home remedies
-
Year Ender 2020 Home Remedies: ਸਾਲ 2020 ’ਚ ਲੋਕਾਂ ਨੇ ਸਭ ਤੋਂ ਜ਼ਿਆਦਾ ਸਰਚ ਕੀਤੇ ਸਰਦੀ ਜ਼ੁਕਾਮ ਦੇ ਇਹ ਘਰੇਲੂ ਨੁਸਖੇਸਾਲ 2020 ਕੋਰੋਨਾ ਵਾਇਰਸ ਤੋਂ ਬਚਾਅ ’ਚ ਲੰਘ ਗਿਆ। ਪੂਰਾ ਸਾਲ ਲੋਕਾਂ ਲਈ ਸਿਹਤ ਦੀ ਦ੍ਰਿਸ਼ਟੀ ਤੋਂ ਲੈ ਕੇ ਆਰਥਿਕ ਤੇ ਮਾਨਸਿਕ ਤੌਰ ’ਤੇ ਵੀ ਪਰੇਸ਼ਾਨ ਕਰਨ ਵਾਲਾ ਰਿਹਾ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਮਹੀਨਿਆਂ ਆਪਣੇ ਘਰਾਂ ’ਚ ਕੈਦ ਹੋਣਾ ਪਿਆ, ਰੁਜ਼ਗਾਰ ਨੂੰ ਛੱਡਣਾ ਪਿਆ ਆਪਣੇ ਘਰ ਤੇ ਰਿਸ਼ਤੇਦਾਰਾਂ ਨਾਲ ਦੂਰੀ ਬਣਾਉਣੀ ਪਈ।Lifestyle2 months ago
-
ਅਨਿਯਮਤ ਮਾਹਵਾਰੀ (ਪੀਰੀਅਡਸ) ਦੀ ਸਮੱਸਿਆ ਨੂੰ ਦੂਰ ਕਰਨਗੇ ਇਹ ਆਯੁਰਵੈਦਿਕ ਘਰੇਲੂ ਨੁਸਖ਼ੇ, ਜਾਣੋ ਕਿਉਂ ਆਉਂਦੀ ਹੈ ਸਮੱਸਿਆHealth news ਮਹਿਲਾਵਾਂ 'ਚ ਹੋਣ ਵਾਲੀ ਪੀਰੀਅਡਸ ਦੀ ਸਮੱਸਿਆ ਅੱਜ ਕੱਲ੍ਹ ਲਗਪਗ ਆਮ ਹੈ। ਜਦ ਕੁੜੀ ਦੀ ਉਮਰ 13 ਤੋਂ 14 ਸਾਲ ਦੀ ਹੁੰਦੀ ਹੈ ਤਾਂ ਉਸ ਸਮੇਂ ਤੋਂ ਹੀ ਪੀਰੀਅਡਸ ਆਉਣੇ ਸ਼ੁਰੂ ਹੋ ਜਾਂਦੇ ਹਨ ਪੀਰੀਅਡਸ ਦੀ ਮਿਆਦ 21 ਤੋਂ 35 ਦਿਨਾਂ ਦੇ ਅੰਦਰ ਹੁੰਦੀ ਹੈ।Lifestyle2 months ago
-
ਲਗਾਤਾਰ ਚਸ਼ਮਾ ਲਗਾਉਣ ਨਾਲ ਨੱਕ 'ਤੇ ਪੈ ਗਏ ਹਨ ਨਿਸ਼ਾਨ, ਤਾਂ ਇਸ ਨੂੰ ਮਿਟਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਕਰੋ ਟਰਾਏ: ਲਗਾਤਾਰ ਚਸ਼ਮਾ ਲਗਾਉਣ ਜਾਂ Tight frame ਦੀ ਵਜ੍ਹਾ ਨਾਲ ਨੱਕ 'ਤੇ ਨਿਸ਼ਾਨ ਪੈ ਜਾਂਦੇ ਹਨ ਜੋ ਦੇਖਣ 'ਚ ਕਾਫੀ ਬੁਰੇ ਲਗਦੇ ਹਨ। ਇਸ ਵਜ੍ਹਾ ਨਾਲ ਤੁਸੀਂ ਚਾਹ ਕੇ ਵੀ ਚਸ਼ਮਾ ਉਤਾਰ ਨਹੀਂ ਪਾਉਂਦੇ।Lifestyle3 months ago
-
ਵਾਲ਼ਾਂ ਲਈ ਕਿਸ ਤਰ੍ਹਾਂ ਫ਼ਾਇਦੇਮੰਦ ਹੈ ਨਾਰੀਅਲ ਤੇਲ ਦੀ ਮਸਾਜ, ਜਾਣੋ ਨਾਰੀਅਲ ਤੇਲ ਦੇ ਫ਼ਾਇਦੇਨਾਰੀਅਲ ਦਾ ਤੇਲ ਨਾ ਸਿਰਫ ਚਮੜੀ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਫ਼ਾਇਦੇਮੰਦ ਹੈ, ਬਲਕਿ ਇਹ ਆਪਣੇ ਬਾਲਾਂ ਲਈ ਵੀ Tonic ਦਾ ਕੰਮ ਕਰਦਾ ਹੈ। ਨਾਰੀਅਲ ਦੇ ਤੇਲ Lauric acid ਹੁੰਦਾ ਹੈ, ਜੋ ਵਾਲ਼ਾਂ ਨੂੰ ਚੰਗਾ ਪ੍ਰੋਟੀਨ ਦਿੰਦਾ ਹੈ।Lifestyle6 months ago
-
ਪੇਟ 'ਚ ਬਣੀ ਗੈਸ ਪੈਦਾ ਕਰ ਸਕਦੀ ਹੈ ਅਸਹਿਣਯੋਗ ਦਰਦ ! ਦਰਦ ਤੋਂ ਤੁਰੰਤ ਰਾਹਤ ਪਾਉਣ ਲਈ ਕਰੋ 3 ਕੰਮ, ਮਿੰਟਾਂ 'ਚ ਮਿਲੇਗਾ ਆਰਾਮਪੇਟ 'ਚ ਬਣਨ ਵਾਲੀ ਗੈਸ ਤੁਹਾਡੀ ਪਾਚਣ ਕਿਰਿਆ ਦਾ ਇੱਕ ਆਮ ਹਿੱਸਾ ਹੈ। ਜ਼ਿਆਦਾਤਰ ਮਾਮਲਿਆਂ 'ਚ ਤੁਹਾਨੂੰ ਕਿਸੇ ਵੀ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ ਪਰ ਜੇਕਰ ਤੁਸੀਂ ਵੱਧ ਪੇਟ ਫੁੱਲਿਆ ਹੋਇਆ ਮਹਿਸੂਸ ਕਰਦੇ ਹੋ ਅਤੇ ਅਸਹਿਜ ਮਹਿਸੂਸ ਕਰ ਰਹੇ ਹੋ ਤਾਂ ਇਸ ਲੇਖ 'ਚ ਅਸੀਂ ਤੁਹਾਨੂੰ ਕੁਝ ਘਰੇਲੂ ਇਲਾਜਾਂ ਦੇ ਬਾਰੇ 'ਚ ਦੱਸ ਰਹੇ ਹਾਂ, ਜੋ ਤੁਹਾਨੂੰ ਤੇਜ਼ੀ ਨਾਲ ਗੈਸ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਇੰਨਾ ਹੀ ਨਹੀਂ ਇਹ ਇਲਾਜ ਤੁਹਾਨੂੰ ਗੈਸ ਦੇ ਕਾਰਨ ਪੇਟ 'ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਵਾਉਣਗੇ। ਆਓ ਜਾਣਦੇ ਹਾਂ।Lifestyle6 months ago
-
Honey beats antibiotics : ਆਕਸਫੋਰਡ ਯੂਨੀਵਰਸਿਟੀ ਨੇ ਸਾਬਿਤ ਕੀਤਾ ਦਾਅਵੇ ਨਾਲੋਂ ਜ਼ਿਆਦਾ ਅਸਰਦਾਰ ਹੈ ਸ਼ਹਿਦਸਰਦੀਆਂ 'ਚ ਸਹਿਦ ਨੂੰ ਖਾਂਸੀ ਲਈ ਅਸਰਦਾਰ ਮੰਨਿਆ ਜਾਂਦਾ ਹੈ। ਸ਼ਹਿਦ 'ਚ ਅਦਰਕ ਤੇ ਤੁਲਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ।Lifestyle6 months ago
-
Blood Purification Remedies: ਸਿਹਤਮੰਦ ਤੇ ਤੰਦਰੁਸਤ ਰਹਿਣਾ ਹੈ ਤਾਂ ਇਨ੍ਹਾਂ ਪੰਜ ਕੁਦਰਤੀ ਤਰੀਕਿਆਂ ਨਾਲ ਕਰੋ ਬਲੱਡ ਪਿਊਰੀਫੀਕੇਸ਼ਨਖ਼ੂਨ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ 'ਚੋਂ ਇਕ ਹੈ, ਜੋ ਇਕ ਤਰ੍ਹਾਂ ਨਾਲ ਆਵਾਜਾਈ ਦਾ ਕੰਮ ਕਰਦਾ ਹੈ। ਪੌਸ਼ਕ ਤੱਤਾਂ ਤੋਂ ਲੈ ਕੇ ਆਕਸੀਜਨ ਤਕ, ਖ਼ੂਨ ਸਭ ਦਾ ਵਾਹਕ ਹੈ। ਬਿਹਤਰ ਸਿਹਤ ਲਈ, ਸਾਡੇ ਖ਼ੂਨ ਨੂੰ ਟਾਕਸਨ-ਮੁਕਤ ਅਤੇ ਸ਼ੁੱਧ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਅਸ਼ੁੱਧਤਾ ਸਾਡੇ ਅੰਗਾਂ ਤਕ ਨਾ ਪਹੁੰਚ ਸਕੇ। ਇਸ ਲਈ ਖ਼ੂਨ ਦਾ ਡਿਟਾਕਸੀਫਾਈ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਬਾਡੀ ਡਿਟਾਕਸੀਫਿਕੇਸ਼ਨ।Lifestyle6 months ago
-
ਜਵੈਣ ਅਤੇ ਅਦਰਕ ਹੈ ਗਠੀਆ ਦੇ ਰੋਗੀਆਂ ਲਈ ਵਰਦਾਨ, ਸਰੀਰ 'ਚ ਵਧੇ ਯੂਰਿਕ ਐਸਿਡ ਨੂੰ ਘੱਟ ਕਰਨ ਲਈ ਇਸ ਤਰ੍ਹਾਂ ਕਰੋ ਉਪਯੋਗਗਠੀਆ ਰੋਗੀਆਂ ਦੀ ਤਕਲੀਫ ਨੂੰ ਆਮ ਲੋਕ ਨਹੀਂ ਸਮਝ ਸਕਦੇ। ਗਠੀਆ ਹੋਣ 'ਤੇ ਵਿਅਕਤੀ ਲਈ ਚੱਲਣਾ ਫਿਰਨਾ ਅਤੇ ਬੈਠਣਾ-ਉੱਠਣਾ ਵੀ ਮੌਹਾਲ ਹੋ ਜਾਂਦਾ ਹੈ। ਗਠਿਆ ਦਾ ਮੁੱਖ ਕਾਰਨ ਹੈ ਸਰੀਰ 'ਚ ਵਧਿਆ ਹੋਇਆ ਯੂਰਿਕ ਐਸਿਡ। ਯੂਰਿਕ ਐਸਿਡ ਦੇ ਕਣ ਹੌਲੀ-ਹੌਲੀ ਜੋੜਾਂ 'ਤੇ ਜਮ੍ਹਾਂ ਹੋ ਜਾਂਦੇ ਨਹ ਅਤੇ ਫਿਰ ਸੋਜ ਅਤੇ ਦਰਦ ਦਾ ਕਾਰਨ ਬਣਦੇ ਹਨ। ਇਹ ਯੂਰਿਕ ਐਸਿਡ ਯੁਰੀਅਨ ਦੇ ਟੁੱਟਣ ਨਾਲ ਸਰੀਰ ਦੇ ਅੰਦਰ ਬਣਦਾ ਹੈ। ਇਹ ਬਿਮਾਰੀ ਮਹਿਲਾਵਾਂ ਅਤੇ ਪੁਰਸ਼ਾਂ ਦੋਵਾਂ ਨੂੰ ਹੋ ਸਕਦੀ ਹੈ।Lifestyle7 months ago
-
ਇਮਿਊਨਿਟੀ ਵਧਾਉਣ ਦੇ ਨਾਲ ਨਾਲ ਭਾਰ ਵੀ ਕਾਬੂ ਕਰਦੀ ਹੈ ਹਲਦੀ ਚਾਹ, ਜਾਣੋ ਫਾਇਦੇਕੋਰੋਨਾ ਵਾਇਰਸ ਤੋਂ ਬਚਾਅ ਕਰਨਾ ਹੈ ਤਾਂ ਆਪਣੇ ਆਪ ਨੂੰ ਮਜਬੂਤ ਬਣਾਉਣਾ ਹੀ ਹੋਵੇਗਾ। ਆਪਣੀ ਇਮਿਊਨਿਟੀ ਨੂੰ ਬੂਸਟ ਕਰਨਾ ਹੀ ਹੋਵੇਗਾ। ਹਲਦੀ ਇਕ ਅਜਿਹਾ ਇਮਿਊਨਿਟੀ ਬੂਸਟਰ ਹਰਮਨਪਿਆਰਾ ਮਸਾਲਾ ਹੈ ਜੋ ਸਦੀਆਂ ਤੋਂ ਭਾਰਤੀ ਆਯੁਰਵੈਦ ਵਿਚ ਹੋਰ ਚੀਨੀ ਦਵਾਈਆਂ ਵਿਚ ਇਸਤੇਮਾਲ ਹੁੰਦਾ ਹੈ।Lifestyle7 months ago
-
ਕੋਰੋਨਾ ਤੋਂ ਬਚਣ ਲਈ ਬੇਹੱਦ ਕਾਰਗਰ ਹੈ ਇਹ ਕਾੜ੍ਹਾ, ਇਸ 'ਚ ਹਨ ਔਸ਼ਧੀ ਗੁਣਗਲੇ 'ਚ ਖਾਰਸ਼ ਹੈ ਜਾਂ ਸਰਦੀ-ਜੁਕਾਮ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਸੀਂ ਆਪਣੇ ਡਾਕਟਰ ਖ਼ੁਦ ਹੀ ਬਣ ਜਾਓ। ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਰਦੀ-ਜੁਕਾਮ ਜਾਂ ਗਲੇ 'ਚ ਖਾਰਸ਼ ਹੈ ਤਾਂ ਤੁਸੀਂ ਕੋਰੋਨਾ ਪੀੜਤ ਹੋ। ਇਹ ਸਭ ਮੌਸਮੀ ਪਰੇਸ਼ਾਨੀਆਂ ਹਨ, ਜੋ ਮੌਸਮ 'ਚ ਬਦਲਾਅ ਨਾਲ ਵੀ ਕਈ ਵਾਰ ਪੈਦਾ ਹੋ ਜਾਂਦੀਆਂ ਹਨ।Lifestyle8 months ago
-
Burning Feet Remedies: ਕੀ ਤੁਹਾਡੇ ਵੀ ਪੈਰਾਂ 'ਚ ਹੁੰਦੀ ਹੈ ਜਲਣ, ਤਾਂ ਅਜ਼ਮਾਓ ਬਹੁਤ ਹੀ ਆਸਾਨ 5 ਨੁਕਤੇBurning Feet Remedies: ਗਰਮੀਆਂ ਦੇ ਮੌਸਮ 'ਚ ਅਕਸਰ ਸਾਡੇ 'ਚੋਂ ਕਈ ਲੋਕਾਂ ਦੇ ਪੈਰਾਂ ਦੀਆਂ ਤਲੀਆਂ 'ਚ ਅਚਾਨਕ ਜਲਣ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਵੀ ਇਹ ਪਰੇਸ਼ਾਨੀ ਹੈ ਤਾਂ ਘਬਰਾਓ ਨਾ, ਤੁਸੀਂ ਇਕੱਲੇ ਨਹੀਂ, ਇਹ ਪਰੇਸ਼ਾਨੀ ਆਮ ਹੈ।Lifestyle9 months ago
-
Heat Stroke Home Remedies: ਲੂ ਤੇ ਹੀਟ ਸਟ੍ਰੋਕ ਤੋਂ ਬਚਣ 'ਚ ਮਦਦ ਕਰਨਗੇ ਇਹ 5 ਅਸੈਂਸ਼ੀਅਲ ਆਇਲ, ਜਾਣੋ ਕਿਵੇਂ ਕਰੀਏ ਵਰਤੋਂਕੀ ਤੁਹਾਨੂੰ ਗਰਮੀਆਂ ਪਸੰਦ ਹਨ? ਜੇਕਰ ਫੂਡਸ, ਕੋਲਡ ਡਰਿੰਕਸ ਅਤੇ ਫੈਸ਼ਨ ਨੂੰ ਛੱਡ ਦੇਈਏ ਤਾਂ ਇਸ ਮੌਸਮ ਦੀਆਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਹਨ। ਇਹੀ ਕਾਰਨ ਹੈ ਕਿ ਗਰਮੀ ਦਾ ਮੌਸਮ ਅਕਸਰ ਲੋਕਾਂ ਨੂੰ ਪਸੰਦ ਨਹੀਂ ਹੁੰਦਾ ਹੈ। ਦੁਪਹਿਰ ਦੀ ਗਰਮ ਲੂ, ਪਸੀਨਾ, ਫੂਡ ਪੁਆਈਜ਼ਨਿੰਗ ਅਤੇ ਆਲਸ ਆਦਿ ਦੇ ਕਾਰਨ ਗਰਮੀ ਦੇ ਮੌਸਮ 'ਚ ਸਾਰਿਆਂ ਨੂੰ ਪਰੇਸ਼ਾਨੀ ਹੁੰਦੀ ਹੈ।Lifestyle9 months ago
-
ਗਰਮੀਆਂ 'ਚ ਆਪਣੇ ਪੈਰਾਂ ਦੀ ਦੇਖਭਾਲ ਲਈ ਅਪਣਾਓ ਇਹ ਖ਼ਾਸ ਉਪਾਅਚਿਹਰੇ ਦੀ ਖ਼ੂਬਸੂਰਤੀ ਜਿੰਨੀ ਜ਼ਰੂਰੀ ਹੈ ਉਨ੍ਹੀਂ ਹੀ ਪੈਰਾਂ ਦੀ ਖ਼ੂਬਸੂਰਤੀ ਵੀ। ਅਕਸਰ ਔਰਤਾਂ ਚਿਹਰੇ ਦੀ ਕੇਅਰ ਤਾਂ ਧਿਆਨ ਦਿੰਦੀਆਂ ਹਨ ਪਰ ਪੈਰਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਿਸ ਨਾਲ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ ਕਿ 'ਚਿਹਰੇ ਤੋਂ ਰਾਜਰਾਣੀ ਅਤੇ ਪੈਰਾਂ ਤੋਂ ਨੌਕਰਾਨੀ।'Lifestyle10 months ago
-
ਸਵੇਰੇ-ਸਵੇਰੇ ਅੱਡੀਆਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਓ ਇਹ ਤਰੀਕਾਅਕਸਰ ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਉਨ੍ਹਾਂ ਦੇ ਪੈਰਾਂ ‘ਚ ਦਰਦ ਉਸੇ ਸਮੇਂ ਹੁੰਦਾ ਹੈ ਜਦੋਂ ਉਹ ਸਵੇਰੇ ਜ਼ਮੀਨ ‘ਤੇ ਪੈਰ ਰੱਖਦੀਆਂ ਹਨ। ਉਹ ਅਕਸਰ ਇਸ ਦਰਦ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨLifestyle10 months ago
-
ਆਯੁਸ਼ ਮੰਤਰਾਲੇ ਨੇ ਕਿਹਾ-ਘਰੇਲੂ ਉਪਾਵਾਂ ਨਾਲ ਵਧਾਓ ਇਮਯੂਨਿਟੀਕੋਰੋਨਾ ਸੰਕਟ ਦਰਮਿਆਨ ਆਯੁਸ਼ ਮੰਤਰਾਲੇ ਨੇ ਮੰਗਲਵਾਰ ਨੂੰ ਸਿਹਤ ਠੀਕ ਰੱਖਣ ਤੇ ਇਮਯੂਨਿਟੀ ਮਜ਼ਬੂਤ ਕਰਨ ਨੂੰ ਲੈ ਕੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਦੇ ਇਲਾਜ ਦੀ ਹੁਣ ਤਕ ਕੋਈ ਦਵਾਈ ਨਹੀਂ ਬਣੀ ਹੈ।National10 months ago
-
ਔਰਤਾਂ ਦੀਆਂ ਆਮ ਸਮੱਸਿਆਵਾਂ ਤੋਂ ਨਿਜਾਤ ਦਿਵਾਉਣਗੇ ਇਹ 8 ਆਸਾਨ ਘਰੇਲੂ ਉਪਾਅਔਰਤਾਂ ਦੀ ਵੈਜਾਇਨਲ ਯੀਸਟ ਇਨਫੈਕਸ਼ਨ ਇਕ ਆਮ ਸਮੱਸਿਆ ਹੈ। ਸ਼ਾਇਦ ਜਿਸ ਬਾਰੇ ਉਹ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਪਾਉਂਦੀਆਂ, ਪਰ ਯੀਸਟ ਇਨਫੈਕਸ਼ਨ ਤੁਹਾਨੂੰ ਕਾਫ਼ੀ ਪਰੇਸ਼ਾਨ ਕਰ ਸਕਦੀ ਹੈ।Lifestyle11 months ago
-
ਗੇਂਦੇ ਦੇ ਫੁੱਲਾਂ 'ਚ ਹੈ ਔਸ਼ਧੀ ਗੁਣ, ਇਨ੍ਹਾਂ 5 ਸਮੱਸਿਆਵਾਂ ਤੋਂ ਦਿਵਾਉਂਦੇ ਹਨ ਛੁਟਕਾਰਾ, ਜਾਣੋ ਆਸਾਨ ਘਰੇਲੂ ਨੁਸਖੇਗੇਂਦੇ ਦੇ ਤਾਜ਼ੇ ਖ਼ੂਬਸੂਰਤ ਪੀਲੇ, ਲਾਲ ਤੇ ਸੰਤਰੀ ਫੁੱਲ ਕਿਸੇ ਦਾ ਵੀ ਮਨ ਮੋਹ ਸਕਦੇ ਹਨ। ਗੇਂਦੇ ਦੇ ਫੁੱਲ ਆਸਾਨੀ ਨਾਲ ਉੱਗਦੇ ਹਨ, ਇਸ ਲਈ ਹਰ ਜਗ੍ਹਾ ਮਿਲ ਜਾਂਦੇ ਹਨ।Lifestyle1 year ago
-
ਜੈਫਲ ਮਸਾਲਾ ਹੀ ਨਹੀਂ ਆਯੁਰਵੈਦਿਕ ਔਸ਼ਧੀ ਵੀ ਹੈ, ਜਾਣੋ ਇਸ ਨੂੰ ਖਾਣ ਦੇ 5 ਫਾਇਦੇਜੈਫਲ ਦੀ ਵਰਤੋਂ ਮਸਾਲੇ ਦੇ ਰੂਪ 'ਚ ਕੀਤੀ ਜਾਂਦੀ ਹੈ। ਇਹ ਭਾਰਤੀ ਗਰਮ ਮਸਾਲੇ ਦਾ ਮਹੱਤਵਪੂਰਨ ਹਿੱਸਾ ਹੈ। ਸਵਾਦ ਤੇ ਸੁਗੰਧ ਵਧਾਉਣ ਦੇ ਨਾਲ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ। ਜਾਣੋ ਜੈਫਲ ਖਾਣ ਦੇ 5 ਫਾਇਦੇ...Lifestyle1 year ago
-
ਪੇਟ ਦੀ ਪਰੇਸ਼ਾਨੀ ਹੋਵੇ ਜਾਂ ਚਮੜੀ ਸਬੰਧੀ ਸਮੱਸਿਆ, ਇਕ ਟੁਕੜਾ ਐਲੋਵੇਰਾ ਹੈ ਇਨ੍ਹਾਂ 10 ਸਮੱਸਿਆਵਾਂ ਦਾ ਆਸਾਨ ਇਲਾਜਐਲੋਵੇਰਾ ਸਿਹਤ ਦੇ ਨਾਲ-ਨਾਲ ਤੁਹਾਡੀ ਖ਼ੂਬਸੂਰਤੀ ਲਈ ਵੀ ਫਾਇਦੇਮੰਦ ਹੈ। ਐਲੋਵੇਰਾ 'ਚ ਮੌਜੂਦ ਗੁਣ ਤੁਹਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਆਓ ਜਾਣਦੇ ਹਾਂ ਐਲੋਵੇਰਾ ਦੇ ਅਣਗਿਣਤ ਫਾਇਦਿਆਂ ਬਾਰੇ...।Lifestyle1 year ago
-
ਅੱਖਾਂ ਉੱਪਰ ਜੰਮਿਆ ਕਲੈਸਟ੍ਰੋਲ (ਪੀਲੀ ਪੱਪੜੀ ਵਰਗੀ ਚਮੜੀ) ਹਟਾਉਣ ਲਈ ਅਪਣਾਓ ਇਹ 5 ਘਰੇਲੂ ਉਪਾਅਕੀ ਤੁਹਾਡੀਆਂ ਅੱਖਾਂ ਉੱਪਰਲੀ ਚਮੜੀ ਵੀ ਪਪੜੀਦਾਰ ਨਜ਼ਰ ਆਉਣ ਲੱਗੀ ਹੈ? ਪਲਕਾਂ ਦੇ ਆਲੇ-ਦੁਆਲੇ ਦਾਗ਼ ਵਰਗੀ ਦਿਸਣ ਵਾਲੀ ਇਹ ਚਮੜੀ ਅਸਲ ਵਿਚ ਕਲੈਸਟ੍ਰੋਲ ਹੈ। ਤੁਹਾਡੀਆਂ ਅੱਖਾਂ ਕੋਲ ਚਮੜੀ ਦਾ ਅਜਿਹਾ ਹੋ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਸਰੀਰ 'ਚ ਕਲੈਸਟ੍ਰੋਲ ਵਧ ਗਿਆ ਹੈ ਤੇ ਤੁਹਾਨੂੰ ਇਸ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ। ਵਧਿਆ ਹੋਇਾ ਕਲੈਸਟ੍ਰੋਲ ਤੁਹਾਨੂੰ ਹਾਰਟ ਅਟੈਕ, ਸਟ੍ਰੋਕ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਦੇ ਸਕਦਾ ਹੈ।Lifestyle1 year ago