himanshi khurana
-
Asim Riaz ਨਾਲ ਵਿਆਹ ਕਰਨ ਨੂੰ ਲੈ ਕੇ ਹਿਮਾਂਸ਼ੀ ਖੁਰਾਨਾ ਦਾ ਵੱਡਾ ਬਿਆਨ, ਦੱਸਿਆ ਕਦੋਂ ਬਣਨ ਵਾਲੀ ਹੈ ਅਦਾਕਾਰ ਦੀ ਪਤਨੀਰਿਐਲਿਟੀ ਸ਼ੋਅ ਬਿੱਗ ਬੌਸ 13 ਦੀ ਸਾਬਕਾ ਕੰਟੇਸਟੈਂਟ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ ਟੀਵੀ ਇੰਡਸਟਰੀ ਦੇ ਚਰਚਿਤ ਕਪਲ 'ਚੋਂ ਇਕ ਹੈ। ਇਨ੍ਹਾਂ ਦੋਵਾਂ ਨੂੰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਚ ਇਕ ਦੂਜੇ ਨਾਲ ਪਿਆਰ ਹੋ ਗਿਆ ਸੀ।Entertainment 8 days ago
-
ਬ੍ਰੇਕਅਪ ਦੀਆਂ ਖ਼ਬਰਾਂ ਵਿਚਕਾਰ ਹਿਮਾਂਸ਼ੀ ਖੁਰਾਨਾ ਨੇ ਸ਼ੇਅਰ ਕੀਤੀ ਇਹ ਹਾਟ ਤਸਵੀਰ, ਆਸਿਮ ਰਿਆਜ਼ ਨੇ ਕੀਤਾ ਕੁਮੈਂਟਫੇਮਸ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਇਕ ਦੂਜੇ ਦੇ ਪਿਆਰ 'ਚ ਕਿੰਨੇ ਡੁੱਬੇ ਹੋਏ ਹਨ। ਇਹ ਗੱਲ ਕਿਸੇ ਕੋਲੋਂ ਲੁੱਕੀ ਨਹੀਂ ਹੈ। ਆਸਿਮ ਤੇ ਹਿਮਾਂਸ਼ੀ ਦੀ ਲਵ ਸਟੋਰੀ ਟੀਵੀ ਰਿਆਲਟੀ ਸ਼ੋਅ ਬਿੱਗ ਬੌਸ 13 ਤੋਂ ਸ਼ੁਰੂ ਹੋਈ ਸੀ, ਉਦੋਂ ਤੋਂ ਉਹ ਦੋਵੇਂ ਇਕੱਠੇ ਹਨ।Entertainment 1 month ago
-
Bigg Boss Contestant Himanshi Khurana ਨੂੰ ਕੰਗਨਾ ਰਣੌਤ ਨੇ ਕੀਤਾ ਟਵਿੱਟਰ 'ਤੇ ਬਲਾਕ, ਸਕ੍ਰੀਨਸ਼ਾਟ ਸ਼ੇਅਰ ਕਰਕੇ ਐਕਟ੍ਰੈੱਸ ਨੇ ਕਹੀ ਇਹ ਗੱਲBigg Boss Contestant Himanshi Khurana ਬਾਲੀਵੁੱਡ 'ਪੰਗਾ' ਐਕਟ੍ਰੈੱਸ (ਭਾਵ) ਕੰਗਨਾ ਰਣੌਤ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੰਗਨਾ ਦਾ ਸਟਾਰਜ਼ ਦੇ ਨਾਲ ਵਿਵਾਦ ਵੀ ਕਾਫੀ ਚਰਚਾ 'ਚ ਰਹਿੰਦਾ ਹੈ।Entertainment 4 months ago
-
Farmer's Protest: ਕੰਗਨਾ ਰਨੌਤ ਦੇ ਟਵੀਟ 'ਤੇ ਭੜਕੀ ਹਿਮਾਂਸ਼ੀ ਖੁਰਾਨਾ, ਕਿਹਾ- ਦੂਸਰਾ ਆਪਣਾ ਘਰ ਬਚਾਵੇ ਤਾਂ ਗ਼ਲਤਹਿਮਾਂਸ਼ੀ ਨੇ ਕੰਗਨਾ ਦੇ ਉਸ ਟਵੀਟ ਦੇ ਜਵਾਬ 'ਚ ਵੀ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਆਪਣੇ ਦਫ਼ਤਰ ਨੂੰ ਲੈ ਕੇ ਹਾਈ ਕੋਰਟ ਦਾ ਫ਼ੈਸਲਾ ਆਉਣਾ ਲੋਕਤੰਤਰ ਦੀ ਜਿੱਤ ਦੱਸਿਆ ਸੀ। ਇਸ ਦਾ ਸਕਰੀਨਸ਼ਾਟ ਹਿਮਾਂਸ਼ੀ ਨੇ ਇੰਸਟਾ ਸਟੋਰੀ 'ਚ ਵੀ ਸ਼ੇਅਰ ਕੀਤਾ ਤੇ ਨਾਲ ਲਿਖਿਆ-ਸ਼ੇਮਲੈਸ।Entertainment 4 months ago
-
Himanshi Khurana Health Update : ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਵਿਗੜੀ ਹਿਮਾਂਸ਼ੀ ਦੀ ਤਬਿਅਤ, ਹਸਪਤਾਲ 'ਚ ਹੈ ਭਰਤੀਬਿੱਗ ਬੌਸ ਫੇਮ ਸਿੰਗਰ ਤੇ ਐਕਟ੍ਰੈੱਸ ਹਿਮਾਂਸ਼ੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਐਕਟ੍ਰੈੱਸ ਨੇ ਕਿਸਾਨ ਪ੍ਰਦਰਸ਼ਨ 'ਚ ਹਿੱਸਾ ਲੈਣ ਦੇ ਬਾਅਦ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੇ ਬਾਅਦ ਸਿੰਗਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ।Entertainment 6 months ago
-
Kangana Ranaut VS Himanshi Khurana: ਹਿਮਾਂਸ਼ੀ ਨੇ ਕਈ ਟਵੀਟ ਰਾਹੀਂ ਕੰਗਨਾ 'ਤੇ ਬੋਲਿਆ ਹਮਲਾ, ਕਿਹਾ-ਕੱਲ੍ਹ ਤਕ ਤੁਸੀਂ ਮੇਰੀ ਪ੍ਰੇਰਨਾ ਸੀਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਈ ਫਿਲਮੀ ਹਸਤੀਆਂ ਨੂੰ ਨਿਸ਼ਾਨੇ 'ਤੇ ਲੈਣ ਦੇ ਨਾਲ ਕਈ ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਰੱਖ ਰਹੀ ਹੈ।Entertainment 6 months ago
-
Himanshi Khurana COVID 19: ਹਿਮਾਂਸ਼ੀ ਖੁਰਾਣਾ ਨੇ ਕਰਵਾਇਆ 'ਕੋਵਿਡ-19' ਟੈਸਟ, ਆਸਿਮ ਰਿਆਜ਼ ਦੇ ਫੈਨਜ਼ ਨੇ ਮੰਗੀਆਂ ਦੁਆਵਾਂਮਨੋਰੰਜਨ ਜਗਤ 'ਚ ਕੋਵਿਡ-19 ਦਾ ਪ੍ਰਕੋਪ ਆਪਣਾ ਅਸਰ ਦਿਖਾ ਰਿਹਾ ਹੈ। ਅਮਿਤਾਭ ਬੱਚਨ, ਐਸ਼ਵਰਿਯਾ ਰਾਇ ਬੱਚਨ ਤੇ ਅਰਾਧਿਆ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਦਹਿਸ਼ਤ ਪੈਦਾ ਹੋ ਗਈ ਹੈ। ਟੀਵੀ ਅਦਾਕਾਰਾ ਦੇ ਵੀ ਕੋਵਿਡ-19 ਤੋਂ ਸੰਕ੍ਰਮਿਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।Entertainment 9 months ago
-
ਹਿਮਾਂਸ਼ੀ ਖੁਰਾਨਾ ਦੇ ਬ੍ਰਾਈਡਲ ਚੂੜਾ ਤੇ ਮੰਗਲਸੂਤਰ ਦਾ ਖੁੱਲ੍ਹਿਆ ਰਾਜ, ਬੁਆਏਫਰੈਂਡ ਆਸਿਮ ਰਿਆਜ ਲਈ ਨਹੀਂ ਬਲਕਿ ਇਸ ਅਦਾਕਾਰ ਲਈ ਸੀਬਿੱਗ ਬੌਸ 13 'ਚ ਫੇਮਸ ਹੋਈ ਹਿਮਾਂਸ਼ੀ ਖੁਰਾਣਾ ਹਾਲ ਹੀ 'ਚ ਆਪਣੇ ਮੰਗਲਸੂਤਰ ਤੇ ਚੂੜਾ ਲੁਕ ਕਾਰਨ ਫੇਮਸ ਹੋਈ ਸੀ। ਉਨ੍ਹਾਂ ਦੇ ਫੈਨਜ਼ ਕਿਆਸ ਲਗਾਉਣ ਲੱਗੇ ਕਿ ਕੀ ਉਨ੍ਹਾਂ ਨੇ ਆਸਿਮ ਰਿਆਜ਼ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ ਹੁਣ ਇਸ ਗੱਲ਼ ਦਾ ਖ਼ੁਲਾਸਾ ਹੋਇਆ ਹੈ ਕਿ ਹਿਮਾਂਸ਼ੀ ਨੇ ਮੰਗਲਸੂਤਰ ਤੇ ਚੂੜਾ ਲੁੱਕ ਆਸਿਮ ਲਈ ਨਹੀਂ ਬਲਕਿ ਇਕ ਸ਼ੂਟ ਲਈ ਪਹਿਣ ਰੱਖਿਆ ਸੀ।Entertainment 10 months ago
-
ਕਿਉਂ ਟੁੱਟ ਗਿਆ ਹਿਮਾਂਸ਼ੀ ਖੁਰਾਨਾ ਤੇ ਆਸਿਮ ਦਾ ਰਿਸ਼ਤਾ? ਅਦਾਕਾਰ ਨੇ ਟਵੀਟ ਰਾਹੀਂ ਬਿਆਨ ਕੀਤਾ ਦਰਦ'ਬਿਗ ਬੌਸ 13' ਦੇ ਘਰ ਤੋਂ ਸ਼ੁਰੂ ਹੋਈ ਹਿਮਾਸ਼ੀ ਖੁਰਾਨਾ ਤੇ ਆਸਿਮ ਰਿਯਾਜ਼ ਦੀ ਮਹੁੱਬਤ ਦਾ ਸਫ਼ਰ ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ।Entertainment 1 year ago
-
Bigg Boss 13 ਨੇ ਕਰਵਾ ਦਿੱਤਾ ਇਨ੍ਹਾਂ Couples ਦਾ ਬਰੇਕਅਪ! ਟੁੱਟ ਗਏ ਬਣੇ ਬਣਾਏ ਰਿਸ਼ਤੇਟੀਵੀ ਸ਼ੋਅ 'ਬਿੱਗ ਬੌਸ' ਹਮੇਸ਼ ਤੋਂ ਤਮਾਮ ਰਿਸ਼ਤਿਆਂ ਦੇ ਬਣਨ ਤੇ ਵਿਗੜਨ ਦਾ ਗਵਾਹ ਰਿਹਾ ਹੈ। ਸੀਜ਼ਨ 1 ਤੋਂ ਲੈ ਕੇ ਸੀਜ਼ਨ 13 ਤਕ ਇਸ ਘਰ 'ਚ ਕਈ ਰਿਸ਼ਤੇ ਬਣੇ ਹਨ ਤੇ ਕਈ ਦੋਸਤ ਬਣੇ ਹਨ ਤੇ ਕਈ ਦੋਸਤੀਆਂ ਟੁੱਟੀਆਂ ਹਨ।Entertainment 1 year ago
-
Bigg Boss 13 : 'ਬਿੱਗ ਬੌਸ' ਫਿਨਾਲੇ ਤੋਂ ਪਹਿਲਾਂ ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ਼ ਬਾਰੇ ਦੱਸਿਆ ਆਪਣਾ ਵੈਲੇਨਟਾਈਨ ਡੇਅ ਪਲਾਨ'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਪ੍ਰੇਮ ਕਹਾਣੀ 'ਬਿੱਗ ਬੌਸ' ਦੇ ਘਰ 'ਚ ਕਾਫ਼ੀ ਫੇਮਸ ਰਹੀEntertainment 1 year ago
-
Bigg Boss 13 : ਖੁੱਲ੍ਹਿਆ ਵੱਡਾ ਰਾਜ਼, ਆਸਿਮ ਰਿਆਜ਼ ਸ਼ਰੂਤੀ ਤੁੱਲੀ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਸਨਬਿੱਗ ਬੌਸ ਦੇ ਘਰ 'ਚ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਲਵ ਸਟੋਰੀ ਚੱਲ ਰਹੀ ਹੈ ਉੱਥੇ ਹੀ ਆਸਿਮ ਦੀ ਰਿਅਲ ਸਟੋਰੀ ਸਬੰਧੀ ਵੱਡਾ ਖੁਲਾਸਾ ਹੋਇਆ ਹੈ।Entertainment 1 year ago
-
Bigg Boss 13 : ਮੁਸ਼ਕਿਲ 'ਚ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਲਵ ਸਟੋਰੀ, ਘਰ ਵਾਲੇ ਨਾਰਾਜ਼ਬਿੱਗ ਬੌਸ ਦੇ ਕੱਲ੍ਹ ਦੇ ਐਪੀਸੋਡ 'ਚ ਸਲਮਾਨ ਖ਼ਾਨ ਦੇ ਸਾਹਮਣੇ ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ਼ ਲਈ ਆਪਣਾ ਪਿਆਰ ਕਬੂਲ ਕਰ ਲਿਆ।Entertainment 1 year ago
-
Bigg Boss 13 : Rashami Desai ਨੇ ਤੋੜ ਲਿਆ Arhaan Khan ਨਾਲ ਨਾਤਾ, ਵੀਡੀਓ 'ਚ ਦੇਖੋ ਸਭ ਦੇ ਸਾਹਮਣੇਬਿੱਗ ਬੌਸ ਸੀਜ਼ਨ 13 'ਚ Rashmi Desai ਤੇ Arhaan Khan ਦੇ ਰਿਸ਼ਤੇ ਦੀ ਖ਼ੂਬ ਚਰਚਾ ਰਹੀ। ਦੋਵਾਂ ਦੇ ਰਿਸ਼ਤੇ ਸਬੰਧੀ ਘਰ ਅੰਦਰ ਖ਼ੂਬ ਡਰਾਮਾ ਹੋਇਆ।Entertainment 1 year ago
-
Bigg Boss 13: ਟਾਸਕ ਦੌਰਾਨ ਬੇਹੋਸ਼ ਹੋਈ Himanshi Khurana, ਘਬਰਾ ਗਏ Asim Riaz, ਵਿਕਾਸ ਗੁਪਤਾ ਨੇ ਕਿਹਾ- 'ਸਾਹ ਨਹੀਂ ਲੈ ਰਹੀ'ਬਿੱਗ ਬੌਸ 13 'ਚ ਟਾਸਕ ਦੌਰਾਨ ਕਈ ਕੰਟੈਸਟੈਂਟ ਜ਼ਖ਼ਮੀ ਹੋਏ ਹਨ। ਹੁਣ Himanshi Khurana ਜ਼ਖ਼ਮੀ ਹੋ ਗਈ ਹੈ ਤੇ Asim Riaz ਦੇਖ ਕੇ ਘਬਰਾ ਗਏ ਹਨ।Entertainment 1 year ago
-
Bigg Boss 13: ਹਿਮਾਂਸ਼ੀ ਖੁਰਾਣਾ ਦਾ ਖੁਲਾਸਾ, 'ਆਸਿਮ ਨਹੀਂ ਸ਼ਹਿਨਾਜ਼ ਗਿੱਲ ਕਾਰਨ ਹੋਇਆ ਮੇਰਾ ਬ੍ਰੇਕਅਪ''ਬਿੱਗ ਬੌਸ 13' ਦੀ ਵਾਈਲਡ ਕਾਰਡ ਕੰਟੈਂਸਟੈਂਟ ਹਿਮਾਂਸ਼ੀ ਖੁਰਾਣਾ ਇਕ ਵਾਰ ਫਿਰ ਬਿੱਗ ਬੌਸ ਦੇ ਘਰ 'ਚ ਵਾਪਸ ਆ ਗਈ ਹੈ। ਹਿਮਾਂਸ਼ੀ ਇਸ ਵਾਰ ਆਸਿਮ ਰਿਆਜ਼ ਦਾ ਕੁਨੈਕਸ਼ਨ ਬਣ ਕੇ ਆਈ ਹੈ। ਹਿਮਾਂਸ਼ੀ ਦੇ ਘਰ ਆਉਂਦਿਆਂ ਹੀ ਆਸਿਮ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।Entertainment 1 year ago
-
Bigg Boss13: ਕੀ ਹਿਮਾਂਸ਼ੀ ਖੁਰਾਣਾ ਨੂੰ ਧੋਖਾ ਦੇ ਰਹੇ ਹਨ ਆਸਿਮ? ਬੈਸਟ ਫਰੈਂਡ ਨੇ ਦੱਸਿਆ ਸਿੰਗਲ ਹੈ ਜਾਂਂ ਨਹੀਂBigg Boss 13 ਦੀ ਵਾਈਲਡ ਕਾਰਡ ਕੰਟੈਂਸਟੈਂਟ ਹਿਮਾਂਸ਼ੀ ਖੁਰਾਣਾ ਦੇ ਘਰ 'ਚ ਫਿਰ ਤੋਂ ਐਂਟਰੀ ਕਰਨ ਨਾਲ ਹੀ ਉਨ੍ਹਾਂ ਦੀ ਤੇ ਆਸਿਮ ਰਿਆਜ਼ ਦੀ ਲਵ ਸਟੋਰੀ ਸੁਰਖੀਆਂ 'ਚ ਆ ਗਈ ਹੈ।Entertainment 1 year ago
-
Bigg Boss 13 : ਆਸਿਮ ਨੇ ਹਿਮਾਂਸ਼ੀ ਨੂੰ ਕੀਤਾ ਵਿਆਹ ਲਈ ਪ੍ਰਪੋਜ਼, ਦੋਵਾਂ ਦੀ ਰੋਮਾਂਟਿਕ ਵੀਡੀਓ ਵਾਇਰਲ'ਬਿੱਗ ਬੌਸ 13' ਦੇ ਕੰਟੈਸਟੈਂਟ ਆਸਿਮ ਰਿਆਜ਼ ਐਕਸ ਕੰਟੈਸਟੈਂਟ ਹਿਮਾਂਸ਼ੀ ਖੁਰਾਨਾ ਨੂੰ ਪਿਆਰ ਕਰਦੇ ਹਨ, ਇਹ ਗੱਲ ਉਹ ਸ਼ੋਅ 'ਚ ਰਹਿੰਦਿਆਂ ਕਹਿ ਚੁੱਕੇ ਹਨ। ਹਿਮਾਂਸ਼ੀ ਦੇ ਜਾਣ ਤੋਂ ਪਹਿਲਾਂ ਹੀ ਆਸਿਮ ਨੇ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਕਹੀ ਸੀ।Entertainment 1 year ago
-
Bigg Boss 13 : ਹਿਮਾਂਸ਼ੀ ਖੁਰਾਨਾ ਨਹੀਂ, ਆਸਿਮ ਰਿਆਜ਼ ਦੀ ਕੋਈ ਹੋਰ ਹੈ ਗਰਲਫਰੈਂਡ, ਸਿਧਾਰਥ ਸ਼ੁਕਲਾ ਸਾਹਮਣੇ ਕੀਤਾ ਸੀ ਖੁਲਾਸਾਆਸਿਮ ਰਿਆਜ਼ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦਾ ਹਿਮਾਂਸ਼ੀ ਖੁਰਾਨਾ ਨੂੰ ਲੈ ਕੇ ਪਿਆਰ ਵੀ ਲਵਰਬੁਆਏ ਦਾ ਅਵਤਾਰ ਦਿਸ ਰਿਹਾ ਹੈ।Entertainment 1 year ago
-
Bigg Boss 13 : ਸ਼ੋਅ 'ਚ ਐਂਟਰੀ ਲੈਣਗੇ ਵਿਕਾਸ ਗੁਪਤਾ, ਕਸ਼ਮੀਰਾ ਸ਼ਾਹ, ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਦੇ ਭਰਾ ਸ਼ਾਹਬਾਜ਼'ਬਿੱਗ ਬੌਸ 13' ਨੂੰ ਲੈ ਕੇ ਬੀਤੇ ਦਿਨੀਂ ਇਕ ਸ਼ੌਕਿੰਗ ਖ਼ਬਰ ਸਾਹਮਣੇ ਆਈ ਸੀ ਕਿ ਸ਼ੋਅ 'ਚ ਜਲਦ ਹੀ ਕੰਟੈਸਟੈਂਟਸ ਦੇ ਘਰਵਾਲੇ ਤੇ ਦੋਸਤ ਐਂਟਰੀ ਕਰ ਸਕਦੇ ਹਨ।Entertainment 1 year ago