hike
-
ਮਹਿੰਗਾ ਹੋਇਆ ਨੌਜਵਾਨਾਂ ਦਾ Royal Enfield Bullet 350 ਤੇ Meteor 350, ਇਥੇ ਜਾਣੋ ਨਵੀਂ ਕੀਮਤਹੁਣ Meteor 350 ਖਰੀਦਣ ਲਈ 6,000 ਰੁਪਏ ਅਤੇ RE Bullet 350 ਨੂੰ ਖਰੀਦਣ ਲਈ 7,000 ਤੋਂ 13,000 ਰੁਪਏ ਹੋਰ ਦੇਣੇ ਪੈਣਗੇ। ਕੀਮਤ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਤੁਸੀਂ ਕਿਸ ਮੋਟਰਸਾਈਕਲ ਨੂੰ ਖਰੀਦ ਰਹੇ ਹੋ।Business16 hours ago
-
7th Pay Commission: ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, 28% ਹੋਵੇਗਾ DA, ਸੈਲਰੀ ਤੇ ਪੈਨਸ਼ਨ ਦੋਵੇਂ ਵਧੇਗੀ50 ਲੱਖ ਕੇਂਦਰੀ ਮੁਲਾਜ਼ਮਾਂ ਤੇ 65 ਲੱਖ ਪੈਨਸ਼ਨਰਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ 1 ਜੁਲਾਈ 2021 ਤੋਂ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਮੁੜ ਤੋਂ ਸ਼ੁਰੂ ਕਰ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਿਕ ਅਜੇ ਮੁਲਾਜ਼ਮਾਂ ਨੂੰ 17 ਫੀਸਦੀ ਦੀ ਦਰ ਨਾਲ DA, DR ਮਿਲਦਾ ਹੈNational16 hours ago
-
ਪੰਜਾਬ 'ਚ ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਸੂਬਾ ਸਰਕਾਰ ਵਸੂਲੇਗੀ ਇੰਫਰਾਸਟ੍ਰਕਚਰ ਡਿਵੈਲਪਮੈਂਟ ਫੀਸਗੁਆਂਢੀ ਸੂਬੇ ਦੀ ਤੁਲਨਾ 'ਚ ਮਹਿੰਗੀ ਦਰਾਂ 'ਤੇ ਪੈਟਰੋਲ-ਡੀਜ਼ਲ ਖਰੀਦਣ ਵਾਲੇ ਸੂਬੇ ਦੇ ਖਪਤਕਾਰਾਂ ਤੇ ਹੁਣ ਪੰਜਾਬ ਸਰਕਾਰ ਨੇ ਇਕ ਹੋਰ ਫੀਸ ਵਸੂਲੀ ਲਾਗੂ ਕਰ ਦਿੱਤੀ ਹੈ। ਸੂਬੇ 'ਚ ਪੈਟਰੋਲ-ਡੀਜ਼ਲ ਦੀ ਵਿਕਰੀ 'ਤੇ ਸਪੈਸ਼ਲ ਇੰਫਰਾਸਟ੍ਰਕਚਰ ਡੈਵਲਪਮੈਂਟ ਫੀਸ ਵਸੂਲੀ ਜਾਵੇਗੀ।Punjab7 days ago
-
ਇਕ ਅਪ੍ਰੈਲ ਤੋੋਂ ਮਹਿੰਗੇ ਹੋ ਜਾਣਗੇ ਸਮਾਰਟਫ਼ੋਨ ਤੇ ਐਕਸੈੱਸਰੀਜ਼, ਜਾਣੋ ਕੀ ਹੈ ਕਾਰਨ?ਇਕ ਅਪ੍ਰੈਲ ਆਮ ਲੋਕਾਂ ਦੇ ਜੀਵਨ ਵਿਚ ਬਹੁਤ ਵੱਡਾ ਬਦਲਾਅ ਲੈ ਕੇ ਆਉਣ ਵਾਲਾ ਹੈ। ਜੇ ਤੁਸੀਂ ਸਮਾਰਟ ਫੋਨ ਜਾਂ ਕੋਈ ਐਕਸੈੱਸਰੀਜ਼ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਿਕਰਯੋਗ ਹੈ ਕਿ ਇਹ ਸਭ ਮਹਿੰਗਾ ਹੋਣ ਜਾ ਰਿਹਾ ਹੈ। ਭਾਵ ਮੌਜੂਦਾ ਕੀਮਤ ਦੇ ਮੁਕਾਬਲੇ ਤੁਹਾਨੂੰ ਸਮਾਰਟਫ਼ੋਨ ’ਤੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ।Technology13 days ago
-
ਇਕ ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਇਹ ਕਾਰਾਂ, ਦੇਖੋ ਪੂਰੀ ਸੂਚੀ....ਇਕ ਅਪ੍ਰੈਲ ਤੋਂ ਦੇਸ਼ ਦੀਆਂ ਕਈ ਕਾਰ ਕੰਪਨੀਆਂ ਆਪਣੀਆਂ ਕਾਰਾਂ ਦੀਆਂ ਕੀਮਤਾਂ ’ਚ ਵਾਧਾ ਕਰਨ ਵਾਲੀਆਂ ਹਨ ਜਿਸ ਵਿਚ ਜਪਾਨ ਦੀ ਉੱਘੀ ਨਿਰਮਾਤਾ ਕੰਪਨੀ ਟਯੋਟਾ ਕਿਲੋਰਸਕਰ ਤੇ ਅਮਰੀਕਾ ਦੇ ਆਟੋਮੇਕਰ ਫੋਰਡ ਦਾ ਨਾਮ ਵੀ ਸ਼ਾਮਲ ਹੈ। ਕਈ ਮੀਡੀਆ ਰਿਪੋਰਟਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਾਰੀਆਂ ਕਾਰ ਕੰਪਨੀਆਂ ਆਪਣੇ ਵੱਖ-ਵੱਖ ਮਾਡਲਸ ਦੇ ਆਧਾਰ ’ਤੇ ਨਵੀਂਆਂ ਕੀਮਤਾਂ ਤੈਅ ਕਰਨਗੀਆਂ।Technology14 days ago
-
ਅਪ੍ਰੈਲ ਤੋਂ ਵੱਧ ਜਾਣਗੀਆਂ ਟੀਵੀ ਦੀਆਂ ਕੀਮਤਾਂ, ਜਾਣੋ ਇਸ ਦੀ ਸਭ ਤੋਂ ਵੱਡੀ ਵਜ੍ਹਾਚੀਨ ਦੀਆਂ ਕੰਪਨੀਆਂ ਦੀ ਖੇਮੇਬੰਦੀ ਕਾਰਨ ਟੈਲੀਵਿਜ਼ਨ ਸੈੱਟ ਦੀਆਂ ਕੀਮਤਾਂ 'ਚ ਆਉਣ ਵਾਲੇ ਦਿਨਾਂ ਦੌਰਾਨ ਵੱਡਾ ਵਾਧਾ ਨਿਸ਼ਚਿਤ ਹੀ ਹੈ। ਇਸ ਖੇਤਰ ਦੀਆਂ ਜ਼ਿਆਦਾਤਰ ਕੰਪਨੀਆਂ ਦਾ ਕਹਿਣਾ ਹੈ ਕਿ ਓਪਨ ਸੈੱਲ ਪੈਨਲ ਦੀਆਂ ਕੀਮਤਾਂ 'ਚ ਬੇਤਿਹਾਸ਼ਾ ਵਾਧੇ ਕਾਰਨ ਅਗਲੇ ਮਹੀਨੇ ਤੋਂ ਟੀਵੀ ਸੈੱਟ ਦੀ ਕੀਮਤ ਵਧਾਉਣੀ ਪਵੇਗੀ।Business1 month ago
-
Platform Ticket Price : 10 ਰੁਪਏ ਤੋਂ ਵੱਧ ਕੇ 30 ਰੁਪਏ ਹੋਈ ਪਲੇਟਫਾਰਮ ਟਿਕਟ, ਅੱਜ ਤੋਂ ਲਾਗੂ, ਰੇਲਵੇ ਨੇ ਦੱਸੀ ਇਹ ਵਜ੍ਹਾਦੁਨੀਆ ਭਰ ਵਿਚ ਜਾਰੀ COVID-19 ਮਹਾਮਾਰੀ ਵਿਚਕਾਰ ਰੇਲਵੇ ਮੰਤਰਾਲੇ ਨੇ ਪਲੇਟਫਾਰਮ ਦੀ ਟਿਕਟ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਅਸਥਾਈ ਫ਼ੈਸਲਾ ਹੈ ਜਿਹੜਾ ਯਾਤਰੀਆਂ ਦੀ ਸੁਰੱਖਿਆ ਤੇ ਸਟੇਸ਼ਨਾਂ 'ਤੇ ਜ਼ਿਆਦਾ ਭੀੜ ਜਮ੍ਹਾਂ ਹੋਣ ਤੋਂ ਰੋਕਣ ਲਈ ਲਿਆ ਗਿਆ ਹੈ।National1 month ago
-
ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਹਮਲਾ, ਬੋਲੇ- ਕੇਂਦਰ ਸਰਕਾਰ ਸਿਰਫ਼ ਟੈਕਸ ਲਈ ਜਨਤਾ ਨੂੰ ਮਹਿੰਗਾਈ ਦੀ ਦਲਦਲ 'ਚ ਧੱਕ ਰਹੀਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਸਮੇਂ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਨੇ ਇਕ ਵਾਰ ਫਿਰ ਮਹਿੰਗਾਈ ਬਾਰੇ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਬਾਰੇ ਨਿਸ਼ਾਨਾ ਵਿੰਨ੍ਹਿਆ।National1 month ago
-
ਸਰਕਾਰ ਬਿਨਾਂ ਮਾਲੀਏ ਨੂੰ ਨੁਕਸਾਨ ਪਹੁੰਚਾਏ ਪੈਟਰੋਲ-ਡੀਜ਼ਲ ’ਤੇ 8.50 ਰੁਪਏ ਤਕ ਕਰ ਸਕਦੀ ਹੈ ਐਕਸਾਈਜ਼ ਡਿਊਟੀ ਦੀ ਕਟੌਤੀਕੇਂਦਰ ਸਰਕਾਰ ਦੇ ਕੋਲ ਆਪਣੇ ਮਾਲੀਏ ਨੂੰ ਨੁਕਸਾਨ ਪਹੁੰਚਾਏ ਬਿਨਾਂ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ 8.5 ਰੁਪਏ ਪ੍ਰਤੀ ਲੀਟਰ ਤਕ ਘਟਾਉਣ ਦੀ ਗੁੰਜਾਇਸ਼ ਹੈ।National1 month ago
-
LPG Price Hike : ਮੁੜ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ, ਇਕ ਮਹੀਨੇ 'ਚ ਚੌਥੀ ਵਾਰ ਵਧੀ ਕੀਮਤ, ਜਾਣੋ ਹੁਣ ਕਿੰਨਾ ਕਰਨਾ ਪਵੇਗਾ ਭੁਗਤਾਨਰਸੋਈ ਗੈਸ (LPG) ਦੀ ਕੀਮਤ ਇਕ ਵਾਰ ਫਿਰ ਵਧ ਗਈ ਹੈ। ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। 1 ਮਾਰਚ ਨੂੰ ਹੋਈ ਸਮੀਖਿਆ ਤੋਂ ਬਾਅਦ ਘਰੇਲੂ ਰਸੋਈ ਗੈਸ ਸਿਲੰਡਰ (LPG Cylinder) ਯਾਨੀ 14.2 Kg ਵਾਲੇ ਸਿਲੰਡਰ ਦੀ ਕੀਮਤ 'ਚ 25 ਰੁਪਏ ਦਾ ਵਾਧਾ ਹੋਇਆ ਹੈ।National1 month ago
-
ਵਧੀਆਂ ਕੀਮਤਾਂ ਨੂੰ ਲੈ ਕੇ ਕਾਲੇ ਗਾਊਨ ਪਾ ਕੇ ਕੀਤਾ ਮੁਜਾਹਰਾਪੈਟਰੋਲ, ਡੀਜ਼ਲ, ਘਰੈਲੂ ਗੈਸ ਦੀਆਂ ਕੇਂਦਰ ਸਰਕਾਰ ਵਲੋਂ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਕਿਸਾਨਪੈਟਰੋਲ, ਡੀਜ਼ਲ, ਘਰੈਲੂ ਗੈਸ ਦੀਆਂ ਕੇਂਦਰ ਸਰਕਾਰ ਵਲੋਂ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਕਿਸਾਨਪੈਟਰੋਲ, ਡੀਜ਼ਲ, ਘਰੈਲੂ ਗੈਸ ਦੀਆਂ ਕੇਂਦਰ ਸਰਕਾਰ ਵਲੋਂ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਕਿਸਾਨPunjab1 month ago
-
ਆਖਿਰ ਟਵਿੱਟਰ 'ਤੇ ਕਿਉਂ ਟਰੈਂਡ ਕਰ ਰਿਹਾ '1 ਮਾਰਚ ਤੋਂ 100 ਰੁਪਏ ਲੀਟਰ ਵਿਕੇਗਾ ਦੁੱਧ' ਜਾਣੋ -ਕੀ ਹੈ ਸਚਾਈਪੈਟਰੋਲ-ਡੀਜ਼ਲ ਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਕੀ ਆਉਣ ਵਾਲੀ 1 ਮਾਰਚ ਤੋਂ ਦੁੱਧ 100 ਰੁਪਏ ਪ੍ਰਤੀ ਲੀਟਰ ਵਿਕੇਗਾ? ਸ਼ਨਿਚਰਵਾਰ ਸਵੇਰ ਤੋਂ ਟਵਿੱਟਰ 'ਤੇ 1 ਮਾਰਚ ਤੋਂ 100 ਰੁਪਏ ਪ੍ਰਤੀ ਲੀਟਰ ਦੁੱਧ ਵਿਕਣ ਦੀ ਗੱਲ ਟਰੈਂਡ ਕਰ ਰਿਹਾ ਹੈ।National1 month ago
-
Trains Ticket Price Hike : ਰੇਲਵੇ ਨੇ ਚੁੱਪ-ਚਪੀਤੇ ਵਧਾਇਆ ਯਾਤਰੀ ਕਿਰਾਇਆ, ਜਾਣੋ ਕਿਹੜੀਆਂ ਟ੍ਰੇਨਾਂ 'ਚ ਸਫ਼ਰ ਹੋਇਆ ਮਹਿੰਗਾCoronavirus ਮਹਾਮਾਰੀ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਪੈਟਰੋਲ ਤੇ ਡੀਜ਼ਲ ਤੋਂ ਬਾਅਦ ਰਸੋਈ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਚੁੱਕੀਆਂ ਹਨ। ਤਾਜ਼ਾ ਖ਼ਬਰ ਹੈ ਕਿ ਰੇਲਵੇ ਨੇ ਚੁੱਪ-ਚਪੀਤੇ ਯਾਤਰੀ ਕਿਰਾਇਆ ਵੀ ਵਧਾ ਦਿੱਤਾ ਹੈ।Business1 month ago
-
LPG Gas Cylinder : ਆਮ ਜਨਤਾ ਨੂੰ ਵੱਡਾ ਝਟਕਾ, ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਇਕ ਮਹੀਨੇ ’ਚ ਤੀਜੀ ਵਾਰ ਵਾਧਾ, ਜਾਣੋ ਹੁਣ ਕਿੰਨੀ ਚੁਕਾਉਣੀ ਪਵੇਗੀ ਕੀਮਤਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਨੇ ਫਰਵਰੀ ਮਹੀਨੇ ਵਿਚ ਤੀਜੀ ਵਾਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕਰਕੇ ਉਪਭੋਗਤਾ ਨੂੰ ਕਰਾਰਾ ਝਟਕਾ ਦਿੱਤਾ ਹੈ। 14.2 ਕਿਲੋ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਇਕ ਵਾਰ ਫਿਰ 25 ਰੁਪਏ ਵੱਧ ਗਿਆ ਹੈ।National1 month ago
-
ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੁੜ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, 25-35 ਪੈਸੇ ਪ੍ਰਤੀ ਲੀਟਰ ਦਾ ਵਾਧਾਦੋ ਦਿਨਾਂ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਿਕ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 25-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।Business1 month ago
-
Petrol Diesel Price : ਲਗਾਤਾਰ 12ਵੇਂ ਦਿਨ ਵਧੇ ਭਾਅ, ਰਾਜਸਥਾਨ ਤੇ ਐੱਮਪੀ 'ਚ ਪੈਟਰੋਲ 100 ਪਾਰ, ਜਾਣੋ ਆਪਣੇ ਸ਼ਹਿਰ ਦਾ ਹਾਲPetrol Diesel Price Hike : ਕੱਚੇ ਤੇਲ ਦੀਆਂ ਆਲਮੀ ਕੀਮਤਾਂ 'ਚ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਰਾਤ ਕਰੂਡ ਆਇਲ WTI ਦਾ ਫਿਊਚਰ ਭਾਅ 2.45 ਫ਼ੀਸਦੀ ਜਾਂ 1.48 ਡਾਲਰ ਦੀ ਗਿਰਾਵਟ ਨਾਲ 59.04 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ, ਉੱਥੇ ਹੀ ਬ੍ਰੇਂਟ ਆਇਲ ਦਾ ਫਿਊਚਰ ਭਾਅ 1.89 ਫ਼ੀਸਦੀ 1.21 ਡਾਲਰ ਦੀ ਗਿਰਾਵਟ ਨਾਲ 62.72 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।Business1 month ago
-
1 ਅਪ੍ਰੈਲ ਤੋਂ ਮਹਿੰਗੇ ਹੋ ਸਕਦੇ ਹਨ ਇੰਟਰਨੈੱਟ ਤੇ ਮੋਬਾਈਲ ਕਾਲਿੰਗ, ਟੈਲੀਕਾਮ ਕੰਪਨੀਆਂ ਕੀਮਤ ਵਧਾਉਣ ਦੀ ਤਿਆਰੀ 'ਚਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਜ਼ੋਰਦਾਰ ਝਟਕਾ ਦੇਣ ਦੀ ਤਿਆਰੀ 'ਚ ਹਨ। ਅਸਲ ਵਿਚ ਟੈਲੀਕਾਮ ਕੰਪਨੀਆਂ 1 ਅਪ੍ਰੈਲ 2021 ਤੋਂ ਕਾਲਿੰਗ ਤੇ ਡਾਟਾ ਚਾਰਜ 'ਚ ਇਜਾਫ਼ਾ ਕਰ ਸਕਦੀਆਂ ਹਨ। ਇਸ ਦਾ ਖੁਲਾਸਾ ਰੇਟਿੰਗ ਏਜੰਸੀ ICRA ਦੀ ਰਿਪੋਰਟ ਤੋਂ ਹੋਇਆ ਹੈ।Business1 month ago
-
ਤੇਲ ਦੀਆਂ ਕੀਮਤਾਂਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਗਾਤਾਰ ਵਧਣ ਕਾਰਨ ਜਿੱਥੇ ਆਮ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ, ਉੱਥੇ ਹੀ ਸਰਕਾਰ ਦੇ ਪੱਧਰ ’ਤੇ ਇਸ ਨੂੰ ਘੱਟ ਕਰਨ ਨੂੰ ਲੈ ਕੇ ਫ਼ਿਲਹਾਲ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ।Editorial1 month ago
-
Petrol Diesel Price Hike:ਮੇਅਰ ਨੇ ਖੱਚਰ ਰੇਹੜਾ ਚਲਾ ਕੇ ਕੇਂਦਰ ਸਰਕਾਰ ਤੇਲ, ਸਿਲੰਡਰ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨਤੇਲ, ਸਿਲੰਡਰ, ਗੈਸ ਤੇ ਹੋਰ ਜ਼ਰੂਰੀ ਵਸਤਾਂ ਦੇ ਵਧੇ ਮੁੱਲ ਨੂੰ ਲੈ ਕੇ ਕਾਂਗਰਸ ਵੱਲੋਂ ਅੱਜ ਸ਼ਹਿਰ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਖੱਚਰ ਰੇਹੜਾ ਚਲਾ ਕੇ ਮਹਿੰਗਾਈ ਵਿਰੁੱਧ ਰੋਸ ਜਤਾਇਆ।Punjab2 months ago
-
7th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ ਦੇਵੇਗੀ ਮੋਦੀ ਸਰਕਾਰ, ਜਲਦ ਹੋਵੇਗਾ ਇਹ ਐਲਾਨ7th Pay Commission ਨਰਿੰਦਰ ਮੋਦੀ ਸਰਕਾਰ ਜਲਦ ਹੀ ਸਰਕਾਰੀ ਮੁਲਾਜ਼ਮਾਂ ਨੂੰ ਤੋਹਫ਼ਾ ਦੇਣ ਵਾਲੀ ਹੈ। ਮੁਲਾਜ਼ਮਾਂ ਦਾ ਜਲਦ ਹੀ ਪ੍ਰਮੋਸ਼ਨ ਤੇ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਪ੍ਰਚਾਰ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈNational2 months ago