ਕਈ ਬਿਮਾਰੀਆਂ ਦੀ ਇਕ ਦਵਾ ਹੈ Green Coffee, ਜਾਣੋ ਇਸਦੇ ਫਾਇਦੇ
ਡਾਕਟਰਸ ਵੀ ਸਿਹਤਮੰਦ ਰਹਿਣ ਲਈ ਮਿਲਕ ਟੀ ਦੀ ਥਾਂ ਗ੍ਰੀਨ ਟੀ ਪੀਣ ਦੀ ਸਲਾਹ ਦਿੰਦੇ ਹਨ। ਗ੍ਰੀਨ ਟੀ ਸਿਹਤ ਤੇ ਸੁੰਦਰਤਾ ਦੋਵਾਂ ਲਈ ਫਾਇਦੇਮੰਦ ਹੁੰਦੀ ਹੈ। ਇਸ ਨਾਲ ਵੱਧਦੇ ਭਾਰ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਉਥੇ ਹੀ ਕਈ ਦੇਸ਼ਾਂ ’ਚ ਗ੍ਰੀਨ ਕੌਫੀ ਵੀ ਕਾਫੀ ਪਾਪੂਲਰ ਹੈ ਅਤੇ ਹੌਲੀ-ਹੌਲੀ ਇਹ ਵਿਸ਼ਵ ਭਰ ’ਚ ਫੈਲ ਰਹੀ ਹੈ।
Lifestyle2 months ago