hardik patel
-
Hardik Patel: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ 'ਚ ਫੁੱਟ, ਹਾਰਦਿਕ ਪਟੇਲ ਦਾ ਭਾਜਪਾ 'ਚ ਸ਼ਾਮਲ ਹੋਣਾ ਪਾਰਟੀ ਲਈ ਵੱਡਾ ਝਟਕਾਗੁਜਰਾਤ ਚੋਣਾਂ ਦੇ ਮੱਦੇਨਜ਼ਰ ਸਿਆਸਤ ਆਪਣੇ ਸਿਖਰਾਂ 'ਤੇ ਹੈ। ਪਾਟੀਦਾਰ ਭਾਈਚਾਰੇ ਦੇ ਵੱਡੇ ਨੇਤਾ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਹਾਰਦਿਕ ਪਟੇਲ ਦੇ ਅਸਤੀਫੇ ਕਾਰਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇਹ ਕਦਮ ਰਾਜ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਇਆ ਹੈ, ਜੋ ਇਸ ਸਾਲ ਦਸੰਬਰ ਵਿੱਚ ਹੋਣੀਆਂ ਹਨ।National2 months ago
-
Hardik Patel News: ਹਾਰਦਿਕ ਪਟੇਲ 2 ਜੂਨ ਨੂੰ ਭਾਜਪਾ 'ਚ ਹੋਣਗੇ ਸ਼ਾਮਲ, ਹਾਲ ਹੀ 'ਚ ਕਾਂਗਰਸ ਤੋਂ ਦਿੱਤਾ ਸੀ ਅਸਤੀਫਾਗੁਜਰਾਤ ਦੇ ਪਾਟੀਦਾਰ ਭਾਈਚਾਰੇ ਤੋਂ ਆਉਣ ਵਾਲੇ ਹਾਰਦਿਕ ਪਟੇਲ ਜਲਦੀ ਹੀ ਭਾਜਪਾ 'ਚ ਸ਼ਾਮਲ ਹੋਣਗੇ। ਏਐਨਆਈ ਮੁਤਾਬਕ ਹਾਰਦਿਕ ਪਟੇਲ 2 ਜੂਨ ਨੂੰ ਭਾਜਪਾ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਹਾਲ ਹੀ 'ਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਹਾਰਦਿਕ ਦੇ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ।National2 months ago
-
ਹਾਰਦਿਕ ਪਟੇਲ 30 ਨੂੰ ਹੋਣਗੇ ਭਾਜਪਾ ’ਚ ਸ਼ਾਮਲਕੇਂਦਰੀ ਮੰਤਰੀ ਪਰਸ਼ੋਤਮ ਰੂਪਾਲਾ ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੀ ਮੌਜੂਦਗੀ ’ਚ ਹਾਰਦਿਕ ਭਾਜਪਾ ’ਚ ਸ਼ਾਮਿਲ ਹੋਣਗੇ।National2 months ago
-
Hardik Patel Quits Congress: ਗੁਜਰਾਤ 'ਚ ਕਾਂਗਰਸ ਨੂੰ ਵੱਡਾ ਝਟਕਾ, ਹਾਰਦਿਕ ਪਟੇਲ ਨੇ ਦਿੱਤਾ ਅਸਤੀਫਾਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗਾ ਹੈ। ਹਾਰਦਿਕ ਪਟੇਲ ਨੇ ਆਖਰਕਾਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਰਦਿਕ ਪਟੇਲ ਨੇ ਟਵੀਟ ਕਰਕੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਹੈ। ਹਾਰਦਿਕ ਨੇ ਟਵੀਟ ਕੀਤਾ ਕਿ ਅੱਜ ਮੈਂ ਦਲੇਰੀ ਨਾਲ ਕਾਂਗਰਸ ਪਾਰਟੀ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।National2 months ago
-
ਆਪਣੀ ਹੀ ਪਾਰਟੀ ਖ਼ਿਲਾਫ਼ ਬੋਲ ਗਏ ਹਾਰਦਿਕ ਪਟੇਲ, ਪੜ੍ਹੋ ਕੀ ਕੁਝ ਕਿਹਾਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਆਪਣੀ ਹੀ ਪਾਰਟੀ ਦੀ ਰੀਤੀ ਨੀਤੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਟੀਦਾਰਾਂ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਟੀਦਾਰ ਆਗੂ ਨਰੇਸ਼ ਪਟੇਲ ਨੂੰ ਲੈ ਕੇ ਕਾਂਗਰਸ ਛੇਤੀ ਫ਼ੈਸਲਾ ਕਰੇ। ਕਾਂਗਰਸ ਦੇ ਦੋ ਪਾਟੀਦਾਰ ਵਿਧਾਇਕਾਂ ਨੇ ਹਾਰਦਿਕ ਦੇ ਬਿਆਨ ਤੋਂ ਅਸਹਿਮਤੀ ਪ੍ਰਗਟਾਈ ਹੈ। ਰਾਖਵਾਂਕਰਨ ਅੰਦੋਲਨ ਦੇ ਇਕ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਸਜ਼ਾ 'ਤੇ ਰੋਕ ਲਾਉਣ ਦੇ ਨਾਲ ਹੀ ਹਾਰਦਿਕ ਪਟੇਲ ਦਾ ਆਉਂਦੀ ਵਿਧਾਨ ਸਭਾ ਚੋਣ ਲੜਨਾ ਤੈਅ ਹੈ। ਹਾਰਦਿਕ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ 'ਚ ਫ਼ੈਸਲਾ ਲੈਣ ਦੀ ਸ਼ਕਤੀ ਦੀ ਘਾਟ ਹੈ। ਕੇਂਦਰ ਤੇ ਸੂਬੇ 'ਚ ਆਗੂ ਜ਼National4 months ago
-
ਪਾਟੀਦਾਰਾਂ 'ਤੇ ਦਰਜ 10 ਕੇਸ ਵਾਪਸ, ਹਾਰਦਿਕ ਪਟੇਲ ਨੇ ਕਿਹਾ- ਸਰਕਾਰ ਬਾਕੀ 144 ਕੇਸ ਵੀ ਵਾਪਸ ਲਵੇਗੁਜਰਾਤ ਸਰਕਾਰ ਨੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੌਰਾਨ ਦਰਜ ਹੋਏ 10 ਕੇਸ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਸੂੁਬਾਈ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਦੇ ਖਿਲਾਫ਼ ਦਰਜ ਕੇਸ ਵੀ ਸ਼ਾਮਲ ਹਨ। ਪਰ ਉਨ੍ਹਾਂ ਦੇ ਖਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਜਿਉਂ ਦਾ ਤਿਉਂ ਰਹੇਗਾ। ਪਾਟੀਦਾਰ ਆਗੂਆਂ ਨੇ ਕਿਹਾ ਕਿ ਇਸਦੇ ਬਾਅਦ ਵੀ 144 ਕੇਸ ਦਰਜ ਰਹਿਣਗੇ।National4 months ago
-
ਭਾਜਪਾ ਤੇ ਕੇਜਰੀਵਾਲ ਇਕ-ਮਿਕ : ਹਾਰਦਿਕ ਪਟੇਲਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦੇ ਹੱਕ ਵਿਚ ਕਾਂਗਰਸ ਦੇ ਜ਼ਿਲ੍ਹਾ ਵਰਕਿੰਗ ਪ੍ਰਧਾਨ ਅਸ਼ਵਿਨ ਭੱਲਾ ਦੇ ਗ੍ਹਿ ਵਿਖੇ ਰੱਖੀ ਗਈ ਮੀਟਿੰਗ ਵਿਚ ਗੁਜਰਾਤ ਦੇ ਕਾਂਗਰਸ ਵਰਕਿੰਗ ਪ੍ਰਧਾਨ, ਤੇਜ ਤਰਾਰ ਤੇ ਨੌਜਵਾਨ ਆਗੂ ਹਾਰਦਿਕ ਪਟੇਲ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਹਾਰਦਿਕ ਪਟੇਲ ਨੇ ਕਿਹਾ ਕਿ ਜੇ ਪੰਜਾਬੀਆਂ ਦੀ ਗਲਤੀ ਨਾਲ ਸੂਬੇ ਵਿਚ ਆਮ ਆਦਮੀ ਪਾਰਟੀ, ਸ਼ੋ੍ਮਣੀ ਅਕਾਲੀ ਦਲ ਜਾਂ ਭਾਜਪਾ ਗਠਜੋੜ ਦੀ ਸਰਕਾਰ ਬਣ ਗਈ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਨੂੰ ਖਤਰਾ ਖੜ੍ਹਾ ਹੋ ਜਾਵੇਗਾ।Punjab5 months ago
-
ਨਰਿੰਦਰ ਮੋਦੀ ਨੇ ਦੇਸ਼ ਵੇਚਣ 'ਚ ਕੀਤਾ ਮੈਡਲ ਹਾਸਲ : ਹਾਰਦਿਕ ਪਟੇਲਉਨ੍ਹਾਂ ਕਿਹਾ ਕਿ ਜਿਸ ਗੁਜਰਾਤ ਮਾਡਲ ਦੀ ਗੱਲ ਬੀਜੇਪੀ ਕਰਦੀ ਹੈ ਉਹ ਪੂਰੀ ਤਰ੍ਹਾਂ ਨਾਲ ਫੇਲ੍ਹ ਹੈ ਅਤੇ ਅਸਲ ਵਿਚ ਗੁਜਰਾਤ ਦੇ ਹਾਲਾਤ ਇਹ ਹਨ ਕਿ ਲੱਖਾਂ ਨੌਜਵਾਨ ਬੇਰੁਜ਼ਗਾਰ ਹਨ ਅਤੇ 16,000 ਪਿੰਡਾਂ ਦੀ ਹਾਲਤ ਬਦ ਤੋਂ ਬਦਤਰ ਹੈ।Punjab6 months ago
-
Punjab Assembly Elections : ਹਾਰਦਿਕ ਪਟੇਲ ਨੇ ਕਾਂਗਰਸ ਸਰਕਾਰ ਦੀਆਂ ਗਿਣਾਈਆਂ ਪ੍ਰਾਪਤੀਆਂ, ਅਕਾਲੀ-ਭਾਜਪਾ ਸਰਕਾਰ 'ਤੇ ਨਿਸ਼ਾਨਾ ਕੀਤਾ ਸਿਆਸੀ ਹਮਲਾਕਾਂਗਰਸ ਆਗੂ ਅਤੇ ਜਲੰਧਰ ਦੇ ਰਾਸ਼ਟਰੀ ਅਬਜ਼ਰਵਰ ਹਾਰਦਿਕ ਪਟੇਲ ਨੇ ਬੁੱਧਵਾਰ ਨੂੰ ਜਲੰਧਰ 'ਚ ਕਿਹਾ ਕਿ ਪੰਜਾਬ ਦੇ ਨੌਜਵਾਨ ਕਾਂਗਰਸ ਦੇ ਨਾਲ ਹਨ ਅਤੇ ਕਾਂਗਰਸ ਦੀ ਜਿੱਤ ਹੀ ਪੰਜਾਬ ਦੀ ਹੋਵੇਗੀ। ਉਨ੍ਹਾਂ ਪੰਜਾਬ 'ਚ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਸਮੇਂ ਪੰਜਾਬ 'ਚ 'ਨਸ਼ੇ ਦੀ ਰਾਜਨੀਤੀ' ਅਤੇ ਪੀ.ਪੀ.ਪੀ. ਅਕਾਲੀ-ਭਾਜਪਾ ਸਰਕਾਰ ਦੇ ਆਗੂਆਂ ਅਤੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਜਾਰੀ ਹੈ।Punjab6 months ago
-
ਦੇਸ਼ਧਰੋਹ ਦੇ ਮਾਮਲੇ 'ਚ ਹਾਰਦਿਕ ਪਟੇਲ ਗੁਜਰਾਤ 'ਚ ਗ੍ਰਿਫ਼ਤਾਰਦੇਸ਼ਧਰੋਹ ਦੇ ਮਾਮਲੇ 'ਚ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ ਸੈਸ਼ਨ ਅਦਾਲਤ ਵੱਲੋਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਲਿਸ ਨੇ ਪਾਟੀਦਾਰ ਹਾਰਦਿਕ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।National2 years ago
-
ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਅੰਦੋਲਨ ਵਾਲੀ ਥਾਂ ਤੋਂ ਧੱਕੇ ਮਾਰ ਕੇ ਕੱਢਿਆਇਸ ਦੌਰਾਨ ਮੁੱਖ ਮੰਤਰੀ ਨੇ ਐੱਸਆਈਟੀ ਜਾਂਚ ਦੀ ਗੱਲ ਕਹੀ ਹੈ ਪ੍ਰੰਤੂ ਵਿਦਿਆਰਥੀਆਂ ਨੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਉਧਰ, ਧਰਨਾ ਸਥਾਨ 'ਤੇ ਅੰਦੋਲਨ ਦਾ ਸਮਰਥਨ ਕਰਨ ਪੁੱਜੇ ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਧੱਕੇ ਮਾਰ ਕੇ ਵਿਦਿਆਰਥੀਆਂ ਨੇ ਬਾਹਰ ਕੱਢ ਦਿੱਤਾ।National2 years ago
-
GVL ਨਰਸਿਮ੍ਹਾ 'ਤੇ ਜੁੱਤੀ ਸੁੱਟਣ ਤੋਂ ਬਾਅਦ ਹਾਰਦਿਕ ਪਟੇਲ ਨੂੰ ਰੈਲੀ ਦੌਰਾਨ ਇਕ ਸ਼ਖ਼ਸ ਨੇ ਜੜਿਆ ਥੱਪੜਲੋਕ ਸਭਾ ਚੋਣਾਂ 'ਚ ਜੁੱਤੀ ਤੋਂ ਬਾਅਦ ਹੁਣ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਬੀਤੇ ਵੀਰਵਾਰ ਨੂੰ ਭਾਜਪਾ ਕੌਮੀ ਦਫ਼ਤਰ 'ਚ ਪਾਰਟੀ ਅਤੇ ਰਾਜ ਸਭਾ ਸੰਸਦ ਮੈਂਬਰ ਜੀਵਐੱਲ ਨਰਸਿਮ੍ਹਾ ਰਾਓ 'ਤੇ ਜੁੱਤਾ ਸੁੱਟਣ ਦੀ ਖ਼ਬਰ ਤੋਂ ਬਾਅਦ ਸ਼ੁੱਕਰਵਾਰ ਨੂੰ ਗੁਜਰਾਤ ਦੇ ਨੌਜਵਾਨ ਆਗੂ ਹਾਰਿਦਕ ਪਟੇਲ ਨੂੰ ਭਰੀ ਸਭਾ 'ਚ ਇਕ ਵਿਅਕਤੀ ਨੇ ਥੱਪੜ ਜੜਿਆ ਹੈ।Election3 years ago
-
Lok Sabha Elections 2019 : ਗੁਜਰਾਤ 'ਚ ਕਾਂਗਰਸ ਨੇ ਪ੍ਰਚਾਰ ਲਈ ਹਾਰਦਿਕ ਪਟੇਲ ਨੂੰ ਦਿੱਤਾ ਹੈਲੀਕਾਪਟਰਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਜ਼ਰੀਏ ਦੇਸ਼ ਭਰ 'ਚ ਚਰਚਿਤ ਹੋਏ ਹਾਰਦਿਕ ਪਟੇਲ ਨੇ ਲੋਕ ਸਭਾ ਚੋਣ ਲੜਨ ਲਈ ਕਾਂਗਰਸ ਦਾ ਪੱਲਾ ਫੜ ਲਿਆ ਹੈ। ਹਾਲਾਂਕਿ ਵਿਸਨਗਰ ਮਾਮਲੇ 'ਚ ਦੋ ਸਾਲ ਤੋਂ ਜ਼ਿਆਦਾ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਚੋਣ ਤਾਂ ਨਹੀਂ ਲੜ ਰਹੇ, ਪਰ ਕਾਂਗਰਸ ਦੇ ਸਟਾਰ ਪ੍ਰਚਾਰਕ ਜ਼ਰੂਰ ਬਣ ਗਏ ਹਨ।Election3 years ago
-
ਹਾਰਦਿਕ ਪਟੇਲ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ, ਤੁਰੰਤ ਸੁਣਵਾਈ ਦੀ ਪਟੀਸ਼ਨ ਖਾਰਜਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਉਹ ਇੰਨੇ ਦਿਨਾਂ ਦੇ ਕਿੱਥੇ ਸਨ ਅਤੇ ਫਿਲਹਾਲ ਇਸ 'ਤੇ ਸੁਣਵਾਈ ਦੀ ਕੋਈ ਕਾਹਲੀ ਨਹੀਂ ਹੈ।National3 years ago
-
ਲੋਕ ਸਭਾ ਚੋਣਾਂ ਨਹੀਂ ਲੜ ਸਕਣਗੇ ਹਾਰਦਿਕ ਪਟੇਲ, ਗੁਜਰਾਤ ਹਾਈ ਕੋਰਟ ਨੇ ਖਾਰਜ ਕੀਤੀ ਪਟੀਸ਼ਨਕਾਂਗਰਸੀ ਆਗੂ ਹਾਰਦਿਕ ਪਾਚਟੇਲ ਦੀ ਲੋਕਸਭਾ ਚੋਣ ਲੜਨ ਜੀ ਉਮੀਦ 'ਤੇ ਪਾਣੀ ਪੈ ਗਿਆ ਹੈ। ਕੋਰਟ ਨੇ ਉਨ੍ਹਾਂ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਗੁਜਰਾਤ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਾਂਗਰਸ ਆਗੂ ਹਾਰਦਿਕ ਪਾਟੇਲ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ 'ਚ ਮੇਹਸਾਣਾ 'ਚ 2015 ਦੇ ਇਕ ਦੰਗਾ ਮਾਮਲੇ 'ਚ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ।Election3 years ago
-
Lok Sabha Election 2019 : ਕ੍ਰਿਕਟਰ ਜਡੇਜਾ ਦੀ ਪਤਨੀ ਦਾ ਹਾਰਦਿਕ ਪਟੇਲ ਨਾਲ ਹੋ ਸਕਦੈ ਮੁਕਾਬਲਾਲੋਕ ਸਭਾ ਚੋਣ ਦੌਰਾਨ ਗੁਜਰਾਤ ਦੀ ਜਾਮਨਗਰ ਸੀਟ 'ਤੇ ਰੋਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਕਾਂਗਰਸ ਤੋਂ ਹਾਰਦਿਕ ਪਟੇਲ ਨੂੰ ਟਿਕਟ ਦੇਣ ਦਾ ਵਿਚਾਰ ਕਰ ਰਹੀ ਹੈ।Election3 years ago
-
CWC ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਪਹਿਲੇ ਰਾਜਨੀਤਕ ਭਾਸ਼ਣ 'ਚ ਕਿਹਾ- ਸੋਚ ਸਮਝ ਕੇ ਆਪਣਾ ਮਤਦਾਨ ਕਰਿਓਪਾਟੀਦਾਰ ਅੰਦੋਲਨ ਦੇ ਮੋਹਰੀ ਹਾਰਦਿਕ ਪਟੇਲ ਨੇ ਮੰਗਲਵਾਰ ਨੂੰ ਗਾਂਧੀਨਗਰ ਵਿਚ ਕਾਂਗਰਸ ਪ੍ਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਹਾਰਦਿਕ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਖ਼ੁਦ ਹੀ ਦਿੱਤੀ ਹੈ। ਮੰਗਲਵਾਰ ਨੂੰ ਹੀ ਗਾਂਧੀਨਗਰ 'ਚ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਪ੍ਸਤਾਵਿਤ ਹੈ। ਬਾਅਦ ਵਿਚ ਇਕ ਰੈਲੀ ਵੀ ਕਰਵਾਈ ਜਾਵੇਗੀ। ਹਾਰਦਿਕ ਨੇ ਅਪ੍ਰੈਲ 2015 ਵਿਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਬੈਨਰ ਹੇਠ ਵਿਸਨਗਰ ਵਿਚ ਆਪਣਾ ਪਹਿਲਾ ਅੰਦੋਲਨ ਕੀਤਾ ਸੀ। ਭਾਜਪਾ ਵਿਧਾਇਕ ਦੇ ਦਫ਼ਤਰ 'ਤੇ ਭੰਨਤੋੜ ਅਤੇ ਅਗਜ਼ਨੀ ਤੋਂ ਬਾਅਦ ਹਾਰਦਿਕ ਚਰਚਾ ਵਿਚ ਆਏ ਸਨ। ਪਿਛਲੇ ਸਾElection3 years ago
-
ਕਿੰਜਲ ਪਾਰਖ ਦੇ ਹੋਏ ਹਾਰਦਿਕ ਪਟੇਲ, ਕਿਹਾ- ਦੋਵੇਂ ਮਿਲ ਕੇ ਲੋਕ ਕਲਿਆਣ ਲਈ ਕਰਾਂਗੇ ਸੰਘਰਸ਼ਰੀਤੀ-ਰਿਵਾਜ ਮੁਤਾਬਿਕ ਸੱਸ ਨੇ ਹਾਰਦਿਕ ਪਟੇਲ ਦੀ ਆਰਤੀ ਉਤਾਰੀ ਅਤੇ ਸਾਲੀਆਂ ਨੇ ਨੱਕ ਖਿੱਚੀ। ਦੁਪਹਿਰੇ 12 ਵਜੇ ਹਾਰਦਿਕ-ਕਿੰਜਲ ਅਗਨੀ ਦੇ ਸੱਤ ਫੇਰੇ ਲੈ ਕੇ ਵਿਆਹ ਸੂਤਰ ਵਿਚ ਬੱਝ ਗਏ।National3 years ago
-
ਬਚਪਨ ਦੀ ਦੋਸਤ ਨਾਲ ਹਾਰਦਿਕ ਪਟੇਲ ਲੈਣਗੇ ਸੱਤ ਫੇਰੇ, ਜਾਣੋ ਕੌਣ ਹੈ ਹਾਰਦਿਕ ਦੀ ਮੰਗੇਤਰਗੁਜਰਾਤ 'ਚ ਪਾਟੀਦਾਰ ਅਾਰਕਸ਼ਨ ਅੰਦੋਲਨ ਦੇ ਅਾਗੂ ਰਹੇ ਹਾਰਦਿਕ ਪਟੇਲ ਵਿਅਾਹ ਕਰਾਉਣ ਜਾ ਰਹੇ ਹਨ। ਉਹ 27 ਜਨਵਰੀ ਨੂੰ ਅਾਪਣੀ ਮੰਗਤੇਰ ਤੇ ਬਚਪਨ ਦੀ ਦੋਸਤ ਕਿੰਜਲ ਪਾਰਿਖ ਦੇ ਨਾਲ ਸੱਤ ਫੇਰੇ ਲੈਣਗੇ।National3 years ago
-
ਹਾਰਦਿਕ ਪਟੇਲ ਦੇ ਪੱਖ 'ਚ ਆਏ ਗੁਜਰਾਤ ਦੇ ਮੰਤਰੀ ਕੁੰਵਰ ਜੀਅਹਿਮਾਦਾਬਾਦ- ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੀ ਭੁੱਖ ਹੜਤਾਲ ਦਾ ਅੱਜ ਨੌਵਾਂ ਦਿਨ ਹੈ। ਹਾਰਦਿਕ ਪਟੇਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦੇ ਹੱਕ 'ਚ ਪਹਿਲੀ ਵਾਰ ਗੁਜਰਾਤ ਦੇ ਮੰਤਰੀ ਕੁੰਵਰ ਜੀ ਬਾਵਲਿਆ ਸਾਹਮਣੇ ਆਏ ਹਨ। ਉਨ੍ਹਾਂ ਨੇ ਪਾਟੀਦਾਰ ਨੇਤਾ ਦੀਆਂ ਮੰਗਾਂ ਨੂੰ ਜਾਇਜ਼ ਤੇ ਸੰਵਦੇਨਸ਼ੀਲ ਦੱਸਦਿਆਂ ਉਨ੍ਹਾਂ ਦੇNational4 years ago