hindustani bhaus
-
Bigg Boss 13 ਦੇ ਕੰਟੈਸਟੈਂਟ ਹਿੰਦੁਸਤਾਨੀ ਭਾਉ ਦੀ ਮਾਂ ਦੀ ਹੋਈ ਮੌਤ, ਪਰਿਵਾਰ 'ਚ ਸੋਗBigg Boss 13 ਮਾਂ ਦੀ ਮੌਤ ਨਾਲ ਪੂਰਾ ਪਰਿਵਾਰ ਕਾਫ਼ੀ ਸਦਮੇ 'ਚ ਹੈ। ਹਾਲਾਂਕਿ ਮੌਤ ਕਿਸੇ ਵਜ੍ਹਾ ਨਾਲ ਹੋਈ ਇਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਵਿਕਾਸ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ।Entertainment 2 months ago
-
Bigg Boss 13 ਕੰਟੈਸਟੈਂਟ ਰਹੇ ਹਿੰਦੁਸਤਾਨੀ ਭਾਊ ਦਾ ਇੰਸਟਾਗ੍ਰਾਮ ਅਕਾਉੂਂਟ ਸਸਪੈਂਡ, ਜਾਣੋ FIR ਫੇਮ ਕਵਿਤਾ ਕੋਸ਼ਿਕ ਨੇ ਕਿਉਂ ਕੀਤੀ ਰਿਪੋਰਟਬਿੱਬ ਬੌਸ 13 'ਚ ਆਪਣੇ ਦੇਸੀ ਅੰਦਾਜ ਲਈ ਮਸ਼ਹੂਰ ਹੋਏ ਹਿੰਦੁਸਤਾਨੀ ਭਾਊ (ਭਾਵ) ਵਿਕਾਸ ਫਾਟਕ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਕੀਤਾ ਗਿਆ ਹੈ। ਭਾਊ ਦੇ ਅਕਾਊਂਟ ਨੂੰ ਕਵਿਤਾ ਕੋਸ਼ਿਕ ਸਮੇਤ ਕਈ ਸੈਲਿਬ੍ਰੇਟੀ ਨੇ ਰਿਪੋਰਟ ਕੀਤੀ ਸੀ।Entertainment 4 months ago
-
Bigg Boss 13 : ਫੇਮ ਹਿੰਦੁਸਤਾਨੀ ਭਾਊ ਨੇ ਏਕਤਾ ਕਪੂਰ ਖ਼ਿਲਾਫ਼ ਦਰਜ ਕਰਵਾਈ FIR, ਲਾਇਆ ਇਹ ਗੰਭੀਰ ਦੋਸ਼ਯੂ-ਟਿਊਬ ਸੈਂਸ਼ੇਸ਼ਨ ਤੇ ਬਿੱਗ ਬੌਸ 13 ਫੇਮ ਹਿੰਦੁਸਤਾਨੀ ਭਾਊ (ਅਸਲੀ ਨਾਂ- ਵਿਕਾਸ ਪਾਠਕ) ਦੇ ਨਿਸ਼ਾਨੇ 'ਤੇ ਇਸ ਵਾਰ ਏਕਤਾ ਕਪੂਰ ਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਆ ਗਈ ਹੈ। ਹਿੰਦੁਸਤਾਨੀ ਭਾਊ ਨੇ ਏਕਤਾ ਤੇ ਉਨ੍ਹਾਂ ਦੀ ਮਾਂ ਖ਼ਿਲਾਫ਼ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ 'ਚ ਐੱਫਆਈਆਰ ਦਰਜ ਕਰਵਾਈ ਹੈ।Entertainment 7 months ago
-
Tik-Tok ਡਿਲੀਟ ਕਰਨ ਤੋਂ ਬਾਅਦ ਹਿੰਦੁਸਤਾਨੀ ਭਾਊ ਨੇ ਕੀਤਾ ਟਵਿੱਟਰ ਡੈਬਿਊ, ਜਾਣੋ ਕਿਉਂ ਪਹਿਲੀ ਪੋਸਟ 'ਚ ਦਰਜ ਕਰਵਾਈ ਸ਼ਿਕਾਇਤਬਿੱਗ ਬੌਸ 13 'ਚ ਆਪਣੇ ਅੰਦਾਜ਼ ਕਾਰਨ ਲੋਕ ਪ੍ਰਸਿੱਧ ਹੋਏ ਹਿੰਦੁਸਤਾਨੀ ਭਾਊ ਹੁਣ ਅਧਿਕਾਰਿਤ ਰੂਪ ਨਾਲ ਟਵਿੱਟਰ 'ਤੇ ਆ ਗਏ ਹਨ ਅਤੇ ਉਨ੍ਹਾਂ ਨੇ ਸ਼ੇਅਰ ਕੀਤਾ ਹੈ ਕਿ ਉਨ੍ਹਾਂ ਦੇ ਨਾਮ ਨਾਲ ਬਣੇ ਨਕਲੀ ਅਕਾਊਂਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।Entertainment 8 months ago
-
ਜਾਣੋ ਕਿਉਂ ‘BIG BOSS’ ਦੇ Contestant ਹਿੰਦੁਸਤਾਨੀ ਭਾਊ ਨੇ ਡਿਲੀਟ ਕੀਤਾ ਚਾਈਨੀਜ਼ TikTok ਐਪ, 15 ਲੱਖ ਸਨ ਫਾਲੋਅਰਜ਼'ਹਿੰਦੁਸਤਾਨੀ ਭਾਊ', ਜੋ ਕਿ ਬਿੱਗ ਬੌਸ 'ਚ ਦਿਖਾਈ ਦਿੱਤੇ ਸਨ, ਨੇ ਹਾਲ ਹੀ 'ਚ ਚੀਨੀ ਐਪ ਟੀਕਟਾਕ ਨੂੰ ਆਪਣੇ ਫੋਨ ਤੋਂ ਡਿਲੀਟ ਕਰ ਦਿੱਤਾ ਹੈ। ਇਸ ਐਪ 'ਤੇ ਉਸ ਦੇ 15 ਲੱਖ ਫਾਲੋਅਰਜ਼ ਸਨ। ਹਿੰਦੁਸਤਾਨੀ ਭਾਊ ਭਾਰਤ 'ਚ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਇਨਫਲੁਏਂਸਰਾਂ ਵਿਚੋਂ ਇਕ ਸਨ।Entertainment 8 months ago
-
Bigg Boss 13 : ਬਿੱਗ ਬੌਸ ਦੇ ਹੁਕਮ 'ਤੇ ਪਾਰਸ ਛਾਬੜਾ ਹੋਏ ਘਰੋਂ ਬਾਹਰ, ਨਹੀਂ ਭੇਜੇ ਗਏ ਸੀਕ੍ਰੇਟ ਰੂਮਅੱਜ ਬਿੱਗ ਬੌਸ ਦੇ ਘਰ 'ਚ ਨਵੇਂ ਕਪਤਾਨ ਦੀ ਚੋਣ ਕੀਤੀ ਜਾਣੀ ਸੀ। ਇਸ ਚੋਣ ਲਈ ਘਰਵਾਲਿਆਂ ਨੂੰ ਬੀਬੀ ਜੰਕਸ਼ਨ ਟਾਸਕ ਦਿੱਤਾ ਗਿਆ ਸੀ। ਇਸ ਟਾਸਕ ਨੂੰ ਲਾਪਰਵਾਹੀ ਨਾਲ ਕਰਦਿਆਂ ਸਾਰੇ ਘਰਵਾਲੇ ਕਾਫ਼ੀ ਜ਼ਿਆਦਾ ਅਗ੍ਰੈਸਿਵ ਹੋਗ ਏ ਸਨ। ਇਸ ਕਾਰਨ ਮੁੜ ਇਕ ਵਾਰ ਟਾਸਕ ਰੱਦ ਹੋ ਚੁੱਕਾ ਹੈ ਜਿਸ 'ਤੇ ਬਿੱਗ ਬੌਸ ਨੇ ਸਖ਼ਤ ਫ਼ੈਸਲਾ ਸੁਣਾਇਆ ਹੈ।Entertainment 1 year ago
-
Bigg Boss 13: ਫੈਨਜ਼ ਨੇ ਮੰਗੇ ਕੰਟੈਸਟੈਂਟਾਂ ਤੋਂ ਤਿੱਖੇ ਸਵਾਲਾਂ ਦੇ ਜਵਾਬ, ਭੜਕ ਗਏ ਸਲਮਾਨ ਖ਼ਾਨਟੈਲੀਵਿਜ਼ਨ ਦੇ ਸਭ ਤੋਂ ਵਿਵਾਦਿਤ ਰਿਐਲਟੀ ਸ਼ੋਅ 'ਬਿੱਗ ਬੌਸ 13' 'ਚ ਕਾਫੀ ਵੱਖ-ਵੱਖ ਤਰ੍ਹਾਂ ਦੇ ਕੰਟੈਸਟੈਂਟ ਆਏ ਹਨ। ਸ਼ੋਅ 'ਚ ਪਹੁੰਚਣ ਤੋਂ ਪਹਿਲਾਂ ਹਰ ਇਕ ਕੰਟੈਸਟੈਂਟ ਸਲਮਾਨ ਖ਼ਾਨ ਦੇ ਸਾਹਮਣੇ ਫੜ੍ਹਾਂ ਮਾਰਦੇ ਹੋਏ ਨਜ਼ਰ ਆ ਰਿਹਾ ਸੀ ਪਰ ਸ਼ੋਅ 'ਚ ਹਰ ਕੋਈ ਫੀਕਾ ਤੇ ਠੰਢਾ ਨਜ਼ਰ ਆ ਰਿਹਾ ਹੈ।Entertainment 1 year ago
-
BB 13: ਹਿੰਦੁਸਤਾਨੀ ਭਾਊ ਨੇ ਇਸ ਫੀਮੇਲ ਕੰਟੈਸਟੈਂਟ ਦਾ ਉਡਾਇਆ ਮਜ਼ਾਕ, ਬੋਲਿਆ- 'ਵੱਡੇ ਬੁੱਲ੍ਹਾਂ ਵਾਲੀ ਛਿਪਕਲੀ'ਯੂ-ਟਿਊਬ ਸਟਾਰ ਹਿੰਦੁਸਤਾਨੀ ਭਾਊ 'ਬਿੱਗ ਬੌਸ' ਦੇ ਘਰ 'ਚ ਵੀ ਸਾਰਿਆਂ ਦੇ ਦਿਲ ਜਿੱਤੇ ਹੋਏ ਹਨ। ਉਨ੍ਹਾਂ ਦਾ ਮਜਾਕੀਆ ਅੰਦਾਜ਼, ਉਨ੍ਹਾਂ ਦਾ ਕੇਅਰਿੰਗ ਨੇਚਰ ਘਰਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।Entertainment 1 year ago
-
BB13: ਹਿੰਦੁਸਤਾਨੀ ਭਾਊ ਨੇ ਕੀਤੀ ਅਜਿਹੀ ਹਰਕਤ, ਸ਼ਰਮਸਾਰ ਹੋਈ ਸ਼ਹਿਨਾਜ਼ ਗਿੱਲ ਤੇ ਸ਼ੈਫਾਲੀ ਜਰੀਵਾਲਾ, ਦੇਖੋ ਵੀਡੀਓਬਿੱਗ ਬੌਸ ਦੇ ਘਰ 'ਚ ਹਿੰਦੁਸਤਾਨੀ ਭਾਊ ਯਾਨੀ ਵਿਕਾਸ ਪਾਠਕ ਦੇ ਬਿੰਦਾਸ ਆਦਮੀ ਦੀ ਤਰ੍ਹਾਂ ਖੇਡ ਰਹੇ ਹਨ। ਘਰ 'ਚ ਐਂਟਰੀ ਤੋਂ ਬਾਅਦ ਉਹ ਬਿੱਗ ਬੌਸ ਦੇ ਘਰ ਦੀ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਨੂੰ ਚੁਣੌਤੀ ਦੇ ਰਹੇ ਹਨ।Entertainment 1 year ago