hospital
-
ਸਰਕਾਰੀ ਰਾਜਿੰਦਰਾ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੱਢਿਆ ਰੋਸ ਮਾਰਚਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਜਿੱਥੇ ਪੱਕੇ ਕਰਨ ਦੀ ਮੰਗ ਲਈ ਕੰਮ ਛੋੜ ਹੜਤਾਲ ਆਰੰਭ ਕਰ ਦਿੱਤੇ ਗਏ ਉਥੇ ਹੀ ਹਸਪਤਾਲ ਤੋਂ ਮੈਡੀਕਲ ਕਾਲਜ ਤਕ ਅੱਜ ਰੋਸ ਮਾਰਚ ਵਿੱਚ ਕੱਢਿਆ ਗਿਆ। ਸਮੁੱਚੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।Punjab2 hours ago
-
ਭਾਰਤ ਬਲੱਡ ਕੈਂਸਰ ਦੇ ਮਰੀਜ਼ਾਂ ਵਾਲਾ ਦੁਨੀਆ ਦਾ ਤੀਜਾ ਵੱਡਾ ਦੇਸ਼, ਚੰਡੀਗੜ੍ਹ 'ਚ ਬੋਲੇ ਡਾਕਟਰ- BMT ਹੀ ਸਹੀ ਇਲਾਜਉੱਤਰ ਭਾਰਤ 'ਚ ਬਲੱਡ ਕੈਂਸਰ ਤੇ ਬੋਨ-ਮੈਰੋ ਟ੍ਰਾਂਸਪਲਾਂਟ (Bone Marrow Transplant) ਵੱਲੋਂ ਇਲਾਜ ਲਈ ਜਾਗਰੂਕਤਾ ਪੈਦਾ ਕਰਨ ਦੇ ਟੀਚੇ ਤੋਂ ਪੰਚਕੂਲਾ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।Punjab3 hours ago
-
ਇਟਲੀ 'ਚ TikTok 'ਤੇ ਕੇਸ ਦਰਜ, Blackout Challenge ਖੇਡਦਿਆਂ ਗਈ 10 ਸਾਲ ਦੀ ਬੱਚੀ ਦੀ ਜਾਨਚੀਨ ਦਾ ਵੀਡੀਓ ਸ਼ੇਅਰਿੰਗ ਐਪ TikTok ਇਕ ਵਾਰ ਫਿਰ ਨਿਸ਼ਾਨੇ 'ਤੇ ਹੈ। ਇਟਲੀ 'ਚ ਟਿਕ ਟਾਕ 'ਤੇ 'ਬਲੈਕਆਊਟ ਚੈਲੇਂਜ (Blackout Challenge) ਖੇਡਣ ਦੌਰਾਨ ਇਕ 10 ਸਾਲ ਦੀ ਬੱਚੀ ਦੀ ਮੌਤ ਹੋਣ 'ਤੇ ਟਿਕ ਟਾਕ ਕੰਪਨੀ ਮੁੜ ਨਿਸ਼ਾਨੇ 'ਤੇ ਆ ਗਈ ਹੈ।World4 hours ago
-
ਨਿੱਜੀ ਹਸਪਤਾਲ ਚੁਸਤ, ਸਰਕਾਰੀ ਹਸਪਤਾਲ ਸੁਸਤਮਨੁੱਖੀ ਸਰੀਰ 'ਤੇ ਕੋਰੋਨਾ ਵਾਇਰਸ ਦਾ ਪ੍ਰਭਾਵ ਖਤਮ ਕਰਨ ਲਈ ਕੋਵੀਸ਼ੀਲਡ ਟੀਕਾ ਲਗਾਉਣ ਦਾ ਕ੍ਮ ਪਿਛਲੇ ਪੰਜ ਦਿਨਾਂ ਤੋਂ ਜਾਰੀ ਹੈ। ਵੀਰਵਾਰ ਨੂੰ ਪੰਜਵੇਂ ਦਿਨ ਜ਼ਿਲ੍ਹੇ ਦੇ ਸੱਤ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਸਿਹਤ ਮੁਲਾਜ਼ਮਾਂ ਦਾ ਟੀਕਾਕਰਨ ਹੋਇਆ। ਨਿਰਧਾਰਤ ਟੀਚਾ 700 ਦਾ ਸੀ, ਜਦੋਂ ਕਿ ਸਿਹਤ ਵਿਭਾਗ 336 ਯਾਨੀ 48 ਫੀਸਦੀ ਦਾ ਹੀ ਟੀਕਾਕਰਨ ਕਰ ਸਕਿਆ। ਇਹ ਹਾਲਤ ਇਸ ਲਈ ਬਣੀ ਹੈ ਕਿਉਂਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੇ ਹੈਲਥ ਕਾਮੇ ਟੀਕਾਕਰਨ ਪ੍ਰਤੀ ਰੁਚੀ ਨਹੀਂ ਦਿਖਾ ਰਹੇ, ਉਥੇ ਹੀ ਨਿੱਜੀ ਹਸਪਤਾਲਾਂ ਵਿਚ ਟੀਕਾਕਰਨ ਦੀ ਰਫ਼ਤਾਰ ਜਾਰੀ ਹੈ।Punjab1 day ago
-
ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਰਜਿੰਦਰਾ ਹਸਪਤਾਲ, ਟੀਬੀ ਹਸਪਤਾਲ ਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਕਰਮਚਾਰੀਆਂ ਨੇ ਕੰਮਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੋਰਾਨ ਇੱਕਤਰ ਹੋਏ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਲੁਬਾਣਾ, ਰਜਿੰਦਰਾ ਹਸਪਤਾਲ ਦੇ ਪ੍ਰਧਾਨ ਰਾਮ ਕਿਸ਼ਨ, ਖੋਜ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਦੀ ਜੁਆਇੰਟ ਐਕਸ਼ਨPunjab1 day ago
-
4 ਕਰੋੜ 63 ਲੱਖ ਰੁਪਏ ਨਾਲ ਬਦਲੇਗੀ ਸਿਵਲ ਹਸਪਤਾਲ ਤੇ 4 ਡਿਸਪੈਂਸਰੀਆਂ ਦੀ ਨੁਹਾਰਸਿਵਲ ਹਸਪਤਾਲ ਫਿਰੋਜ਼ਪੁਰ 'ਚ ਹੈੱਲਥ ਸਿਸਟਮ ਕਾਰਪੋਰੇਸ਼ਨ ਤੇ ਨੀਤੀ ਆਯੋਗ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ 4 ਕਰੋੜ 63 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਜਿੱਥੇ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ ਨਾਲ ਰੈਨੋਵੇਸ਼ਨ ਕੀਤੀ ਜਾਵੇਗੀ, ਉੱਥੇ ਹੀ ਗੱਟੀ ਰਾਜੋ ਕੇ, ਬਾਰੇ ਕੇ ਅਤੇ ਮਹਾਲਮ ਸਮੇਤ 4 ਡਿਸਪੈਂਸਰੀਆਂ ਦੀ ਨੁਹਾਰ ਬਦਲੇਗੀ।Punjab1 day ago
-
ਨੌਜਵਾਨ ਨੇ ਭੁਲੇਖੇ ਨਾਲ ਖਾਂਧੀ ਗਲਤ ਦਵਾਈ, ਹਸਪਤਾਲ 'ਚ ਮੌਤਬੀਤੇ ਦਿਨ ਨਜ਼ਦੀਕੀ ਪਿੰਡ ਸੰਘਵਾਲ ਦੇ ਇੱਕ 22 ਸਾਲਾਂ ਨੌਜਵਾਨ ਵੱਲੋਂ ਬਿਮਾਰ ਹੋਣ ਦੀ ਸੂਰਤ 'ਚ ਘਰ 'ਚ ਪਈ ਕੋਈ ਭੁਲੇਖੇ ਨਾਲ ਗਲਤ ਦਵਾਈ ਖਾਣ ਕਰਕੇ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਉਸ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੈ।Punjab5 days ago
-
ਸਰਕਾਰੀ ਹਸਪਤਾਲ ਧਨੌਲਾ ਦੇ ਪਿਛਲੇ ਪਾਸੇ ਕੂੜੇ ਦੇ ਢੇਰ 'ਚੋਂ ਸੁੱਟੀਆਂ ਮਿਲੀਆਂ ਕੀਮਤੀ ਦਵਾਈਆਂਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਰਕਾਰੀ ਹਸਪਤਾਲਾ 'ਚ ਫਰੀ ਦਵਾਈਆ ਦੇਣ ਦੇ ਜਿੱਥੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਉਨ੍ਹਾਂ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਕ ਦਕਾਨਦਾਰਾਂ ਨਾਲ ਮਿਲ ਕੇ ਇਹ ਦਾਅਵੇ ਫੋਕੋ ਕਰ ਦਿੰਦੇ ਹਨ। ਜਿਸ ਦੀ ਤਾਜ਼ਾ ਮਿਸਾਲ ਸਰਕਾਰੀ ਹਸਪਤਾਲ ਧਨੌਲਾ ਦੇ ਪਿਛਲੇ ਪਾਸੇ ਸੁੱਟੀਆਂ ਕੀਮਤੀ ਦਵਾਈਆ ਤੋਂ ਮਿਲਦੀ ਹੈ। ਮਹਿੰਦਰਪਾਲ ਸਿੰਘ ਦਾਨਗੜ੍ਹ ਸੂਬਾ ਵਾਈਸ ਪ੍ਰਧਾਨ ਲੋਕ ਇਨਸਾਫ਼ ਪਾਰਟੀ, ਚਿੱਤਰਕਾਰ ਰੱਬੀ ਸਿੰਘ ਧਨੌਲਾ, ਮਹਿੰਦਰ ਸਿੰਘ ਧਨੌਲਾ ਕਿਸਾਨ ਆਗੂ, ਰਣਧੀਰ ਸਿੰਘ ਧੀਰਾ ਕਿਸਾਨ ਆਗੂ, ਜਸਵੰਤ ਸਿੰਘ ਜ਼ਿਲਾ੍ਹ ਪ੍ਰਧਾਨ ਲੋਕ ਇਨਸਾਫ਼ ਪਾਰਟੀ ਆਗੂਆਂ ਨੇ ਹਸਪਤਾਲ 'ਚ ਸੁੱਟੀਆਂ ਦਵਾਈਆਂ ਨੂੰ ਸੋਸ਼ਲ ਮੀਡੀਆ 'ਤੇ ਪਾ ਕੇ ਹਸਪਤਾਲ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ।Punjab7 days ago
-
ਸਭ ਤੋਂ ਘੱਟ ਉਮਰ ’ਚ ਸਰੀਰ ਦਾਨ ਕਰਨ ਵਾਲੀ 20 ਮਹੀਨਿਆਂ ਦੀ ਧਨੀਸ਼ਠਾ, ਇੰਝ ਬਚਾਈਆਂ 5 ਜ਼ਿੰਦਗੀਆਂਕੋਈ ਲੰਬੀ ਜ਼ਿੰਦਗੀ ਗੁਜ਼ਾਰ ਕੇ ਵੀ ਪਰੋਪਕਾਰ ਨਹੀਂ ਕਰ ਪਾਉਂਦਾ ਤੇ ਧਨੀਸ਼ਠਾ ਨਾਂ ਦੀ ਨੰਨ੍ਹੀ ਬੱਚੀ ਨੇ ਜਾਂਦੇ-ਜਾਂਦੇ ਪੰਜ ਜ਼ਿੰਦਗੀਆਂ ਨੂੰ ਬਚਾ ਲਿਆ। ਇਸ ਨਾਲ ਹੀ ਦਿੱਲੀ ਦੇ ਰੋਹਿਣੀ ਇਲਾਕੇ ਦੀ ਮਾਤਰ 20 ਮਹੀਨੇ ਦੀ ਬੱਚੀ ਧਨੀਸ਼ਠਾ ਸਭ ਤੋਂ ਘੱਟ ਉਮਰ ਦੀ ਕੈਡੇਵਰ ਡੋਨਰ ਬਣ ਗਈ ਹੈ।National8 days ago
-
ਤਰਨਤਾਰਨ 'ਚ ਬਿਮਾਰ ਪਿਤਾ ਦੀ ਰੋਟੀ ਲੈ ਕੇ ਹਸਪਤਾਲ ਗਏ ਨੌਜਵਾਨ ਦਾ ਕਤਲਕਸਬਾ ਅਲਗੋਂਕੋਠੀ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਪਿਤਾ ਦੀ ਰੋਟੀ ਲੈ ਕੇ ਗਏ 22 ਸਾਲਾ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਣਪਛਾਤੇ ਲੋਕਾਂ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab9 days ago
-
ਨਸ਼ੇ ਦੀ ਤਸਕਰੀ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਕੈਦੀ 'ਤੇ ਹਮਲਾ, ਪੇਟ 'ਚ ਚਾਕੂ ਨਾਲ ਕੀਤੇ ਕਈ ਵਾਰਨਸ਼ੇ ਦੀ ਤਸਕਰੀ ਦੇ ਮਾਮਲੇ 'ਚ ਲੁਧਿਆਣਾ ਸੈਂਟਰਲ ਜੇਲ੍ਹ 'ਚ ਸਜ਼ਾ ਕੱਟ ਰਹੇ ਕੈਦੀ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਕ ਹੋਰ ਕੈਦੀ ਨੇ ਉਸ ਦੇ ਪੇਟ 'ਚ ਚਾਕੂ ਨਾਲ ਕਈ ਵਾਰ ਕੀਤੇ। ਬੇਹੋਸ਼ੀ ਦੀ ਹਾਲਤ 'ਚ ਕੈਦੀ ਨੂੰ ਹਸਪਤਾਲ ਲਿਜਾਂਦਾ ਗਿਆPunjab10 days ago
-
ਸਵਾਮੀ ਵਿਵੇਕਾਨੰਦ ਜੀ ਨੂੰ ਕੀਤਾ ਯਾਦਬਡੂੰਗਰ ਰੋਡ ਸਥਿਤ ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਸਾਕੇਤ ਹਸਪਤਾਲ ਵਿਖੇ ਭਾਰਤ ਰਤਨ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ 'ਤੇ ਪ੍ਰਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਦੀ ਅਗੁਵਾਈ ਹੇਠ ਸਮਾਗਮ ਕਰਵਾਇਆ। ਇਸ ਮੌਕੇ ਡਾਇਰੈਕਟਰ ਮਨਚੰਦਾ ਨੇ ਕਿਹਾ ਕਿ ਜਨਮ ਦਿਹਾੜਾ ਨੌਜਵਾਨ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ੇ ਵਰਗੀPunjab10 days ago
-
Scam : ਫ਼ਰਜ਼ੀ ਕਾਰਡ ਬਣਾ ਕੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਚੂਨਾ ਲਾ ਰਹੇ ਸਨ ਡਾਕਟਰ, ਚਾਰ ਹਸਪਤਾਲਾਂ ਦੀ ਮਾਨਤਾ ਰੱਦਈਸੀਐੱਚਐੱਮ ਘੁਟਾਲੇ ਤੋਂ ਬਾਅਦ ਹੁਣ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ਚ ਵੱਡਾ ਘੁਟਾਲਾ ਸਾਹਮਣੇ ਆਇਆ ਹੈ।Punjab12 days ago
-
ਸਿਵਲ ਹਸਪਤਾਲ 'ਚ ਟੈਸਟ ਲਈ ਖੱਜਲ-ਖ਼ੁਆਰ ਹੋ ਰਹੇ ਫ਼ੌਜ 'ਚ ਭਰਤੀ ਹੋਣ ਵਾਲੇ ਨੌਜਵਾਨਸਿਵਲ ਹਸਪਤਾਲ 'ਚ ਫੌਜ਼ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਕੋਰੋਨਾ ਟੈਸਟ ਲਈ ਉਸ ਵੇਲੇ ਖਸਿਵਲ ਹਸਪਤਾਲ 'ਚ ਫੌਜ਼ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਕੋਰੋਨਾ ਟੈਸਟ ਲਈ ਉਸ ਵੇਲੇ ਖਸਿਵਲ ਹਸਪਤਾਲ 'ਚ ਫੌਜ਼ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਕੋਰੋਨਾ ਟੈਸਟ ਲਈ ਉਸ ਵੇਲੇ ਖPunjab13 days ago
-
Maharashtra:ਭੰਡਾਰਾ ਜ਼ਿਲ੍ਹਾ ਹਸਪਤਾਲ ’ਚ ਲੱਗੀ ਅੱਗ, 10 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ; ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖਮਹਾਰਾਸ਼ਟਰ ਦੇ ਭੰਡਾਰਾ ਵਿਚ ਸ਼ੱੁਕਰਵਾਰ ਦੇਰ ਰਾਤ ਇਕ ਸਰਕਾਰੀ ਹਸਪਤਾਲ ਵਿਚ ਅੱਗ ਲੱਗਣ ਨਾਲ 10 ਨਵਜਨਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਹੈ। ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰਡ ਵਿਚ 17 ਬੱਚਿਆਂ ਨੂੰ ਰੱਖਿਆ ਗਿਆ ਸੀ।National14 days ago
-
ਸਿਵਲ ਹਸਪਤਾਲ ਵਿਖੇ ਕੋਵਿਡ ਵੈਕਸੀਨ ਦਾ ਡਰਾਈ ਰਨਵੈਕਸੀਨੇਸ਼ਨ ਡਰਾਈ ਰਨ ਦਾ ਮਕਸਦ ਕੋਵਿਡ 19 ਟੀਕਾਕਰਨ ਤੋਂ ਪਹਿਲਾਂ ਹੀ ਤਿਆਰੀਆਂ ਦਾ ਜਾਵੈਕਸੀਨੇਸ਼ਨ ਡਰਾਈ ਰਨ ਦਾ ਮਕਸਦ ਕੋਵਿਡ 19 ਟੀਕਾਕਰਨ ਤੋਂ ਪਹਿਲਾਂ ਹੀ ਤਿਆਰੀਆਂ ਦਾ ਜਾਵੈਕਸੀਨੇਸ਼ਨ ਡਰਾਈ ਰਨ ਦਾ ਮਕਸਦ ਕੋਵਿਡ 19 ਟੀਕਾਕਰਨ ਤੋਂ ਪਹਿਲਾਂ ਹੀ ਤਿਆਰੀਆਂ ਦਾ ਜਾਵੈਕਸੀਨੇਸ਼ਨ ਡਰਾਈ ਰਨ ਦਾ ਮਕਸਦ ਕੋਵਿਡ 19 ਟੀਕਾਕਰਨ ਤੋਂ ਪਹਿਲਾਂ ਹੀ ਤਿਆਰੀਆਂ ਦਾ ਜਾPunjab14 days ago
-
Covid -19 ਪੰਜਾਬ ’ਚ 127 ਹਸਪਤਾਲ ਤੇ 529 ਟੀਕਾਕਰਨ ਸੈਂਟਰ ਬਣਾਏ : ਸਿੱਧੂਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਕੋਵਿਡ ਵੈਕਸੀਨ ਭਾਵੇ ਆ ਚੁੱਕੀ ਹੈ, ਲੋਕ ਫਿਰ ਵੀ ਇਸ ਤੋਂ ਬਚਣ ਲਈ ਬਚਾਓ ਰੱਖਣ। ਇਹ ਸ਼ਬਦ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ’ਚ ਕੋਵਿਡ ਵੈਕਸੀਨ ਲੋਕਾਂ ਨੂੰ ਲਾਉਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ।Punjab17 days ago
-
ਸਿਵਲ ਸਰਜਨ ਨੇ ਕੀਤੀ ਜ਼ਿਲ੍ਹਾ ਹਸਪਤਾਲ 'ਚ ਅਚਨਚੇਤ ਚੈਕਿੰਗਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਵੱਲੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਓਪੀਡੀ ਬਲਾਕ, ਲੈਬੋਰਟਰੀ ਬਲਾਕ, ਐਮਰਜੈਂਸੀ ਬਲਾਕ, ਆਪਰੇਸ਼ਨ ਥੀPunjab17 days ago
-
ਬੇਹੋਸ਼ ਹੋਣ 'ਤੇ ਕੇਂਦਰੀ ਮੰਤਰੀ ਸਦਾਨੰਦ ਗੌੜਾ ਨੂੰ ਹਸਪਤਾਲ 'ਚ ਕਰਵਾਇਆ ਭਰਤੀਕੇਂਦਰੀ ਮੰਤਰੀ ਡੀਵੀ ਸਦਾਨੰਦ ਗੌੜਾ ਦੀ ਤਬੀਅਤ ਐਤਵਾਰ ਨੂੰ ਅਚਾਨਕ ਖ਼ਰਾਬ ਹੋ ਗਈ ਹੈ। ਉਨ੍ਹਾਂ ਨੂੰ ਇੱਥੋਂ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।National19 days ago
-
ਅਮਰੀਕਾ ਦੇ ਮਸ਼ਹੂਰ Talk Show Host Larry King ਦੇ ਕੋਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀਅਮਰੀਕਾ ਦੇ ਮਸ਼ਹੂਰ Talk Show Host Larry King ਦੇ ਕੋਰੋਨਾ ਵਾਇਰਸ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ...World19 days ago