guards
-
ਵੇਅਰ ਹਾਊਸ 'ਚ ਦਿਨ ਵੇਲੇ ਡਿਊਟੀ ਕਰ ਰਹੇ ਦੋ ਚੌਕੀਦਾਰਾਂ ਦੀ ਬੋਰੀਆਂ ਹੇਠ ਆ ਕੇ ਮੌਤਕਸਬਾ ਬਾਘਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ 'ਤੇ ਬਣੇ ਵੇਅਰ ਹਾਊਸ ਵਿਚ ਦਿਨ ਵੇਲੇ ਡਿਊਟੀ ਕਰ ਰਹੇ ਦੋ ਚੌਕੀਦਾਰਾਂ ਦੀ ਬੋਰੀਆਂ ਹੇਠਾਂ ਆਉਣ ਕਾਰਨ ਮੌਤ ਹੋ ਗਈ। ਮਿ੍ਤਕ ਇਕ ਚੌਕੀਦਾਰ ਘਰ ਵਿਚ ਇਕੱਲਾ ਲੜਕਾ ਸੀ ਅਤੇ ਚਾਰ ਮਹੀਨੇ ਪਹਿਲਾਂ ਉਸ ਦੀ ਸ਼ਾਦੀ ਹੋਈ ਸੀ।Punjab4 days ago
-
ਅੱਜ ਤੋਂ ਆਮ ਜਨਤਾ ਲਈ ਖੁੱਲ੍ਹਿਆ ਮੁਗ਼ਲ ਗਾਰਡਨ, ਆਨਲਾਈਨ ਬੁੱਕ ਹੋਵੇਗੀ ਟਿਕਟਦਿੱਲੀ 'ਚ ਮੁਗ਼ਲ ਗਾਰਡਨ (Mughal Garden) ਸ਼ਨਿਚਰਵਾਰ 13 ਫਰਵਰੀ ਤੋਂ ਜਨਤਾ ਲਈ ਖੁੱਲ੍ਹ ਗਿਆ ਹੈ। ਵਿਜ਼ਿਟਰਜ਼ ਨੂੰ ਪਹਿਲਾਂ ਕਰਵਾਈ ਬੁਕਿੰਗ ਦੇ ਆਧਾਰ 'ਤੇ ਹੀ ਐਂਟਰੀ ਦੀ ਇਜਾਜ਼ਤ ਮਿਲੇਗੀ।National23 days ago
-
ਈਰਾਨ ਨੇ ਪਾਕਿਸਤਾਨ 'ਚ ਦਾਖ਼ਲ ਹੋ ਕੇ ਛੁਡਵਾਏ ਆਪਣੇ ਦੋ ਫ਼ੌਜੀ, ਰੈਵੋਲਿਊਸ਼ਨਰੀ ਗਾਰਡਸ ਨੇ ਚਲਾਇਆ ਖੁਫ਼ੀਆ ਆਪ੍ਰੇਸ਼ਨਪਾਕਿਸਤਾਨ 'ਚ ਇਕ ਹੋਰ ਸਰਜੀਕਲ ਸਟ੍ਰਾਈਕ ਹੋਇਆ ਹੈ। ਇਸ ਵਾਰੀ ਭਾਰਤ ਨੇ ਨਹੀਂ ਬਲਕਿ ਈਰਾਨ ਨੇ ਪਾਕਿਸਤਾਨ 'ਤੇ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ, ਈਰਾਨ ਨੇ ਪਾਕਿਸਤਾਨ 'ਤੇ ਹਮਲਾ ਕਰ ਕੇ ਆਪਣੇ ਦੋ ਫ਼ੌਜੀਆਂ ਨੂੰ ਛੁਡਾ ਲਿਆ ਹੈ...World1 month ago
-
ਦਿੱਲੀ ਦੇ ਸਾਰੇ ਪਾਵਰ ਸਟੇਸ਼ਨਾਂ ’ਤੇ ਦੋ ਦਿਨ ਰਹੇਗਾ ਸਖ਼ਤ ਪਹਿਰਾ, ਮਿਲੀ ਹੈ ਹਨ੍ਹੇਰੇ ’ਚ ਡੁਬਾ ਦੇਣ ਦੀ ਧਮਕੀਸੂਤਰਾਂ ਅਨੁਸਾਰ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਕੋਲ ਪਿਛਲੇ ਸੋਮਵਾਰ ਨੂੰ ਇਕ ਵੀਡੀਓ ਮੈਸੇਜ ਭੇਜਿਆ ਗਿਆ, ਜਿਸ ’ਚ ਉਨ੍ਹਾਂ ਨੂੰ ਗਣਤੰਤਰ ਦਿਵਸ ’ਤੇ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ।National1 month ago
-
US Violence : ਅਮਰੀਕਾ ਦੇ ਸਾਰੇ 50 ਸੂਬਿਆਂ 'ਚ ਹਾਈ ਅਲਰਟ, ਹਿੰਸਾ ਦੇ ਖਦਸ਼ੇ ਕਾਰਨ ਸੁਰੱਖਿਆ ਪ੍ਰਬੰਧ ਪੁਖ਼ਤਾ, ਵਾਸ਼ਿੰਗਟਨ ਡੀਸੀ ਛਾਉਣੀ 'ਚ ਤਬਦੀਲAmerica 'ਚ ਟਰੰਪ ਹਮਾਇਤੀਆਂ ਦੀ 17 ਜਨਵਰੀ ਨੂੰ ਸ਼ਸਤਰ ਅੰਦੋਲਨ ਦੀ ਧਮਕੀ ਤੇ ਵਾਸ਼ਿੰਗਟਨ ਡੀਸੀ 'ਚ ਮਾਰਚ ਕੱਢਣ ਦੀ ਧਮਕੀ ਦੌਰਾਨ ਅਮਰੀਕਾ ਦੇ ਸਾਰੇ 50 ਸੂਬਿਆਂ 'ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਦੇ ਸਹੁੰ ਚੁੱਕ ਸਮਾਗਮ ਦੇ ਸਾਬਕਾ ਕੋਲੰਬੀਆ ਡੀਸੀ ਸਮੇਤ ਸਾਰੇ ਸੂਬਿਆਂ 'ਚ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ।World1 month ago
-
ਇਕ ਸਾਲ ਦੀ ਪਾਬੰਦੀ ਤੋਂ ਬਾਅਦ ਵੀ ਨਹੀਂ ਸੁਧਰੇ ‘ਬੇਈਮਾਨ’ ਸਟੀਵ ਸਮਿੱਥ, ਰਿਸ਼ੰਭ ਪੰਤ ਨੂੰ ਆਉਟ ਕਰਨ ਲਈ ਕੀਤੀ ਸ਼ਰਮਨਾਕ ਹਰਕਤਆਸਟੇ੍ਰਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿੱਥ ’ਤੇ ਉਨ੍ਹਾਂ ਦੇ ਆਪਣੇ ਹੀ ਬੋਰਡ ਕ੍ਰਿਕਟ ਆਸਟੇ੍ਰਲੀਆ ਨੇ ਬਾਲ ਟੈਂਪਰਿੰਗ ਮਾਮਲੇ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ 1 ਸਾਲ ਦੀ ਪਾਬੰਦੀ ਲਾਈ ਸੀ। ਬੋਰਡ ਦੇ ਇਸ ਫੈਸਲੇ ’ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ।Cricket1 month ago
-
ਨੌਜਵਾਨਾਂ ਨੇ ਸਕਿਉਰਟੀ ਗਾਰਡ 'ਤੇ ਕੀਤਾ ਹਮਲਾਐੱਨਅੱੈਫ਼ਐੱਲ ਟਾਊਨਸ਼ਿਪ ਦੇ ਸੁਰੱਖਿਆ ਗਾਰਡ 'ਤੇ ਤਕਰੀਬਨ ਛੇ ਦੇ ਕਰੀਬ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜਸੇਵੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੀ ਹਾਈਵੇ ਐਂਬੂਲੈਂਸ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਸੁਰੱਖਿਆPunjab1 month ago
-
ਖ਼ਤਮ ਹੋਇਆ ਇੰਤਜ਼ਾਰ, FAU-G ਗੇਮ ਇਸ ਦਿਨ ਭਾਰਤ ’ਚ ਹੋਵੇਗੀ ਲਾਂਚ, ਕੰਪਨੀ ਨੇ ਕੀਤਾ ਕੰਫਰਮFAU-G ਗੇਮ ਦਾ ਐਲਾਨ ਕਰੀਬ 4 ਮਹੀਨੇ ਪਹਿਲਾਂ ਕੀਤਾ ਗਿਆ ਸੀ। ਇਸਦੀ ਪ੍ਰੀ-ਰਜਿਸਟ੍ਰੇਸ਼ਨ ਪਿਛਲੇ ਸਾਲ ਨਵੰਬਰ ’ਚ ਸ਼ੁਰੂ ਹੋਈ ਸੀ। ਗੇਮ ਦੇ ਪ੍ਰੀ-ਰਜਿਸਟ੍ਰੇਸ਼ਨ ਦੇ 24 ਘੰਟਿਆਂ ਦੇ ਦਰਮਿਆਨ ਕਰੀਬ 10 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕੀਤੀ ਸੀ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਯੂਜ਼ਰਜ਼ ਵਿਚਕਾਰ ਇਹ ਲਾਂਚ ਹੋਣ ਤੋਂ ਪਹਿਲਾਂ ਹੀ ਮਸ਼ਹੂਰ ਹੋਣ ਲੱਗੀ ਹੈ।Technology2 months ago
-
ਬਿਨਾਂ ਤਨਖਾਹ, ਸਰਕਾਰੀ ਅਨਾਜ ਭੰਡਾਰਾਂ ਦੀ ਰਖਵਾਲੀ ਕਰ ਰਹੇ ਨੇ ਸਕਿਓਰਿਟੀ ਗਾਰਡਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਵਿਚਲੀ ਖਰੀਦ ਏਜੰਸੀ ਪਨਗ੍ਰੇਨ ਅੰਦਰ ਸਰਕਾਰੀ ਅਨਾਜ ਭੰਡਾਰਾਂ ਦੀ ਰਖਵਾਲੀ ਕਰਦੇ ਸਕਿਓਰਿਟੀ ਗਾਰਡਾਂ ਨੂੰ ਸਤੰਬਰ-ਅਕਤੂਬਰ- ਨਵੰਬਰ (ਤਿੰਨ ਮਹੀਨੇ) ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਸਕਿਓਰਿਟੀ ਏਜੰਸੀਆਂ ਵੱਲੋਂ ਤਨਖਾਹ ਨਾ ਮਿਲਣ ਦਾ ਕਾਰਨ ਸਰਕਾਰ ਤੋਂ ਫੰਡਾਂ ਦਾ ਨਾ ਮਿਲਣਾ ਦੱਸਿਆ ਜਾ ਰਿਹਾ ਹੈ।Punjab2 months ago
-
ਹਾਦਸੇ 'ਚ GNDU ਦੇ ਸੁਰੱਖਿਆ ਮੁਲਾਜ਼ਮ ਦੀ ਮੌਤ, ਪੁਤਲੀਘਰ ਚੌਕ ਨੇੜੇ ਡਸਟਰ ਗੱਡੀ ਨੇ ਮਾਰੀ ਟੱਕਰਮੰਗਲਵਾਰ ਦੇਰ ਰਾਤ ਪੁਤਲੀਘਰ ਚੌਕ ਨੇੜੇ ਹੋਏ ਸੜਕ ਹਾਦਸੇ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਸੁਰੱਖਿਆ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਡਸਟਰ ਗੱਡੀ ਨੇ ਪੁਤਲੀਘਰ ਚੌਕ ਨੇੜੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ।Punjab2 months ago
-
ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਦਾ 58ਵਾਂ ਸਥਾਪਨਾ ਦਿਵਸ ਮਨਾਇਆਸਥਾਨਕ ਬਟਾਲੀਅਨ ਨੰ. 2 ਵਿਖੇ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਦਾ 58ਵਾਂ ਸਥਾਪਨਾ ਦਿਵਸ ਪੂਰੇ ਸਥਾਨਕ ਬਟਾਲੀਅਨ ਨੰ. 2 ਵਿਖੇ ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਦਾ 58ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆPunjab3 months ago
-
ਬੈਂਕ ਦੇ ਬਾਹਰ ਸੁਰੱਖਿਆ ਗਾਰਡ ਦੀ ਬੰਦੂਕ 'ਚੋਂ ਚੱਲੀ ਅਚਾਨਕ ਗੋਲ਼ੀ, ਮਚਿਆ ਹੜਕੰਪਸ਼ਹਿਰ ਦੇ ਪਾਵਰ ਹਾਊਸ ਰੋਡ ਚੌਕ 'ਚ ਬੈਂਕ ਆਫ ਬੜੌਦਾ ਦੇ ਬਾਹਰ ਸੁਰੱਖਿਆ ਗਾਰਡ ਦੀ ਬੰਦੂਕ 'ਚੋਂ ਅਚਾਨਕ ਗੋਲੀ ਚੱਲ ਗਈ ਜਿਸ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਬੈਂਕ ਦੇ ਬਾਹਰ ਖੜ੍ਹਾ ਨੌਜਵਾਨ ਵਾਲ-ਵਾਲ ਬਚ ਗਿਆ ਉਸ ਦੀ ਵੱਖੀ 'ਚ ਇਕ ਸ਼ਰ੍ਹਾ ਲੱਗਿਆ ਹੈ।Punjab3 months ago
-
ਐੱਸਯੂਵੀ 'ਤੇ ਪਿਸ਼ਾਬ ਕਰਨ ਤੋਂ ਰੋਕਣ 'ਤੇ ਆਟੋ ਡਰਾਈਵਰ ਨੇ ਗਾਰਡ ਨੂੰ ਸਾੜਿਆਪੁਣੇ 'ਚ ਇਕ ਨਿੱਜੀ ਕੰਪਨੀ ਦੇ ਸੁਰੱਖਿਆ ਗਾਰਡ ਨੂੰ ਇਕ ਆਟੋ ਡਰਾਈਵਰ ਨੇ ਦਿਨ ਦਿਹਾੜੇ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ ਹੈ।National3 months ago
-
ਰਾਣਾ ਸੋਢੀ ਦੇ ਸੁਰੱਖਿਆ ਗਾਰਡ ਦੀ ਕਾਰਬਾਈਨ ਸਾਫ਼ ਕਰਦੇ ਸਮੇਂ ਗੋਲ਼ੀ ਲੱਗਣ ਨਾਲ ਮੌਤਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੋਹਲ ਢਾਏ ਵਾਲਾ ਵਿਖੇ ਕਾਰਬਾਈਨ ਸਾਫ ਕਰਦਿਆਂ ਅਚਾਨਕ ਗੋਲੀ ਨਾਲ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ।Punjab4 months ago
-
ਧਨਖੜ ਨੇ ਕਿਹਾ, ਸਿੱਖ ਸੁਰੱਖਿਆ ਗਾਰਡ ਨੂੰ ਰਿਹਾਅ ਕੀਤਾ ਜਾਵੇਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਨਿੱਜੀ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇ। ਉਨ੍ਹਾਂ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਹਾ।National4 months ago
-
ਮਮਤਾ ਸਰਕਾਰ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਨੂੰ ਰਿਹਾਅ ਕਰਨ ਲਈ ਹੋਈ ਰਾਜ਼ੀਆਖ਼ਰਕਾਰ 9 ਦਿਨਾਂ ਦੇ ਸੰਘਰਸ਼ ਤੋਂ ਬਾਅਦ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਅਤੇ ਉਸ ਖ਼ਿਲਾਫ਼ ਦਰਜ ਸਾਰੇ ਕੇਸ ਖ਼ਾਰਜ ਕਰਨ ਲਈ ਸਹਿਮਤ ਹੋ ਗਈ ਹੈ।National4 months ago
-
ਨਿੱਜੀ ਸਕੂਲ 'ਚ ਖੇਡਣ ਆਏ ਬੱਚੇ ਨਾਲ ਬਦਫ਼ੈਲੀ, ਸਕਿਊਰਿਟੀ ਗਾਰਡ ਖ਼ਿਲਾਫ਼ ਮਾਮਲਾ ਦਰਜਦੇਵੀਗੜ੍ਹ ਸਥਿਤ ਨਿੱਜੀ ਸਕੂਲ ਵਿਚ ਖੇਡਣ ਆਏ ਬੱਚੇ ਨਾਲ ਸਕਿਓਰਟੀ ਗਾਰਡ ਵੱਲੋਂ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਜੁਲਕਾਂ ਪੁਲਿਸ ਨੇ ਸਕੂਲ ਦੇ ਸਕਿਓਰਟੀ ਮੁਲਾਜ਼ਮ ਪ੍ਰਭਜੋਤ ਸਿੰਘ ਵਾਸੀ ਪਿੰਡ ਭੰਬੂਆ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।Punjab4 months ago
-
ਜਾਪਾਨ ਸਰਕਾਰ ਨੇ ਕੀਤਾ ਦਾਅਵਾ, ਚੀਨੀ ਜਹਾਜ਼ਾਂ ਨੇ ਜਲ ਖੇਤਰ 'ਚ ਕੀਤੀ ਘੁਸਪੈਠਜਾਪਾਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਸਵੇਰੇ ਦੋ ਚੀਨੀ ਜਹਾਜ਼ਾਂ ਨੇ ਉਸ ਦੇ ਜਲ ਖੇਤਰ ਵਿਚ ਘੁਸਪੈਠ ਕੀਤੀ ਅਤੇ ਮੱਛੀਆਂ ਫੜਨ ਵਾਲੀ ਕਿਸ਼ਤੀ ਨੂੰ ਫੜਨ ਦਾ ਯਤਨ ਕੀਤਾ। ਲਗਾਤਾਰ ਚਿਤਾਵਨੀ ਦਿੱਤੇ ਜਾਣ ਦੇ ਬਾਅਦ ਵੀ ਚੀਨੀ ਜਹਾਜ਼ਾਂ ਦੀ ਮੌਜੂਦਗੀ ਬਣੀ ਹੋਈ ਹੈ।World4 months ago
-
ਮਾਮਲਾ ਸਿੱਖ ਸੁਰੱਖਿਆ ਗਾਰਡ ਦੀ ਪੱਗ ਲਾਹੁਣ ਦਾ : ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਬੰਗਾਲ ਸਰਕਾਰ ਤੋਂ ਮੰਗਿਆ ਜਵਾਬਬੰਗਾਲ ਵਿਚ ਪਿਛਲੇ ਹਫ਼ਤੇ ਵਿਰੋਧ ਪ੍ਰਦਰਸ਼ਨ ਦੌਰਾਨ ਸਿੱਖ ਸੁਰੱਖਿਆ ਗਾਰਡ ਦੀ ਪੱਗ ਲਾਹੇ ਜਾਣ ਤੇ ਉਸ ਦੀ ਗਿ੍ਫ਼ਤਾਰੀ ਦੇ ਮਾਮਲੇ 'ਚ ਹੁਣ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਬੰਗਾਲ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।National4 months ago
-
ਸਿੱਖ ਸੁਰੱਖਿਆ ਗਾਰਡ ਨਾਲ ਗ਼ੈਰ-ਮਨੁੱਖੀ ਵਿਹਾਰ 'ਤੇ ਚਿੰਤਾ ਪ੍ਰਗਟਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨਾਲ ਰਾਜ ਪੁਲਿਸ ਦੇ ਗ਼ੈਰ-ਮਨੁੱਖੀ ਵਿਹਾਰ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।National4 months ago