high
-
ਮਨੀ ਲਾਂਡਰਿੰਗ ਮਾਮਲੇ 'ਚ ਫਸੇ ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਹਾਈ ਕੋਰਟ ਤੋਂ ਰਾਹਤMoney Laundering Case : ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ 2018 'ਚ ਦਰਜ ਹੋਏ ਇਕ ਕੇਸ 'ਚ ਈਡੀ ਨੇ ਭੁਪਿੰਦਰ ਸਿੰਘ ਹਨੀ ਖਿਲਾਫ਼ ਪਿਛਲੇ ਸਾਲ 30 ਨਵੰਬਰ ਨੂੰ ਕੇਸ ਦਰਜ ਕੀਤਾ ਸੀ। ਮਾਮਲੇ ਦੀ ਦੋ ਮਹੀਨਿਆਂ ਤੋਂ ਵੱਧ ਜਾਂਚ ਤੋਂ ਬਾਅਦ ਜਦੋਂ ਈਡੀ ਨੇ ਛਾਪੇਮਾਰੀ ਕੀਤੀ ਤਾਂ 10 ਕਰੋੜ ਰੁਪਏ ਸਮੇਤ ਕਈ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ।Punjab4 hours ago
-
ਸਰਕਾਰੀ ਹਾਈ ਸਕੂਲ ਹਰਾਜ ਵਿਖੇ ਤਿੰਨ ਰੋਜ਼ਾ ਸਮਰ ਕੈਂਪ ਲਾਇਆਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਸਰਕਾਰੀ ਹਾਈ ਸਕੂਲ ਹਰਾਜ ਵਿਖੇ ਤਿੰਨ ਰੋਜ਼ਾ ਸਮਰ ਕੈਂਪ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਇਆ ਗਿਆ। ਸਮਰ ਕੈਂਪ ਦੀ ਰੂਪ-ਰੇਖਾ ਤੇ ਸੰਚਾਲਨ ਸਕੂਲ ਮੁਖੀ ਸ੍ਰੀ ਸਾਗਰ ਦੁਆਰਾ ਕੀਤੀ ਗਈ। ਇਸ ਕੈਂਪ 'ਚ ਖੇਡਾਂ ਨਾਲ ਸਬੰਧਿਤ ਤੇ ਸਹਿ-ਵਿਦਿਅਕ ਮੁਕਾਬਲੇ ਕਰਵਾਏ ਗਏ।Punjab4 hours ago
-
ਸਿਮਰਜੀਤ ਸਿੰਘ ਬੈਂਸ ਨੂੰ ਜਬਰ ਜਨਾਹ ਮਾਮਲੇ ’ਚ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ, ਜਾਣੋ ਪੂਰਾ ਮਾਮਲਾਉਨ੍ਹਾਂ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੱਲ ਰਿਹਾ ਹੈ। ਉਨ੍ਹਾਂ ਨੂੰ ਇਸ ਦੇ ਨਾਲ ਨਾਲ ਇਕ ਹੋਰ ਕੇਸ ਵਿਚ ਭਗੌਡ਼ਾ ਕਰਾਰ ਦਿੱਤਾ ਗਿਆ ਹੈ।National4 hours ago
-
ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਮੰਗੀ ਸੀ ਅਗਾਊਂ ਜ਼ਮਾਨਤ ਤੇ ਸੁਰੱਖਿਆਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਉਸ ਨੇ ਮਿੱਡੂਖੇੜਾ ਕਤਲ ਕੇਸ ਵਿੱਚ ਅਗਾਊਂ ਜ਼ਮਾਨਤ ਅਤੇ ਸੁਰੱਖਿਆ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।Punjab1 day ago
-
ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਰੈਗੂਲਰ ਜ਼ਮਾਨਤ ਦੀ ਮੰਗ 'ਤੇ ਹਾਈ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤਭੁਪਿੰਦਰ ਸਿੰਘ ਹਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ ਦੇ ਪਹਿਲੇ ਹਫਤੇ ਮਨੀ ਲਾਂਡਰਿੰਗ, ਮਾਈਨਿੰਗ ਅਫਸਰਾਂ ਦੇ ਤਬਾਦਲੇ ਅਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ।Punjab1 day ago
-
ਪਤੀ-ਪਤਨੀ ’ਚ ਵਿਆਹ ਸਬੰਧੀ ਝਗੜੇ ’ਚ ਹਾਈ ਕੋਰਟ ਦਾ ਮਹੱਤਵਪੂਰਨ ਫ਼ੈਸਲਾ, ਕਿਹਾ- ਪਤੀ ਗ਼ਲਤ ਹੋਵੇ ਜਾਂ ਪਤਨੀ, ਜੀਵਨ ਸਾਥੀ ਨੂੰ ਬੱਚਿਆਂ ਲਈ ਚਾਹੀਦੈ ਗੁਜ਼ਾਰਾ ਭੱਤਾਫੈਮਿਲੀ ਕੋਰਟ ਨੇ ਪਤੀ ਨੂੰ ਪਤਨੀ ਤੇ ਨਾਬਾਲਿਗ ਪੁੱਤਰ ਲਈ ਪ੍ਰਤੀ ਮਹੀਨਾ ਪੰਜ ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦੇਣ ਦਾ ਆਦੇਸ਼ ਦਿੱਤਾ। ਇਸ ਦੇ ਖ਼ਿਲਾਫ਼ ਪਤੀ ਹਾਈ ਕੋਰਟ ਪਹੁੰਚਿਆ।Punjab1 day ago
-
Social media Day 2022 : ਜਾਣੋ ਸੋਸ਼ਲ ਮੀਡੀਆ 'ਤੇ ਫਾਲੋਅਰਸ ਵਧਾਉਣ ਦੇ ਤਰੀਕੇ, ਕਿਵੇਂ ਬਣਾਈਏ ਹੈਸ਼ਟੈਗ ਤੇ ਕੈਪਸ਼ਨ ?ਅੱਜ ਦੇ ਦੌਰ 'ਚ ਸੋਸ਼ਲ ਮੀਡੀਆ 'ਤੇ ਹਰ ਕੋਈ ਮੌਜੂਦ ਹੈ। ਹਾਲਾਂਕਿ, ਜਿਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਫਾਲੋਅਰਜ਼ ਹਨ, ਉਨ੍ਹਾਂ ਨੂੰ ਵੱਡਾ ਫਾਇਦਾ ਹੈ। ਸੋਸ਼ਲ ਮੀਡੀਆ 'ਤੇ ਜ਼ਿਆਦਾ ਫਾਲੋਅਰਸ ਦੇ ਆਧਾਰ 'ਤੇ ਮੁੱਦਿਆਂ ਨੂੰ ਬਿਹਤਰ ਤਰੀਕੇ ਨਾਲ ਉਠਾਇਆTechnology1 day ago
-
ਉੱਚ ਪੱਧਰੀ ਕਮੇਟੀ ਨੇ ਜ਼ਿਲੇ ਦੇ ਨਰਮੇ ਵਾਲੇ ਬਲਾਕਾਂ ਦਾ ਕੀਤਾ ਦੌਰਾਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਈ ਉੱਚ ਪੱਧਰੀ ਕਮੇਟੀ ਵੱਲੋਂ ਡਾ. ਜੀ. ਐਸ. ਬੁੱਟਰ (ਅੱਪਰ ਨਿਰਦੇਸ਼ਕ ਪਸਾਰ ਸਿੱਖਿਆ) ਦੀ ਅਗਵਾਈ ਹੇਠ ਮਾਨਸਾ ਦੇ ਨਰਮੇ ਵਾਲੇ ਬਲਾਕਾਂ ਅਧੀਨ ਪੈਂਦੇ ਪਿੰਡਾਂ ਖਿਆਲੀ ਚਹਿਲਾਂ ਵਾਲੀ, ਘੁੱਦੂਵਾਲਾ, ਖਹਿਰਾ ਖੁਰਦ, ਖਹਿਰਾ ਕਲਾਂ, ਕਰੰਡੀ ਅਤੇ ਲਾਲਿਆਂ ਵਾਲੀ ਵਿੱਚ ਨਰਮੇ ਦੀ ਗੁਲਾਬੀ ਸੁੰਡੀ, ਚਿੱਟੀ ਮੱਖੀ,ਭੂਰੀ ਜੂੰ ਅਤੇ ਹਰੇ ਤੇਲੇ ਦੇ ਹਮਲੇ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿੱਚ ਪਿੰ੍ਸੀਪਲ ਕੀਟ ਵਿਗਿਆਨੀ ਡਾ. ਵਿਜੇ, ਡਿਪਟੀ ਡਾਇਰੈਕਟਰ (ਟੇ੍ਨਿੰਗ) ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਡਾ. ਗੁਰਦੀਪ ਸਿੰਘ, ਸੀਨੀਅਰ ਕੀਟ ਵਿਗਿਆਨੀ ਪੀ.ਐਸ. ਸ਼ੇਰਾ, ਕੀਟ ਵਿਗਿਆਨੀ ਡਾ. ਅਮਨਦੀਪ ਕੌਰ ਅਤੇ ਸਹਾਇਕ ਪੋ੍ਫ਼ੈਸਰ ਪੌਦ ਸੁਰੱਖਿਆ ਡਾ. ਰਣਵੀਰ ਸਿੰਘ ਸ਼ਾਮਿਲ ਸਨ।Punjab2 days ago
-
ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਲਟਕੀ ਗ੍ਰਿਫ਼ਤਾਰੀ ਦੀ ਤਲਵਾਰਗਿਲਜੀਆਂ ਵੱਲੋਂ ਆਪਣੇ ਖਿਲਾਫ਼ ਐਫਆਰਆਈ ਨੂੰ ਰੱਦ ਕਰਨ ਲਈ ਪਾਈ ਪਟੀਸ਼ਨ ’ਤੇ ਹਾਈ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਲਈ ਪਹਿਲਾਂ ਹੇਠਲੀ ਅਦਾਲਤ ਵਿਚ ਜਾਣਾ ਚਾਹੀਦਾ ਸੀ, ਸਿੱਧੇ ਹੀ ਐਫਆਰਆਈ ਰੱਦ ਕਰਨ ਲਈ ਹਾਈ ਕੋਰਟ ਆ ਜਾਣਾ ਸਹੀ ਨਹੀਂ ਹੈ।Punjab2 days ago
-
ਸਰਕਾਰੀ ਹਾਈ ਸਕੂਲ ਪੱਟੀ ਵਿਖੇ ਸਮਰ ਕੈਂਪ ਲਗਾਇਆਸਰਕਾਰੀ ਹਾਈ ਸਕੂਲ ਪੱਟੀ ਇਕ ਹੈੱਡਮਿਸਟਰੈਸ ਮੇਨਕਾ ਭੱਟੀ ਦੀ ਅਗਵਾਈ ਵਿਚ ਤੇ ਰੇਖਾ ਡੀਪੀਸਰਕਾਰੀ ਹਾਈ ਸਕੂਲ ਪੱਟੀ ਇਕ ਹੈੱਡਮਿਸਟਰੈਸ ਮੇਨਕਾ ਭੱਟੀ ਦੀ ਅਗਵਾਈ ਵਿਚ ਤੇ ਰੇਖਾ ਡੀਪੀਈ ਦੇ ਵਿਸ਼ੇਸ਼ ਸਹਿਯੋਗ ਨਾਲ ਸਮਰ ਕੈਂਪ ਲਗਾਇਆ ਗਿਆ। ਇਸ ਸਬੰਧੀ ਰੇਖਾ ਡੀਪੀਈPunjab2 days ago
-
ਪੰਜਾਬ 'ਚ ਸਸਤੀ ਸ਼ਰਾਬ 'ਤੇ ਫਸਿਆ ਪੇਚ, ਹਾਈ ਕੋਰਟ ਨੇ ਕਿਹਾ- ਕਿਉਂ ਨਾ ਨਵੀਂ ਪਾਲਿਸੀ 'ਤੇ ਰੋਕ ਲਗਾ ਦੇਈਏ, ਪੜ੍ਹੋ ਕੀ ਹੈ ਮਾਮਲਾਪੰਜਾਬ ਸਰਕਾਰ ਨੇ ਸੂਬੇ ’ਚ ਸ਼ਰਾਬ ਦੀ ਖ਼ਰੀਦ ਤੇ ਵਿਕਰੀ ਲਈ ਸਾਲ 2022-23 ਲਈ ਜੋ ਐਕਸਾਈਜ਼ ਪਾਲਿਸੀ ਬਣਾ ਕੇ ਜਾਰੀ ਕੀਤੀ ਹੈ ਉਸਦੇ ਖ਼ਿਲਾਫ਼ ਹਾਈ ਕੋਰਟ ’ਚ ਕਈ ਪਟੀਸ਼ਨਾਂ ਦਾਖ਼ਲ ਕਰ ਕੇ ਇਸ ਪਾਲਿਸੀ ਨੂੰ ਚੁਣੌਤੀ ਦਿੱਤੀ ਗਈ ਸੀ।Punjab2 days ago
-
ਪੰਜਾਬ 'ਚ ਆਸਮਾਨ ਛੂਹ ਰਹੇ ਰੇਤ ਦੇ ਭਾਅ, ਇੱਟਾਂ, ਸਰੀਆ ਤੇ ਸੀਮਿੰਟ ਵੀ ਹੋਇਆ ਮਹਿੰਗਾ, ਆਮ ਆਦਮੀ ਲਈ ਘਰ ਬਣਾਉਣਾ ਹੋਇਆ ਔਖਾਇਸ ਸਮੇਂ ਪੰਜਾਬ ਵਿੱਚ ਰੇਤ ਦੀਆਂ ਕੀਮਤਾਂ ਲਗਾਤਾਰ ਅਸਮਾਨ ਨੂੰ ਛੂਹ ਰਹੀਆਂ ਹਨ। ਇੱਕ ਦਿਨ ਪਹਿਲਾਂ ਵੀ ਬਜਟ ਵਿੱਚ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਸੀ। ਤਿੰਨ ਮਹੀਨੇ ਪਹਿਲਾਂ ਤੱਕ ਜਿਹੜੀ ਟਰਾਲੀ 1800 ਤੋਂ 2000 ਰੁਪਏ ਵਿੱਚ ਵਿਕ ਰਹੀ ਸੀ, ਉਹ ਹੁਣ 3600 ਤੋਂ 4000 ਰੁਪਏ ਵਿੱਚ ਡਿੱਗ ਰਹੀ ਹੈ। ਇਸ ਤੋਂ ਇਲਾਵਾ ਇੱਟਾਂ, ਬਾਰਾਂ ਅਤੇ ਸੀਮਿੰਟ ਦੀਆਂ ਕੀਮਤਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ।Punjab2 days ago
-
ਹਾਈ ਕੋਰਟ ਨੇ ਨਹੀਂ ਲਾਈ ਪੰਜਾਬ ਦੀ ਨਵੀਂ ਸ਼ਰਾਬ ਨੀਤੀ 'ਤੇ ਕੋਈ ਰੋਕ, ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦਿੱਤਾ ਸਪੱਸ਼ਟੀਕਰਨਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਝ ਲੋਕਾਂ ਵੱਲੋਂ ਦਾਇਰ ਪਟੀਸ਼ਨ 'ਤੇ ਰਾਜ ਸਰਕਾਰ ਨੂੰ ਸਿਰਫ਼ ਨੋਟਿਸ ਜਾਰੀ ਕੀਤਾ ਹੈ ਅਤੇ ਸੂਬੇ ਦੀ ਨਵੀਂ ਸ਼ਰਾਬ ਨੀਤੀ 'ਤੇ ਕੋਈ ਰੋਕ ਨਹੀਂ ਲਗਾਈ ਗਈ ਹੈ।Punjab2 days ago
-
Bombay HC ਦਾ ਵੱਡਾ ਫੈਸਲਾ : ਕੁੜੀ ਨਾਲ ਦੋਸਤੀ ਨੂੰ ਜਿਨਸੀ ਸਬੰਧਾਂ ਦੀ ਸਹਿਮਤੀ ਨਾ ਮੰਨਣ ਮੁੰਡੇਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਲੜਕੇ ਨਾਲ ਲੜਕੀ ਦੀ ਦੋਸਤੀ ਨੂੰ ਸਰੀਰਕ ਸਬੰਧਾਂ ਲਈ ਸਹਿਮਤੀ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਵਿਆਹ ਦੇ ਬਹਾਨੇ ਔਰਤ ਨਾਲ ਸਬੰਧ ਬਣਾਉਣ ਦੇ ਦੋਸ਼ੀ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਜਸਟਿਸ ਭਾਰਤੀ ਡਾਂਗਰੇ ਦੀ ਅਗਵਾਈ ਵਾਲੇ ਸਿੰਗਲ ਬੈਂਚ ਨੇ 24 ਜੂਨ ਨੂੰ ਦਿੱਤੇ ਹੁਕਮ ਵਿੱਚ ਇਹ ਗੱਲ ਕਹੀ। ਉਨ੍ਹਾਂ ਨੇ ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ੀ ਸ਼ਹਿਰ ਵਾਸੀ ਅਸ਼ੀਸ਼ ਚਕੋਰ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ।National3 days ago
-
ਹਾਈ ਕੋਰਟ ਪੁੱਜਾ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ, ਗੈਂਗਸਟਰ ਲਾਰੈਂਸ ਤੇ ਬਰਾੜ ਤੋਂ ਦੱਸਿਆ ਜਾਨ ਨੂੰ ਖ਼ਤਰਾਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਹਾਈ ਕੋਰਟ ਪਹੁੰਚ ਗਿਆ ਹੈ। ਦਰਅਸਲ ਉਸ ਨੇ ਦੋ ਪਟੀਸ਼ਨਾਂ ਦਾਖ਼ਲ ਕੀਤੀਆਂ ਹਨ। ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਕੈਨੇਡਾ ਬੈਠੇ ਗੋਲਡੀ ਬਰਾੜ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਤੇ ਇਸ ਲਈ ਪੁਖ਼ਤਾ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।Punjab3 days ago
-
ਡੇਰਾ ਬਿਆਸ ਦੇ ਵਿਰੋਧ ਦੇ ਬਾਵਜੂਦ ਬਿਆਸ ਗੋਲਾ-ਬਾਰੂਦ ਡਿਪੂ ਨਾਲ ਲੱਗਦੀ ਜ਼ਮੀਨ ’ਤੇ ਨਿਸ਼ਾਨਦੇਹੀ ਸ਼ੁਰੂਐਤਵਾਰ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ ਸਮੇਤ ਡੀਸੀ ਹਰਪ੍ਰੀਤ ਸਿੰਘ ਸੂਦਨ ਭਾਰੀ ਪੁਲੀਸ ਫੋਰਸ ਨਾਲ ਉਥੇ ਪੁੱਜੇ, ਪਰ ਡੇਰਾ ਰਾਧਾ ਸੁਆਮੀ ਦੇ ਸ਼ਰਧਾਲੂਆਂ ਅਤੇ ਲੋਕਾਂ ਦੇ ਵਿਰੋਧ ਕਾਰਨ ਉਹ ਘਟਨਾ ਸਥਾਨ ਮੌਕੇ ’ਤੇ ਨਹੀਂ ਪਹੁੰਚ ਸਕੇ।Punjab4 days ago
-
Assam Flood : ਕੁਦਰਤ ਦੇ ਕਹਿਰ ਵਿਚਕਾਰ IAF ਦੇ ਜਵਾਨ ਬਣੇ ਮਸੀਹਾ, ਆਸਾਮ ਤੇ ਮੇਘਾਲਿਆ ਲਈ ਕਈ ਟਨ ਰਾਹਤ ਸਮੱਗਰੀ ਏਅਰਲਿਫਟਭਾਰਤੀ ਹਵਾਈ ਸੈਨਾ (IAF) ਨੇ ਸ਼ਨੀਵਾਰ ਨੂੰ ਅਸਾਮ ਅਤੇ ਮੇਘਾਲਿਆ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਯਤਨਾਂ ਦੇ ਹਿੱਸੇ ਵਜੋਂ ਹਵਾਈ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋਏ ਘੱਟੋ-ਘੱਟ 96 ਟਨ ਰਾਹਤ ਸਮੱਗਰੀ ਨੂੰ ਏਅਰਲਿਫਟNational5 days ago
-
ਅਣਜਨਮੇ ਬੱਚੇ ਨੂੰ ਗੋਦ ਲੈਣ ਜਾਂ ਦੇਣ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ, ਪੰਜਾਬ ਦੇ ਇਕ ਮਾਮਲੇ 'ਚ ਹਾਈ ਕੋਰਟ ਦਾ ਅਹਿਮ ਫ਼ੈਸਲਾਪਟੀਸ਼ਨਰ ਨੇ ਕਿਹਾ ਕਿ ਬੱਚਾ ਪੈਦਾ ਹੋਣ ਪਿੱਛੋਂ ਬਚਾਅ ਪੱਖ ਉਸ ਦੇ ਬੱਚੇ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਮਾਂ ਨੇ ਹਾਈ ਕੋਰਟ ਨੂੰ ਆਪਣੇ ਬੱਚੇ ਨੂੰ ਵਾਪਸ ਕੀਤੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਜਿਹਡ਼ਾ ਸਮਝੌਤਾ ਹੋਇਆ ਸੀ, ਉਹ ਨਾਜਾਇਜ਼ ਹੈ। ਉੱਥੇ ਬਚਾਅ ਪੱਖ ਨੇ ਇਸ ਨੂੰ ਸਵੀਕਾਰ ਕੀਤਾ ਕਿ ਪਟੀਸ਼ਨਰ ਹੀ ਬੱਚੇ ਦੀ ਮਾਂ ਹੈ।Punjab5 days ago
-
SC/ST ਐਕਟ 'ਤੇ ਕਰਨਾਟਕ ਹਾਈਕੋਰਟ ਦਾ ਵੱਡਾ ਫੈਸਲਾ, ਕਿਹਾ-ਜਾਤੀ ਟਿੱਪਣੀ ਜਨਤਕ ਹੋਣ 'ਤੇ ਹੀ ਹੋਵੇਗਾ ਕੇਸ ਦਰਜਜਦੋਂ ਜਨਤਕ ਤੌਰ 'ਤੇ ਜਾਤੀ ਸ਼ੋਸ਼ਣ ਜਾਂ ਅੱਤਿਆਚਾਰ ਹੋਇਆ ਹੈ। ਦੱਸ ਦੇਈਏ ਕਿ ਅਦਾਲਤ ਵਿੱਚ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਸੀ, ਜਿਸ ਵਿੱਚ ਕਥਿਤ ਤੌਰ 'ਤੇ ਇਮਾਰਤ ਦੇ ਬੇਸਮੈਂਟ ਵਿੱਚ ਸ਼ੋਸ਼ਣ ਕੀਤਾ ਗਿਆ ਸੀ...National6 days ago
-
ਸਮਾਰਟਵਾਚ ਜ਼ਰੀਏ FASTag ਸਕੈਨ ਕਰ ਕੇ ਅਕਾਊਂਟ ਤੋਂ ਰਕਮ ਉਡਾਉਣ ਦਾ ਦਾਅਵਾ; ਜਾਣੋ ਇਸ ਦੀ ਸਚਾਈFASTag ਨੇ ਲਿਖਿਆ- NETC ਫਾਸਟੈਗ ਦਾ ਲੈਣ-ਦੇਣ ਸਿਰਫ਼ ਰਜਿਸਟਰਡ ਵਪਾਰੀ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਉਸ ਦੀ ਜੀਓ ਲੋਕਸ਼ਨ ਤੋਂ NPCI ਨੇ ਫਾਸਟੈਗ ਵਿਵਸਥਾ 'ਚ ਸ਼ਾਮਲ ਕੀਤਾ ਹੈ।National6 days ago