hailstorms in punjab
-
Weather Update : ਜਾਣੋ ਪੰਜਾਬ ’ਚ ਕਿੰਨੇ ਦਿਨ ਪਵੇਗੀ ਬਾਰਿਸ਼, ਕਿੱਥੇ ਪੈ ਸਕਦੇ ਹਨ ਗੜੇ, ਦਿੱਲੀ ’ਚ ਬਾਰਿਸ਼ ਨੇ ਪਾਰਾ ਡੇਗਿਆਸ਼ਨਿਚਰਵਾਰ ਨੂੰ ਦਿੱਲੀ ਤੇ ਆਸ-ਪਾਸ ਹੋਈ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਘੱਟ ਕੇ 14.7 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਜੋ ਕਿ ਸਧਾਰਨ ਨਾਲੋਂ ਸੱਤ ਦਰਜੇ ਘੱਟ ਸੀ। ਇਹ ਤਾਪਮਾਨ ਇਸ ਸਾਲ ਸਰਦ ਰੁੱਤ ਦਾ ਦਿੱਲੀ ਦਾ ਸਭ ਤੋਂ ਘੱਟ ਦਿਨ ਦਾ ਔਸਤ ਤਾਪਮਾਨ ਵੀ ਰਿਹਾ।Punjab6 months ago
-
Weather Change in Punjab : ਕਰੁੱਤੀ ਬਾਰਸ਼ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ, ਝੋਨੇ ਦੀ ਫ਼ਸਲ ਹੋਈ ਖ਼ਰਾਬਬਾਸਮਤੀ 1121 ਦੀ ਫਸਲ ਦੇ ਦਾਣੇ ਜ਼ਮੀਨ ’ਤੇ ਡਿੱਗ ਗਏ ਹਨ। ਮਟਰ ਦੀ ਫਸਲ ਨੂੰ ਵੀ ਨੁਕਸਾਨ ਪੁੱਜਾ ਹੈ। ਸੇਮ ਫਲੀ ਦਾ ਨੁਕਸਾਨ ਹੋਇਆ ਹੈ। ਨਾਲ ਹੀ ਝੋਨੇ ਦੀ ਵਾਢੀ ਚੱਲ ਰਹੀ ਹੈ ਜੋ ਮੀਂਹ ਕਾਰਨ ਲੇਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਮੀ ਵਾਲਾ ਮੌਸਮ ਹੋਣ ਕਾਰਨ ਝੋਨੇ ਵਿਚ ਨਮੀ ਤਾਂ ਪਹਿਲਾਂ ਹੀ ਘੱਟ ਨਹੀਂ ਹੋ ਰਹੀ, ਬਾਰਸ਼ ਤੇ ਗੜੇਮਾਰੀ ਕਾਰਨ ਝੋਨੇ ਦੀ ਨਮੀ ਹੋਰ ਵਧ ਜਾਵੇਗੀ ਜਿਸ ਨਾਲ ਕਿਸਾਨਾਂ ਦੀ ਫਸਲ ਸਰਕਾਰ ਵੱਲੋਂ ਖਰੀਦੀ ਨਹੀਂ ਜਾਵੇਗੀ।Punjab9 months ago
-
ਤੇਜ਼ ਹਨੇਰੀ ਤੇ ਤੂਫ਼ਾਨ ਤੋਂ ਬਾਅਦ ਮੀਂਹ ਨੇ ਵਧਾਈਆਂ ਮੁਸ਼ਕਲਾਂ, ਕਿਸਾਨਾਂ ਦੇ ਮੱਥੇ 'ਤੇ ਉਭਰੀਆਂ ਚਿੰਤਾ ਦੀਆਂ ਲਕੀਰਾਂਸੋਮਵਾਰ ਦਿਨ ਢਲਦੇ ਹੀ ਚੱਲੀ ਤੇਜ਼ ਹਨੇਰੀ ਅਤੇ ਤੂਫ਼ਾਨ ਤੋਂ ਬਾਅਦ ਮੰਗਲਵਾਰ ਤੋਂ ਸ਼ੁਰੂ ਹੋਈ ਬੂੰਦਾਬਾਂਦੀ ਬੁੱਧਵਾਰ ਨੂੰ ਤੇਜ਼ ਬਾਰਸ਼ ਵਿਚ ਤਬਦੀਲ ਹੋ ਗਈ। ਬੁੱਧਵਾਰ ਤੜਕੇ ਸ਼ੁਰੂ ਹੋਏ ਤੇਜ਼ ਮੀਂਹ ਦਾ ਦੌਰ ਸਵੇਰੇ 11 ਵਜੇ ਤਕ ਜਾਰੀ ਰਿਹਾ। ਇਸ ਕਾਰਨ ਸਵੇਰ ਵੇਲੇ ਦਫ਼ਤਰ ਜਾਂ ਫਿਰ ਕਾਰੋਬਾਰ ਲਈ ਘਰੋਂ ਨਿਕਲਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਹੋਈ ਬਾਰਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਮਾਮੂਲੀ ਪਾਣੀ ਵੀ ਭਰ ਗਿਆ। ਉੱਥੇ ਕਈ ਥਾਈਂ ਬਿਜਲੀ ਬੰਦ ਅਤੇ ਘਟ ਰਹੇ ਵੋਲਟੇਜ ਨੇ ਪਰੇਸ਼ਾਨੀ ਖੜ੍ਹੀ ਕਰ ਦਿੱਤੀ।Punjab3 years ago