happy lohri
-
Dulla Bhatti : ਪੰਜਾਬ ਦਾ ਰਾਬਿਨ ਹੁੱਡ ਦੁੱਲਾ ਭੱਟੀਰਾਏ ਅਬਦੁੱਲਾ ਖ਼ਾਨ ਭੱਟੀ, ਪ੍ਰਚਲਿਤ ਨਾਂ ਦੁੱਲਾ ਭੱਟੀ ਪੰਜਾਬ ਦਾ ਪ੍ਰਸਿੱਧ ਪ੍ਰਾਚੀਨ ਰਾਜਪੂਤ ਨਾਇਕ ਸੀ, ਜਿਸ ਨੇ ਮੁਗ਼ਲ ਸਮਰਾਟ ਅਕਬਰ ਖ਼ਿਲਾਫ਼ ਇਕ ਬਗ਼ਾਵਤ ਦੀ ਅਗਵਾਈ ਕੀਤੀ ਸੀ। ਦੁੱਲੇ ਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫ਼ਕੀਰ ਖ਼ਾਨ ਸੀ। ਰਾਏ ਅਬਦੁੱਲਾ ਖ਼ਾਨ ਨੇ ਇਸ ਹੱਦ ਤਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ।Lifestyle1 month ago
-
Happy Lohri 2021 : ਲੋਹੜੀ ਦੀ ਧੂਣੀ ’ਚ ਸਾੜ ਦਿਉੁ ਨਫ਼ਰਤਾਂਭਾਰਤ ਦਾ ਸਮੱੁਚਾ ਜਨ-ਜੀਵਨ ਤਿਉਹਾਰਾਂ ਨਾਲ ਜੁੜਿਆ ਹੈ। ਇਸ ਤਿਉਹਾਰ ਦੇ ਅਰਥ ‘ਤਿਲ+ਰਿਓੜੀ’ ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ ‘ਤਿਲੋੜੀ’ ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ ‘ਲੋਹੜੀ’ ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ ’ਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ।Lifestyle1 month ago
-
Lohri 'ਤੇ ਆਪਣੇ 'ਪਾਪਾ' ਗੁਰਮੀਤ ਰਾਮ ਰਹੀਮ ਨੂੰ ਮਿਲਣ ਸੁਨਾਰੀਆ ਜੇਲ੍ਹ ਪੁੱਜੀ ਹਨੀਪ੍ਰੀਤਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਨਾਲ ਲੋਹੜੀ ਵਾਲੇ ਦਿਨ ਮੂੰਹ ਬੋਲੀ ਧੀ ਹਨੀਪ੍ਰੀਤ ਮੁਲਾਕਾਤ ਕਰਨ ਪੁਹੰਚੀ। ਕੇਸ ਦੀ ਪੈਰਵੀ ਕਰਨ ਵਾਲੇ ਦੋ ਵਕੀਲ ਵੀ ਨਾਲ ਸਨ। ਜਾਣਕਾਰੀ ਮੁਤਾਬਿਕ ਹਨੀਪ੍ਰੀਤ ਨੇ ਡੇਰਾ ਮੁਖੀ ਨੂੰ ਲੋਹੜੀ ਦੀ ਵਧਾਈ ਦਿੱਤੀ।National1 year ago
-
Happy Lohri 2020: ਅਕਸ਼ੈ ਕੁਮਾਰ ਨੇ ਕੀਤਾ ਡਾਂਸ, ਤਾਂ ਸੰਨੀ ਦਿਓਲ ਨੇ ਸ਼ੇਅਰ ਕੀਤੀ ਵੀਡੀਓ, ਕਿਹਾ- 'Happy Lohri'ਬਾਲੀਵੁੱਡ ਸਲੈਬੇਸ ਤੇ ਫਿਲਮਮੇਕਰਜ਼ ਵੀ ਆਪਣੇ ਫੈਨਜ਼ ਤੇ ਦੇਸ਼ ਦੇ ਲੋਕਾਂ ਨੂੰ ਆਪਣਾ ਸੰਦੇਸ਼ ਦੇ ਰਹੇ ਹਨ। ਇਸ ਲਈ ਅਦਾਕਾਰਾ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਕੁਝ ਸੈਲੀਬ੍ਰਿਟੀਜ਼ ਨੇ ਲੋਹੜੀ ਨਾਲ ਸਬੰਧਿਤ ਤਸਵੀਰਾਂ ਸ਼ੇਅਰ ਕੀਤੀ, ਤਾਂ ਕੁਝ ਨੇ ਵੀਡੀਓ ਰਾਹੀਂ ਵਧਾਈ ਦਿੱਤੀ।Entertainment 1 year ago
-
ਸੁੰਦਰ ਮੁੰਦਰੀਏ ਹੋ...ਅਜੋਕੀ ਲੋਹੜੀ ਬਹੁਤ ਬਦਲ ਗਈ ਹੈ। ਭਾਵੇਂ ਹੁਣ ਪੜ੍ਹੇ-ਲਿਖੇ ਸਮਾਜ ਦੀ ਸੋਚ ਬਦਲ ਗਈ ਹੈ ਤੇ ਹੁਣ ਲੋਕਾਂ ਵੱਲੋਂ ਨਵ-ਜੰਮੀਆਂ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ ਪਰ ਹੁਣ ਤਿਉਹਾਰਾਂ 'ਤੇ ਬਾਜ਼ਾਰੂ ਰੁਚੀ ਵੀ ਭਾਰੂ ਹੋਣ ਲੱਗੀ ਹੈ।Lifestyle1 year ago
-
Happy Lohri 2020 Wishes : ਲੋਹੜੀ ਮੌਕੇ ਖ਼ਾਸ ਲੋਕਾਂ ਨੂੰ ਭੇਜੋ ਇਹ Whatsapp, Quotes ਅਤੇ MessagesHappy Lohri 2020 : ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਉੱਤਰੀ ਭਾਰਤ ਖਾਸਕਰ ਹਰਿਆਣਾ, ਪੰਜਾਬ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।Lifestyle1 year ago
-
Lohri 2020 : ਈਸਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ ...Lohri 2020 : ਭਾਰਤ ਦਾ ਸਮੁੱਚਾ ਜੀਵਨ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਮਾਘੀ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਅਰਥ 'ਤਿਲ+ਰਿਓੜੀ' ਤੋਂ ਹਨ।Lifestyle1 year ago
-
LOHRI 2020 : ਅੱਜ ਹੀ ਮਨਾਈ ਜਾਵੇਗੀ ਲੋਹੜੀ, ਜਾਣੋ-ਤਿਉਹਾਰ ਨਾਲ ਜੁੜੀ ਰੌਚਕ ਕਥਾ ਤੇ ਪੂਜਾ ਦੀ ਵਿਧੀLohri 2020 : ਲੋਹੜੀ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਿਹਾ ਗਿਆ। ਦੋਨੋਂ ਭੈਣਾਂ ਸੜ ਗਈਆਂ ਪਰ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਲੋਕ ਆਪਣੀ ਲੰਮੇਰੀ ਉਮਰ ਦੀ ਕਾਮਨਾ ਲਈ ਲੋਹੜੀ (Lohri 2020) ਬਾਲਣ ਲੱਗੇ।Lifestyle1 year ago
-
Happy Lohri 2020: ਨਵੀਂ ਫ਼ਸਲ ਦੇ ਸਵਾਗਤ ਤੇ ਉਸ ਦੀ ਪੂਜਾ ਦਾ ਤਿਉਹਾਰ ਹੈ ਲੋਹੜੀਲੋਹੜੀ ਦਾ ਤਿਉਹਾਰ ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਉਸ ਸਮੇਂ ਆਉਂਦਾ ਹੈ, ਜਦੋਂ ਸੀਤ ਲਹਿਰ ਆਪਣੇ ਚਰਮ 'ਤੇ ਹੁੰਦੀ ਹੈ। ਲੋਹੜੀ ਦਾ ਤਿਉਹਾਰ ਖ਼ਾਸ ਕਰ ਕੇ ਪੰਜਾਬ ਤੇ ਉਸ ਨਾਲ ਜੁੜੇ ਆਸ-ਪਾਸ ਦੇ ਇਲਾਕਿਆਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਘਰ ਦੇ ਵਿਹੜੇ 'ਚ ਅੱਗ ਬਾਲ ਕੇ ਉਸ ਨੂੰ ਨਵੀਂ ਫ਼ਸਲ ਤੇ ਦੂਸਰੀ ਸਮੱਗਰੀ ਸਮਰਪਿਤ ਕੀਤੀ ਜਾਂਦੀ ਹੈ।Religion1 year ago
-
'ਪੰਜਾਬੀ ਜਾਗਰਣ' ਨੇ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਵਿਹੜੇ 'ਚ ਮਨਾਈ ਧੀਆਂ ਦੀ ਲੋਹੜੀਸਰਦ ਰੁੱਤ ਦਾ ਤਿਉਹਾਰ ਲੋਹੜੀ ਹਰ ਪਾਸੇ ਖੁਸ਼ੀਆਂ ਤੇ ਨਿੱਘ ਵੰਡਦੀ ਹੈ। ਇਹੀ ਪਿਆਰ ਤੇ ਨਿੱਘੇ ਰਿਸ਼ਤਿਆਂ 'ਚ ਪਰਨਾਏ 'ਪੰਜਾਬੀ ਜਾਗਰਣ' ਪਰਿਵਾਰ ਨੇ ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਮੁਬਾਰਕ ਵਿਹੜੇ ਵਿਚ ਲੋਹੜੀ ਦਾ ਤਿਉਹਾਰ ਮਨਾਇਆ।Punjab2 years ago
-
ਬਦਲੇ ਜ਼ਮਾਨੇ ਦੀ ਨਵ-ਵਿਆਹੀ ਇਸ ਧੀ ਨੇ ਅਸਮਾਨੇ ਚੜ੍ਹਾਈ ਗੁੱਡੀਜਿੱਥੇ ਕੁਝ ਸਮਾਂ ਪਹਿਲਾਂ ਧੀਆਂ ਨੂੰ ਸਮਾਜ ਵਿੱਚ ਟੇਢੀ ਨਜ਼ਰ ਨਾਲ ਦੇਖਿਆ ਜਾਂਦਾ ਸੀ, ਉੱਥੇ ਅੱਜ ਦੀ ਧੀ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ। ਜਿਸ ਦੀ ਬਦੌਲਤ ਐਤਵਾਰ ਨੂੰ ਇਸ ਖੇਤਰ ਵਿੱਚ ਲੜਕੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ।Punjab2 years ago
-
ਪ੍ਰਕਾਸ਼ ਪੁਰਬ ਮੌਕੇ ਕੈਪਟਨ ਵੱਲੋਂ ਲੋਕਾਂ ਨੂੰ ਵਧਾਈGuru Gobind Singh Ji : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ 'ਚ ਵਸਦੇ ਲੋਕਾਂ ਨੂੰ ਵਧਾਈ ਦਿੱਤੀ।Punjab2 years ago