hema malini
-
Happy Birthday Dharmendra : 85 ਸਾਲਾਂ ਦਾ ਹੋ ਕੇ ਵੀ ਨੌਜਵਾਨਾਂ ਨੂੰ ਮਾਤ ਦੇ ਰਿਹੈ ਫ਼ਿਲਮ ਸਟਾਰ ਧਰਮਿੰਦਰਅਦਾਕਾਰੀ ਜ਼ਰੀਏ ਸਭ ਦਾ ਮਨ ਮੋਹਣ ਵਾਲੇ ਬੀਬੀ ਪ੍ਰਕਾਸ਼ ਕੌਰ ਦੇ ਪਤੀ, ਦੋ ਪੁਤਰਾਂ ਸਨੀ ਦਿਉਲ, ਬੌਬੀ ਦਿਉਲ, ਦੋ ਧੀਆਂ ਵਿਜੇਤਾ ਤੇ ਅਜੀਤਾ ਦੇ ਪਿਤਾ ਧਰਮਿੰਦਰ ਹਮੇਸ਼ਾ ਹੀ ਵਿਵਾਦਾਂ ਤੋਂ ਦੂਰ ਰਹੇ। ਹਰ ਪੰਜਾਬੀ ਦੀ ਅਵਾਜ਼ ਹੈ ਕਿ ਧਰਮਿੰਦਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਇਸੇ ਤਰ੍ਹਾਂ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕਰਦਾ ਰਹੇ।Entertainment 5 hours ago
-
Lata Mangeshkar Critical : ਲਤਾ ਮੰਗੇਸ਼ਕਰ ਦੀ ਹਾਲਤ ਹਾਲੇ ਵੀ ਨਾਜ਼ੁਕ, ਸੌਰਵ ਗਾਂਗੁਲੀ ਸਮੇਤ ਇਨ੍ਹਾਂ ਹਸਤੀਆਂ ਨੇ ਮੰਗੀ ਦੁਆਲਤਾ ਮੰਗੇਸ਼ਕਰ ਪਿਛਲੇ ਦੋ ਦਿਨਾਂ ਤੋਂ ਆਈਸੀਯੂ 'ਚ ਭਰਤੀ ਹਨ। ਲਤਾ ਮੰਗੇਸ਼ਕਰ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਉਨ੍ਹਾਂ ਦੀ ਹਾਲਤ ਫ਼ਿਲਹਾਲ ਨਾਜ਼ੁਕ ਬਣੀ ਹੋਈ ਹੈ। ਅਜਿਹੇ ਵਿਚ ਫੈਨਜ਼ ਸਮੇਤ ਵੱਡੀਆਂ-ਵੱਡੀਆਂ ਹਸਤੀਆਂ ਉਨ੍ਹਾਂ ਦੀ ਸਿਹਤਯਾਬੀ ਦੀਆਂ ਦੁਆਵਾਂ ਮੰਗ ਰਹੀਆਂ ਹਨ। ਫਿਲਮ ਜਗਤ ਤੋਂ ਲੈ ਕੇ ਸਿਆਸਤ ਤਕ ਦੇ ਲੋਕ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਨ।Entertainment 25 days ago
-
Lata Mangeshkar hospitalised : ਲਤਾ ਮੰਗੇਸ਼ਕਰ ਵੈਂਟੀਲੇਟਰ 'ਤੇ, ਹੇਮਾ ਮਾਲਿਨੀ ਨੇ ਟਵੀਟ ਕਰ ਮੰਗੀ ਦੁਆ- ਰੱਬ ਤੁਹਾਨੂੰ ਤਾਕਤ ਦੇਣਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਹਸਪਤਾਲ 'ਚ ਭਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਵੈਂਟੀਲੇਟਰ 'ਤੇ ਹੈ। ਲਤਾ ਦੀ ਹਾਲਤ ਸਥਿਤ ਪਰ ਗੰਭੀਰ ਬਣੀ ਹੋਈ ਹੈ।Entertainment 26 days ago
-
Haryana Assembly Elections: ਹੇਮਾਮਾਲਿਨੀ ਬੋਲੀ- ਮੋਦੀ ਨੇ ਦਿੱਤਾ ਦੇਸ਼ 'ਚ ਸੁਰੱਖਿਅਤ ਮਾਹੌਲ, ਗਰੀਬਾਂ ਲਈ ਆਈਆਂ ਕਈ ਯੋਜਨਾਵਾਂਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੀਆਂ ਯੋਜਨਾਵਾਂ ਗਰੀਬਾਂ ਲਈ ਬਣਾਈਆਂ ਹਨ। ਉਪਲਬੱਧੀਆਂ ਵੀ ਹਾਸਲ ਕੀਤੀਆਂ ਹਨ। ਸੁਰੱਖਿਅਤ ਮਾਹੌਲ 'ਚ ਦੇਸ਼ ਅੱਗੇ ਵਧਦਾ ਜਾ ਰਿਹਾ ਹੈ।Election1 month ago
-
Happy Birthday Hema Malini: 10ਵੀਂ ਪਾਸ ਹੇਮਾ ਨਾਲ ਧਰਮਿੰਦਰ ਨੇ ਧਰਮ ਬਦਲ ਕੇ ਕੀਤਾ ਸੀ ਨਿਕਾਹ, ਮੇਹਰ ਦੇ ਦਿੱਤੇ ਸਨ ਇੰਨੇ ਲੱਖ ਰੁਪਏਬਾਲੀਵੁੱਡ ਅਭਿਨੇਤਰੀ ਤੇ ਸੰਸਦ ਮੈਂਬਰ ਹੇਮਾ ਮਾਲਿਨੀ 71 ਸਾਲ ਦੀ ਹੋ ਗਈ ਹੈ। ਹੇਮਾ ਮਾਲਿਨੀ ਬਾਲੀਵੁੱਡ ਦੀਆਂ ਉਨ੍ਹਾਂ ਹਸਤੀਆਂ 'ਚੋਂ ਹੈ ਜਿਨ੍ਹਾਂ ਦੀ ਖ਼ੂਬਸੂਰਤੀ ਦੀ ਅੱਜ ਵੀ ਲੋਕ ਤਾਰੀਫ਼ ਕਰਦੇ ਹਨ। ਪਰ ਹੇਮਾ ਮਾਲਿਨੀ ਨੇ ਆਪਣੇ ਫ਼ਿਲਮੀ ਕਰੀਅਰ 'ਚ ਸਿਰਫ਼ ਸੁੰਦਰਤਾ ਨਾਲ ਹੀ ਨਹੀਂ ਬਲਕਿ ਆਪਣੀ ਅਦਾਕਾਰੀ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ।Entertainment 1 month ago
-
ਬੱਬਰ ਲਹਿਰ ਤੋਂ ਜਾਣੂ ਕਰਵਾਏਗੀ 'ਮਿੱਟੀ-ਵਿਰਾਸਤ ਬੱਬਰਾਂ ਦੀ'23 ਅਗਸਤ ਨੂੰ ਰਿਲੀਜ਼ ਹੋ ਰਹੀ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦੁਆਰਾ ਪ੍ਰਡਿਊਸ ਕੀਤੀ ਪਹਿਲੀ ਪੰਜਾਬੀ ਫਿਲਮ 'ਮਿੱਟੀ-ਵਿਰਾਸਤ ਬੱਬਰਾਂ ਦੀ' ਭਾਰਤ ਦੇ ਆਜਾਦੀ ਸੰਘਰਸ਼ ਲਈ ਉੱਠੀ ਬੱਬਰ ਅਕਾਲੀ ਲਹਿਰ ਤੋਂ ਜਾਣੂ ਕਰਵਾਏਗੀ। ਇਹ ਪ੍ਰਗਟਾਵਾ ਫਿਲਮ ਦੀ ਪ੍ਰਮੋਸ਼ਨ ਲਈ ਟੀਮ ਸਮੇਤ ਲੁਧਿਆਣਾ ਪਹੁੰਚੇ ਫਿਲਮ ਦੇ ਲੇਖਕ ਤੇ ਹੀਰੋ ਰੱਬੀ ਕੰਦੋਲਾ ਨੇ ਮਲਹਾਰ ਰੋਡ ਸਥਿੱਤ ਸਥਾਨਿਕ ਰੈਸਟੋਰੈਂਟ ਵਿਖੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਫਿਲਮ ਦੇ ਕਹਾਣੀ ਉਨ੍ਹਾਂ ਪੰਜ ਨੋਜਵਾਨਾਂ ਦੀ ਹੈ ਜਿੰਨ੍ਹਾਂ ਬਰਤਾਨਵੀ ਹਕੂਮਤ ਨੂੰ ਭਾਰਤ ਵਿੱਚੋਂ ਕੱਢਣ ਦਾ ਫੈਸਲਾ ਕੀਤਾ।Punjab3 months ago
-
Video : ਸੰਸਦ ਭਵਨ 'ਚ ਚੱਲੀ ਸਫਾਈ ਮੁਹਿੰਮ, ਸੰਸਦ ਮੈਂਬਰਾਂ ਲਾਇਆ ਝਾੜੂਸਵੱਛ ਭਾਰਤ ਮੁਹਿੰਮ ਤਹਿਤ ਸੰਸਦ ਭਵਨ ਨੇ ਪਰਿਸਰ 'ਚ ਸੰਸਦਾਂ ਨੇ ਝਾੜੂ ਲਗਾਏ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਆਗੂ ਤੇ ਸੰਸਦ ਮੈਂਬਰਾਂ ਨੇ ਹੱਥਾਂ 'ਚ ਝਾੜੂ ਲੈ ਕੇ ਸੰਸਦ ਭਵਨ ਦੇ ਪਰਿਸਰ 'ਚ ਪਹੁੰਚੇ।National4 months ago
-
17th Lok Sabha Session : ਦੂਜੇ ਦਿਨ ਵੀ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦਾ ਸਿਲਸਲਾ ਜਾਰੀ, ਨਾਅਰਿਆਂ ਨਾਲ ਗੂੰਜੀ ਸੰਸਦ17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਦੂਜੇ ਦਿਨ ਵੀ ਨਵੇਂ ਚੁਣੇ ਹੋਏ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦਾ ਸਿਲਸਲਾ ਜਾਰੀ ਹੈ।National5 months ago
-
Shobha De ਨੇ Sunny Deol ਅਤੇ Hema Malini ਦੇ ਨਾਂ 'ਤੇ ਵਿੰਨ੍ਹਿਆ ਲਾਲੂ ਤੇ ਕੇਜਰੀਵਾਲ 'ਤੇ ਨਿਸ਼ਾਨਾLalu Prasad Yadav, Arvind Kejriwal ਅਤੇ Kumarswamy 'ਤੇ ਤਨਜ਼ ਕੱਸਣ ਵਾਲਾ ਟਵੀਟ ਸੋਸ਼ਲ ਮੀਡੀਆ 'ਤੇ Shoba De ਨੇ ਕੀਤਾ ਹੈ ਅਤੇ ਅਜਿਹਾ ਕਰਦੇ ਸਮੇਂ ਉਨ੍ਹਾਂ Dharmendra ਦੇ ਪੁੱਤਰ Sunny Deol ਅਤੇ ਪਤਨੀ Hema Malini ਦੀ ਸ਼ਲਾਘਾ ਕੀਤੀ ਹੈ।Entertainment 6 months ago
-
ਹਰਸਿਮਰਤ ਕੌਰ ਦੇ ਪ੍ਰਚਾਰ ਲਈ ਪਹੁੰਚੀ ਡਰੀਮ ਗਰਲ, ਮਾਨਸਾ 'ਚ ਹੇਮਾਮਾਲਿਨੀ ਦਾ ਰੋਡ ਸ਼ੋਅਪੰਜਾਬ 'ਚ ਲੋਕ ਸਭਾ ਚੋਣਾਂ 2019 ਦੇ ਅੰਤਿਮ ਗੇੜ 'ਚ ਚੋਣ ਸਰਗਰਮੀ ਆਪਣੇ ਚਰਮ 'ਤੇ ਹੈ। ਸੂਬੇ ਦੀ ਹਾਟ ਸੀਟ ਬਠਿੰਡਾ 'ਚ ਵੀਰਵਾਰ ਨੂੰ ਬਾਲੀਵੁੱਡ ਦੀ ਸਟਾਰ ਤੇ ਭਾਜਪਾ ਆਗੂ ਹੇਮਾਮਾਲਿਨੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਸਮਰਥਨ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੀ।Punjab6 months ago
-
ਬ੍ਰਜਵਾਸੀਓ, ਮੇਰੀ ਬਸੰਤੀ ਨੂੰ ਜਿਤਾ ਦੇਣਾ : ਵੀਰੂਉਨ੍ਹਾਂ ਨੂੰ ਕਿਸਾਨਾਂ ਦਾ ਦਰਦ ਪਤਾ ਹੈ। ਇੱਥੋਂ ਦਾ ਕਿਸਾਨ ਖੇਤਾਂ 'ਚ ਮਿਹਨਤ ਕਰ ਕੇ ਦੇਸ਼ ਸੇਵਾ ਕਰਦਾ ਹੈ ਤੇ ਨੌਜਵਾਨ ਸਰਹੱਦ 'ਤੇ ਮੁਸਤੈਦ ਰਹਿ ਕੇ ਦੇਸ਼ ਦੀ ਰਾਖੀ ਕਰ ਰਿਹਾ ਹੈ।Election7 months ago
-
'ਬਸੰਤੀ' ਲਈ 'ਵੀਰੂ' ਨੇ ਕੀਤਾ ਪ੍ਰਚਾਰ, ਸੁਣਾਇਆ ਬਚਪਨ ਦਾ ਇਹ ਕਿੱਸਾਮਸ਼ਹੂਰ ਅਦਾਕਾਰ ਧਰਮਿੰਦਰ ਨੇ ਐਤਵਾਰ ਨੂੰ ਯੂਪੀ ਦੀ ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਲਈ ਪ੍ਰਚਾਰ ਕੀਤਾ।Election7 months ago
-
Loksabha Election 2019 : ਮੁਸਲਿਮ ਵੋਟਰਾਂ ਬਾਰੇ ਸੰਸਦ ਮੈਂਬਰ ਹੇਮਾ ਮਾਲਿਨੀ ਦੀ ਰਾਏ ਮੰਤਰੀ ਮੇਨਕਾ ਗਾਂਧੀ ਤੋਂ ਵੱਖਰੀਲੋਕ ਸਭਾ ਚੋਣਾਂ 2019 'ਚ ਭਗਵਾਨ ਕ੍ਰਿਸ਼ਨ ਦੀ ਨਗਰੀ ਮਥੁਰਾ ਤੋਂ ਇਕ ਵਾਰ ਫਿਰ ਲੋਕ ਸਭਾ ਚੋਣਾਂ ਜਿੱਤਣ ਨੂੰ ਲੈ ਕੇ ਸੰਸਦ ਮੈਂਬਰ ਹੇਮਾ ਮਾਲਿਨੀ ਦੀ ਮੁਸ਼ਕਲਾਂ ਪ੍ਰਤੀ ਰਾਏ ਕੇਂਦਰੀ ਮੰਤਰੀ ਮੇਨਕਾ ਗਾਂਧੀ ਤੋਂ ਵੱਖਰੀ ਹੈ। ਹੇਮਾ ਮਾਲਿਨੀ ਦਾ ਮੰਨਣਾ ਹੈ ਕਿ ਸਾਨੂੰ ਸਾਰਿਆਂ ਲਈ ਕੰਮ ਕਰਨਾ ਚਾਹੀਦਾ ਹੈ।Election7 months ago
-
Fact Check : ਵਾਇਰਲ ਹੋ ਰਹੀਆਂ ਹੇਮਾ ਮਾਲਿਨੀ ਦੀਆਂ 2014 ਤੇ 2015 ਦੀਆਂ ਤਸਵੀਰਾਂ ਦਾ ਸੱਚਅਖ਼ੀਰ 'ਚ ਅਸੀਂ ਮਥੁਰਾ ਦੇ ਭਾਜਪਾ ਮੀਤ ਪ੍ਰਧਾਨ ਨਰੇਂਦਰ ਸੈਨੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਹੋ ਰਹੀਆਂ ਦੋਵੇਂ ਤਸਵੀਰਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਹੇਮਾ ਮਾਲਿਨੀ ਦੀ ਸਾੜੀ ਦਾ ਬਾਰਡਰ ਵੱਖ-ਵੱਖ ਹੈ। ਵਾਇਰਲ ਤਸਵੀਰਾਂ ਪੁਰਾਣੀਆਂ ਹਨ।National8 months ago
-
ਚੋਣ ਜ਼ਾਬਤੇ ਦੀ ਉਲੰਘਣਾ 'ਚ ਫਸੀ ਭਾਜਪਾ ਉਮੀਦਵਾਰ ਹੇਮਾ ਮਾਲਿਨੀਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ਚੋਣ ਜ਼ਾਬਤੇ ਦੀ ਉਲੰਘਣਾ 'ਚ ਫਸ ਗਈ ਹੈ। ਇਕ ਜਨਤਕ ਪ੍ਰਰੋਗਰਾਮ 'ਚ ਪਹੁੰਚ ਕੇ ਉਨ੍ਹਾਂ ਨੇ ਵੋਟਾਂ ਮੰਗੀਆਂ।Election8 months ago
-
ਇਨਸਾਫ਼ ਲਈ ਕੌਮੀ ਪੱਧਰ 'ਤੇ ਹੋਵੇ ਪ੍ਰਦਰਸ਼ਨ : ਹੇਮਾ ਮਾਲਿਨੀਨਵੀਂ ਦਿੱਲੀ (ਆਈਏਐੱਨਐੱਸ) : ਬਾਲੀਵੁੱਡ ਦੀ ਸਾਬਕਾ ਅਦਾਕਾਰਾ ਹੇਮਾ ਮਾਲਿਨੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਸਮੂਹਕ ਜਬਰ ਜਨਾਹ ਦੀ 8 ਸਾਲਾ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਕੌਮੀ ਪੱਧਰ 'ਤੇ ਪ੍ਰਦਰਸ਼ਨ ਹੋਣਾ ਚਾਹੀਦਾ ਹੈ ਅਤੇ ਇਸ 'ਚ ਮੀਡੀਆ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਹੇਮਾ ਮਾਲਿਨੀ ਨੇ ਇਸ ਸਬੰਧੀ ਟਵੀਟ ਕੀਤਾ, 'ਅਜਿਹੇ ਜਾਨਵਰ ਜਿਹੜੇ ਬੱਚਿਆਂ ਨੂੰ ਵੀ ਨਹੀਂ ਛੱਡਦੇ, ਖ਼ਿਲਾਫ਼ ਮੀਡੀਆ ਦੇ ਸਹਿਯੋਗ ਨਾਲ ਕੌਮੀ ਪੱਧਰ 'ਤੇ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਮੈਂ ਮੇਨਕਾ ਜੀ (ਮੇਨਗਾ ਗਾਂਧੀ) ਨਾਲ ਇਸ ਗੱਲ 'ਤੇ ਸਹਿਮਤ ਹਾਂ ਕਿ ਕਸੂਰਵਾਰ ਸਾਬਤ ਹੋਣ 'ਤੇ ਅਜਿਹੇ ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਅਜਿਹੇ ਮਾਮਲਿਆਂ 'ਚ 18 ਸਾਲ ਤੋਂ ਘੱਟ ਦੋਸ਼ੀਆਂ ਨੂੰ ਵੀ ਜ਼ਮਾਨਤ ਨਹੀਂ ਮਿਲਣੀ ਚਾਹੀਦੀ।' ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਪੋਸਕੋ ਐਕਟ 'ਚ ਸੋਧ ਕਰਨ ਦਾ ਚਾਹਵਾਨ ਹੈ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋੋਂ ਸਖ਼ਤ ਸਜ਼ਾ ਮਿਲ ਸਕੇ। ਜ਼ਿਕਰਯੋਗ ਹੈ ਕਿ ਬੀਤੀ 10 ਜਨਵਰੀ ਨੂੰ ਇਕ ਨਾਬਾਲਗ ਲੜਕੀ ਨੂੰ ਬਾਕੇਵਾਲ ਭਾਈਚਾਰੇ ਤੋਂ ਅਗ਼ਵਾ ਕਰ ਕੇ ਕਠੂਆ ਦੇ ਰਸਾਨਾ ਪਿੰਡ ਲਿਆਂਦਾ ਗਿਆ ਜਿੱਥੇ ਉਸ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ। ਉਸ ਨੂੰ ਅਗਵਾ ਕਰਨ ਵਾਲਿਆਂ 'ਚ ਮੰਦਰ ਦੇ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ।National1 year ago
-
ਰੂਸੀ ਪ੍ਰਸ਼ੰਸਕਾਂ ਦੀ ਦੀਵਾਨਗੀ ਹੈਰਾਨ ਕਰਨ ਵਾਲੀ : ਹੇਮਾਮਾਸਕੋ (ਆਈਏਐੱਨਐੱਸ) : ਰੂਸ ਯਾਤਰਾ 'ਤੇ ਗਈ ਹਿੰਦੀ ਫਿਲਮਾਂ ਦੀ ਆਪਣੇ ਜ਼ਮਾਨੇ ਦੀ ਸਭ ਤੋਂ ਸੋਹਣੀ ਅਦਾਕਾਰਾ ਤੇ ਭਾਜNews2 years ago
-
ਹੇਮਾ ਮਾਲਿਨੀ ਨੇ ਕੀਤਾ ਆਪਣੀ ਪਾਰਟੀ ਨੂੰ ਸ਼ਰਮਿੰਦਾ-ਟਵਿੱਟਰ 'ਤੇ ਪਾ ਦਿੱਤੀਆਂ ਆਪਣੀ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ -ਬਾਅਦ 'ਚ ਡਿਲੀਟ ਕੀਤੀਆਂ ਅਤੇ ਮ}ਰਾ ਦੀ ਘਟਨਾ 'ਤੇ -ਟਵਿੱਟਰ 'ਤੇ ਪਾ ਦਿੱਤੀਆਂ ਆਪਣੀ ਫਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ -ਬਾਅਦ 'ਚ ਡਿਲੀਟ ਕੀਤੀਆਂ ਅਤੇ ਮ}ਰਾ ਦੀ ਘਟਨਾ 'ਤੇNews3 years ago
-
ਹੇਮਾ ਮਾਲਿਨੀ ਜਾਰਜੀਆ ਗਈ, ਭਾਰਤੀ ਸੰਸਿਯਤੀ 'ਤੇ ਦੇਵੇਗੀ ਭਾਸ਼ਣਮੁੰਬਈ (ਆਈਏਐਨਐੱਸ) : ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਜਾਰਜੀਆ ਵਿਚ ਇਕ ਸੰਮੇਲਨ ਨੂੰ ਬਤੌਰ ਮNews3 years ago
-
ਗਾਇਕਾ ਬਣੀ ਹੇਮਾ ਮਾਲਿਨੀ, ਰਿਲੀਜ਼ ਕਰਨਗੇ ਭਜਨ ਐਲਬਮਮੁੰਬਈ (ਪੀਟੀਆਈ): ਗੁਜ਼ਰੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਹੁਣ ਗਾਇਕੀ ਦੇ ਖੇਤਰ 'ਚਮੁੰਬਈ (ਪੀਟੀਆਈ): ਗੁਜ਼ਰੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਹੁਣ ਗਾਇਕੀ ਦੇ ਖੇਤਰ 'ਚNews3 years ago