home
-
ਵਿਆਹ ਕਾਰਨ ਕ੍ਰਿਕਟ ਤੋਂ ਦੂਰ ਰਹਿਣਗੇ ਬੁਮਰਾਹ, ਤੀਜੇ ਟੈਸਟ ਤੋਂ ਬਾਅਦ ਘਰ ਮੁੜ ਚੁੱਕੇ ਹਨ ਦਿੱਗਜ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤਪਿਛਲੇ ਦਿਨੀਂ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਚੌਥੇ ਤੇ ਆਖ਼ਰੀ ਟੈਸਟ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਸੀ। ਬੁਮਰਾਹ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹਟਣ ਦਾ ਫ਼ੈਸਲਾ ਕੀਤਾ। ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਤੇ ਇੰਗਲੈਂਡ ਨੇ 12 ਮਾਰਚ ਤੋਂ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ ਜਿਸ ਵਿਚ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ 23 ਮਾਰਚ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਭਿੜਨਗੀਆਂ।Cricket3 hours ago
-
Home Loan Interest Rate : ਘਰ ਖਰੀਦਣਾ ਹੋਇਆ ਆਸਾਨ, SBI ਤੋਂ ਬਾਅਦ ਹੁਣ ਇਸ ਬੈਂਕ ਨੇ ਘਟਾਈ ਹੋਮ ਲੋਨ ਵਿਆਜ ਦਰ, ਜਾਣੋ ਆਫਰ ਕਦੋਂ ਤਕਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਤੇਜ਼ੀ ਨਾਲ ਵਧਦੀਆਂ ਕੀਮਤਾਂ ਦੌਰਾਨ Home Loan ਵਿਆਜ ਦਰ ਦੇ ਮੋਰਚੇ 'ਤੇ ਚੰਗੀ ਖ਼ਬਰ ਹੈ। SBI ਤੋਂ ਬਾਅਦ ਹੁਣ ਇਕ ਹੋਰ ਬੈਂਕ ਨੇ ਹੋਮ ਲੋਨ 'ਤੇ ਵਿਆਜ ਦਰ ਘਟਾਈ ਹੈ। ਇਹ ਬੈਂਕ ਹੈ ਕੋਟਕ ਮਹਿੰਦਰਾ। ਇਸ ਪ੍ਰਾਈਵੇਟ ਬੈਂਕ ਵੱਲੋਂ ਜਾਰੀ ਸੂਚਨਾ ਮੁਤਾਬਿਕ, ਹੁਣ ਬੈਂਕ ਨੇ ਆਪਣੇ ਹੋਮ ਲੋਨ 'ਚ 0.10 ਫ਼ੀਸਦ ਦੀ ਕਟੌਤੀ ਕੀਤੀ ਹੈ।Business5 hours ago
-
SBI ਦਾ Home Loan ਹੋਇਆ ਹੋਰ ਸਸਤਾ, ਬਰਕਰਾਰ ਹੈ ਪ੍ਰੋਸੈਸਿੰਗ ਫੀਸ 'ਤੇ 100% ਛੂਟ, ਜਾਣੋ ਹੋਰ ਬੈਨੇਫਿਟਸਦੇਸ਼ ਦੇ ਸਭ ਤੋਂ ਵੱਡੇ ਲੈਂਡਰ ਭਾਰਤੀ ਸਟੇਟ ਬੈਂਕ ਤੋਂ ਮਿਲਣ ਵਾਲਾ Home Loan ਹੁਣ ਹੋਰ ਸਸਤਾ ਹੋ ਗਿਆ ਹੈ। ਬੈਂਕ ਨੇ ਸੋਮਵਾਰ ਨੂੰ ਵਿਆਜ ਦਰਾਂ 'ਚ 0.07 ਫੀਸਦੀ ਦੀ ਛੋਟ ਦੇ ਆਫਰ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਬੈਂਕ 6.70 ਫੀਸਦ ਤੋਂ Home Loan ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਆਫਰ 31 ਮਾਰਚ 2021 ਤਕ ਲਈ ਹੈ।Business1 day ago
-
ਭਾਜਪਾ ਆਗੂ ਦੇ ਘਰ ਅੱਗੇ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਦੇ ਕਿਸਾਨ ਵਿੰਗ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ 13 ਅਕਤੂਬਰ ਦਾ ਲਾਇਆ ਹੋਇਆ ਰੋਸ ਧਰਨਾ ਅੱਜ ਵੀ ਜਾਰੀ ਰਿਹਾ।Punjab1 day ago
-
ਈਸੀਬੀ ਦੀ ਰੋਟੇਸ਼ਨ ਨੀਤੀ ਕਾਰਨ ਵੋਕਸ ਇਕ ਵੀ ਮੈਚ ਖੇਡੇ ਬਿਨਾਂ ਵਾਪਸ ਦੇਸ਼ ਮੁੜੇਇੰਗਲੈਂਡ ਦੇ ਹਰਫ਼ਨਮੌਲਾ ਕ੍ਰਿਸ ਵੋਕ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੀ ਰੋਟੇਸ਼ਨ ਨੀਤੀ ਕਾਰਨ ਇਕ ਵੀ ਮੈਚ ਖੇਡੇ ਬਿਨਾਂ ਭਾਰਤ ਦੇ ਟੈਸਟ ਦੌਰੇ ਤੋਂ ਰਵਾਨਾ ਹੋ ਗਏ। ਵੋਕਸ ਦੱਖਣੀ ਅਫਰੀਕਾ, ਸ੍ਰੀਲੰਕਾ ਤੇ ਭਾਰਤ ਦੌਰੇ 'ਤੇ ਟੈਸਟ ਟੀਮ ਦਾ ਹਿੱਸਾ ਸਨ ਪਰ ਕਿਸੇ ਮੈਚ ਵਿਚ ਉਨ੍ਹਾਂ ਨੂੰ ਉਤਾਰਿਆ ਨਹੀਂ ਗਿਆ। ਉਹ ਆਖ਼ਰੀ ਵਾਰ ਆਸਟ੍ਰੇਲੀਆ ਖ਼ਿਲਾਫ਼ ਪਿਛਲੇ ਸਾਲ ਸਤੰਬਰ ਵਿਚ ਵਨ ਡੇ ਮੈਚ ਖੇਡੇ ਸਨ।Cricket3 days ago
-
Coronavirus Guidelines : ਗ੍ਰਹਿ ਮੰਤਰਾਲੇ ਨੇ ਕਿਹਾ, 31 ਮਾਰਚ ਤਕ ਜਾਰੀ ਰਹਿਣਗੀਆਂ ਕੋਵਿਡ-19 ਗਾਈਡਲਾਈਨਜ਼ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰ ਸਰਕਾਰ ਕਾਫੀ ਸਖ਼ਤ ਰੁਖ ਅਪਣਾ ਰਹੀ ਹੈ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਆਦੇਸ਼ ਜਾਰੀ ਕਰ ਕਿਹਾ ਹੈ ਕਿ ਮੌਜੂਦਾ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ ਆਉਣ ਵਾਲੀ 31 ਮਾਰਚ ਤਕ ਜਾਰੀ ਰਹਿਣਗੇ।National3 days ago
-
ਲੜ ਝਗੜ ਕੇ ਪੇਕੇ ਗਈ ਪਤਨੀ ਤੋਂ ਪਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀਥਾਣਾ ਬੱਧਨੀ ਕਲਾਂ ਦੇ ਅਧੀਨ ਪੈਂਦੇ ਪਿੰਡ ਰਣੀਆਂ ਵਿਖੇ ਪ੍ਰੇਸ਼ਾਨੀ ਦੇ ਚਲਦਿਆਂ ਤਿੰਨ ਬੱਚਿਆਂ ਦੇ ਪਿਤਾ ਨੇ ਘਰ ਵਿਚ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਕਾਰਵਾਈ ਕਰ ਰਹੇ ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਮੱਖਣ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਅਮਿਤ ਕੁਮਾਰ ਵਾਸੀ ਪਿੰਡ ਰਣੀਆਂ ਜੋ ਤਿੰਨ ਬੱਚਿਆਂ ਦਾ ਪਿਤਾ ਸੀ ਤੇ ਇਕ ਹਫਤਾ ਪਹਿਲਾਂ ਉਸ ਦੀ ਪਤਨੀ ਲੜ ਝਗੜ ਕੇ ਆਪਣੇ ਤਿੰਨ ਬੱਚਿਆਂ ਨੂੰ ਨਾਲ ਲੈਕੇ ਪੇਕੇ ਘਰ ਚਲੀ ਗਈ ਸੀ।Punjab4 days ago
-
Mukesh Ambani House: ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਸ਼ੱਕੀ ਕਾਰ, 20 ਜਿਲੇਟਿਨ ਦੀਆਂ ਛੜਾਂ ਬਰਾਮਦਦੇਸ਼ ਦੇ ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਲੀ ਦੇ ਮੁੰਬਈ ਸਥਿਤ ਘਰ ਐਂਟੀਲਿਆ ਨੇੜੇ ਸ਼ੱਕੀ ਵਾਹਨ ’ਚ ਜਿਲੇਟਿਨ ਦੀਆਂ ਛੜਾਂ ਮਿਲਣ ਨਾਲ ਆਸ-ਪਾਸ ਦੇ ਇਲਾਕੇ ’ਚ ਹਾਹਾਕਾਰ ਮੱਚ ਗਈ। ਇੱਧਰ, ਘਟਨਾ ਤੋਂ ਬਾਅਦ ਮੁਕੇਸ਼ ਅੰਬਾਨੀ ਦੇ ਘਰ ਦੇ ਆਸ-ਪਾਸ ਸੁਰੱਖਿਆ ਵਧਾ ਦਿੱਤੀ ਗਈ ਹੈ।National5 days ago
-
Mahindra Treo Zor ਇਲੈਕਟ੍ਰਿਕ ਵਾਹਨ ਤੋਂ ਡਿਲੀਵਰੀ ਕਰੇਗਾ ਐਮਾਜ਼ੋਨ, ਇਨ੍ਹਾਂ ਸ਼ਹਿਰਾਂ ’ਚ ਮਿਲੇਗੀ ਸਰਵਿਸਦੇਸ਼ ’ਚ Electric mobility ਨੂੰ ਬੜਾਵਾ ਦੇਣ ਲਈ E-commerce company Amazon India ਤੇ ਮਹਿੰਦਰਾ ਇਲੈਕਟ੍ਰਿਕ ਨੇ ਮੰਗਲਵਾਰ ਨੂੰ ਸਾਂਝੇਦਾਰੀ ਦਾ ਐਲਾਨ ਕੀਤਾ ਹੈ।Technology7 days ago
-
ਦਰਅਨ ਤੋਂ ਵੱਧ ਨੌਜਵਾਨਾਂ ਵੱਲੋਂ ਰੰਜਿਸ਼ ਤਹਿਤ ਘਰ ¥'ਤੇ ਹਮਲਾਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਲੰਗੇਰੀ ਰੋਡ 'ਤੇ ਵਾਰਡ ਨੰਬਰ 8 'ਚ ਤਿੰਨ ਕਾਰਾਂ 'ਚ ਸਵਾਰ ਹੋ ਕੇਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਲੰਗੇਰੀ ਰੋਡ 'ਤੇ ਵਾਰਡ ਨੰਬਰ 8 'ਚ ਤਿੰਨ ਕਾਰਾਂ 'ਚ ਸਵਾਰ ਹੋ ਕੇਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਲੰਗੇਰੀ ਰੋਡ 'ਤੇ ਵਾਰਡ ਨੰਬਰ 8 'ਚ ਤਿੰਨ ਕਾਰਾਂ 'ਚ ਸਵਾਰ ਹੋ ਕੇPunjab10 days ago
-
ਨਨਕਾਣਾ ਸਾਹਿਬ ਜਥੇ ਨੂੰ ਗ੍ਰਹਿ ਵਿਭਾਗ ਵੱਲੋਂ ਨਹੀਂ ਮਿਲੀ ਆਗਿਆ, ਯਾਤਰਾ ਲਈ ਇਕ ਹਜ਼ਾਰ ਦੇ ਕਰੀਬ ਯਾਤਰੂ ਸਨ ਤਿਆਰ, ਵੀਜ਼ੇ ਮਿਲੇ ਪਰ ਮਨਜ਼ੂਰੀ ਨਹੀਂਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਲਈ ਭਾਰਤ ਵਿੱਚੋਂ ਤਕਰੀਬਨ ਇੱਕ ਹਜ਼ਾਰ ਦੇ ਕਰੀਬ ਯਾਤਰੂ ਪਾਕਿਸਤਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਤਿਆਰੀ ਕੱਸੀ ਬੈਠੇ ਸਨ। ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਬਾਬਾ ਅਮੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ, ਤਿੰਨ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕਥਾ ਵਾਚਕ ਅਤੇ ਪ੍ਰਚਾਰਕ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ 21 ਮੈਂਬਰ ਜਿਸ ਵਿਚ ਚਾਰ ਅੰਤ੍ਰਿੰਗ ਮੈਂਬਰ ਵੀ ਜਥੇ ਨਾਲ ਜਾਣ ਲਈ ਸ਼ਾਮਲ ਸਨ।Punjab13 days ago
-
ਕੇਂਦਰ ਨੇ ਸ੍ਰੀ ਨਨਕਾਣਾ ਸਾਹਿਬ ਸ਼ਤਾਬਦੀ ਸਮਾਰੋਹ ਮਨਾਉਣ ਜਾਣ ਵਾਲੇ ਜਥੇ ਨੂੰ ਨਹੀਂ ਦਿੱਤੀ ਮਨਜ਼ੂਰੀਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਲਈ ਭਾਰਤ ਵਿੱਚੋਂ ਤਕਰੀਬਨ ਇੱਕ ਹਜ਼ਾਰ ਦੇ ਕਰੀਬ ਯਾਤਰੂ ਪਾਕਿਸਤਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਤਾਬਦੀ ਮਨਾਉਣ ਲਈ ਤਿਆਰੀ ਕੱਸੀ ਬੈਠੇ ਹਨ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਜਵੱਦੀ ਟਕਸਾਲ ਦੇ ਬਾਬਾ ਅਮੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ, ਚਾਰ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਥਾ ਵਾਚਕ ਅਤੇ ਪ੍ਰਚਾਰਕ ਇਸ ਜਥੇ ਵਿੱਚ ਸ਼ਾਮਲ ਹੋਏ।Punjab13 days ago
-
ਜੇ ਇੰਝ ਕੀਤਾ ਤਾਂ ਮੰਨਿਆ ਜਾਵੇਗਾ ਰਾਸ਼ਟਰੀ ਝੰਡੇ ਦਾ ਅਪਮਾਨ, ਤਿੰਨ ਸਾਲ ਦੀ ਹੋਵੇਗੀ ਸਜ਼ਾਮਹੱਤਵਪੂਰਨ ਨੈਸ਼ਨਲ ਕਲਚਰਲ ਤੇ ਸਪੋਰਟਸ ਈਵੈਂਟ 'ਚ ਪਬਲਿਕ ਸਿਰਫ਼ ਪੇਪਰ ਦੇ ਫਲੈਗ ਹੀ ਇਸਤੇਮਾਲ ਕਰ ਰਹੀ ਹੈ। ਇਹ ਪੇਪਰ ਫਲੈਟ ਸਮਾਗਮ ਤੋਂ ਬਾਅਦ ਜ਼ਮੀਨ 'ਤੇ ਨਹੀਂ ਸੁੱਟਿਆ ਜਾ ਸਕਦਾ। ਨੈਸ਼ਨਲ ਫਲੈਗ ਨੂੰ ਸਨਮਾਨ ਨਾਲ ਡਿਸਪੋਜਡ ਆਫ ਕਰਨਾ ਜ਼ਰੂਰੀ ਹੋਵੇਗਾ।Punjab13 days ago
-
ਸਵਰਗ ਤੋਂ ਘੱਟ ਨਹੀਂ ਪਿੰਡ ਕੁਤਬੇਵਾਲ ਗੁਜਰਾਂ ਸਥਿਤ ਮਾਵਾਂ ਦਾ ਆਸ਼ਰਮਜਿਸ ਸਵਰਗ ਦੀ ਗੱਲ ਅਸੀਂ ਆਮ ਕਰਦੇ ਹਾਂ ਉਸ ਸਵਰਗ ਦਾ ਤਾਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਪਰ ਜਿਸ ਆਸ਼ਰਮ ਦੀ ਗੱਲ ਅੱਜ ਅਸੀਂ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ ਉਹ ਹੈ ਲਾਵਾਰਸ 'ਤੇ ਬੇਸਹਾਰਾਂ ਮਾਂਵਾਂ ਨੂੰ ਸਾਭਣ ਵਾਲਾ ਲਾਡੋਵਾਲ ਮੁੱਖ ਸੜਕ ਤੋਂ ਹੰਬੜਾ ਵੱਲ ਜਾਦਿਆਂ ਪਿੰਡ ਕੁਤਬੇਵਾਲ ਗੁਜਰਾਂ ਸਥਿੱਤ ਮਾਂਵਾਂ ਦਾ ਆਸ਼ਰਮ ਜੋ ਆਪਣੇ ਹੀ ਬੱਚਿਆਂ ਵੱਲੋਂ ਲਤਾੜੀਆਂ ਗਈਆਂ ਮਾਵਾਂ ਨੂੰ ਕੇਵਲ ਸੰਭਾਲਦਾ ਹੀ ਨਹੀਂ ਸਗੋਂ ਆਪਣੇਪਨ ਦਾ ਅਹਿਸਾਸ ਵੀ ਕਰਵਾਉਂਦਾ ਹੈ।Punjab14 days ago
-
ਬਸੰਤ ਪੰਚਮੀ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਨੇਤਾਵਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂਦੇਸ਼ ਭਰ ’ਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਨੇਤਾਵਾਂ ਨੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।National14 days ago
-
DBEE ਦੀ ਨਿਵੇਕਲੀ ਪਹਿਲ, ਨੌਜਵਾਨਾਂ ਨੂੰ ਜਾਗਰੂਕ ਕਰਨ ਲਈ Zomato ਤੇ Swigy ਘਰਾਂ 'ਚ ਪਹੁੰਚਾਏ ਜਾਣਗੇ ਪੈਂਫਲੈੱਟਇਨ੍ਹਾਂ ਦੋਵਾਂ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਇਨ੍ਹਾਂ ਦੋਵੇਂ ਕੰਪਨੀਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਖਾਣਾ ਪਹੁੰਚਾਉਣ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਹਰ ਡਲਿਵਰੀ ਦੇ ਨਾਲ ਜਾਗਰੂਕਤਾ ਪੈਂਫਲੈੱਟ ਵੀ ਵੰਡੇ ਜਾਣਗੇ।Punjab14 days ago
-
ਘਰੋਂ ਸਕੂਲ ਗਈ ਮੁਟਿਆਰ ਸ਼ੱਕੀ ਹਾਲਾਤ 'ਚ ਲਾਪਤਾਸਥਾਨਕ ਹਾਥੀ ਕਾਲੋਨੀ ਗੋਬਿੰਦਗੜ੍ਹ ਰਹਿਣ ਵਾਲੇ ਪਰਿਵਾਰ ਦੀ ਨੌਜਵਾਨ ਲੜਕੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਉਕਤ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਲਾਪਤਾ ਹੋਈ ਲੜਕੀ ਦੇ ਪਿਤਾ ਲਾਲੂ ਪ੍ਰਸਾਦ ਦੇ ਬਿਆਨਾਂ ਉਪਰ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।Punjab14 days ago
-
ਜੇਕਰ ਤੁਹਾਡਾ Credit Score ਜ਼ੀਰੋ ਹੈ, ਤਾਂ ਵੀ ਤੁਹਾਨੂੰ ਮਿਲ ਸਕਦਾ ਹੈ Loan, ਜਾਣੋ ਕਿਵੇਂ ਹੋਵੇਗਾ ਇਹ ਸੰਭਵਸੀਆਈਬੀਆਈਐੱਲ ਇਕ ਪ੍ਰਮੁੱਖ ਜਾਣਕਾਰੀ ਬਿਊਰੋ ਹੈ ਤੇ ਇਸ ਤਰ੍ਹਾਂ ‘cibil’ ਸ਼ਬਦ ਕ੍ਰੈਡਿਟ ਹਿਸਟਰੀ ਤੇ ਕ੍ਰੈਡਿਟ ਬਿਊਰੋ ਦਾ ਚੋਣ ਬਣ ਗਿਆ ਹੈ। ਇਕ ਕ੍ਰੈਡਿਟ ਜਾਣਕਾਰੀ ਬਿਊਰੋ ਵਿੱਤੀ ਸੰਸਥਾਵਾਂ ਵੱਲੋਂ ਪ੍ਰਦਾਨ ਕੀਤੇ ਗਏ ਡੇਟਾ ਦੇ ਆਧਾਰ ’ਤੇ ਉਧਰਕਰਤਾਵਾਂ ਦੇ ਕ੍ਰੈਡਿਟ ਟਰਾਂਜੈਕਸ਼ਨ ਦੀ ਹਿਸਟਰੀ ਦਾ ਸੰਗ੍ਰਹਿ ਕਰਦਾ ਹੈ। ਸੀਆਈਬੀਆਈਐੱਲ ਸਕੋਰ 300 ਤੋਂ 900 ਦੇ ਵਿਚ ਇਕ ਨੰਬਰ ਹੁੰਦਾ ਹੈ, ਜੋ ਵਿੱਤੀ ਸੰਸਥਾਵਾਂ ਦੇ ਨਾਲ ਤੁਹਾਨੂੰ ਲੈਣ-ਦੇਣ ’ਤੇ ਆਧਾਰਿਤ ਹੁੰਦਾ ਹੈ।Business15 days ago
-
'ਆਪ' ਦੀ ਉਮੀਦਵਾਰ ਦੇ ਘਰ 'ਤੇ ਹਮਲਾਨਗਰ ਪੰਚਾਇਤ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੀ ਰਜਨੀ ਬਾਲਾ ਨਾਮਕ ਦਲਿਤ ਲੜਕੀ ਦੇ ਘਰ 'ਤੇ ਬੀਤੀ ਰਾਤ 10 ਵਜੇ ਦੇ ਕਰੀਬ ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਤਾਂ ਬਿਜਲੀ ਦੇ ਬਲਬਾਂ, ਟਿਊਬਾਂ ਆਦਿ ਨਾਲ ਹਮਲਾ ਕੀਤਾ ਗਿਆ ਤੇ ਕੁਝ ਸਮੇਂ ਬਾਅਦ ਹੀ ਉਸਦੇ ਘਰ ਇੱਟਾਂ ਪੱਥਰ ਵੀ ਮਾਰੇ ਗਏ। ਰਜਨੀ ਬਾਲਾ ਜਦੋਂ ਨੇੜੇ ਹੀ ਸਥਿਤ ਪੁਲਿਸ ਥਾਣੇ ਵਿਖੇ ਇਤਲਾਹ ਦੇਣ ਲਈ ਪਹੁੰਚੀ ਤਾਂ ਉਸਦੇ ਨਾਲ ਗਏ ਉਸਦੇ ਭਰਾਵਾਂ ਅਤੇ ਹੋਰਨਾਂ ਨੂੰ ਪੁਲਿਸ ਵਾਲਿਆਂ ਵੱਲੋਂ ਦਫ਼ਾ 144 ਲੱਗੀ ਹੋਣ ਕਰਕੇ ਜ਼ਿਆਦਾ ਇਕੱਠ ਨਾ ਕਰਨ ਲਈ ਕਿਹਾ ਗਿਆ ਤੇ ਉਨ੍ਹਾਂ ਦੀ ਗੱਲ 'ਤੇ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ। ਪੁਲਿਸPunjab17 days ago
-
ਮਹਿਬੂਬਾ ਘਰ 'ਚ ਨਜ਼ਰਬੰਦ, ਮੁਕਾਬਲੇ 'ਚ ਮਾਰੇ ਗਏ ਮੁਸ਼ਤਾਕ ਦੇ ਪਰਿਵਾਰਕ ਮੈਂਬਰਾਂ ਨੂੰ ਚਾਹੁੰਦੇ ਸਨ ਮਿਲਣਾਮਹਿਬੂਬਾ ਮੁਫਤੀ ਦਾ ਅੱਤਵਾਦ ਪ੍ਰਤੀ ਪਿਆਰ ਘੱਟ ਨਹੀਂ ਹੋ ਰਿਹਾ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ਨਿਚਰਵਾਰ ਨੂੰ ਮੁੜ ਪ੍ਰਸ਼ਾਸਨ 'ਤੇ ਨਜ਼ਰਬੰਦ ਕਰਨ ਦਾ ਦੋਸ਼ ਲਾਇਆ ਹੈ।National17 days ago