happy
-
Parsi New Year 2022 : ਭਾਰਤ 'ਚ ਅੱਜ ਮਨਾਇਆ ਜਾ ਰਿਹਾ ਹੈ ਨਵਰੋਜ਼, ਜਾਣੋ ਪਾਰਸੀ ਨਵੇਂ ਸਾਲ ਦਾ ਇਤਿਹਾਸ ਤੇ ਮਹੱਤਵParsi New Year 2022 : ਪਾਰਸੀ ਕੈਲੰਡਰ ਅਨੁਸਾਰ ਨਵਰੋਜ਼ ਅੱਜ ਦੇ ਦਿਨ ਮਨਾਇਆ ਜਾਂਦਾ ਹੈ। ਨਵਰੋਜ਼ ਨੂੰ ਜਮਸ਼ੇਦੀ ਨਵਰੋਜ਼ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਪਾਰਸੀ ਕੈਲੰਡਰ 'ਚ ਸੂਰਜੀ ਗਣਨਾ ਦੀ ਸ਼ੁਰੂਆਤ ਕਰਨ ਵਾਲੇ ਮਹਾਨ ਫਾਰਸੀ ਰਾਜਾ ਦਾ ਨਾਂ ਜਮਸ਼ੇਦ ਸੀ।Religion7 hours ago
-
Saif Ali Khan Birthday: ਇਹ ਫਿਲਮ ਨਾ ਠੁਕਰਾਉਂਦੇ ਸੈਫ ਅਲੀ ਖ਼ਾਨ ਤਾਂ ਸ਼ਾਹਰੁਖ ਨਹੀਂ, ਛੋਟੇ ਨਵਾਬ ਹੁੰਦੇ ‘ਕਿੰਗ ਆਫ ਰੋਮਾਂਸ’ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖ਼ਾਨ ਆਪਣੀ ਅਦਾਕਾਰੀ ਨਾਲ ਸਭ ਨੂੰ ਦੀਵਾਨਾ ਬਣਾ ਲੈਂਦੇ ਹਨ। ਲੋਕ ਨਾ ਸਿਰਫ਼ ਸੈਫ ਅਲੀ ਖ਼ਾਨ ਦੀ ਅਦਾਕਾਰੀ ਦੇ ਦੀਵਾਨੇ ਹਨ ਸਗੋਂ ਉਨ੍ਹਾਂ ਦੀ ਸ਼ਖਸੀਅਤ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਸੈਫ ਅਲੀ ਖ਼ਾਨ ਨੇ ਆਪਣੇ ਕਰੀਅਰ ’ਚ ਦਿਲ ਚਾਹਤਾ ਹੈ, ਹਮ ਤੁਮ, ਓਮਕਾਰ ਵਰਗੀਆਂ ਫਿਲਮਾਂ ਦਿੱਤੀਆਂ ਹਨ।Entertainment 8 hours ago
-
MMS ਲੀਕ ਹੋਣ ਤੋਂ ਬਾਅਦ ਤਿਰੰਗੇ ਨਾਲ ਪੋਜ਼ ਦੇਣ 'ਤੇ ਟ੍ਰੋਲ ਹੋਈ ਅੰਜਲੀ ਅਰੋੜਾ, ਲੋਕਾਂ ਨੇ ਕਿਹਾ- ਹੁਣ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂਅੰਜਲੀ ਅਰੋੜਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ 'ਚ ਹੈ। ਹਾਲ ਹੀ ਵਿੱਚ ਇੱਕ ਐਮਐਮਐਸ ਵਾਇਰਲ ਹੋਇਆ ਸੀ ਜਿਸ ਵਿੱਚ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਗਿਆ ਸੀ ਕਿ ਕੱਚਾ ਬਦਮ ਫੇਮ ਅੰਜਲੀ ਅਰੋੜਾ ਹੈ। ਹਾਲਾਂਕਿ ਬਾਅਦ 'ਚ ਅੰਜਲੀ ਨੇ ਇਸ ਸਭ ਨੂੰ ਝੂਠ ਕਰਾਰ ਦਿੱਤਾ ਅਤੇ ਦੱਸਿਆ ਕਿ ਉਹ ਅਜਿਹੀ ਕਿਸੇ ਵੀ ਵੀਡੀਓ 'ਚ ਨਹੀਂ ਹੈ। ਇਸ ਬਾਰੇ ਗੱਲ ਕਰਦਿਆਂ ਉਹ ਕਾਫੀ ਭਾਵੁਕ ਵੀ ਹੋ ਗਈ। ਹੁਣ ਇਕ ਵਾਰ ਫਿਰ ਉਹ ਗਲਤ ਕਾਰਨਾਂ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।Entertainment 1 day ago
-
Happy Independence Day: ਮੈਡਾਗਾਸਕਰ ਵਿੱਚ ਭਾਰਤੀ ਦੂਤਾਵਾਸ ਸੁਤੰਤਰਤਾ ਦਿਵਸ 'ਤੇ ਤਿਰੰਗੇ ਲਾਈਟਾਂ ਨਾਲ ਸਜਾਇਆ ਗਿਆ, ਵੇਖੋ ਤਸਵੀਰਾਂਆਜ਼ਾਦੀ ਦੀ ਭਾਵਨਾ ਨੂੰ ਯਾਦ ਕਰਨ ਲਈ, ਭਾਰਤੀ ਦੂਤਾਵਾਸ ਸੋਮਵਾਰ ਨੂੰ ਸਵੇਰੇ 08.30 ਵਜੇ ਅੰਬੈਸੀ ਰਿਹਾਇਸ਼ ਵਿਲਾ ਤਾਨਾਨਾ ਫਿਨਾਰੀਤਰਾ, ਅਨਾਲਮਹਿੰਤਸੀ, ਇਵਾਂਦਰੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਦਾ ਆਯੋਜਨ ਕਰੇਗਾ। ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, 'ਭਾਰਤੀ ਭਾਈਚਾਰੇ ਦੇ ਸਾਰੇ ਮੈਂਬਰਾਂ ਅਤੇ ਭਾਰਤ ਦੇ ਦੋਸਤਾਂ ਨੂੰ ਸਮਾਰੋਹ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।'World1 day ago
-
Independence Day 2022: ਕਈ ਚੁਣੌਤੀਆਂ ਵੀ ਨਾਲ ਲਿਆਇਆ ਆਜ਼ਾਦੀ ਦਾ 76ਵਾਂ ਪਹੁ-ਫੁਟਾਲਾਪੰਦਰਾਂ ਅਗਸਤ 1947 ਨੂੰ ਭਾਰਤ ਬਸਤੀਵਾਦੀ ਸਾਮਰਾਜ ਬਿ੍ਟੇਨ ਦੇ ਬਰਬਰਤਾਪੂਰਵਕ ਲੋਟੂ ਗ਼ੁਲਾਮੀ ਦੇ ਜੂਲੇ ਤੋਂ ਆਜ਼ਾਦ ਹੋਇਆ ਸੀ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਅਤੇ ਅਜ਼ੀਮ ਕੁਰਬਾਨੀਆਂ ਦੀ ਵਿਸ਼ਵ ਇਤਿਹਾਸ ਦੇ ਪੰਨਿਆਂ ’ਤੇ ਉੱਕਰੀ ਇਕ ਅਲੌਕਿਕ ਦਾਸਤਾਨ ਹੈ।Editorial1 day ago
-
Happy Independence Day : ਆਓ! ਆਪਣੀ ਮਾਤਭੂਮੀ ਪ੍ਰਤੀ ਵਫ਼ਾਦਾਰੀ, ਆਪਸੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਹਲਫ਼ ਲਈਏਸਮੁੱਚਾ ਭਾਰਤ ਅੱਜ 76ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਹ ਆਜ਼ਾਦੀ ਆਸਾਨੀ ਨਾਲ ਨਹੀਂ ਮਿਲੀ ਸਗੋਂ ਇਸ ਲਈ ਬੜੀ ਲੰਬੀ ਘਾਲਣਾ ਘਾਲਣੀ ਪਈ ਹੈ। 1857 ਦੇ ਗ਼ਦਰ ਤੋਂ ਬਾਅਦ ਭਾਰਤ ਨੂੰ ਆਜ਼ਾਦੀ ਹਾਸਲ ਕਰਨ ਵਿਚ 90 ਵਰ੍ਹੇ ਲੱਗ ਗਏ ਸਨ। ਇਸ ਦੌਰਾਨ ਕਈ ਪਰਵਾਨੇ ਆਜ਼ਾਦੀ ਦੀ ਸ਼ਮ੍ਹਾ ਉੱਪਰੋਂ ਕੁਰਬਾਨ ਹੋ ਗਏ।Editorial1 day ago
-
Secret of Happiness : ਇਹ ਹੈ ਜ਼ਿੰਦਗੀ 'ਚ ਦੁੱਖਾਂ ਤੋਂ ਮੁਕਤੀ ਦਾ ਰਾਜ਼ਸਾਡੇ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਜੀਵਨ ਵਿਚ ਸਦਾ ਉਨ੍ਹਾਂ ਚੀਜ਼ਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਜਿਨ੍ਹਾਂ ਦੀ ਹਕੀਕਤ ਵਿਚ ਸਾਨੂੰ ਲੋੜ ਹੀ ਨਹੀਂ ਹੁੰਦੀ। ਜੋ ਕੁਝ ਕੋਲ ਹੈ, ਉਸ ਨੂੰ ਘੱਟ ਮਹੱਤਵ ਦਿੰਦੇ ਹਾਂ ਪਰ ਜੋ ਨਹੀਂ ਹੈ, ਉਸ ਬਾਰੇ ਸੋਚ-ਸੋਚ ਕੇ ਦੁਖੀ ਰਹਿੰਦੇ ਹਾਂ।Religion1 day ago
-
ਆਤਮਿਕ ਸਰੂਪ ਦਾ ਅਹਿਸਾਸ ਕਰਵਾਉਂਦਾ ਹੈ ਸੱਚਾ ਪ੍ਰੇਮ, ਖ਼ੁਸ਼ ਰਹਿਣ ਲਈ ਇਹ ਜ਼ਰੂਰੀ ਹੈ ਸਥਾਈ ਪ੍ਰੇਮ ਨਾਲ ਭਰਪੂਰ ਰਹਿਣਾਜੀਵਨ ਵਿਚ ਖ਼ੁਸ਼ ਰਹਿਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਥਾਈ ਪ੍ਰੇਮ ਨਾਲ ਭਰਪੂਰ ਰਹੀਏ। ਸਦੀਵੀ ਪ੍ਰੇਮ ਸਿਰਫ਼ ਪ੍ਰਭੂ ਦਾ ਪ੍ਰੇਮ ਹੈ ਜੋ ਦਿੱਵਿਆ ਤੇ ਰੂਹਾਨੀ ਵੀ ਹੈ। ਜਦ ਅਸੀਂ ਇਸ ਸੰਸਾਰ ਵਿਚ ਦੂਜਿਆਂ ਨਾਲ ਪ੍ਰੇਮ ਕਰਦੇ ਹਾਂ ਤਾਂ ਇਨਸਾਨ ਦੇ ਬਾਹਰਲੇ ਰੰਗ-ਰੂਪ ’ਤੇ ਹੀ ਕੇਂਦ੍ਰਿਤ ਹੁੰਦੇ ਹਾਂ ਅਤੇ ਸਾਨੂੰ ਜੋੜਨ ਵਾਲੇ ਅੰਦਰੂਨੀ ਪ੍ਰੇਮ ਨੂੰ ਭੁੱਲ ਜਾਂਦੇ ਹਾਂ।Religion2 days ago
-
Happy Independence Day : ਮਾਣਨੈ ਆਜ਼ਾਦੀ ਦਾ ਸਰੂਰ, ਫ਼ਰਜ਼ ਵੀ ਸਮਝੋ ਜ਼ਰੂਰਸਾਡੇ ਮੁਲਕ ਦਾ ਸੰਵਿਧਾਨ ਦੇਸ਼ ਦੇ ਹਰ ਬਾਲਗ ਨਾਗਰਿਕ ਨੂੰ ਲੋਕਤੰਤਰੀ ਪ੍ਰਕਿਰਿਆ ’ਚ ਸ਼ਮੂਲੀਅਤ ਕਰਨ ਦਾ ਅਧਿਕਾਰ ਦੇਣ ਸਮੇਤ ਜ਼ਿੰਦਗੀ ’ਚ ਤਰੱਕੀ ਤੇ ਖ਼ੁਸ਼ਹਾਲੀ ਦੀ ਪ੍ਰਾਪਤੀ ਲਈ ਹੋਰ ਵੀ ਬਹੁਤ ਸਾਰੇ ਅਧਿਕਾਰ ਪ੍ਰਦਾਨ ਕਰਦਾ ਹੈ।Lifestyle3 days ago
-
ਪੀਂਘਾਂ ਝੂਟਕੇ ਤੀਆਂ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂਪਿੰਡ ਹਰਬੰਸਪੁਰਾ ਦੀ ਗ੍ਰਾਮ ਪੰਚਾਇਤ ਵੱਲੋਂ ਤੀਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਨੰਬਰਦਾਰ ਐਸੋਸੀਏਸ਼ਨ ਗਾਲਿਬ ਦੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਨੇ ਦੱਸਿਆ ਗ੍ਰਾਮ ਪੰਚਾਇਤ ਦੀ ਰਹਿਨੁਮਾਈ ਕਰਦਿਆਂ ਰਮਨਜੀਤ ਕੌਰ ਦੀ ਅਗਵਾਈ 'ਚ ਇਹ ਤਿਉਹਾਰ ਪਿੰਡ ਦੀਆਂ ਮੁਟਿਆਰਾਂ ਤੇ ਸੁਆਣੀਆਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਰਮਨਜੀਤ ਕੌਰ ਨੇ ਦੱਸਿਆ ਪਿੱਪਲ ਤੇ ਬੋਹੜ 'ਤੇ ਮੁਟਿਆਰਾਂ ਨੇ ਪੀਂਘਾਂ ਝੂਟਕੇ ਲੋਕ ਬੋਲੀਆਂ ਤੇ ਗਿੱਧੇ ਦੇ ਸੁਮੇਲ ਨਾਲ ਮਾਹੌਲ ਨੂੰ ਖੁਸ਼ਗਵਾਰ ਕਰਕੇ ਪੁਰਾਤਨ ਪੰਜਾਬੀ ਲੋਕ ਵਿਰਸੇ ਦੀਆਂ ਯਾਦਾਂ ਨੂੰ ਮੁੜ ਤਰੋਤਾਜ਼ਾ ਕਰ ਦਿੱਤਾ। ਕੁੜੀਆਂ ਨੇ ਟੱਪੇ ਤੇ ਬੋਲੀਆਂ ਪਾ ਕੇ ਗਿੱਧੇ ਦਾ ਪਿੜ ਮਘਾਇਆ ਗਿਆ। ਉਨਾਂ੍ਹ ਵੱਲੋਂ ਸੁਆਣੀਆਂ ਲਈ ਖਾਣ ਪੀਣ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੰਦੀਪ ਕੌਰ, ਮਨਦੀਪ ਕੌਰ, ਗੁਰਪ੍ਰਰੀਤ ਕੌਰ, ਰਾਜ ਰਾਣੀ, ਜਸਵੀਰ ਕੌਰ, ਬਲਜੀਤ ਕੌਰ, ਹਰਪਾਲ ਕੌਰ, ਭਿੰਦਰ ਕੌਰ, ਪਰਮਜੀਤ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ।Punjab4 days ago
-
ਮਜੀਠੀਆਂ ਨੂੰ ਜ਼ਮਾਨਤ ਮਿਲਣ 'ਤੇ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ- ਸੇਵਕਝੂਠੇ ਕੇਸ 'ਚ ਪਟਿਆਲਾ ਜੇਲ੍ਹ 'ਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ, ਜਿਸ ਨਾਲ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਨਾਂ੍ਹ ਗੱਲਾਂ੍ਹ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਪਰਦੀਪ ਸਿੰਘ ਸੇਵਕ ਨੇ ਧਾਰੀਵਾਲ ਵਿਖ਼ੇ ਕੀਤਾ।Punjab4 days ago
-
ਰੱਖੜੀ ਦੇ ਮੂਲ ਉਦੇਸ਼ ਵਿਚ ਸ਼ਾਮਲ ਹੈ ਰੱਖਿਆ ਮੰਤਰਖਿਆ ਮੰਤਰ ਹੀ ਦੇਸ਼, ਸਮਾਜ ਅਤੇ ਮਨੁੱਖ ਨੂੰ ਸੁਰੱਖਿਅਤ ਰੱਖਣ ਵਿਚ ਸਮਰੱਥ ਹੈ। ਰੱਖਿਆ ਮੰਤਰ ਸਦਾ ਰੱਖੜੀ ਦੇ ਮੂਲ ਉਦੇਸ਼ ਵਿਚ ਸ਼ਾਮਲ ਹੈ। ਰੱਖਿਆ ਦਾ ਟੀਚਾ ਅਤੇ ਤੰਤਰ ਭਾਵਨਾ ਦੇ ਆਧਾਰ ’ਤੇ ਜਵਾਬਦੇਹੀ ਦੇ ਆਕਾਸ਼ ਵਿਚ ਸਥਿਰ ਹੁੰਦਾ ਹੈ। ਨਿੱਜੀ ਸੁਰੱਖਿਆ ਦੇ ਰਸਤੇ ਦੇਸ਼ ਦੀ ਸੁਰੱਖਿਆ ਦਾ ਉਤਸਵ ਰੱਖੜੀ ਮਨਾਇਆ ਜਾਵੇ। ਇਹ ਸੱਭਿਆਚਾਰਕ ਅਤੇ ਨੈਤਿਕ ਸੰਸਕਾਰ ਵੀ ਹੈ।Religion4 days ago
-
ਰੱਖੜੀ ਦੇ ਤਿਉਹਾਰ ਮੌਕੇ ਦੋ ਜ਼ਿਲ੍ਹਿਆਂ ਨੂੰ ਮਿਲਿਆ ਤੋਹਫਾ, ਮੁੱਖ ਮੰਤਰੀ ਨੇ ਮਾਲੇਰਕੋਟਲਾ 'ਚ ਮੈਡੀਕਲ ਕਾਲਜ ਤੇ ਕਲਾਨੌਰ 'ਚ ਖੇਤੀਬਾੜੀ ਕਾਲਜ ਸਥਾਪਤ ਕਰਨ ਦੀ ਦਿੱਤੀ ਪ੍ਰਵਾਨਗੀਸੂਬੇ ਵਿੱਚ ਉਚੇਰੀ ਸਿੱਖਿਆ ਨੂੰ ਹੋਰ ਉਤਸ਼ਾਹਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਅਤੇ ਕਲਾਨੌਰ (ਗੁਰਦਾਸਪੁਰ) ਵਿੱਚ ਖੇਤੀਬਾੜੀ ਕਾਲਜ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨੇ ਇੱਥੇ ਵੀਰਵਾਰ ਨੂੰ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।Punjab4 days ago
-
Suniel Shetty Birthday : ਸੁਨੀਲ ਸ਼ੈੱਟੀ ਦੀ ਨੈੱਟਵਰਥ ਜਾਣ ਕੇ ਤੁਹਾਨੂੰ ਲੱਗੇਗਾ ਝਟਕਾ, ਰੈਸਟੋਰੈਂਟ ਤੋਂ ਇਲਾਵਾ ਇਹ ਹਨ ਬਿਜ਼ਨਸਸੁਨੀਲ ਸ਼ੈੱਟੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਡਾਇਲਾਗ ਡਿਲੀਵਰੀ ਦੇ ਦਮ 'ਤੇ ਇੱਕ ਵੱਖਰੀ ਅਤੇ ਖਾਸ ਜਗ੍ਹਾ ਬਣਾਈ ਹੈ। ਉਹ 90 ਦੇ ਦਹਾਕੇ ਦਾ ਇੱਕ ਅਜਿਹਾ ਅਭਿਨੇਤਾ ਹੈ, ਜਿਸ ਨੇ ਇਸ ਮਿੱਥ ਨੂੰ ਤੋੜ ਦਿੱਤਾ ਹੈ ਕਿ ਦਰਸ਼ਕਾਂ ਦੇ ਦਿਲਾਂ ਵਿੱਚEntertainment 5 days ago
-
Happy Rakhi 2022 : ਰੱਖੜੀ ਬੰਨ੍ਹਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਭੈਣਾਂ ਤੇ ਭਰਾ ਇਕ-ਦੂਜੇ ਨੂੰ ਪਿਆਰ-ਸਤਿਕਾਰ ਦੇਣਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਸਾਲ 11 ਅਗਸਤ ਨੂੰ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਸਾਉਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਜਾਂ ਰੱਖਿਆ ਸੂਤਰ ਬੰਨ੍ਹ ਕੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਭਰਾ ਭੈਣਾਂ ਦੀ ਰੱਖਿਆ ਤੇ ਸਹਿਯੋਗ ਕਰਨ ਦਾ ਵਚਨ ਦਿੰਦੇ ਹਨ।Editorial5 days ago
-
ਸਾਡਾ ਆਪਣਾ ਤਜਰਬਾ ਹੀ ਸਾਨੂੰ ਸਿਖਾਉਂਦਾ ਹੈ ਕਿ ਕੀ ਕਰੀਏ ਅਤੇ ਕੀ ਨਾ ਕਰੀਏਜਿੱਥੇ ਨਾ ਪਹੁੰਚੇ ਰਵੀ, ਓਥੇ ਪਹੁੰਚੇ ਕਵੀ। ਜਿੱਥੇ ਨਾ ਪਹੁੰਚੇ ਕਵੀ, ਉੱਥੇ ਪਹੁੰਚੇ ਅਨੁਭਵੀ। ਅਤੇ ਜਿੱਥੇ ਨਾ ਪਹੁੰਚੇ ਅਨੁਭਵੀ, ਓਥੇ ਪਹੁੰਚੇ ਸਵੈ-ਅਨੁਭਵੀ।’ ਉਕਤ ਕਹਾਵਤ ਤੋਂ ਇੰਨਾ ਜ਼ਰੂਰ ਸਿੱਧ ਹੁੰਦਾ ਹੈ ਕਿ ਸਾਡੇ ਜੀਵਨ ਵਿਚ ਸਭ ਤੋਂ ਵੱਡਾ ਅਧਿਆਪਕ ਹੈ ਸਾਡਾ ਆਪਣਾ ਤਜਰਬਾ ਕਿਉਂਕਿ ਬਾਕੀ ਸਾਰੀਆਂ ਸਿੱਖਿਆਵਾਂ ਤਾਂ ਅਸੀਂ ਸਕੂਲੀ ਪੁਸਤਕਾਂ ਤੋਂ ਪ੍ਰਾਪਤ ਕਰ ਲੈਂਦੇ ਹਾਂ ਪਰ ਜੀਵਨ ਰੂਪੀ ਯਾਤਰਾ ਵਿਚ ਤਾਂ ਸਿੱਖਣ ਲਈ ਕੋਈ ਕਿਤਾਬ ਨਾਲ ਨਹੀਂ ਹੁੰਦੀ।Religion5 days ago
-
ਰੱਖੜੀ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ 'ਚ ਸਵੇਰੇ 2 ਘੰਟੇ ਦੀ ਛੁੱਟੀ ਰਹੇਗੀਸੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ 11 ਅਗਸਤ ਨੂੰ ਰੱਖੜੀ ਦੇ ਤਿਓਹਾਰ ਦੇ ਸਬੰਧ ਵਿਚ ਪੰਜਾਬ ਦੇ ਸਰਕਾਰੀ, ਏਡਿਡ ਤੇ ਪ੍ਰਰਾਈਵੇਟ ਸਕੂਲ ਸਵੇਰੇ 8 ਵਜੇ ਦੀ ਬਜਾਏ 2 ਘੰਟੇ ਦੇਰ ਨਾਲ ਸਵੇਰੇ 10 ਵਜੇ ਲੱਗਣਗੇ। ਸਮੂਹ ਸਕੂਲਾਂ ਨੂੰ ਸਾਰੀ ਛੁੱਟੀ ਨਿਰਧਾਰਤ ਸਮੇਂ ਅਨੁਸਾਰ ਹੋਵੇਗੀ।Punjab5 days ago
-
Rakhi 2022: ਰੱਖੜੀ ਬੰਨ੍ਹਣ ਲਈ ਸਵੇਰੇ, ਦੁਪਹਿਰ, ਸ਼ਾਮ ਤੇ ਰਾਤ ਨੂੰ ਇਹ ਹੈ ਸ਼ੁੱਭ ਮਹੂਰਤ, ਨੋਟ ਕਰੋ ਸਮਾਂਇਸ ਸਾਲ ਸਾਉਣ ਮਹੀਨੇ ਦੀ ਪੂਰਨਮਾਸ਼ੀ 11 ਅਗਸਤ ਨੂੰ ਸਵੇਰੇ 10:33 ਵਜੇ ਸ਼ੁਰੂ ਹੋਵੇਗੀ ਅਤੇ 12 ਅਗਸਤ 2022 ਨੂੰ ਸਵੇਰੇ 07:02 ਵਜੇ ਸਮਾਪਤ ਹੋਵੇਗੀ। ਇਸ ਸਾਲ ਇਸ ਤਿਉਹਾਰ ਦੀ ਤਰੀਕ ਨੂੰ ਲੈ ਕੇ ਕਾਫੀ ਭੰਬਲਭੂਸਾ ਬਣਿਆ ਹੋਇਆ ਹੈ, ਜਿੱਥੇ ਕੁਝ ਦਾ ਮੰਨਣਾ ਹੈ ਕਿ ਰੱਖੜੀ ਦਾ ਤਿਉਹਾਰ ਵੀਰਵਾਰ, 11 ਅਗਸਤ ਨੂੰ ਹੋਵੇਗਾ, ਜਦਕਿ ਕੁਝ ਦਾ ਦਾਅਵਾ ਹੈ ਕਿ ਇਹ 12 ਅਗਸਤ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ।Religion5 days ago
-
ਭਵਿੱਖ ਲਈ ਪ੍ਰਦੂਸ਼ਣ ਮੁਕਤ ਵਾਤਾਵਰਨ ਤੇ ਪਾਣੀ ਦੀ ਸੰਭਾਲ ਜ਼ਰੂਰੀ : ਜਸਵੀਰ ਸਿੰਘਸਾਡੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਪ੍ਰਦੂਸ਼ਣ ਮੁਕਤ ਵਾਤਾਵਰਨ, ਪੀਣ ਲਈ ਸ਼ੁੱਧ ਪਾਣੀ ਦੇ ਨਾਲ-ਨਾਲ ਤੇ ਪਾਣੀ ਦੀ ਬਚਤ ਦੇ ਮੱਦੇਨਜ਼ਰ ਪਾਣੀ ਨੂੰ ਰੀਟਰੀਟ ਕਰਕੇ ਮੁੜ ਵਰਤੋਂ ਵਿਚ ਲਿਆਉਣਾ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਗਠਿਤ ਕੀਤੀ ਗਈ ਮਾਨੀਟਰਿੰਗ ਕਮੇਟੀ ਦੇ ਚੇਅਰਮੈਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜਸਟਿਸ ਜਸਵੀਰ ਸਿੰਘ ਨੇ ਜ਼ਿਲ੍ਹੇ ਅੰਦਰ ਪਾਣੀ ਦੀ ਸੰਭਾਲ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਸਬੰਧੀ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਨਾਂ੍ਹ ਦੇ ਨਾਲ ਰਾਜ ਸਭਾ ਮੈਂਬਰ ਤੇ ਵਾਤਾਵਰਨ ਪੇ੍ਮੀ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਬੈਠਕ ਦੌਰਾਨ ਸੇਵਾ ਮੁਕਤ ਜਸਟਿਸ ਜਸਵੀਰ ਸਿੰਘ ਨੇ ਅਧਿਕਾਰੀਆਂ ਕੋਲੋਂ ਪਾਣੀ ਦੀ ਸਾਂਭ-ਸੰਭਾਲ ਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਣਾਈ ਰੱਖPunjab7 days ago
-
AGTF ਦੀ ਵੱਡੀ ਕਾਰਵਾਈ ! ਬੰਬੀਹਾ ਗੈਂਗ ਦਾ ਸ਼ੂਟਰ ਹੈੱਪੀ ਭੁੱਲਰ ਕੀਤਾ ਗ੍ਰਿਫ਼ਤਾਰਬੰਬੀਹਾ ਗੈਂਗ ਨੇ ਪਹਿਲਾਂ ਇੱਕ ਐਫਬੀ ਪੋਸਟ 'ਚ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਦੋ ਦਿਨ ਪਹਿਲਾਂ ਹੈੱਪੀ ਨੂੰ ਚੁੱਕਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਵਾਰ ਦੁਬਾਰਾ ਨਾ ਹੋਵੇ, ਇਸ ਲਈ ਪੰਜਾਬ ਪੁਲਿਸ ਗੈਂਗਸਟਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ।Punjab7 days ago