guilty
-
80 ਲੱਖ ਡਾਲਰ ਦੇ ਧੋਖਾਧੜੀ ਮਾਮਲੇ 'ਚ ਭਾਰਤੀ ਨੇ ਗੁਨਾਹ ਕਬੂਲਿਆਕੰਪਿਊਟਰ ਦੇ ਮਾਧਿਅਮ ਰਾਹੀਂ ਕਾਲ ਕਰ ਕੇ ਅਮਰੀਕਾ ਸਥਿਤ ਬਜ਼ੁਰਗਾਂ ਤੋਂ 80 ਲੱਖ ਡਾਲਰ (58.52 ਕਰੋੜ ਰੁਪਏ ਤੋਂ ਜ਼ਿਆਦਾ) ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਇਕ ਭਾਰਤੀ ਨੇ ਆਪਣਾ ਜੁਰਮ ਸਵੀਕਾਰ ਕਰ ਲਿਆ ਹੈ...World1 month ago
-
ਕ੍ਰਿਕਟਰ ਦੋਸ਼ੀ ਪਾਏ ਗਏ ਤਾਂ ਲੱਗ ਸਕਦੀ ਹੈ ਪਾਬੰਦੀ, ਆਸਟ੍ਰੇਲਿਆਈ ਸਰਕਾਰ ਕੋਵਿਡ ਪ੍ਰੋਟੋਕਾਲ ਨੂੰ ਲੈ ਕੇ ਹੈ ਬਹੁਤ ਸਖ਼ਤਰੋਹਿਤ ਸ਼ਰਮਾ ਸਮੇਤ ਪੰਜ ਭਾਰਤੀ ਖਿਡਾਰੀਆਂ ਦੇ ਮੈਲਬੌਰਨ ਵਿਚ ਨਵੇਂ ਸਾਲ ਦੇ ਦਿਨ ਇੰਡੋਰ ਰੈਸਟੋਰੈਂਟ 'ਚ ਖਾਣਾ ਖਾਣ ਦਾ ਵੀਡੀਓ ਵਾਇਰਲ ਹੋਣ ਨਾਲ ਵਿਵਾਦ ਵਧਦਾ ਜਾ ਰਿਹਾ ਹੈ...Cricket1 month ago
-
ਅਭਿਆ ਮਰਡਰ ਕੇਸ ’ਚ ਇਕ ਪਾਦਰੀ ਤੇ ਨਨ ਦੋਸ਼ੀ ਕਰਾਰ, 28 ਸਾਲ ਤੋਂ ਬਾਅਦ CBI ਕੋਰਟ ਨੇ ਸੁਣਾਇਆ ਫ਼ੈਸਲਾ21 ਸਾਲਾਂ ਨਨ ਅਭਿਆ ਦੇ ਮਰਡਰ ਕੇਸ ’ਚ ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਪਾਦਰੀ ਥਾਮਸ ਕੋਟਰ ਅਤੇ ਇਕ ਨਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪਾਦਰੀ ਕੋਟਰ ਕੋਟਯਮ ਦੇ ਬੀਸੀਏ ਕਾਲਜ ’ਚ ਮਨੋਵਿਗਿਆਨ ਦੇ ਅਧਿਆਪਕ ਹਨ ਅਤੇ ਉਹ ਤਤਕਾਲੀਨ ਬਿਸ਼ਪ ਦੇ ਸਕੱਤਰ ਸਨ।National2 months ago
-
ਲੱਕੀ ਦੇ ਸੁਰ ਬਦਲੇ ਨਿਗਮ ਅਧਿਕਾਰੀਆਂ ਤੋਂ ਮੰਗੀ ਮਾਫ਼ੀਮਦਨ ਭਾਰਦਵਾਜ, ਜਲੰਧਰ ਪੰਜਾਬ ਮੀਡੀਅਮ ਇੰਡਸਟ੍ਰੀਅਲ ਡਿਵੈੱਲਪਮੈਂਟ ਬੋੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਨੇ ਬੀਤੇ ਦਿਨੀ ਨਗਰ ਨਿਗਮ 'ਚ ਕੀਤੇ ਗਏ ਹੰਗਾਮੇ ਤੇ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਨਿਗਮ ਅਧਿਕਾਰੀ ਤੇ ਮੁਲਾਜ਼ਮ ਉਨ੍ਹਾਂ ਲਈ ਸਤਿਕਾਰਯੋਗ ਹਨ। ਉਨ੍ਹਾਂ ਕਿਹਾ ਕਿ ਇਨਸਾਨ ਤੋਂ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਤੇ ਉਨ੍ਹਾਂ ਕਾਰਨ ਜੇ ਕਿਸੇ ਦੇ ਦਿਲ ਨੂੰ ਠੇਸ ਪੁੱਜੀ ਹੋਵੇ ਤਾਂ ਉਹ ਖਿਮਾ ਦੇ ਯਾਚਕ ਹਨ।Punjab3 months ago
-
ਆਈਸੀਸੀ ਨੇ ਜੋਇਸਾ ਨੂੰ ਭਿ੍ਸ਼ਟਾਚਾਰ ਰੋਕੂ ਜ਼ਾਬਤੇ ਤਹਿਤ ਤਿੰਨ ਅਪਰਾਧਾਂ ਦਾ ਪਾਇਆ ਦੋਸ਼ੀਨੁਵਾਨ ਜੋਇਸਾ ਨੂੰ ਸੁਤੰਤਰ ਟਿ੍ਬਿਊਨਲ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਭਿ੍ਸ਼ਟਾਚਾਰ ਰੋਕੂ ਜ਼ਾਬਤੇ ਦੇ ਤਹਿਤ ਤਿੰਨ ਅਪਰਾਧਾਂ ਦਾ ਦੋਸ਼ੀ ਪਾਇਆ ਹੈ...Cricket3 months ago
-
ਪਤਨੀ ਸਮੇਤ ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਭਿ੍ਸ਼ਟਾਚਾਰ ਦੇ ਦੋਸ਼ੀਪੈਰਿਸ ਦੀ ਇਕ ਅਦਾਲਤ ਨੇ ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਫਰਾਂਸਵਾ ਫਿਲੋਨ ਨੂੰ ਪਤਨੀ ਤੇ ਬੱਚਿਆਂ ਨੂੰ ਭੁਗਤਾਨ ਕਰਨ 'ਚ ਸਰਕਾਰੀ ਪੈਸੇ ਦਾ ਇਸਤੇਮਾਲ ਕਰਨ ਦਾ ਦੋਸ਼ੀ ਪਾਇਆ ਹੈ। ਉਨ੍ਹਾਂ ਦੋਵਾਂ ਨੇ ਜਿਹੜਾ ਕੰਮ ਕੀਤਾ ਹੀ ਨਹੀਂ, ਉਸ ਲਈ ਭੁਗਤਾਨ ਕੀਤਾ ਗਿਆ।World8 months ago
-
ਭਾਰਤੀ ਨੌਕਰਾਣੀ 'ਤੇ ਜ਼ੁਲਮ ਕਰਨ 'ਤੇ ਜੋੜਾ ਦੋਸ਼ੀ ਕਰਾਰਸਿੰਗਾਪੁਰ ਦੀ ਸਥਾਨਕ ਅਦਾਲਤ ਨੇ ਸਥਾਨਕ ਜੋੜੇ 'ਤੇ ਭਾਰਤੀ ਨੌਕਰਾਣੀ 'ਤੇ ਜ਼ੁਲਮ ਕਰਨ ਦੇ ਦੋਸ਼ ਤੈਅ ਕੀਤੇ ਹਨ।World8 months ago
-
ਮਨੀ ਲਾਂਡਿ੍ੰਗ ਮਾਮਲੇ 'ਚ ਝਾਰਖੰਡ ਦਾ ਸਾਬਕਾ ਮੰਤਰੀ ਦੋਸ਼ੀ ਕਰਾਰਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਵਿਸ਼ੇਸ਼ ਜੱਜ ਏਕੇ ਮਿਸ਼ਰਾ ਦੀ ਅਦਾਲਤ ਨੇ ਸ਼ਨਿਚਰਵਾਰ ਨੂੰ 20 ਕਰੋੜ 31 ਲੱਖ ਰੁਪਏ ਦੀ ਮਨੀ ਲਾਂਡਿ੍ੰਗ ਦੇ ਮਾਮਲਿਆਂ 'ਚ ਝਾਰਖੰਡ ਦੇ ਸਾਬਕਾ ਮੰਤਰੀ ਐਨੋਸ ਇੱਕਾ ਨੂੰ ਦੋਸ਼ੀ ਕਰਾਰ ਦਿੱਤਾ ਹੈ।National11 months ago
-
Nirbhaya Case Latest News : ਜ਼ਿੰਦਾ ਹੈ ਨਿਰਭੈਆ ਦਾ ਇਕ 'ਦੋਸ਼ੀ', ਕੁਝ ਲੋਕ ਹੀ ਦੇਖ ਸਕੇ ਉਸ ਦਾ ਚਿਹਰਾ, ਕਰ ਰਿਹਾ ਇਹ ਕੰਮਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਜਾਰੀ ਡੈੱਥ ਵਾਰੰਟ ਮੁਤਾਬਿਕ ਸ਼ੁੱਕਰਵਾਰ ਸਵੇਰੇ ਨਿਰਭੈਆ ਦੇ ਸਾਰੇ ਚਾਰਾਂ ਦੋਸ਼ੀਆਂ ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ।National11 months ago
-
ਭਾਰਤੀ-ਅਮਰੀਕੀ ਡਾਕਟਰ ਨੇ ਫਰਾਡ ਕੇਸ 'ਚ ਗੁਨਾਹ ਕਬੂਲਿਆਇਕ ਭਾਰਤੀ-ਅਮਰੀਕੀ ਡਾਕਟਰ ਤੇ ਉਸ ਦੇ ਸਾਥੀ ਨੇ ਅਮਰੀਕਾ ਦੇ ਫੈਡਰਲ ਇੰਸ਼ੋਰੈਂਸ ਪ੍ਰੋਗਰਾਮ ਅਤੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਕੰਪਨੀਆਂ ਨਾਲ ਬਿੱਲਾਂ ਵਿਚ 20 ਲੱਖ ਡਾਲਰ ਦਾ ਘੁਟਾਲਾ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ।World1 year ago
-
ਨਿਰਭੈਆ ਦੀ ਮਾਂ ਦਾ ਦਰਦ, ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਨੇ ਕੁਝ ਲੋਕਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦਰਾ ਜੈਸਿੰਘ ਦੀ ਦੋਸ਼ੀਆਂ ਨੂੰ ਮਾਫੀ ਦੀ ਸਲਾਹ 'ਤੇ ਨਿਰਭੈਆ ਦੀ ਮਾਂ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ।National1 year ago
-
ਜਬਰ ਜਨਾਹ ਦੇ ਤਿੰਨ ਦੋਸ਼ੀਆਂ ਨੂੰ 20-20 ਸਾਲ ਦੀ ਕੈਦ, ਮਾਮਲੇ 'ਚ ਇਕ ਲੜਕੀ ਵੀ ਸ਼ਾਮਲਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਨਾਬਾਲਿਗ ਨਾਲ ਜਬਰ-ਜਨਾਹ ਦੇ ਮਾਮਲੇ ਤਿੰਨ ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ।Punjab1 year ago
-
2012 Delhi Nirbhaya case: ਨਿਰਭਯਾ ਦੇ ਤਿੰਨ ਗੁਨਾਹਗਾਰ ਭੇਜੇ ਗਏ ਕਸੂਰੀ ਵਾਰਡਤਿਹਾੜ ਜੇਲ੍ਹ ਸੰਖਿਆ ਦੋ ਵਿਚ ਬੰਦ ਨਿਰਭਯਾ ਦੇ ਦੋਸ਼ੀਆਂ ਅਕਸ਼ੇ, ਪਵਨ ਅਤੇ ਮੁਕੇਸ਼ ਨੂੰ ਜੇਲ੍ਹ ਦੇ ਕਸੂਰੀ ਵਾਰਡ ਵਿਚ ਭੇਜਿਆ ਗਿਆ ਹੈ।National1 year ago
-
ਜਾਪਾਨ 'ਚ 19 ਅਪਾਹਜਾਂ ਦੇ ਹਤਿਆਰੇ ਨੇ ਖ਼ੁਦ ਨੂੰ ਦੱਸਿਆ ਮਾਨਸਿਕ ਰੋਗੀਬੁੱਧਵਾਰ ਨੂੰ ਟ੍ਰਾਇਲ ਦੌਰਾਨ ਹੱਤਿਆ ਦੇ ਮੁਲਜ਼ਮ ਸਤੋਸ਼ੀ ਉਮਾਤਸੁ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਸ ਕੇ ਮੁਵੱਕਿਲ ਨੇ ਇਹ ਅਪਰਾਧ ਮਾਨਸਿਕ ਬਿਮਾਰੀ ਤੋਂ ਪੀੜਤ ਹੋਣ ਕਾਰਨ ਕੀਤਾ ਸੀ।World1 year ago
-
2017 UP Unnao case Hearing: ਦੋਸ਼ੀ ਕੁਲਦੀਪ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ, 20 ਦਸੰਬਰ ਨੂੰ ਕੋਰਟ ਸੁਣਾਏਗਾ ਫ਼ੈਸਲਾਸਾਲ 2017 'ਚ ਹੋਏ ਉਨਾਵ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਯੂਪੀ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਸਜ਼ਾ 'ਤੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ 20 ਦਸੰਬਰ ਨੂੰ ਫ਼ੈਸਲਾ ਸੁਣਾਵੇਗੀ।National1 year ago
-
ਮਾੜੇ ਕੰਮਾਂ ਦੇ ਮਾੜੇ ਨਤੀਜੇਉਨਾਵ (ਉੱਤਰ ਪ੍ਰਦੇਸ਼) ਦੇ ਬਹੁ-ਚਰਚਿਤ ਅਗਵਾ ਤੇ ਜਬਰ-ਜਨਾਹ ਮਾਮਲੇ 'ਚ ਮੁਲਜ਼ਮ ਤੇ ਬਾਂਗਰਮਊ (ਉਨਾਵ) ਤੋਂ ਵਿਧਾਇਕ ਕੁਲਦੀਪ ਸੇਂਗਰ ਨੂੰ ਅਦਾਲਤ ਨੇ ਦੋਸ਼ੀ ਗਰਦਾਨ ਦਿੱਤਾ ਹੈ।Editorial1 year ago
-
ਅਮਰੀਕਾ ਵਿਚ ਭਾਰਤੀ ਕਾਰੋਬਾਰੀ ਨੂੰ ਹੋਈ 20 ਸਾਲ ਦੀ ਸਜ਼ਾ,ਜਾਣੋ ਕੀ ਹੈ ਕਾਰਨਅਮਰੀਕਾ ਵਿਚ ਇਕ 37 ਸਾਲ ਦੇ ਭਾਰਤੀ ਵਪਾਰੀ ਨੂੰ ਪਾਬੰਦੀਸ਼ੁਦਾ ਦਵਾਈਆਂ ਦੇ ਦਰਾਮਦ ਅਤੇ ਮਨੀ ਲਾਂਡਰਿੰਗ ਦੀ ਸਾਜਿਸ਼ ਦੇ ਦੋਸ਼ਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ।World1 year ago
-
ਰਾਜੋਆਣਾ ਪੈਦਾ ਕਰ ਸਕਦਾ ਹੈ ਅਮਰਿੰਦਰ ਲਈ ਨਵੀਂ ਮੁਸੀਬਤ, ਕਾਂਗਰਸ 'ਚ ਵਿਵਾਦ ਤੋਂ ਬਾਅਦ ਕੈਪਟਨ ਬੈਕਫੁੱਟ 'ਤੇਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਬੇਸ਼ੱਕ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਵੱਲੋਂ ਭੇਜੀ ਗਈ ਸੂਚੀ 'ਚ ਸਹਿਮਤੀ ਪ੍ਰਗਟਾਉਂਦੇ ਹੋਏ ਉਮਰ ਕੈਦ 'ਚ ਬਦਲ ਦਿੱਤਾ ਹੈ।Punjab1 year ago
-
ਬਿੱਟੂ ਦੋਸ਼ੀ ਨਹੀਂ ਤਾਂ ਕੌਣ ਸੀ ਬੇਅਦਬੀ ਦਾ ਦੋਸ਼ੀ, ਸੀਬੀਆਈ ਤੋਂ ਪੁੱਛੇਗੀ ਸਰਕਾਰਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਾਂਚ ਕਰ ਰਹੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਪੰੰਜਾਬ ਸਰਕਾਰ ਚੁਣੌਤੀ ਦੇਵੇਗੀ ਅਤੇ ਪੁੱਛੇਗੀ ਕਿ ਜੇ ਬੇਅਦਬੀ ਦੀਆਂ ਘਟਨਾਵਾਂ ਲਈ ਮਹਿੰਦਰਪਾਲ ਬਿੱਟੂ ਦੋਸ਼ੀ ਨਹੀਂ ਤਾਂ ਕੌਣ ਹੈ ਦੋਸ਼ੀ?Punjab1 year ago
-
ਭਾਰਤਵੰਸ਼ੀਆਂ ਨੂੰ ਲੁੱਟਣ ਵਾਲੀ ਅੌਰਤ ਸਰਗਨਾ ਦੋਸ਼ੀ ਕਰਾਰਅਮਰੀਕਾ ਵਿਚ ਭਾਰਤਵੰਸ਼ੀਆਂ ਦੇ ਘਰਾਂ ਵਿਚ ਲੁੱਟਮਾਰ ਕਰਨ ਵਾਲੇ ਗਿਰੋਹ ਦੀ ਅੌਰਤ ਸਰਗਨਾ ਨੂੰ ਮਿਸ਼ੀਗਨ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਸੁਣਵਾਈ ਦੌਰਾਨ ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਅਨੁਸਾਰ ਹਿਊਸਟਨ ਵਿਚ ਰਹਿਣ ਵਾਲੀ 44 ਸਾਲ ਦੀ ਚਾਕਾ ਕਾਸਤਰੋ ਦੇ ਗਿਰੋਹ ਨੇ 2011 ਤੋਂ 2014 ਵਿਚਕਾਰ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿਚ ਖ਼ਾਸ ਤੌਰ 'ਤੇ ਭਾਰਤਵੰਸ਼ੀਆਂ ਦੇ ਘਰਾਂ ਵਿਚ ਲੁੱਟਮਾਰ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ।World1 year ago