ਸੰਗੀਤ ਸਾਧਨਾ ’ਚ ਜੁਟਿਆ ਪ੍ਰਮੋਦ ਕੁਮਾਰ
ਗੀਤ ਇਕ ਸਾਧਨਾ ਹੈ। ਇਸ ’ਚ ਕਈ ਜਣਿਆਂ ਦਾ ਯੋਗਦਾਨ ਹੁੰਦਾ ਹੈ। ਗੀਤਕਾਰ, ਗਾਇਕ ਤੇ ਸੰਗੀਤਕਾਰ ਦੇ ਨਾਂ ਨੂੰ ਤਾਂ ਬਹੁਤ ਲੋਕ ਜਾਣਦੇ ਹਨ ਪਰ ਹਰ ਗੀਤ ਪਿੱਛੇ ਸਾਜ਼ੀਆਂ ਦੀ ਮਿਹਨਤ ਦਾ ਵੀ ਬੜਾ ਹੱਥ ਹੁੰਦਾ ਹੈ। ਇਨ੍ਹਾਂ ਨੂੰ ਉਹ ਮਾਣ-ਸਨਮਾਨ ਨਹੀਂ ਮਿਲਦਾ ਜਿਸ ਦੇ ਉਹ ਹੱਕਦਾਰ ਹਨ।
Entertainment 2 months ago