horoscope 2021
-
Today's Horoscope : ਇਸ ਰਾਸ਼ੀ ਵਾਲਿਆਂ ਦੇ ਵਪਾਰਕ ਯਤਨ ਸਫਲ ਹੋਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮਕਰ : ਵਪਾਰਕ ਯਤਨ ਸਫਲ ਹੋਣਗੇ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਤੇ ਉਤਸ਼ਾਹ ਵਧਾਊ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਪਸੀ ਰਿਸ਼ਤੇ ਗੂੜ੍ਹੇ ਹੋਣਗੇ।Religion7 hours ago
-
Today's Horoscope : ਇਸ ਰਾਸ਼ੀ ਵਾਲਿਆਂ ਦੀ ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੁੰਭ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਲਾਭਕਾਰੀ ਰਹੇਗਾ।Religion1 day ago
-
Today's Horoscope : ਇਸ ਰਾਸ਼ੀ ਵਾਲਿਆਂ ਦੀਆਂ ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ , ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਤੁਲਾ : ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਧਾਰਮਿਕ ਰੁਚੀ 'ਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ।ਰਿਸ਼ਤਿਆਂ 'ਚ ਮਿਠਾਸ ਆਵੇਗੀ।Religion2 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਰਿਸ਼ਤੇਦਾਰ ਤੋਂ ਮਿਲ ਸਕਦੈ ਤਣਾਅ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਬ੍ਰਿਸ਼ਚਕ : ਵਪਾਰਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।Religion3 days ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਘਰੇਲੂ ਵਸਤਾਂ 'ਚ ਵਾਧਾ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਤੁਲਾ : ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਸ਼ਾਸਨਸੱਤਾ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਸੰਪੂਰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।Religion5 days ago
-
Today's Horoscope : ਇਸ ਰਾਸ਼ੀ ਵਾਲਿਆਂ ਲਈ ਸੂਰਜ ਤੇ ਸ਼ੁਕਰ ਦੀ ਗਤੀ ਗ੍ਰਹਿਸਥ ਸੁਖ ਵਿਚ ਰੁਕਾਵਟ ਪੈਦਾ ਕਰੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮੀਨ : ਸੂਰਜ ਤੇ ਸ਼ੁਕਰ ਦੀ ਗਤੀ ਨਿੱਜੀ ਸੰਬੰਧ ਵਿਚ ਕਸ਼ਟ ਦੇਵੇਗੀ। ਭਰਾ ਜਾਂ ਭੈਣ ਤੋਂ ਵੀ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।Religion6 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਬ੍ਰਿਖ : ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।Religion7 days ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਪਰਿਵਾਰਕ ਜਾਂ ਕਾਰੋਬਾਰੀ ਮਾਮਲਿਆਂ ਵਿਚ ਰੁਝੇਵਾਂ ਵਧੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮੇਖ : ਪਰਿਵਾਰਕ ਜਾਂ ਕਾਰੋਬਾਰੀ ਮਾਮਲਿਆਂ ਵਿਚ ਰੁਝੇਵਾਂ ਵਧੇਗਾ। ਕਾਲਸਰਪ ਯੋਗ ਹੋਣ ਕਾਰਨ ਕਰਮਖੇਤਰ ਵਿਚ ਰੁਕਾਵਟਾਂ ਰਹਿਣਗੀਆਂ। ਈਸ਼ਵਰ ਦੀ ਭਗਤੀ ਕਰੋ।Religion8 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮੀਨ : ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕਿਸੇ ਕਾਰਜ ਦੇ ਪੂਰਨ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।Religion9 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਮਿਲ ਸਕਦਾ ਯਾਤਰਾ ਦਾ ਮੌਕਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮਿਥੁਨ : ਦੂਜਿਆਂ ਤੋਂ ਸਹਿਯੋਗ ਲੈਣ ’ਚ ਸਫਲਤਾ ਮਿਲੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਤਰੱਕੀ ਹੋਵੇਗੀ। ਕਿਸੇ ਕੰਮ ਦੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।Religion10 days ago
-
Love Rashifal 2021 : ਜਾਣੋ ਕਿਹੋ ਜਿਹਾ ਰਹੇਗਾ ਸਾਲ 2021 ਦਾ ਤੁਹਾਡਾ ਲਵ ਰਾਸ਼ੀਫਲ, ਪੜ੍ਹੋ ਸਾਲਾਨਾ ਰਾਸ਼ੀਫਲਕਿਸੇ ਦੇ ਜੀਵਨ ’ਚ ਉਸਦੇ ਪਾਰਟਨਰ ਦਾ ਆਗਮਨ ਹੋਵੇਗਾ ਤਾਂ ਕੋਈ ਵਿਆਹ ਦਾ ਫ਼ੈਸਲਾ ਲਵੇਗਾ। ਜੋਤਸ਼ੀ ਗਣਨਾ ਦੇ ਆਧਾਰ ’ਤੇ ਕੁਝ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਪ੍ਰੇਮ ਜੀਵਨ ’ਚ ਸਫ਼ਲਤਾ ਪ੍ਰਾਪਤ ਹੋਵੇਗੀ।Religion11 days ago
-
Today's Horoscope : ਇਹ ਰਾਸ਼ੀ ਵਾਲੇ ਆਰਥਿਕ ਮਾਮਲਿਆਂ 'ਚ ਸੁਚੇਤ ਰਹਿਣ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੁੰਭ : ਆਰਥਿਕ ਮਾਮਲਿਆਂ 'ਚ ਸੁਚੇਤ ਰਹੋ। ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਪਰਿਵਾਰਕ ਜੀਵਨ ਸੁਖਦ ਹੋਵੇਗਾ। ਸਨਮਾਨ ਦਾ ਵੀ ਯੋਗ ਹੈ।Religion12 days ago
-
Today's Horoscope : ਇਸ ਰਾਸ਼ੀ ਵਾਲਿਆਂ ਦੀ ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮਕਰ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ 'ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਮਾਲੀ ਤੌਰ 'ਤੇ ਚੌਕਸ ਰਹੋ।Religion13 days ago
-
Today's Horoscope : ਇਸ ਰਾਸ਼ੀ ਵਾਲੇ ਸਮਾਜਿਕ ਕਾਰਜਾਂ ਵਿਚ ਦਿਲਚਸਪੀ ਲੈਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮੀਨ : ਸਮਾਜਿਕ ਕਾਰਜਾਂ ਵਿਚ ਦਿਲਚਸਪੀ ਲਵੋਗੇ। ਨੇਤਰ ਰੋਗ ਦੀ ਸੰਭਾਵਨਾ ਹੈ। ਭੱਜਦੌੜ ਰਹੇਗੀ। ਸਿਹਤ ਪ੍ਰਤੀ ਚੌਕੰਨੇ ਰਹੋ। ਕਾਰੋਬਾਰੀ ਤੇ ਆਰਥਿਕ ਮਾਮਲਿਆਂ ਵਿਚ ਸਫਲਤਾ ਮਿਲੇਗੀ।Religion14 days ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਵਿਆਹੁਤਾ ਜੀਵਨ ਸੁਖਮਈ ਰਹੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਬ੍ਰਿਸ਼ਚਕ : ਵਿਆਹੁਤਾ ਜੀਵਨ ਸੁਖਮਈ ਰਹੇਗਾ। ਰਿਸ਼ਤਿਆਂ ਵਿਚ ਨੇੜਤਾ ਤੇ ਪ੍ਰਤਿਸ਼ਠਾ ਵਿਚ ਵਾਧਾ ਹੋਵੇਗਾ, ਫਿਰ ਵੀ ਨੇਤਰ ਵਿਕਾਰ ਪ੍ਰਤੀ ਚੌਕਨੇ ਰਹੋ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।Religion15 days ago
-
Today's Horoscope : ਇਸ ਰਾਸ਼ੀ ਵਾਲਿਆਂ ਲਈ ਸ਼ਟਗ੍ਰਹੀ ਯੋਗ ਸ਼ੁਭ ਹੈ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੰਨਿਆ : ਸ਼ਟਗ੍ਰਹੀ ਯੋਗ ਤੁਹਾਡੇ ਲਈ ਸ਼ੁਭ ਹੈ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਕਾਰੋਬਾਰੀ ਸਫਲਤਾ ਦੇਵੇਗਾ। ਪਰਿਵਾਰਕ ਪੱਧਰ ’ਤੇ ਸੁਖਮਈ ਖ਼ਬਰ ਮਿਲੇਗੀ।Religion16 days ago
-
Today's Horoscope :ਕਾਲਸਰਪ ਯੋਗ ਦਾ ਇਨ੍ਹਾਂ ਰਾਸ਼ੀਆਂ ’ਤੇ ਪਵੇਗਾ ਪ੍ਰਭਾਵ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮਕਰ : ਤੁਹਾਡੀ ਰਾਸ਼ੀ ’ਤੇ ਸ਼ਨੀ ਦੀ ਸਾੜਿ-ਸਤੀ ਚੱਲ ਰਹੀ ਹੈ। ਜੋ ਸਿਹਤ ਨੂੰ ਪ੍ਰਭਾਵਿਤ ਕਰੇਗਾ। ਚੱਲ ਜਾਂ ਅਚੱਲ ਸੰਪਤੀ ਲਈ ਕਰਜ਼ਾ ਲੈਣ ਦਾ ਯਤਨ ਸਫਲ ਹੋਵੇਗਾ।Religion17 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਛੋਟੀਆਂ-ਛੋਟੀਆਂ ਗੱਲਾਂ ਮਨ ਨੂੰ ਅਸ਼ਾਂਤ ਕਰ ਸਕਦੀਆਂ ਹਨ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੁੰਭ : ਛੋਟੀਆਂ-ਛੋਟੀਆਂ ਗੱਲਾਂ ਮਨ ਨੂੰ ਅਸ਼ਾਂਤ ਕਰ ਸਕਦੀਆਂ ਹਨ। ਅਧਿਆਤਮਕ ਬਲ ਹੀ ਤੁਹਾਨੂੰ ਤਨਾਅ ਤੋਂ ਮੁਕਤ ਕਰੇਗਾ। ਈਸ਼ਵਰ ਦੀ ਅਰਾਧਨਾ ਵਿਚ ਮਨ ਲਗਾਓ।Religion19 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਕਰਮ ਖੇਤਰ ਵਿਚ ਕੁਝ ਰੁਕਾਵਟਾਂ ਆ ਸਕਦੀਆਂ ਹਨ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮਿਥੁਨ : ਕਰਮ ਖੇਤਰ ਵਿਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਆਤਮਵਿਸ਼ਵਾਸ 'ਤੇ ਕਾਬੂ ਰੱਖੋ, ਕਿਉਂਕਿ ਭਵਿੱਖ ਉੱਤਮ ਅਤੇ ਸਫਲਤਾਦਾਇਕ ਹੋਵੇਗਾ।Religion20 days ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਵਪਾਰਕ ਮਾਣ-ਸਨਮਾਨ ਵਧੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੁੰਭ : ਵਪਾਰਕ ਮਾਣ-ਸਨਮਾਨ ਵਧੇਗਾ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਰਿਸ਼ਤਿਆਂ 'ਚ ਨੇੜਤਾ ਆਵੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ।Religion21 days ago