harike
-
ਸਬ ਸੈਂਟਰ ਚੜਿੱਕ 'ਚ ਲਾਈ ਕੋਰੋਨਾ ਵੈਕਸੀਨਕਾਕਾ ਰਾਮੂੰਵਾਲਾ, ਚੜਿੱਕ : ਸਬ ਸੈਂਟਰ ਚੜਿੱਕ ਦੀ ਟੀਮ ਵਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਾਉਣ ਲਈ ਕੈਂਪ ਲਗਾਇਆ ਗਿਅ ਕਾਕਾ ਰਾਮੂੰਵਾਲਾ, ਚੜਿੱਕ : ਸਬ ਸੈਂਟਰ ਚੜਿੱਕ ਦੀ ਟੀਮ ਵਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਾਉਣ ਲਈ ਕੈਂਪ ਲਗਾਇਆ ਗਿਅPunjab4 days ago
-
ਵਿਸ਼ਵ ਪ੍ਰਸਿੱਧ ਹਰੀਕੇ ਪੰਛੀ ਰੱਖ ਚ ਅੱਗਜਨੀ, ਹਰਾ ਕਚੂਰ ਸੈਂਕੜੇ ਏਕੜ ਰਕਬਾ ਸੜ ਕੇ ਸੁਆਹਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ ਦੇ ਪਾਬੰਦੀਸ਼ੁਦਾ ਖੇਤਰ ਕੋਟ ਕਾਈਮ ਖਾਂ ਵਿਖੇ ਅੱਜ ਤੜਕਸਾਰ ਤੋ ਅੱਗ ਲੱਗੀ ਦਿਖਾਈ ਦਿੱਤੀ ਜਿਸ ਨਾਲ ਪੰਛੀ ਜਲ ਜੀਵ ਅਤੇ ਜੰਗਲੀ ਜਨਵਰਾਂ ਦੇ ਪ੍ਰਭਾਵਿਤ ਦੇ ਨਾਲ ਨਾਲ ਸੈਕੜੇ ਏਕੜ ਹਰਾ ਕਚੂਰ ਜੰਗਲ ਸੜ ਕੇ ਸੁਆਹ ਹੋ ਗਿਆ।Punjab1 month ago
-
ਹਰੀਕੇ ਬਰਡ ਸੈਂਕਚੁਰੀ 'ਚ ਅੱਗ ਲਾ ਕੇ ਪੰਛੀਆਂ ਦਾ ਬਸੇਰਾ ਕੀਤਾ ਤਬਾਹ, ਦੋ ਜਣੇ ਗ੍ਰਿਫ਼ਤਾਰਸੰਸਾਰ ਪ੍ਰਸਿੱਧ ਹਰੀਕੇ ਬਰਡ ਸੈਂਚੁਰੀ ਵਿਚ ਅੱਗ ਲਗਾ ਕੇ ਪੰਛੀਆਂ ਦੇ ਰੈਣ ਬਸੇਰੇ ਨੂੰ ਨਸ਼ਟ ਕਰਨ ਵਾਲੇ ਦੋ ਅਨਸਰਾਂ ਨੂੰ ਵਣ ਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੇ ਕਾਬੂ ਕੀਤਾ ਹੈ। ਦੋਵਾਂ ਦੇ ਖਿਲਾਫ ਕੇਸ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।Punjab1 month ago
-
ਸੰਤ ਬਾਬਾ ਕੁੰਦਨ ਸਿੰਘ ਦੀ ਯਾਦ 'ਚ ਗੁਰਦੁਆਰਾ ਨਾਨਕਸਰ ਤੋਂ ਨਗਰ ਕੀਰਤਨ ਸਜਾਇਆJagraon News : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ (Gurdwara Nanaksar Kaleran) ਦੇ ਸੱਚਖੰਡ ਵਾਸੀ ਸੰਤ ਬਾਬਾ ਕੁੰਦਨ ਸਿੰਘ ਜੀ (Baba Kundan Singh ji) ਦੇ ਜਲ ਪ੍ਰਵਾਹ ਦਿਹਾੜੇ 'ਤੇ ਅੱਜ ਗੁਰਦੁਆਰਾ ਨਾਨਕਸਰ ਕਲੇਰਾਂ ਤੋਂ ਹਰੀਕੇ ਪੱਤਣ ਤਕ ਨਗਰ ਕੀਰਤਨ (Nagar Kirtan) ਸਜਾਇਆ ਗਿਆ।Punjab2 months ago
-
ਹਰੀਕੇ ਸੈਂਚੁਰੀ 'ਚ ਪਹੁੰਚੇ 87 ਕਿਸਮਾਂ ਦੇ 75 ਹਜ਼ਾਰ ਪਰਵਾਸੀ ਪੰਛੀਵਿਸ਼ਵ ਪ੍ਰਸਿੱਧ ਹਰੀਕੇ ਝੀਲ ਵਿਚ ਇਸ ਸਾਲ 75 ਹਜ਼ਾਰ ਦੇ ਕਰੀਬ ਪਰਵਾਸੀ ਪੰਛੀਆਂ ਨੇ ਡੇਰਾ ਪਾਇਆ ਹੈ। 87 ਕਿਸਮਾਂ ਦੇ ਇਨ੍ਹਾਂ ਪੰਛੀਆਂ ਦੀ ਗਿਣਤੀ 23 ਅਤੇ 24 ਜਨਵਰੀ ਨੂੰ ਡਬਲਯੂਡਬਲਯੂਐੱਫ ਇੰਡੀਆ ਦੇ ਸਹਿਯੋਗ ਨਾਲ ਕੀਤੀ ਗਈ ਸੀ।Punjab2 months ago
-
ਕਸਬਾ ਹਰੀਕੇ ਵਿਖੇ ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾਜ਼ਿਲ੍ਹਾ ਤਰਨਤਾਰਨ ਅੰਦਰ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਪੁਲਿਸ ਮੁਕਾਬਲੇ ਤੋਂ ਬਾਅਦ ਗਿ੍ਫਤਾਰੀਆਂ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਕਸਬਾ ਹਰੀਕੇ ਦੇ ਪੱਟੀ ਰੋਡ ਤੇ ਚੋਰਾਂ ਵੱਲੋਂ ਇਕੋ ਰਾਤ 4 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।Punjab2 months ago
-
ਨਹੀਂ ਰੁਕ ਰਿਹਾ ਵਿਦੇਸ਼ੀ ਪੰਛੀਆਂ ਦੇ ਮਰਨ ਦਾ ਸਿਲਸਿਲਾ, ਹਰੀਕੇ ਝੀਲ 'ਤੇ ਜਾਰੀ ਕੀਤਾ ਰੈੱਡ ਅਲਰਟਪ੍ਰਤਾਪ ਸਾਗਰ ਝੀਲ 'ਤੇ ਵਿਦੇਸ਼ੀ ਪੰਛੀਆਂ ਦੇ ਮਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।Punjab3 months ago
-
ਚੰਨੀ ਸੰਭਾਲਣਗੇ ਸੁਖਬੀਰ ਦੀ 'ਡ੍ਰੀਮ ਬੱਸ' ਦਾ ਸਟੇਅਰਿੰਗ, ਪੰਜਾਬ 'ਚ ਮੁੜ ਪਾਣੀ 'ਚ ਬੱਸ ਚਲਾਉਣ ਦੀ ਤਿਆਰੀਪਾਣੀ ’ਚ ਬੱਸਾਂ ਚਲਾਉਣੀਆਂ, ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਤੱਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਡ੍ਰੀਮ ਪ੍ਰਾਜੈਕਟ ਸੀ। ਇਹ ਪ੍ਰਾਜੈਕਟ ਜ਼ਮੀਨੀ ਹਕੀਕਤ ਵੀ ਬਣਿਆ ਪਰ ਕਾਮਯਾਬ ਨਹੀਂ ਹੋ ਸਕਿਆ।Punjab3 months ago
-
ਹਰੀਕੇ ਵੈਟਲੈਂਡ ਆਏ 'ਸਾਧੂ' ਨਹੀਂ ਦੱਸ ਸਕੇ ਦੌਰੇ 'ਤੇ ਆਉਣ ਦਾ ਕਾਰਨਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਥੇ ਅਤੇ ਕਿਸ ਮਕਸਦ ਨਾਲ ਜਾ ਰਹੇ ਹਨ।Punjab4 months ago
-
ਜਨਵਰੀ ਮਹੀਨੇ ਤਕ ਹਰੀਕੇ ਝੀਲ ਪੁੱਜਣਗੇ ਇਕ ਲੱਖ ਤੋਂ ਵੱਧ ਪਰਵਾਸੀ ਪੰਛੀ, ਜੰਗਲਾਤ ਮੰਤਰੀ ਨੇ ਕੀਤਾ ਪੰਛੀ ਰੱਖ ਦਾ ਦੌਰਾDharmsot visits Hirke Wetland : ਕੋਰੋਨਾ ਕਾਲ ਦੌਰਾਨ ਬੰਦ ਹੋਈ ਵਿਸ਼ਵ ਪ੍ਰਸਿੱਧ ਹਰੀਕੇ ਝੀਲ ਨੂੰ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੰਗਲਵਾਰ ਨੂੰ ਸੈਲਾਨੀਆਂ ਵਾਸਤੇ ਮੁੜ ਖੋਲ੍ਹ ਦਿੱਤਾ। ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਮੇਤ ਝੀਲ ਦਾ ਦੌਰਾ ਕਰਨ ਦੌਰਾਨ ਉਨ੍ਹਾਂ ਮੋਟਰਬੋਟ ਰਾਹੀਂ ਪੰਛੀ ਰੱਖ ਦਾ ਨਿਰੀਖਣ ਵੀ ਕੀਤਾ।Punjab4 months ago
-
ਹੁਣ ਨਹੀਂ ਨਜ਼ਰ ਆਉਂਦੇ ਪੰਜਾਬ ਦੀਆਂ ਝੀਲਾਂ 'ਤੇ ਪਰਵਾਸੀ ਪੰਛੀਪੰਜਾਬੀ ਭਾਸ਼ਾ ਦਾ ਕੂੰਜ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਕਰਾਉਚ ਤੋਂ ਲਿਆ ਗਿਆ ਹੈ। ਹਿੰਦੀ ਵਿਚ ਕੁੰਜ ਨੂੰ ਕਰਕਰਾ ਕਹਿੰਦੇ ਹਨ ਜਦੋਂਕਿ ਅੰਗਰੇਜ਼ੀ ਵਿਚ ਕੂੰਜ ਨੂੰ ਕਰੇਨਸ ਕਿਹਾ ਜਾਂਦਾ ਹੈ। ਪੂਰੀ ਦੁਨੀਆ ਵਿਚ ਕੂੰਜਾਂ/ ਸਾਰਸਾਂ ਦੀਆਂ 15 ਕਿਸਮਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਅੱਧੀਆਂ ਕਿਸਮਾਂ ਤਾਂ ਹੋਣ ਅਲੋਪ ਹੋਣ ਕਿਨਾਰੇ ਹਨ।Lifestyle4 months ago
-
ਹਰੀਕੇ ਰੱਖ 'ਚੋਂ ਲੱਭੇ ਨਜਾਇਜ਼ ਸ਼ਰਾਬ ਦੇ ਟਿਕਾਣੇ, ਆਬਕਾਰੀ ਵਿਭਾਗ ਤੇ ਜੰਗਲੀ ਜੀਵ, ਵਣ ਸੁਰੱਖਿਆ ਵਿਭਾਗ ਨੇ ਸਾਂਝੇ ਤੌਰ 'ਤੇ 7 ਹਜ਼ਾਰ ਲੀਟਰ ਲਾਹਣ, ਤਰਪਾਲਾਂ, ਡਰੰਮ ਅਤੇ ਕਿਸ਼ਤੀਆਂ ਬਰਾਮਦਤਰਨਤਾਰਨ ਦੇ ਐਕਸਾਈਜ਼ ਵਿਭਾਗ ਤੇ ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਨੇ ਸਾਂਝੇ ਤੌਰ 'ਤੇ ਸ਼ਰਾਬ ਮਾਫੀਏ ਖਿਲਾਫ਼ ਕਾਰਵਾਈ ਕਰਦਿਆਂ ਪਿੰਡ ਕਿੜੀਆਂ ਅਤੇ ਮਰੜ੍ਹ ਦੇ ਮੰਡ ਖੇਤਰ ਵਿਚੋਂ ਲਾਹਣ, ਡਰੰਮ, ਤਰਪਾਲਾਂ ਅਤੇ ਕਿਸ਼ਤੀਆਂ ਬਰਾਮਦ ਕੀਤੀਆਂ।Punjab7 months ago
-
ਸੁਖਜੀਤਪਾਲ ਸਿੰਘ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਨਿਯੁਕਤਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਬਚਾਅ ਵਾਸਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣ ਕਰਦੇ ਹੋਏ ਜ਼ਿਆਦਾ ਇਕੱਠ ਨਾ ਕਰਦਿਆਂ ਹੋਇਆਂ ਦੀ ਜ਼ਿਲ੍ਹਾ ਰੈਵੇਨਿਊ ਪਟਵਾਰ ਯੂਨੀਅਨ ਦੀਆਂ ਚੋਣਾਂ ਕੇਂਦਰੀ ਤਹਿਸੀਲ ਵਿੱਚ ਗੁਰਮੇਲ ਸਿੰਘ ਗਰੇਵਾਲ ਅਤੇ ਰੁਪਿੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਕੀਤੀਆਂ ਗਈਆਂ ਜਿਸ ਦੌਰਾਨ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਦੇ ਪ੍ਰਧਾਨਾ ਤਹਿਸੀਲ ਪੂਰਬੀ ਦੇ ਪ੍ਰਧਾਨ ਵਰੁਣ ਸ਼ਰਮਾ, ਤਹਿਸੀਲ ਪੱਛਮੀ ਦੇ ਨਿਰਮਲ ਸਿੰਘ ਰੰਧਾਵਾ, ਤਹਿਸੀਲ ਖੰਨਾ ਪਰਮਿੰਦਰ ਸਿੰਘ ਅੌਜਲਾ, ਤਹਿਸੀਲ ਸਮਰਾਲਾ ਪ੍ਰਧਾਨ ਵਿਕਰਮਜੀਤ ਸਿੰਘ, ਤਹਿਸੀਲ ਪਾਇਲ ਪPunjab9 months ago
-
ਵਿਸ਼ਵ ਪ੍ਰਸਿੱਧ ਹਰੀਕੇ ਰਖ਼ ਦੇ ਖੇਤਰ 'ਚੋਂ 1.60 ਲੱਖ ਲੀਟਰ ਲਾਹਣ ਬਰਾਮਦ, 52 ਤਰਪਾਲਾਂ, 14 ਖਾਲੀ ਡਰੰਮ ਅਤੇ 50 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦਤਰਨਤਾਰਨ ਅਤੇ ਫਿਰੋਜਪੁਰ ਦੇ ਆਬਕਾਰੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਸ਼ਰਾਬ ਮਾਫੀਏ ਖਿਲਾਫ ਵੱਡੀ ਕਾਰਵਾਈ ਕਰਦਿਆਂ ਵਿਸ਼ਵ ਪ੍ਰਸਿੱਧ ਹਰੀਕੇ ਰੱਖ ਦੇ ਖੇਤਰ ਵਿਚੋਂ ਇਕ ਲੱਖ 60 ਹਜਾਰ ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab9 months ago
-
ਹਰੀਕੇ ਪੱਤਣ ਦੀ ਪੰਛੀ ਰੱਖ਼ ਦੇ ਪਾਬੰਦੀਸ਼ੁਦਾ ਖੇਤਰ 'ਚ ਸਰਕੰਡੇ ਨੂੰ ਲੱਗੀ ਅੱਗ, ਭਾਰੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ਼ ਦੇ ਪਾਬੰਦੀਸ਼ੁਦਾ ਖੇਤਰ ਵਿਚ ਬਾਅਦ ਦੁਪਹਿਰ ਲਗਪਗ 12 ਏਕੜ ਜ਼ਮੀਨ 'ਤੇ ਸਰਕੰਡੇ ਨੂੰ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਜੰਗਲੀ ਜੀਵ ਵਿਭਾਗ ਸੁਰੱਖਿਆ ਵਿਭਾਗ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਹਾਲਾਂਕਿ ਪੰਛੀ ਰੱਖ਼ ਵਿਚ ਅੱਗ ਨਾਲ ਨੁਕਸਾਨ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਪਰ ਅਫਸੋਸ ਹਰ ਸਾਲ ਪੰਛੀਆਂ ਦੇ ਸਵਰਗ ਵਿਚ ਅੱਗ ਲੱਗਣ ਦੇ ਬਾਵਜੂਦ ਵੀ ਵਿਭਾਗ ਕੋਲ ਅੱਗ ਬੁਝਾਊ ਯੰਤਰ ਅਤੇ ਅਮਲੇ ਦੀ ਵੱਡੀ ਘਾਟ ਰੜਕਦੀ ਹੈ।Punjab11 months ago
-
Lockdown ਤੋਂ ਬਾਅਦ ਹਰੀਕੇ ਝੀਲ ਦੇ ਸ਼ੁੱਧ ਹੋਏ ਪਾਣੀ ਕਾਰਨ ਮਉਲ ਰਹੀ ਕੁਦਰਤ, ਵਿਲੱਖਣ ਪੰਛੀਆਂ ਦਾ ਜਮਾਵੜਾ ਲਗਾ ਰਿਹਾ ਹਰੀਕੇ ਝੀਲ ਨੂੰ ਚਾਰ ਚੰਨਦੇਸ਼ ਭਰ 'ਚ ਚੱਲ ਰਹੇ ਕਰਫ਼ਿਊ ਨੂੰ ਲੈ ਕੇ ਬੰਦ ਹੋਏ ਉਦਯੋਗਾਂ ਤੋਂ ਬਾਅਦ ਸਤਲੁਜ ਦਰਿਆ ਰਸਤੇ ਜ਼ਹਿਰੀਲਾ ਕੈਮੀਕਲ ਹਰੀਕੇ ਹੈੱਡ 'ਤੇ ਨਾ ਆਉਣ ਕਾਰਨ ਸ਼ੁੱਧ ਹੋਏ ਪਾਣੀ 'ਚ ਅਠਖੇਲੀਆਂ ਕਰਦੇ ਭਾਰਤੀ ਪੰਛੀਆਂ ਦੇ ਝੁੰਡ ਦਰਸ਼ਕਾਂ ਦਾ ਮਨ ਮੋਹ ਰਹੇ ਹਨ।Punjab11 months ago
-
ਕੋਰੋਨਾ ਵਾਇਰਸ : ਹਰੀਕੇ ਸਥਿਤ ਸਤਲੁਜ ਪੈਲੇਸ ਦੇ ਮਾਲਕ ਅਤੇ ਮੈਨੇਜਰ ਤੇ ਪਰਚਾ ਦਰਜਖਤਰਨਾਕ ਮਹਾਮਾਰੀ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਉਥੇ ਹੀ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਖਿਲਾਫ਼ ਵੀ ਕਾਰਵਾਈ ਦੀ ਕਵਾਇਦ ਆਰੰਭੀ ਜਾ ਰਹੀ ਹੈ।Punjab1 year ago
-
ਪ੍ਰਵਾਸੀ ਪੰਛੀ ਵੇਖਣ ਹਰੀਕੇ ਪੱਤਣ ਪੁੱਜਣ ਲੱਗੇ ਸੈਲਾਨੀਉੱਤਰੀ ਭਾਰਤ ਦੀ ਸਭ ਤੋਂ ਵੱਡੀ ਅਤੇ ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਝੀਲ 'ਚ ਸਰਦ ਰੁੱਤ ਦੇ ਮਹਿਮਾਨ ਪੰਛੀਆਂ ਦੀ ਆਮਦ ਤੋਂ ਬਾਅਦ ਸੈਲਾਨੀਆਂ ਅਤੇ ਵਾਤਾਵਰਨ ਪ੍ਰਰੇਮੀਆਂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਖੋਜਕਰਤਾ ਵਿਗਿਆਨੀਆਂ ਦਾ ਆਉਣਾ ਜਾਣਾ ਆਰੰਭ ਹੋ ਚੁੱਕਾ ਹੈ। ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਵੱਲੋਂ ਇਨ੍ਹਾਂ ਨੂੰ ਮੁਫ਼ਤ ਪਾਸ ਦੀ ਸਹੂਲਤ ਦਿੱਤੀ ਜਾ ਰਹੀ ਹੈ।Punjab1 year ago
-
ਮਜ਼ਦੂਰਾਂ ਨੇ ਘੇਰਿਆ ਥਾਣਾ ਹਰੀਕੇਦਿਹਾਤੀ ਮਜਦੂਰ ਸਭਾ ਵੱਲੋਂ ਥਾਣਾ ਹਰੀਕੇ ਦੇ ਬਾਹਰ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਬਲਵੰਤ ਸਿੰਘ, ਜਗਜੀਤ ਸਿੰਘ ਜੋਨੀ ਅਤੇ ਜੁਗਿੰਦਰ ਸਿੰਘ ਹਰੀਕੇ ਨੇ ਕੀਤੀ। ਧਰਨੇ 'ਚ ਅੌਰਤਾਂ, ਬੱਚਿਆਂ ਸਮੇਤ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਅਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕਾਮਰੇਡ ਨਿਰਪਾਲ ਸਿੰਘ ਜੌਣੇਕੇ ਨੇ ਕਿਹਾ ਕਿ ਬੀਤੇ ਦਿਨੀਂ ਪਿੰਡ ਰੱਤਾ ਗੁੱਦਾ ਵਿਖੇ ਦਰਜਨ ਤੋਂ ਵੱਧ ਵਿਅਕਤੀਆਂ ਨੇ ਮਜ਼ਦੂਰ ਗੁਲਜਾਰ ਸਿੰਘ ਦਾ ਘਰ ਢਾਹ ਦਿੱਤਾ।Punjab1 year ago
-
ਊਰਜਾ ਮੰਤਰਾਲਾ ਦੇ ਸਕੱਤਰ ਐੱਸਸੀ ਗਰਗ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ, ਬਿਜਲੀ ਉਤਪਾਦਨ ਦੇ ਸਰੋਤ ਵਧਾਉਣ ਵੱਲ ਇਸ਼ਾਰਾ ਕੀਤਾਭਾਰਤ ਸਰਕਾਰ ਵੱਲੋਂ ਨਵਨਿਯੁਕਤ ਊਰਜਾ ਮੰਤਰਾਲਾ ਦੇ ਸਕੱਤਰ ਐੱਸਸੀ ਗਰਗ ਨੇ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਤੇ ਸਿੰਜਾਈ ਪ੍ਰਬੰਧਾਂ ਦੇ ਨਾਲ ਪਾਕਿਸਤਾਨ ਵੱਲ ਜਾਂਦੇ ਪਾਣੀ ਸਬੰਧੀ ਜਾਣਕਾਰੀ ਹਾਸਲ ਕੀਤੀ। ਪੰਜਾਬ ਦੀ ਇਸ ਪਹਿਲੀ ਫੇਰੀ ਮੌਕੇ ਉਨ੍ਹਾਂ ਇਸ ਤੋ ਪਹਿਲਾਂ ਭਾਖੜਾ ਤੇ ਪੌਂਗ ਡੈਮ ਦਾ ਨਿਰੀਖਣ ਕੀਤਾ ਅਤੇ ਪੰਜਾਬ ਅੰਦਰ ਇਸ ਤੋਂ ਜ਼ਿਆਦਾ ਬਿਜਲੀ ਉਤਪਾਦਨ ਦੇ ਸਰੋਤ ਵਧਾਉਣ ਵੱਲ ਇਸ਼ਾਰਾ ਕੀਤਾ।Punjab1 year ago