happy diwali
-
ਬੀਐੱਸਐੱਫ ਜਵਾਨਾਂ ਨੇ ਮਨਾਈ ਸਰਹੱਦ 'ਤੇ ਦੀਵਾਲੀਸ਼ਨਿੱਚਰਵਾਰ ਦੀ ਰਾਤ ਬੀਐੱਸਐੱਫ ਦੇ ਜਵਾਨਾਂ ਵੱਲੋਂ ਬੀਐੱਸਐੱਫ ਦੇ ਸੈਕਟਰ ਹੈੱਡ ਕੁਆਰਟਰ ਗੁਰਦਾਸਪੁਰ, ਬੀਐੱਸਐੱਫ ਦੀ 89 ਤੇ 10 ਬਟਾਲੀਅਨ ਦੇ ਹੈੱਡ ਕੁਆਰਟਰ ਸ਼ਿਕਾਰ ਮਾਛੀਆਂ ਤੋਂ ਇਲਾਵਾ ਸਰਹੱਦੀ ਪੋਸਟਾਂ ਤੇ ਦੀਵਾਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ।Punjab3 months ago
-
ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ ਦੀਵਾਲੀ 'ਤੇ ਰੋਸ਼ਨਕੋਰੋਨਾ ਮਹਾਮਾਰੀ ਵੀ ਦੁਨੀਆ ਭਰ ਵਿਚ ਦੀਵਾਲੀ ਦੇ ਉਤਸ਼ਾਹ ਨੂੰ ਰੋਕ ਨਾ ਸਕੀ। ਅਮਰੀਕਾ ਵਿਚ ਇਸ ਵਾਰ ਭਾਰਤੀਆਂ 'ਚ ਜ਼ਬਰਦਸਤ ਉਤਸ਼ਾਹ ਦਿਖਾਈ ਦਿੱਤਾ।World3 months ago
-
ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਖ਼ਾਸ ਅੰਦਾਜ਼ 'ਚ ਮਨਾਈ ਪਹਿਲੀ ਦੀਵਾਲੀ, Kiss ਕਰਦਿਆਂ ਤਸਵੀਰਾਂ ਹੋਈਆਂ ਵਾਇਰਲਬਾਲੀਵੁੱਡ ਸਿੰਗਰ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਹਾਲ ਹੀ 'ਚ ਵਿਆਹ ਕਰਵਾਇਆ ਹੈ। ਇਸ ਸਮੇਂ ਨੇਹਾ ਆਪਣੇ ਪਤੀ ਰੋਹਨ ਨਾਲ ਦੁਬਈ 'ਚ ਹੈ ਤੇ ਆਪਣਾ ਹਨੀਮੂਨ ਪੀਰੀਅਡ ਇੰਜੁਆਏ ਕਰ ਰਹੀ ਹੈ। ਵਿਆਹ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਦੀਵਾਲੀ ਹੈ।Entertainment 3 months ago
-
Happy Diwali : ਖ਼ੁਸ਼ੀਆਂ ਦੇ ਦੀਪ ਜਗਾਈਏ, ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏਹਿੰਦੂ ਧਰਮ 'ਚ ਦੀਵਾਲੀ ਦਾ ਪਿਛੋਕੜ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਿਆ ਜਾਂਦਾ ਹੈ, ਜਦੋਂ ਉਹ 14 ਸਾਲਾਂ ਦਾ ਬਨਵਾਸ ਕੱਟ ਤੇ ਲੰਕਾਂ ਦੇ ਰਾਜੇ ਰਾਵਣ ਦਾ ਨਾਸ਼ ਕਰ ਕੇ ਉਸ ਦੀ ਕੈਦ 'ਚੋਂ ਸੀਤਾ ਮਾਤਾ ਨੂੰ ਰਿਹਾਅ ਕਰਵਾ ਕੇ ਅਯੁੱਧਿਆ ਵਾਪਸ ਆਏ ਸਨ ਤਾਂ ਉਨ੍ਹਾਂ ਦੀ ਜਿੱਤ ਦੀ ਖ਼ੁਸ਼ੀ ਵਿਚ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾਏ ਸਨ ਤੇ ਮਠਿਆਈਆਂ ਵੰਡੀਆਂ ਸਨ।Lifestyle3 months ago
-
ਗ਼ਰੀਬਾਂ ਦੀ ਕਾਹਦੀ ਦੀਵਾਲੀਸਮੁੱਚੇ ਭਾਰਤ ਅਤੇ ਵਿਸ਼ਵ 'ਚ ਜਿੱਥੇ ਵੀ ਭਾਰਤ ਦੇ ਵੰਸ਼ਜ ਵਸੇ ਹੋਏ ਹਨ, ਉੱਥੇ ਕਈ ਦਿਨ ਪਹਿਲਾਂ ਤੋਂ ਹੀ ਦੀਵਾਲੀ ਦੇ ਤਿਉਹਾਰ ਨੇ ਦਸਤਕ ਦੇ ਦਿੱਤੀ ਹੈ। ਘਰ-ਬਾਜ਼ਾਰ ਦੀਵਾਲੀ ਲਈ ਸਜ ਗਏ ਹਨ। ਖ਼ੁਸ਼ੀਆਂ ਭਰੇ ਸੰਦੇਸ਼ ਦੇਣ ਦਾ ਕ੍ਰਮ ਵੀ ਤੇਜ਼ ਹੋ ਰਿਹਾ ਹੈ।Editorial3 months ago
-
ਖ਼ੁਸ਼ੀਆਂ ਦੀ ਦੀਵਾਲੀਅੱਜ ਰੋਸ਼ਨੀਆਂ ਦਾ ਪੁਰਬ ਦੀਵਾਲੀ ਮਨਾਇਆ ਜਾ ਰਿਹਾ ਹੈ। ਅੱਜ ਦੇ ਹੀ ਦਿਨ ਮਰਿਆਦਾ ਪੁਰਸ਼ੋਤਮ ਸ੍ਰੀਰਾਮ ਚੰਦਰ 14 ਸਾਲ ਦਾ ਬਣਵਾਸ ਕੱਟ ਕੇ ਪਤਨੀ ਸੀਤਾ ਤੇ ਛੋਟੇ ਭਰਾ ਲਕਸ਼ਮਣ ਨਾਲ ਵਾਪਸ ਆਪਣੇ ਘਰ ਅਯੁੱਧਿਆ ਪਰਤੇ ਸਨ।Editorial3 months ago
-
ਪ੍ਰਕਾਸ਼ ਪੁਰਬਆਪਣੇ-ਆਪ ਵਿਚ ਪ੍ਰਕਾਸ਼ ਇਕ ਮੁਕੰਮਲ ਲਫ਼ਜ਼ ਹੈ। ਇਹ ਜੀਵਨ ਦਾ ਆਧਾਰ ਹੈ। ਗਿਆਨ ਦਾ ਚਾਨਣ ਹੋਵੇ ਜਾਂ ਦੀਵੇ ਦਾ ਪ੍ਰਕਾਸ਼ ਹੋਵੇ, ਦੋਵਾਂ ਦੇ ਸਮਾਨ ਅਧਿਕਾਰ ਹਨ।Religion3 months ago
-
ਦੇਰ ਰਾਤ ਤਕ ਪਟਾਕੇ ਚਲਾ ਕੇ ਲੋਕਾਂ ਉਡਾਈਆਂ ਅਦਾਲਤੀ ਹੁਕਮ ਦੀਆਂ ਧੱਜੀਆਂ, ਸਿਰਫ਼ ਇਕ ਗ੍ਰਿਫ਼ਤਾਰਚੰਡੀਗੜ੍ਹ 'ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਨਿਯਮਾਂ ਖ਼ਿਲਾਫ਼ ਰਾਤ 10 ਵਜੇ ਤੋਂ ਬਾਅਦ ਪਟਾਕਾ ਚਲਾਉਣ ਵਾਲੇ ਇਕ ਮੁਲਜ਼ਮ ਖ਼ਿਲਾਫ਼ ਕੇਸ ਦਰਜ ਹੋਇਆ ਹੈ। ਲੋਕਾਂ ਨੇ ਕੋਰਟ ਦੇ ਨਿਯਮਾਂ ਦੀ ਸਰੇਆਮ ਧੱਜੀਆਂ ਉਡਾਈਆਂ, ਪਰ ਸਿਰਫ ਨਾਮ ਦੀ ਕਾਰਵਾਈ ਕੀਤੀ ਗਈ।Punjab1 year ago
-
ਹੇਮਕੁੰਟ ਸਕੂਲ 'ਚ ਮਨਾਇਆ ਦੀਵਾਲੀ ਦਾ ਤਿਉਹਾਰਕੈਪਸ਼ਨ : ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ ਹੇਮਕੁੰਟ happy diwali ਸਕੂਲ ਦਾ ਸਟਾਫ਼ ਤੇ ਬੱਚੇ। ਨੰਬਰ : 28 ਮੋਗਾ 25 ਪੀ ਐੱਨਐPunjab1 year ago
-
ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ ਵਿਰਾਟ ਕੋਹਲੀ ਨਾਲ ਦੀਵਾਲੀ ਪੂਜਾ ਤੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਬੇਹੱਦ ਗਲੈਮਰਸ ਆਊਟਫਿਟ 'ਚ ਦੀਵਾਲੀ ਸੈਲੀਬ੍ਰੇਟ ਕੀਤੀ ਹੈ। ਕੱਲ੍ਹ ਦੀਵਾਲੀ ਨਾਈਟ 'ਤੇ ਇਹ ਕਪਲ ਅਮਿਤਾਭ ਬੱਚਨ ਦੀ ਦੀਵਾਲੀ ਪਾਰਟੀ 'ਚ ਵੀ ਪਹੁੰਚਿਆ ਸੀ। ਇਸ ਤੋਂ ਇਲਾਵਾ ਇਸ ਕਪਲ ਨੇ ਦੀਵਾਲੀ ਕਾਫੀ ਸ਼ਾਨਦਾਰ ਤਰੀਕੇ ਨਾਲ ਸੈਲੀਬ੍ਰੇਟ ਕੀਤੀ।Entertainment 1 year ago
-
Sapna Choudhary Diwali Photos: ਸਪਨਾ ਚੌਧਰੀ ਨੇ ਇੰਝ ਮਨਾਈ ਦੀਵਾਲੀ, ਦਿੱਲ ਜਿੱਤ ਲੈਣਗੀਆਂ ਤਸਵੀਰਾਂਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਫੈਨਜ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਉਹ ਵੀ ਖੂਬਸੁਰਤ ਤਸਵੀਰਾਂ ਨਾਲ। ਸਪਨਾ ਨਾ ਸਿਰਫ ਆਪਣੇ ਡਾਂਸ ਕਾਰਨ ਬਲਕਿ ਆਪਣੀ ਖੂਬਸੂਰਤੀ ਕਾਰਨ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਦੀਵਾਲੀ ਦੇ ਮੌਕੇ 'ਤੇ ਸਪਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।Entertainment 1 year ago
-
ਪਾਬੰਦੀਸ਼ੁਦਾ ਖੇਤਰ 'ਚ ਆਤਿਸ਼ਬਾਜ਼ੀ ਵੇਚਣ ਵਾਲਿਆਂ 'ਤੇ ਕੇਸ ਦਰਜਤਰਨਤਾਰਨ ਜ਼ਿਲ੍ਹੇ ਦੇ ਕਸਬਾ ਨੌਸ਼ਹਿਰਾ ਪਨੂੰਆਂ 'ਚ ਪਾਬੰਦੀਸ਼ੁਦਾ ਖੇਤਰ 'ਚ ਆਤਿਸ਼ਬਾਜੀ ਵੇਚਣ ਦੇ ਦੋਸ਼ਾਂ ਹੇਠ ਪੁਲਿਸ ਨੇ ਦੋ ਦੁਕਾਨਦਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।Punjab1 year ago
-
ਜੋਤੀ ਮਾਡਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆਪੱਤਰ ਪ੍ਰੇਰਕ, ਕੋਟਕਪੂਰਾ : ਜੋਤੀ ਮਾਡਲ ਸੀਨੀਅਰ ਸੈਕੰਡਰੀhappy diwali ਸਕੂਲ ਕੋਟਕਪੂਰਾ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂPunjab1 year ago
-
Diwali 2019 : ਦੀਵਾਲੀ 'ਤੇ ਨਾ ਕਰਿਓ ਇਹ ਕੰਮ, ਦੇਵੀ ਲਕਸ਼ਮੀ ਹੋ ਜਾਵੇਗੀ ਨਾਰਾਜ਼ਦੀਵਾਲੀ ਵਾਲੇ ਦਿਨ ਮਨੁੱਖ ਧਨ ਪ੍ਰਾਪਤੀ ਤੇ ਸੁੱਖ-ਸ਼ਾਂਤੀ ਲਈ ਕਈ ਸਾਰੇ ਯਤਨ ਕਰਦਾ ਹੈ। ਦੇਵੀ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਸ਼ਾਸਤਰਾਂ 'ਤੇ ਆਧਾਰਿਤ ਉਪਾਅ ਕੀਤੇ ਜਾਂਦੇ ਹਨ। ਮਾਨਤਾ ਹੈ ਕਿ ਇਹ ਉਪਾਅ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ ਤੇ ਧਨ-ਖ਼ੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ, ਪਰ ਇਸ ਮੌਕੇ ਕੁਝ ਕਾਰਜਾਂ ਦੀ ਮਨਾਹੀ ਵੀ ਹੁੰਦੀ ਹੈ।Religion1 year ago
-
Diwali 2019 : ਪੜ੍ਹੋ ਕਿਵੇਂ ਬਣਿਆ ਸੀ ਸ਼੍ਰੀਯੰਤਰ, ਇਸ ਦੀ ਅਰਾਧਨਾ ਨਾਲ ਪ੍ਰਾਪਤ ਹੁੰਦੀ ਖ਼ੁਸ਼ਹਾਲੀਦੀਵਾਲੀ ਦੇ ਪੰਜ ਦਿਨਾਂ 'ਚ ਧਨ ਸਮੇਤ ਸੁੱਖ-ਖ਼ੁਸ਼ਹਾਲੀ ਦੀ ਕਾਮਨਾ ਲਈ ਵੀ ਉਪਾਸਨਾ ਕੀਤੀ ਜਾਂਦੀ ਹੈ। ਸ਼੍ਰੀਯੰਤਰ ਇਕ ਅਜਿਹਾ ਹੀ ਧਨਦਾਇਕ ਯੰਤਰ ਹੈ ਜਿਸ ਦੀ ਪੂਜਾ ਨਾਲ ਬਹੁਤ ਜ਼ਿਆਦਾ ਧਨ ਦੀ ਪ੍ਰਾਪਤੀ ਹੁੰਦੀ ਹੈ। ਸ਼ਾਸਤਰਾਂ ਅਨੁਸਾਰ ਸ਼੍ਰੀਯੰਤਰ ਦੀ ਅਰਾਧਨਾ ਨਾਲ ਅਕਸ਼ੈ ਲਕਸ਼ਮੀ ਦੀ ਪ੍ਰਾਪਤੀ ਹੁੰਦੀ ਹੈ ਤੇ ਸੁੱਖ-ਸ਼ਾਂਤੀ ਸਮੇਤ ਧਨ ਤੇ ਖ਼ੁਸ਼ਹਾਲੀ ਪ੍ਰਾਪਤ ਹੁੰਦੇ ਹਨ।Religion1 year ago
-
Happy Diwali 2019: ਧਨਤੇਰਸ 'ਤੇ ਖਰੀਦ ਸਕਦੇ ਹੋ ਇਸ ਸਾਲ ਲਾਂਚ ਹੋਏ ਇਹ ਸਮਾਰਟਫੋਨਇਸ ਡਿਸਪਲੇ ਨਾਲ OnePlus ਨੇ ਆਪਣੇ ਤਿੰਨ ਸਮਾਰਟਫੋਨਜ਼ ਇਸ ਸਾਲ ਲਾਂਚ ਕੀਤੇ ਹਨ। ਇਹ ਸਮਾਰਟਫੋਨ ਨੇ ਸਿਰਫ਼ ਆਪਣੇ ਡਿਸਪਲੇ ਲਈ ਵਧੀਆ ਜਾਣੇ ਜਾਂਦੇ ਹਨ, ਬਲਕਿ ਇਨ੍ਹਾਂ ਸਮਾਰਟਫੋਨਜ਼ 'ਚ ਵਧੀਆ ਫੀਚਰਜ਼ ਵੀ ਦਿੱਤੇ ਗਏ ਹਨ।Technology1 year ago
-
ਦੀਵਾਲੀ 'ਤੇ ਰੁਸ਼ਨਾਉਣਗੇ ਮੰਦਬੁੱਧੀ ਬੱਚਿਆਂ ਵਲੋਂ ਸਜਾਏ ਹੋਏ ਸੁੰਦਰ ਦੀਵੇਫੋਟੋ-12, 13, 14-- ਕੈਪਸ਼ਨ: --12. ਮੰਦਬੁੱਧੀ ਰਸ਼ਮੀ ਅਤੇ ਆਚਲ ਖੂਬਸੂਰਤ ਦੀਵੇ ਦਿਖਾਉਂਦੀਆਂ ਹੋਈਆਂ। 13. ਦੀਵਾਲੀ ਫੋਟੋ-12, 13, 14-- ਕੈਪਸ਼ਨ: --12. ਮੰਦਬੁੱਧੀ ਰਸ਼ਮੀ ਅਤੇ ਆਚਲ ਖੂਬਸੂਰਤ ਦੀਵੇ ਦਿਖਾਉਂਦੀਆਂ ਹੋਈਆਂ। 13. ਦੀਵਾਲੀNews8 years ago