ਸਨ। ਸਹੁੰ ਚੁੱਕਣ ਤੋਂ ਬਾਅਦ ਨਵੇਂ ਰਾਸ਼ਟਰਪਤੀ ਬਾਇਡਨ ਨੇ ਬੁੱਧਵਾਰ ਨੂੰ ਇਹ ਪੱਤਰ ਪੜਿ੍ਹਆ ਤੇ ਦੱਸਿਆ ਕਿ ਉਹ ਉਦਾਰਤਾ ਨਾਲ ਭਰਿਆ ਹੈ।World1 day ago
-
ਕਾਰਪੋਰੇਟ ਘਰਾਣਿਆਂ ਲਈ ਬਣਾਏ ਕਾਲ਼ੇ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈਣਗੇ- ਆਗੂਸੰਯੁਕਤ ਕਿਸਾਨ ਮੋਰਚਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪਿਛਲੇ 21 ਦਿਨਾਂ ਤੋਂ ਅਡਾਨੀ ਦੀ ਖੁਸ਼ਕ ਬੰਦਰਗਾਹ 'ਤੇ ਲਾਏ ਪੱਕੇ ਧਰਨੇ ਦੌਰਾਨ ਅੱਜ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁਜੱਰਵਾਲ ਨੇ ਕਿਹਾ ਕਿ ਭਾਵੇਂ ਮੋਦੀ ਸਰਕਾਰ ਖੇਤੀ ਸਬੰਧੀ ਬਣਾਏ ਤਿੰਨੋਂ ਕਾਨੂੰਨਾਂ ਨੂੰ ਕਿਸਾਨ ਪੱਖੀ ਆਖ ਰਹੀ ਹੈPunjab1 day ago
-
ਕੋਠੀ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਤੇ ਗਹਿਣੇ ਕੀਤੇ ਚੋਰੀਥਾਣਾ ਭਾਰਗੋ ਕੈਂਪ ਦੀ ਹੱਦ 'ਚ ਪੈਂਦੇ ਨਿਊ ਮਾਡਲ ਹਾਊਸ ਵਿਚ ਚੋਰਾਂ ਨੇ ਉਸ ਵੇਲੇ ਇਕ ਕੋਠੀ ਨੂੰ ਨਿਸ਼ਾਨਾ ਬਣਾਇਆ ਜਦ ਪਰਿਵਾਰ ਦੇ ਮੈਂਬਰ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਗਏ ਹੋਏ ਸਨ। ਚੋਰਾਂ ਨੇ ਘਰ ਦੀਆਂ ਅਲਮਾਰੀਆਂ ਦੇ ਤਾਲੇ ਭੰਨ ਕੇ ਅੰਦਰੋਂ ਲੱਖਾਂ ਰੁਪਏ ਦੀ ਨਕਦੀ ਤੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਅਹੂਜਾ ਵਾਸੀ ਨਿਊ ਮਾਡਲ ਹਾਊਸ ਨੇPunjab1 day ago
-
ਮਾਡਲ ਹਾਊਸ 'ਚ ਡੇਢ ਘੰਟੇ ਦੌਰਾਨ ਲੱਖਾਂ ਦੀ ਚੋਰੀ, ਪਰਿਵਾਰ ਗਿਆ ਸੀ ਧਾਰਮਿਕ ਸਥਾਨ 'ਤੇ ਮੱਥਾ ਟੇਕਣਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੰਕਲ ਵਾਸੀ ਮਾਡਲ ਹਾਊਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਹਿਮਾਚਲ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਏ ਹੋਏ ਸਨ ਤੇ ਉਹ ਆਪ ਨਕੋਦਰ ਮੱਥਾ ਟੇਕਣ ਗਿਆ ਸੀ। ਤਕਰੀਬਨ ਡੇਢ ਘੰਟੇ ਬਾਅਦ ਜਦ ਉਹ ਵਾਪਸ ਘਰ ਪਰਤੇ ਤਾਂ ਤਾਲੇ ਟੁੱਟੇ ਪਏ ਸਨ ਤੇ ਅੰਦਰ ਲਾਈਟਾਂ ਜਗ ਰਈਆਂ ਸਨ।Punjab2 days ago
-
ਜਨਕਪੁਰੀ ਇਲਾਕੇ ਵਿਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਗੁਆਂਢੀਆਂ ਨੇ ਛੱਤ ਦੇ ਰਸਤਿਓਂ ਬਚਾਏ ਤਿੰਨ ਬੱਚੇਬੁੱਧਵਾਰ ਨੂੰ ਜਨਕਪੁਰੀ ਇਲਾਕੇ ਵਿੱਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਉੱਥੋਂ ਦੇ ਇੱਕ ਘਰ ਨੂੰ ਅਚਾਨਕ ਅੱਗ ਲੱਗ ਗਈ । ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਮਕਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ ।ਘਰ ਵਿੱਚ ਰਹਿਣ ਵਾਲਾ ਜੋੜਾ ਬਾਹਰ ਗਿਆ ਹੋਇਆ ਸੀ ।Punjab2 days ago
-
Bigg Boss 14: ਲਗਜਰੀ ਖਾਣਾ ਦੇਖ ਕੇ ‘ਪਾਗਲ’ ਹੋਏ ਸਾਰੇ ਘਰਵਾਲੇ, ਨਿੱਕੀ ਤੰਬੋਲੀ ਦੀ ਇਸ ਹਰਕਤ ’ਤੇ ਭੜਕਿਆ ਪੂਰਾ ਘਰBigg Boss 14ਬਿੱਗ ਬੌਸ ਹਾਊਸ’ ’ਚ ਇਸ ਸਮੇਂ ਘਰਵਾਲੇ ਇਕ ਮੁਸ਼ਕਲ ਪ੍ਰਸਥਿਤੀ ਨਾਲ ਜੁਝ ਰਹੇ ਹਨ। ਬਿੱਗ ਬੌਸ ਨੇ ਸਾਰੇ ਘਰਵਾਲਿਆਂ ਨੂੰ ਸਜ਼ਾ ਦਿੱਤੀ ਹੈ ਕਿ ਉਨ੍ਹਾਂ ਦਾ ਰਾਸ਼ਨ ਖੋਹ ਲਿਆ ਹੈ। ਇਸ ਵਜ੍ਹਾ ਨਾਲ ਘਰਵਾਲੇ ਭੁੱਖ ਨਾਲ ਬੁਰੀ ਤਰ੍ਹਾਂ ਤੜਫ ਰਹੇ ਹਨ ਤੇ ‘ਬਿੱਗ ਬੌਸ’ ਤੋਂ ਖਾਣਾ ਲੌੈਣ ਲਈ ਰਿਕਵੈਸਟ ਕਰ ਰਹੇ ਹਨ।Entertainment 2 days ago
-
ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਇੱਥੇ ਰਹਿਣਗੇ ਡੋਨਾਲਡ ਟਰੰਪ, ਜਾਣੋ ਇਸ ਦੀ ਖ਼ਾਸੀਅਤਡੋਨਾਲਡ ਟਰੰਪ White House ਛੱਡਣ ਤੋਂ ਬਾਅਦ ਮਾਰ-ਏ-ਲਾਗੋ ਨੂੰ ਪੱਕੀ ਰਿਹਾਇਸ਼ ਬਣਾਉਣਗੇ। ਮੀਡੀਆ ਰਿਪੋਰਟਸ ਮੁਤਾਬਿਕ, ਫਲੋਰਿਡਾ 'ਚ ਪਾਮ ਬੀਚ ਦੇ ਤੱਟ 'ਤੇ ਇਕ ਟਾਪੂ 'ਤੇ ਸਥਿਤ Mar-e-Lago Estate 'ਚ ਡੋਨਾਲਡ ਟਰੰਪ ਰਹਿਣਗੇ।World2 days ago
-
ਵਾਸ਼ਿੰਗਟਨ DC ਛੱਡਣ ਨੂੰ ਤਿਆਰ ਟਰੰਪ, ਵਿਦਾਇਗੀ ਭਾਸ਼ਣ ’ਚ ਚੀਨ-ਕੋਰੋਨਾ-ਕੈਪੀਟਲ ਹਿੰਸਾ ਦਾ ਜ਼ਿਕਰ, ਗਿਣਾਈਆਂ ਉਪਲੱਬਧੀਆਂਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੱੁਧਵਾਰ ਸਵੇਰ ਨੂੰ ਵਿਦਾਇਗੀ ਸਮਾਰੋਹ ਤੋਂ ਬਾਅਦ ਵਾਸ਼ਿੰਗਟਨ ਛੱਡਣ ਨੂੰ ਤਿਆਰ ਹਨ। ਉਹ ਆਖ਼ਰੀ ਵਾਰ ਏਅਰ ਫੋਰਸ ਵਨ ’ਚ ਸਵਾਰ ਹੋਣਗੇ। ਡੋਨਾਲਡ ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ ’ਚ ਇਕ ਵਾਰ ਫਿਰ ਕੈਪੀਟਲ ਭਵਨ ਦਾ ਜ਼ਿਕਰ ਕਰਦਿਆਂ ਇਸ ਦੀ ਨਿੰਦਾ ਕੀਤੀ।World2 days ago
-
ਬਰਤਾਨੀਆ ਦੇ ਪਹਿਲੇ ਸਿੱਖ MP ਨੇ ਚੁੱਕਿਆ NIA ਵੱਲੋਂ ਕਿਸਾਨਾਂ ਨੂੰ ਨੋਟਿਸ ਭੇਜਣ ਦਾ ਮੁੱਦਾDelhi 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਾਮਲ ਵੱਡੀ ਗਿਣਤੀ ਕਿਸਾਨਾਂ ਨੂੰ NIA ਵੱਲੋਂ ਨੋਟਿਸ ਜਾਰੀ ਕਰਨ ਦਾ ਮੁੱਦਾ ਪਹਿਲੇ ਬਰਤਾਨਵੀ ਐੱਮਪੀ ਤਨਮਨਜੀਤ ਸਿੰਘ ਢੇਸੀ (Tanmanjit Singh Dhesi) ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ 'ਚ ਚੁੱਕਿਆ।World2 days ago
-
ਜਾਣੋ ਕਈ ਸਾਲ ਪਹਿਲਾਂ ਕਿਸ ਨੇ ਲਾਈ ਸੀ White House ’ਚ ਅੱਗ ਤੇ ਕਿਸ ਨੇ ਇਸ ਨੂੰ ਦਿੱਤਾ ਸੀ ਇਹ ਨਾਂ20 ਜਨਵਰੀ 2021 ਦੀ ਦੁਪਹਿਰ ਨੂੰ ਨਵੇਂ ਰਾਸ਼ਟਰਪਤੀ ਵਜੋਂ ਜੋਅ ਬਾਇਡਨ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਦਾ ਅਧਿਕਾਰਤ ਪਤਾ ਵੀ ਬਦਲ ਜਾਵੇਗਾ। ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਨਵਾਂ ਘਰ ਵ੍ਹਾਈਟ ਹਾਊਸ ਹੋਵੇਗਾ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਨਾਲ-ਨਾਲ ਵਿਸ਼ਵ ਦੀ ਮਹਾਸ਼ਕਤੀ ਦੇ ਮੁਖੀ ਦਾ ਘਰ ਵੀ ਹੈ। ਇਸ ਵ੍ਹਾਈਟ ਹਾਊਸ ਦਾ ਇਤਿਹਾਸ ਕਾਫ਼ੀ ਦਿਲਚਸਪ ਹੈ।National3 days ago
-
Joe Biden Oath Ceremony : ਅਮਰੀਕੀ ਇਤਿਹਾਸ ਦੇ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਬਣਨ ਜਾ ਰਹੇ ਹਨ ਬਾਇਡਨਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਜੋਅ ਬਾਇਡਨ ਅੱਜ ਬੁੱਧਵਾਰ 20 ਜਨਵਰੀ 2021 ਨੂੰ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ 'ਚ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਵੀ ਬਣ ਜਾਣਗੇ। ਨਵੰਬਰ 2020 'ਚ ਉਹ 78 ਸਾਲ ਦੇ ਹੋ ਗਏ ਹਨ।World3 days ago
-
ਟਰੰਪ ਨੇ ਯੂਰਪ ਤੇ ਬ੍ਰਾਜ਼ੀਲ ਤੋਂ ਯਾਤਰਾ ਪਾਬੰਦੀਆਂ ਹਟਾਈਆਂਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਕਾਰਜਕਾਰੀ ਆਦੇਸ਼ ਜਾਰੀ ਕਰ ਕੇ ਯੂਰਪੀ ਦੇਸ਼ਾਂ ਅਤੇ ਬ੍ਰਾਜ਼ੀਲ ਤੋਂ ਯਾਤਰਾ ਪਾਬੰਦੀਆਂ ਹਟਾ ਦਿੱਤੀਆਂ। ਟਰੰਪ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਹ ਪਾਬੰਦੀਆਂ ਲਗਾਈਆਂ ਸਨ। ਚੀਨ, ਈਰਾਨ ਸਮੇਤ ਹੋਰ ਦੇਸ਼ਾਂ 'ਤੇ ਲੱਗੀਆਂ ਪਾਬੰਦੀਆਂ ਜਾਰੀ ਰਹਿਣਗੀਆਂ।World3 days ago
-
ਕਸ਼ਮੀਰੀ ਪੰਡਿਤ ਮੁਲਾਜ਼ਮਾਂ ਲਈ ਬਣਨਗੇ 40.32 ਕਰੋੜ ਦੀ ਲਾਗਤ ਨਾਲ 336 ਘਰਜੰਮੂ-ਕਸ਼ਮੀਰ ਸਰਕਾਰ ਨੇ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਫਤਹਿਪੋਰ 'ਚ ਸਿੰਚਾਈ, ਹੜ੍ਹ ਕੰਟਰੋਲ ਵਿਭਾਗ ਦੀ ਕਾਲੋਨੀ 'ਚ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਲਈ ਘਰ ਬਣਾ ਕੇ ਉਨ੍ਹਾਂ ਦਾ ਮੁੜ ਵਸੇਬਾ ਕਰਨ ਦੀ ਦਿਸ਼ਾ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ...National4 days ago
-
ਵ੍ਹਾਈਟ ਹਾਊਸ ਦੇ ਨਵੇਂ ਪਰਿਵਾਰ 'ਤੇ ਇਕ ਨਜ਼ਰ, 20 ਜਨਵਰੀ ਨੂੰ ਰਾਸ਼ਟਰਪਤੀ ਬਾਇਡਨ ਦੀ Inaugration Ceremonyਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ (Joe Biden) ਤੇ ਉਨ੍ਹਾਂ ਦੀ ਪਤਨੀ ਜਿਲ (Jill) ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਇਨੋਗਰੇਸ਼ਨ ਸੈਰੇਮਨੀ ਤੋਂ ਬਾਅਦ ਵ੍ਹਾਈਟ ਹਾਊਸ ਦੇ ਨਿਵਾਸੀ ਹੋ ਜਾਣਗੇ।World4 days ago
-
ਘਰ ਦੇ ਬਾਹਰ ਚਲਾਈਆਂ ਗੋਲ਼ੀਆਂਤਰਨਤਾਰਨ ਰੋਡ ਸਥਿਤ ਈਸ਼ਵਰ ਨਗਰ ਵਿਚ ਕੁਝ ਵਿਅਕਤੀਆਂ ਨੇ ਰੰਜਿਸ਼ ਤਹਿਤ ਸ਼ਨਿਚਰਵਾਰ ਨੂੰ ਲਵਦੀਪ ਸਿੰਘ (15) ਦੇ ਘਰ ਦੇ ਬਾਹਰ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ। ਰਾਜ ਕੌਰ ਦੇ ਬਿਆਨ ਉਤੇ ਸੁਲਤਾਨਵਿੰਡ ਥਾਣੇ ਦੀ ਪੁਲਿਸ ਨੇ ਵੰਦਨ ਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।Punjab5 days ago
-
ਅਮਰੀਕਾ- ਬਾਇਡਨ ਪ੍ਰਸ਼ਾਸਨ 'ਚ 20 ਭਾਰਤੀ-ਅਮਰੀਕੀ ਸ਼ਾਮਲ, 17 ਪ੍ਰਮੁੱਖ ਅਹੁਦਿਆਂ 'ਤੇ ਨਾਮਜ਼ਦAmerica ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਦੇ ਸਹੁੰ ਚੁੱਕ ਸਮਾਗਮ 'ਚ 100 ਘੰਟਿਆਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਖ਼ਾਸ ਗੱਲ ਇਹ ਹੈ ਕਿ ਬਾਇਡਨ ਨੇ ਆਪਣੇ ਪ੍ਰਸ਼ਾਸਨ 'ਚ ਅਹਿਮ ਅਹੁਦਿਆਂ 'ਤੇ 13 ਔਰਤਾਂ ਸਮੇਤ ਘੱਟੋ-ਘੱਟ 20 ਭਾਰਤੀ ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ।World6 days ago
-
ਦਿਨ ਦਿਹਾੜੇ ਘਰ 'ਚ ਚੋਰੀਥਾਣਾ ਕੋਟ ਖਾਲਸੇ ਅਧੀਨ ਇਲਾਕਾ ਰਾਮ ਨਗਰ ਕਾਲੋਨੀ ਵਿਚ ਦਿਨ ਦਿਹਾੜੇ ਇਕ ਘਰ ਵਿਚ ਕੋਈ ਨਾ ਹੋਣ ਕਾਰਨ ਚੋਰ ਘਰ ਵਿਚ ਪਈ ਹਜ਼ਾਰਾਂ ਦੀ ਨਗਦੀ ਅਤੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਜਾ ਕੇ ਜਾਂਚ ਦੀ ਸ਼ੁਰੂ ਕਰ ਦਿੱਤੀ ਹੈ। ਰਾਮ ਨਗਰ ਕਲੋਨੀ ਦੀ ਗਲੀ ਨੰਬਰ ਛੇ ਵਿਚ ਰਮਨ ਕੁਮਾਰ ਨਾਮਕ ਵਿਅਕਤੀ ਦੇ ਘਰ ਚੋਰੀ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ।Punjab6 days ago
-
ਰਾਜਭਵਨ ਘੇਰਨ ਗਏ ਕਾਂਗਰਸੀਆਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਖਤਮ ਕੀਤਾ ਪ੍ਰਦਰਸ਼ਨ, ਪੁਲਿਸ ਨੇ ਕਾਂਗਰਸ ਭਵਨ ਦੇ ਬਾਹਰ ਰੋਕੇ ਕਾਂਗਰਸੀਪੰਜਾਬ ਕਾਂਗਰਸ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਘਿਹਾਓ ਕਰਨ ਲਈ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਚੰਡੀਗੜ੍ਹ ਪੁੱਜੇ । ਚੰਡੀਗੜ੍ਹ ਪੁਲਿਸ ਨੇ ਰਾਜ ਭਵਨ ਨੂੰ ਜਾਣ ਵਾਲੇ ਸਾਰੇ ਮਾਰਗਾਂ 'ਤੇ ਕੀਤੀ ਸਖ਼ਤ ਨਾਕਾਬੰਦੀ ਕਰ ਦਿੱਤੀ ਹੈ।Punjab8 days ago
-
Bigg Boss 14: ਸੋਨਾਲੀ ਫੋਗਾਟ ਦੀ ਗਾਲ੍ਹ ਨਾਲ ਘਰ ’ਚ ਹੋਇਆ ਹੰਗਾਮਾ, ਭੜਕੀ ਨਿੱਕੀ ਤੇ ਰੂਬੀਨਾ ਨੇ ਕਿਹਾ-‘ਦੋ ਥੱਪੜ ਮਾਰਾਂਗੇ'Bollywood news ‘ਬਿੱਗ ਬੌਸ 14’ ’ਚ ਇਸ ਸਮੇਂ ਸੋਨਾਲੀ ਫੋਗਾਟ ਨੇ ਬਵਾਲ ਖੜ੍ਹਾ ਕੀਤਾ ਹੋਇਆ ਹੈ। ਜਦ ਤੋਂ ਉਹ ਇਸ ਹਫ਼ਤੇ ਬੇਘਰ ਹੋਣ ਲਈ ਨੋਮੀਨੇਟ ਹੋਈ ਹੈ, ਉਦੋ ਤੋਂ ਕਿਸੇ ਨਾ ਕਿਸੇ ਨਾਲ ਭੀੜ ਰਹੀ ਹੈ। ਫਿਲਹਾਲ ਉਨ੍ਹਾਂ ਨੇ ਘਰ ਦੀ ਸਭ ਤੋਂ ਮਜ਼ਬੂਤ ਦਾਵੇਦਾਰ ਮਨੀ ਜਾ ਰਹੀ ਰੂਬੀਨਾ ਦਿਲੈਕ ਨਾਲ ਪੰਗਾ ਲਿਆ ਹੈ, ਤੇ ਇਸ ਪੰਗੇ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ।Entertainment 8 days ago
-
ਲੁਧਿਆਣਾ 'ਚ ਘਰ ਦੇ ਤਾਲੇ ਤੋੜ ਕੇ ਅਮਰੀਕਨ ਡਾਲਰ ਤੇ ਕਈ ਤੋਲੇ ਸੋਨਾ,LED ਤੇ ਹੋਰ ਕੀਮਤੀ ਸਣੇ ਚੋਰ ਫਰਾਰਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ 18 ਤੋਲੇ ਸੋਨੇ ਦੇ ਗਹਿਣੇ, ਡਾਲਰ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ।Punjab10 days ago