ਹੇਮਾਮਾਲਿਨੀ ਦਾ ਦਾਅਵਾ, ਕਿਸਾਨ ਕਿਸੇ ਦੇ ਇਸ਼ਾਰੇ ’ਤੇ ਕਰ ਰਹੇ ਹਨ ਅੰਦੋਲਨ, ਅਸਲੀ ਮੁੱਦੇ ਦੀ ਨਹੀਂ ਜਾਣਕਾਰੀ
ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਗੱਲ ਦੀ ਵੀ ਸਮਝ ਹੀ ਹੈ ਕਿ ਨਵੇਂ ਕਿਸਾਨ ਬਿੱਲਾਂ ਤੋਂ ਉਨ੍ਹਾਂ ਨੂੰ ਕੀ ਦਿੱਕਤ ਹੈ? ਹੇਮਾ ਨੇ ਇਹ ਵੀ ਕਿਹਾ ਕਿ ਕਿਸਾਨ ਇਹ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ?
Entertainment 1 month ago