hotstar
-
ਆਪਣੇ ਫੋਨ ’ਤੇ ਮੁਫ਼ਤ ’ਚ ਦੇਖੋ IPL ਮੈਚ, Jio ਨੇ ਆਫਰ ਕੀਤੇ ਕਈ Prepaid Plansਜੇਕਰ ਤੁਸੀਂ ਕਿਸੇ ਵਜ੍ਹਾ ਨਾਲ ਆਈਪੀਐੱਲ ਨਹੀਂ ਦੇਖ ਪਾ ਰਹੇ ਹੋ, ਜਾਂ ਤੁਸੀਂ ਆਪਣੇ ਫੋਨ ’ਤੇ ਹੀ ਇਸ ਦੇ ਸਾਰੇ ਮੈਚਾਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਜੀਓ ਕੁਝ ਅਜਿਹੇ ਪਲਾਨ ਲੈ ਕੇ ਆਇਆ ਹੈ, ਜਿਸ ਨਾਲ ਤੁਸੀਂ ਮੁਫ਼ਤ ’ਚ ਆਈਪੀਐੱਲ ਮੈਚ ਦੇਖ ਸਕੋਗੇ। 9 ਅਪ੍ਰੈਲ ਤੋਂ ਸ਼ੁਰੂ ਹੋਏ ਕ੍ਰਿਕਟ ਦੇ ਇਸ ਮਹਾਕੁੰਭ ਨੂੰ ਦੇਖਣ ਲਈ ਤੁਹਾਨੂੰ disney+ hotstar ਦਾ ਸਬਸਕ੍ਰਿਪਸ਼ਨ ਲੈਣਾ ਹੋਵੇਗਾCricket7 days ago
-
ਅਭਿਸ਼ੇਕ ਬੱਚਨ ਤੇ ਈਲਆਨਾ ਦੀ ‘The Big Bull’ ਕੱਲ੍ਹ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਦੇਖ ਸਕਦੇ ਹੋਅਭਿਸ਼ੇਕ ਬੱਚਨ ਦੀ ਫਿਲਮ ‘ਦਿਨ ਬਿੱਗ ਬੁਲ’ ਵੀਰਵਾਰ ਨੂੰ ਡਿਜਨੀ ਪਲੱਸ ਹਾਟ ਸਟਾਰ ’ਤੇ ਸਟ੍ਰੀਮ ਹੋ ਜਾਵੇਗੀ। ਜੇਕਰ ਕੋਰੋਨਾ ਵਾਇਰਸ ਨਾ ਹੁੰਦਾ ਤਾਂ ਫਿਲਮ ਸਿਨੇਮਾਘਰ ’ਚ ਰਿਲੀਜ਼ ਹੁੰਦੀ ਪਰ 2020 ’ਚ ਮਹਾਮਾਰੀ ਤੋਂ ਬਾਅਦ ਫਿਲਮ ਨੂੰ ਓਟੀਟੀ ਪਲੈਟਫਾਰਮ ’ਤੇ ਉਤਾਰਨ ਦਾ ਫੈਸਲਾ ਕੀਤਾ ਗਿਆ ਸੀ। ਦਿ ਬਿੱਗ ਬੁਲ ਦਾ ਨਿਰਮਾਣ ਅਜੇ ਦੇਵਗਨ ਨੇ ਕੀਤਾ ਹੈ।Entertainment 10 days ago
-
OTT platforms ਨੂੰ ਲੈ ਕੇ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਇਰ ਕੀਤਾ ਸਹੁੰ ਪੱਤਰ, ਕੋਰਟ ਨੇ ਸੁਣਵਾਈ ਸਬੰਧੀ ਕਹੀ ਇਹ ਗੱਲਸੁਪਰੀਮ ਕੋਰਟ ਨੇ ਨੈੱਟਫਿਲਕਸ, ਐਮਾਜ਼ੋਨ ਪ੍ਰਾਈਮ ਵੀਡੀਓ ਤੇ ਹਾਟ ਸਟਾਰ ਸਣੇ ਹੋਰ ਓਟੀਟੀ ਨਾਲ ਜੁੜੇ ਦਿਸ਼ਾ-ਨਿਰਦੇਸ਼ ਦੀ ਸੁਣਵਾਈ ਨੂੰ ਮੁਅੱਤਲ ਕਰਨ ਨੂੰ ਕਿਹਾ ਹੈ। ਸੁਪਰੀਮ ਕੋਰਟ ਨੇ ਦੇਸ਼ ਦੇ ਸਾਰੇ ਹਾਈਕੋਰਟਾਂ ਤੋਂ ਫਿਲਹਾਲ ਇਸ ਮਾਮਲੇ 'ਚ ਸਰਕਾਰ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ 'ਤੇ ਰੋਕ ਲਾਉਣ ਨੂੰ ਕਿਹਾ ਹੈ।National26 days ago
-
IPL 2021 Auction ਨੂੰ LIVE ਦੇਖਣ ਲਈ ਅਪਣਾਓ ਇਹ ਤਰੀਕਾ ਤੇ ਜਾਣੋ ਕੀ ਹੈ ਟਾਈਮਿੰਗIPL ਦੇ 14ਵੇਂ ਸੀਜ਼ਨ ਲਈ 292 ਖਿਡਾਰੀਆਂ ਦੀ ਕਿਸਮਤ ਪੂਰੀ ਤਰ੍ਹਾਂ ਬੰਦ ਹੈ। ਇਹ ਉਹ ਖਿਡਾਰੀ ਹਨ ਜਿਨ੍ਹਾਂ ਉੱਪਰ ਵੀਰਵਾਰ 18 ਫਰਵਰੀ ਯਾਨੀ ਅੱਜ ਬੋਲੀ ਲੱਗਣ ਵਾਲੀ ਹੈ। IPL 2021 ਲਈ ਚੇਨਈ ਦੇ ਇਕ ਹੋਟਲ 'ਚ ਹੋਣ ਵਾਲੀ ਆਕਸ਼ਨ ਨੂੰ ਤੁਸੀਂ ਕਿੱਥੇ ਲਾਈਵ ਦੇਖ ਸਕਦੇ ਹੋ ਤੇ ਇਸ ਬੋਲੀ ਪ੍ਰਕਿਰਿਆਦੀ ਟਾਈਮਿੰਗ ਕੀ ਹੈ, ਇਸ ਬਾਰੇ ਤੁਹਾਡਾ ਜਾਣਨਾ ਜ਼ਰੂਰੀ ਹੈ।Cricket1 month ago
-
Dev. D ਤੋਂ ਬਾਅਦ ਇਸ ਵੈੱਬ ਸੀਰੀਜ਼ ’ਚ ਇਕੱਠੇ ਦਿਸਣਗੇ ਅਭੈ ਦਿਓਲ ਤੇ ਮਾਹੀ ਗਿੱਲ2009 ’ਚ ਰਿਲੀਜ਼ ਹੋਈ ਫਿਲਮ ਦੇਵ.ਡੀ ’ਚ ਅਨੁਰਾਗ ਕਸ਼ਿਅਪ ਨੇ ਹਿੰਦੀ ਸਿਨੇਮਾ ਦੇ ਚਰਚਿਤ ਕਿਰਦਾਰ ਦੇਵਦਾਸ ਨੂੰ ਆਧੁਨਿਕ ਨਜ਼ਰੀਏ ਨਾਲ ਪੇਸ਼ ਕੀਤਾ ਸੀ। ਇਸ ਕਿਰਦਾਰ ’ਚ ਅਭੈ ਦਿਓਲ ਨੂੰ ਖ਼ੂਬ ਸਰਾਹਿਆ ਗਿਆ ਤੇ ਪ੍ਰੇਮਿਕਾ ਪਾਰੋ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮਾਹੀ ਗਿੱਲ ਦੀ ਸ਼ਾਨਦਾਰ ਅਦਾਕਾਰੀ ਨੂੰ ਵੀ ਖ਼ੂਬ ਸਰਾਹਿਆ ਗਿਆ।Entertainment 2 months ago
-
Airtel ਦੇ ਰਿਹਾ ਹੈ Hotstar VIP ਦਾ ਮੁਫ਼ਤ ਸਬਸਕ੍ਰਿਪਸ਼ਨ, ਜਾਣੋ ਕਿਸ ਤਰ੍ਹਾਂ ਲੈ ਸਕਦੇ ਹਾਂ ਫ਼ਾਇਦਾਟੈਲੀਕੀਮ ਆਪਰੇਟਰ Bharti Airtel ਵੱਲੋਂ Hotstar VIP ਦਾ ਮੁਫ਼ਤ ਸਬਸਕ੍ਰਿਪਸਨ ਆਫ਼ਰ ਕੀਤਾ ਜਾ ਰਿਹਾ ਹੈ। ਇਹ ਸਬਸਕ੍ਰਿਪਸ਼ਨ ਆਫ਼ਰ ਏਅਰਟੈੱਲ ਦੇ ਚੁਣੀਂਦਾ ਪੋਸਟਪੇਡ ਤੇ ਬ੍ਰਾਡਬੈਂਡ ਯੂਜ਼ਰਜ਼ ਲਈ ਹੋਵੇਗਾ। ਯੂਜ਼ਰਜ਼ ਇਸ ਰਿਚਾਰਜ ਪਲਾਨ ਨੂੰ Airtel Thanks ਐਪ 'ਤੇ ਚੈੱਕ ਕਰ ਸਕਦੇ ਹਨTechnology5 months ago
-
ਬਦਲ ਗਿਆ Jio ਦਾ ਇਹ ਪਲਾਨ, 15GB ਡਾਟੇ ਨਾਲ ਮੁਫ਼ਤ ਮਿਲਦਾ ਹੈ Disney+ Hotstar VIP ਦਾ ਸਾਲਾਨਾ ਸਬਸਕ੍ਰਿਪਸ਼ਨJio ਦੱਸ ਦਈਏ ਕਿ Jio ਪ੍ਰੀਪੇਡ ਪਲਾਨ 15 ਜੀਬੀ ਹਾਈ ਸਪੀਡ ਅਨਲਿਮਟਿਡ ਡਾਟੇ ਦੇ ਨਾਲ ਆਉਂਦਾ ਹੈ। 15 ਜੀਬੀ ਡਾਟਾ ਲਿਮਟ ਖ਼ਤਮ ਹੋਣ ਦੇ ਬਾਅਦ ਯੂਜ਼ਰਜ਼ ਦੀ ਇੰਟਰਨੈੱਟ ਸਪੀਡ ਘਟਾ ਕੇ 64kbps ਰਹਿ ਜਾਵੇਗੀ।Technology6 months ago
-
RCB VS MI IPL Live Streaming Online: ਕਦੋਂ ਕਿਥੇ ਅਤੇ ਕਿਵੇਂ ਦੇਖ ਸਕੋਗੇ ਬੈਂਗਲੁਰੂ-ਮੁੰਬਈ ਮੈਚ ਦੀ ਲਾਈਵ ਸਟ੍ਰੀਮਿੰਗ ਤੇ ਟੈਲੀਕਾਸਟਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2020) ਦੇ 13ਵੇਂ ਅਡੀਸ਼ਨ ਦਾ 10ਵਾਂ ਮੈਚ ਰਾਇਲ ਚੈਲੇਂਜਰਸ ਬੈਂਗਲੁਰੂ (ਆਰਸੀਬੀ) ਅਤੇ ਮੁੰਬਈ ਇੰਡੀਅਨਜ਼ (ਐੱਮਆਈ) ਵਿਚਕਾਰ ਖੇਡੇ ਜਾਣਗੇ। ਕੇ ਬੀਚ ਸ਼ਾਰਜਾਹ 'ਚ ਖੇਡਿਆ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਈਪੀਐੱਲ ਦੇ ਸੀਜ਼ਨ 13 ਦਾ ਪ੍ਰਬੰਧ ਯੂਏਈ 'ਚ ਹੋ ਰਿਹਾ ਹੈ। ਟੂਰਨਾਮੈਂਟ 'ਚ ਦੋਵੇਂ ਟੀਮਾਂ ਦਾ ਇਹ ਤੀਸਰਾ ਮੈਚ ਹੈ। ਦੋਵਾਂ ਨੂੰ ਹੀ ਇਕ 'ਚ ਹਾਰ ਅਤੇ ਇਕ 'ਚ ਜਿੱਤ ਮਿਲੀ ਹੈ। ਮੁੰਬਈ ਨੂੰ ਜਪਹਲੇ ਮੈਚ 'ਚ ਚੇਨੱਈ ਸੁਪਰ ਕਿੰਗਸ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਦੂਸਰੇ ਮੈਚ 'ਚ ਉਸਨੇ ਕੋਲਕਾਤਾ ਨਾਈਟਰਾਈਡਰਸ ਨੂੰ ਹਰਾਇਆ ਸੀ। ਬੈਂਗਲੁਰੂ ਦੀ ਟੀਮCricket6 months ago
-
Laxmmi Release Confirmed: 'ਲਕਛਮੀ ਬੰਬ' ਦਿਵਾਲੀ 'ਤੇ ਹੋਵੇਗੀ ਰਿਲੀਜ਼, ਪਹਿਲਾਂ ਟੀਜ਼ਰ 'ਚ ਦੇਖੋ ਕਿਵੇਂ ਲਕਛਮਣ ਤੋਂ ਲਕਛਮੀ ਬਣੇ ਅਕਸ਼ੈ ਕੁਮਾਰਅਕਸ਼ੈ ਕੁਮਾਰ ਦੀ ਫਿਲਮ 'ਲਕਛਮੀ ਬੰਬ' ਦਿਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਅਕਸ਼ੈ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ।Entertainment 7 months ago
-
IPL 2020: Hotstar ਦੀ ਨਵੀਂ ਸ਼ਰਤ ਨਾਲ ਵਧੀ ਕ੍ਰਿਕਟ ਫੈਨਜ਼ ਦੀ ਮੁਸੀਬਤ, ਪੂਰੀ ਕਰਨ 'ਤੇ ਹੀ ਦੇਖ ਸਕਣਗੇ ਲਾਈਵ ਮੈਚStreaming platform Hotstar ਨੇ ਆਈਪੀਐੱਲ ਨੂੰ ਕੁਝ ਦਿਨ ਪਹਿਲਾਂ ਆਪਣੇ ਪਲੇਟ ਫਾਰਮ 'ਤੇ ਇਕ ਨਵੀਂ ਸ਼ਰਤ ਜੋੜ ਦਿੱਤੀ ਹੈ, ਜਿਸ ਨਾਲ ਕ੍ਰਿਕਟ ਫੈਨਜ਼ ਦੀਆਂ ਮੁਸੀਬਤਾਂ ਵੱਧ ਗਈਆਂ ਹਨ। Hotstar ਵੱਲੋਂ ਸ਼ਨੀਵਾਰ ਨੂੰ ਕਿਹਾ ਗਿਆ...Cricket7 months ago
-
IPL Live on Disney+ Hotstar: ਓਟੀਟੀ ਪਲੇਟਫਾਰਮ 'ਤੇ ਆਈਪੀਐੱਲ ਲਾਈਵ ਦੇਖਣ ਲਈ ਲੈਣੀ ਪਵੇਗੀ ਇੰਨੇ ਰੁਪਏ ਵਾਲੀ ਸਬਸਕ੍ਰਿਪਸ਼ਨਜਿਵੇਂ-ਜਿਵੇਂ ਆਈਪੀਐੱਲ ਦੀ ਘੜੀ ਨਜ਼ਦੀਕ ਆ ਰਹੀ ਹੈ ਕ੍ਰਿਕਟ ਪ੍ਰੇਮੀਆਂ ਦਾ ਰੋਮਾਂਚ ਵਧਦਾ ਜਾ ਰਿਹਾ ਹੈCricket7 months ago
-
ਇਨ੍ਹਾਂ ਪਲਾਨਜ਼ ਨਾਲ ਮੁਫ਼ਤ 'ਚ ਮਿਲ ਰਿਹਾ Prime Video, Netflix, Disney+Hotstar ਤੇ ZEE5 ਦਾ ਸਬਸਕ੍ਰਿਪਸ਼ਨਮਹਾਮਾਰੀ ਦੀ ਵਜ੍ਹਾ ਨਾਲ ਲੰਬੇ ਸਮੇਂ ਤੋਂ ਸਿਨੇਮਾਘਰ ਬੰਦ ਹਨ, ਇਸ ਦੇ ਚੱਲਦੇ ਓਵਰ-ਦ-ਟਾਪ ਸਰਵਿਸੇਜ ਦਾ ਰੁਝਾਨ ਵਧਿਆ ਹੈ। ਕੋਈ ਫ਼ਿਲਮਾਂ ਵੀ ਸਿਨੇਮਾਘਰ ਦੀ ਬਜ਼ਾਏ OTT ਪਲੇਟਫਾਰਮ 'ਤੇ ਹੀ ਰਿਲੀਜ਼ ਕੀਤੀ ਜਾ ਚੁੱਕੀ ਹੈ। ਇਸ ਦੇ ਮਹੱਤਵ ਨੂੰ ਦੇਖਦੇ ਹੋਏ ਕੋਈ ਟੈਲੀਕਾਮ ਕੰਪਨੀਆਂ ਵੀ ਆਪਣੇ ਪਲਾਨਜ਼ ਵੱਖਰੇ ਓਟੀਪੀ ਪਲੇਟਫਾਰਮ ਦੀ ਸੁਵਿਧਾ ਫ੍ਰੀ 'ਚ ਪ੍ਰਦਾਨ ਕਰ ਰਹੀ ਹੈ।Technology7 months ago
-
Airtel ਲੈ ਕੇ ਆਇਆ ਦੋ ਨਵੇਂ ਰਿਚਾਰਜ ਪਲਾਨ, ਮਿਲੇਗਾ Disney+ Hotstar VIP ਦੀ ਸਬਸਕ੍ਰਿਪਸ਼ਨਭਾਰਤੀ ਤਕਨਾਲੋਜੀ ਕੰਪਨੀ Airtel ਨੇ Jio ਤੇ Vodafone ਨੂੰ ਸਖਤ ਟੱਕਰ ਦੇਣ ਲਈ ਦੋ ਨਵੇਂ ਪ੍ਰੀ-ਪੇਡ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ ਦੀ ਕੀਮਤ 448 ਤੇ 599 ਰੁਪਏ ਹੈ। ਇਨ੍ਹਾਂ ਦੋਵੇਂ ਰਿਚਾਰਜ ਪਲਾਨ 'ਚ ਉਪਭੋਗਤਾਵਾਂ ਨੂੰ Disney + Hotstar VIP ਦੀ ਸਬਸਕ੍ਰਿਪਸ਼ਨ ਨਾਲ ਡਾਟਾ ਤੇ ਵਾਈਸ ਕਾਲਿੰਗ ਦੀ ਸਹੂਲਤ ਮਿਲੇਗੀTechnology8 months ago
-
Laxmmi Bomb Release Date: ਇਸ ਖਾਸ ਦਿਨ ਰਿਲੀਜ਼ ਹੋਵੇਗੀ ਅਕਸ਼ੇ ਕੁਮਾਰ ਦੀ ਲਕਸ਼ਮੀ ਬੰਬ, ਜਾਣੋ ਕਦੋਂ ਆਵੇਗਾ ਟ੍ਰੇਲਰ ?ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਲਕਸ਼ਮੀ ਬੰਬ' ਬੇਸਬਰੀ ਨਾਲ ਉਡੀਕ ਰਹੇ ਪ੍ਰਸ਼ੰਸਕਾਂ ਲਈ ਇਕ ਚੰਗੀ...Entertainment 8 months ago
-
Sadak 2 ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਚਿਆ ਘਮਾਸਾਨ, ਨਿਸ਼ਾਨੇ 'ਤੇ ਆਇਆ 8otstarਡਿਜ਼ਨੀ ਪਲੱਸ Hotstar ਨੇ ਕੁਝ ਸਮਾਂ ਪਹਿਲਾਂ ਹੀ ਸੱਤ ਵੱਡੀਆਂ ਫਿਲਮਾਂ ਨੂੰ ਆਪਣੇ ਪਲੈਟਫਾਰਮ 'ਤੇ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ।Entertainment 8 months ago
-
Hotstar Crashed: ਕੀ ਦਿਲ ਬੇਚਾਰਾ ਦੇ ਟ੍ਰੈਫਿਕ ਦੇ ਚੱਲਦਿਆਂ ਕ੍ਰੈਸ਼ ਹੋਇਆ ਹਾਟਸਟਾਰ? ਹੰਸਲ ਮਹਿਤਾ ਨੇ ਕੀਤਾ ਟਵੀਟਫ਼ਿਲਮਮੇਕਰ ਹੰਸਲ ਮਹਿਤਾ ਨੇ ਰਾਤ 9:30 'ਤੇ ਟਵੀਟ ਕਰਕੇ ਲਿਖਿਆ ਹੈ ਦਿਲ ਬੇਚਾਰਾ ਦੇ ਅੱਧੇ ਰਸਤੇ 'ਚ। ਦੂਜੇ ਪਾਸੇ ਇਸ ਤੋਂ ਇਲਾਵਾ ਕਈ ਤੇ ਯੂਜ਼ਰਜ਼ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ 'ਚ ਲਿਖਿਅ। ਸ਼ੁੱਭਮ ਨਾਮ ਦੇ ਇਕ ਯੂਜ਼ਰਜ਼ ਨੇ ਲਿਖਿਆ 'ਮੈਂ ਹਾਟਸਟਾਰ ਦਾ ਇਕ ਪ੍ਰੀਮੀਅਮ ਮੈਂਬਰ ਹਾਂ ਤੇ ਡਿਜ਼ਨੀ ਤੇ ਪ੍ਰੀਮੀਅਮ ਦੇ ਸਾਰੇ ਕੰਟੈਂਟ 'ਚ ਬਫਰਿੰਗ ਕੀਤੀ ਸਮੱਸਿਆ ਨਾਲ ਜੂਝ ਰਿਹਾ ਹੈ।Entertainment 8 months ago
-
Netflix Subscription Plan : ਕੰਪਨੀ ਭਾਰਤ 'ਚ ਇਕ ਹੋਰ ਸਸਤੇ Monthly Plan ਨੂੰ ਕਰ ਰਹੀ ਹੈ ਟੈਸਟਓਟੀਟੀ ਪਲੈਟਫਾਰਮ Netflix ਭਾਰਤ 'ਚ ਇਕ ਹੋਰ ਮਹੀਨਾਵਾਰ ਪਲਾਨ ਨੂੰ ਟੈਸਟ ਕਰ ਰਿਹਾ ਹੈ। ਇਸ ਤੋਂ ਪਹਿਲਾਂ Netflix ਭਾਰਤ 'ਚ ਮੋਬਾਈਲ ਓਨਲੀ ਸਸਤੇ ਪਲਾਨ ਨੂੰ 199 ਰੁਪਏ ਮਹੀਨਾਵਾਰ ਸਬਸਕ੍ਰਿਪਸ਼ਨ ਨਾਲ ਲਾਂਚ ਕਰ ਚੁੱਕਿਆ ਹੈ।Technology8 months ago
-
Jiotv+ 'ਤੇ ਹੋਵੇਗੀ ਵਾਇਸ ਸਰਚ, ਅਲੱਗ-ਅਲੱਗ ਲੌਗਇਨ ਦਾ ਝੰਜਟ ਵੀ ਖ਼ਤਮ, ਇਕ ਕਲਿੱਕ 'ਤੇ ਮਿਲੇਗਾ ਸਭ ਕੁਝਰਿਲਾਇੰਸ ਦੀ ਸਾਲਾਨਾ ਬੈਠਕ 'ਚ JIO Fiber ਤੇ Jiotv+ ਸਬੰਧੀ ਵੱਡੇ ਐਲਾਨ ਕੀਤੇ ਗਏ। ਖਾਸਤੌਰ 'ਤੇ Jiotv+ 'ਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮਨੋਰੰਜਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਦੇਣਗੀਆਂ।Technology9 months ago
-
Dil Bechara Trailer : ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ 'ਦਿਲ ਬੇਚਾਰਾ' ਦਾ Trailer ਰਿਲੀਜ਼ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ 'ਦਿਲ ਬੇਚਾਰਾ' 24 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਸੁਸ਼ਾਂਤ ਦੇ ਫੈਨਜ਼ ਲਈ ਉਨ੍ਹਾਂ ਦੀ ਆਖਿਰੀ ਫਿਲਮ ਭਾਵਨਾਤਮਕ ਤੌਰ 'ਤੇ ਕਾਫੀ ਨਜ਼ਦੀਕ ਹੈ।Entertainment 9 months ago
-
ਕੁਝ ਹੀ ਦੇਰ 'ਚ ਆਵੇਗਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ ਦਾ Trailer, ਫੈਨਜ਼ ਨੂੰ ਹੈ ਬੇਸਬਰੀ ਨਾਲ ਇੰਤਜ਼ਾਰਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ 'ਦਿਲ ਬੇਚਾਰਾ' ਦਾ ਟਰੇਲਰ ਅੱਜ ਭਾਵ 6 ਜੁਲਾਈ ਨੂੰ ਰਿਲੀਜ਼ ਹੋਣ ਵਾਲਾ ਹੈ। ਸੰਜਨਾ ਸੰਘੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਇਸ ਫਿਲਮ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।Entertainment 9 months ago