hotstar vip
-
Dev. D ਤੋਂ ਬਾਅਦ ਇਸ ਵੈੱਬ ਸੀਰੀਜ਼ ’ਚ ਇਕੱਠੇ ਦਿਸਣਗੇ ਅਭੈ ਦਿਓਲ ਤੇ ਮਾਹੀ ਗਿੱਲ2009 ’ਚ ਰਿਲੀਜ਼ ਹੋਈ ਫਿਲਮ ਦੇਵ.ਡੀ ’ਚ ਅਨੁਰਾਗ ਕਸ਼ਿਅਪ ਨੇ ਹਿੰਦੀ ਸਿਨੇਮਾ ਦੇ ਚਰਚਿਤ ਕਿਰਦਾਰ ਦੇਵਦਾਸ ਨੂੰ ਆਧੁਨਿਕ ਨਜ਼ਰੀਏ ਨਾਲ ਪੇਸ਼ ਕੀਤਾ ਸੀ। ਇਸ ਕਿਰਦਾਰ ’ਚ ਅਭੈ ਦਿਓਲ ਨੂੰ ਖ਼ੂਬ ਸਰਾਹਿਆ ਗਿਆ ਤੇ ਪ੍ਰੇਮਿਕਾ ਪਾਰੋ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮਾਹੀ ਗਿੱਲ ਦੀ ਸ਼ਾਨਦਾਰ ਅਦਾਕਾਰੀ ਨੂੰ ਵੀ ਖ਼ੂਬ ਸਰਾਹਿਆ ਗਿਆ।Entertainment 2 months ago
-
Airtel ਦੇ ਰਿਹਾ ਹੈ Hotstar VIP ਦਾ ਮੁਫ਼ਤ ਸਬਸਕ੍ਰਿਪਸ਼ਨ, ਜਾਣੋ ਕਿਸ ਤਰ੍ਹਾਂ ਲੈ ਸਕਦੇ ਹਾਂ ਫ਼ਾਇਦਾਟੈਲੀਕੀਮ ਆਪਰੇਟਰ Bharti Airtel ਵੱਲੋਂ Hotstar VIP ਦਾ ਮੁਫ਼ਤ ਸਬਸਕ੍ਰਿਪਸਨ ਆਫ਼ਰ ਕੀਤਾ ਜਾ ਰਿਹਾ ਹੈ। ਇਹ ਸਬਸਕ੍ਰਿਪਸ਼ਨ ਆਫ਼ਰ ਏਅਰਟੈੱਲ ਦੇ ਚੁਣੀਂਦਾ ਪੋਸਟਪੇਡ ਤੇ ਬ੍ਰਾਡਬੈਂਡ ਯੂਜ਼ਰਜ਼ ਲਈ ਹੋਵੇਗਾ। ਯੂਜ਼ਰਜ਼ ਇਸ ਰਿਚਾਰਜ ਪਲਾਨ ਨੂੰ Airtel Thanks ਐਪ 'ਤੇ ਚੈੱਕ ਕਰ ਸਕਦੇ ਹਨTechnology5 months ago
-
ਬਦਲ ਗਿਆ Jio ਦਾ ਇਹ ਪਲਾਨ, 15GB ਡਾਟੇ ਨਾਲ ਮੁਫ਼ਤ ਮਿਲਦਾ ਹੈ Disney+ Hotstar VIP ਦਾ ਸਾਲਾਨਾ ਸਬਸਕ੍ਰਿਪਸ਼ਨJio ਦੱਸ ਦਈਏ ਕਿ Jio ਪ੍ਰੀਪੇਡ ਪਲਾਨ 15 ਜੀਬੀ ਹਾਈ ਸਪੀਡ ਅਨਲਿਮਟਿਡ ਡਾਟੇ ਦੇ ਨਾਲ ਆਉਂਦਾ ਹੈ। 15 ਜੀਬੀ ਡਾਟਾ ਲਿਮਟ ਖ਼ਤਮ ਹੋਣ ਦੇ ਬਾਅਦ ਯੂਜ਼ਰਜ਼ ਦੀ ਇੰਟਰਨੈੱਟ ਸਪੀਡ ਘਟਾ ਕੇ 64kbps ਰਹਿ ਜਾਵੇਗੀ।Technology5 months ago
-
Laxmmi Release Confirmed: 'ਲਕਛਮੀ ਬੰਬ' ਦਿਵਾਲੀ 'ਤੇ ਹੋਵੇਗੀ ਰਿਲੀਜ਼, ਪਹਿਲਾਂ ਟੀਜ਼ਰ 'ਚ ਦੇਖੋ ਕਿਵੇਂ ਲਕਛਮਣ ਤੋਂ ਲਕਛਮੀ ਬਣੇ ਅਕਸ਼ੈ ਕੁਮਾਰਅਕਸ਼ੈ ਕੁਮਾਰ ਦੀ ਫਿਲਮ 'ਲਕਛਮੀ ਬੰਬ' ਦਿਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਅਕਸ਼ੈ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ।Entertainment 7 months ago
-
Airtel ਲੈ ਕੇ ਆਇਆ ਦੋ ਨਵੇਂ ਰਿਚਾਰਜ ਪਲਾਨ, ਮਿਲੇਗਾ Disney+ Hotstar VIP ਦੀ ਸਬਸਕ੍ਰਿਪਸ਼ਨਭਾਰਤੀ ਤਕਨਾਲੋਜੀ ਕੰਪਨੀ Airtel ਨੇ Jio ਤੇ Vodafone ਨੂੰ ਸਖਤ ਟੱਕਰ ਦੇਣ ਲਈ ਦੋ ਨਵੇਂ ਪ੍ਰੀ-ਪੇਡ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ ਦੀ ਕੀਮਤ 448 ਤੇ 599 ਰੁਪਏ ਹੈ। ਇਨ੍ਹਾਂ ਦੋਵੇਂ ਰਿਚਾਰਜ ਪਲਾਨ 'ਚ ਉਪਭੋਗਤਾਵਾਂ ਨੂੰ Disney + Hotstar VIP ਦੀ ਸਬਸਕ੍ਰਿਪਸ਼ਨ ਨਾਲ ਡਾਟਾ ਤੇ ਵਾਈਸ ਕਾਲਿੰਗ ਦੀ ਸਹੂਲਤ ਮਿਲੇਗੀTechnology7 months ago