Zomato ਨੇ ਕਾਰੋਬਾਰ ਪਟੜੀ 'ਤੇ ਲਿਆਉਣ ਲਈ ਹਿੱਸੇਦਾਰ Restaurants ਨੂੰ ਜ਼ੀਰੋ ਕਮੀਸ਼ਨ 'ਤੇ ਆਡਰ ਪਹੁੰਚਾਉਣ ਦੀ ਕੀਤੀ ਪੇਸ਼ਕਸ਼
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸ਼ੁਰੂਆਤੀ ਨੁਕਸਾਨ ਤੋਂ ਬਾਅਦ ਆਨਲਾਈਨ ਫੂਡ ਡਿਲੀਵਰੀ ਬਿਜ਼ਨੇਸ ਤੇਜ਼ੀ ਨਾਲ ਰਿਕਵਰ ਕਰ ਰਿਹਾ ਹੈ। ਅੱਜ ਅਸੀਂ ਕੋਵਿਡ-19 ਤੋਂ ਪਹਿਲਾ ਦੇ Gross merchandise value (ਜੀਐੱਮਵੀ) ਦੇ ਮੁਕਾਬਲੇ 110 ਫ਼ੀਸਦੀ 'ਤੇ ਹੈ।'
Business1 month ago