green card
-
ਗ੍ਰੀਨ ਕਾਰਡ ਲੈਣਾ ਹੋਵੇਗਾ ਆਸਾਨ, ਐਚ 1ਬੀ ਵੀਜ਼ਾ ਨਿਯਮ ’ਚ ਹੋਣਗੇ ਬਦਲਾਅ, ਭਾਰਤੀਆਂ ਨੂੰ ਮਿਲੇਗਾ ਭਰਪੂਰ ਫਾਇਦਾਨਵੇਂ ਪ੍ਰਸਤਾਵ ਮੁਤਾਬਕ ਅਮਰੀਕਾ ਦਾ ਗ੍ਰਹਿ ਮੰਤਰਾਲਾ ਇੰਮਪਲਾਇਰ ਅਤੇ ਮੁਲਾਜ਼ਮਾਂ ਵਿਚਕਾਰ ਸਬੰਧ ਪਰਿਭਾਸ਼ਤ ਕਰਨ ਵਾਲੇ ਨਿਯਮਾਂ ’ਚ ਸੋਧ ਕਰਨਾ ਚਾਹੁੰਦਾ ਹੈWorld1 month ago
-
ਹਜ਼ਾਰਾਂ ਭਾਰਤੀਆਂ ਲਈ ਖੁਸ਼ਖਬਰੀ, ਅਮਰੀਕਾ ’ਚ ਗ੍ਰੀਨ ਕਾਰਡ ਸਬੰਧੀ ਅਰਜ਼ੀਆਂ ਛੇ ਮਹੀਨੇ ’ਚ ਨਿਪਟਾਉਣ ਦੀ ਸਿਫਾਰਸ਼ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸਲਾਹਕਾਰ ਕਮਿਸ਼ਨ ਨੇ ਗ੍ਰੀਨ ਕਾਰਡ ਜਾਂ ਪੀਆਰ (ਸਥਾਈ ਰਿਹਾਇਸ਼) ਸਬੰਧੀ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਛੇ ਮਹੀਨਿਆਂ ਦੇ ਅੰਦਰ ਕਰਨ ਦੀ ਸਿਫਾਰਸ਼ ਕੀਤੀ ਹੈ। ਜੇਕਰ ਇਸ ਤਜਵੀਜ਼ ਨੂੰ ਸਵੀਕਾਰ ਕੀਤਾ ਗਿਆ ਤਾਂ ਗਰੀਨ ਕਾਰਡ ਦਾ ਦਹਾਕਿਆਂ ਤੋਂ ਇੰਤਜ਼ਾਰ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਇਕ ਵੱਡੀ ਖੁਸ਼ਖਬਰੀ ਹੋਵੇਗੀ।World2 months ago
-
ਅਮਰੀਕਾ ’ਚ ਖਤਮ ਹੋ ਰਹੇ ਇਮੀਗ੍ਰੇਸ਼ਨ ਵਰਕ ਪਰਮਿਟ ’ਤੇ ਡੇਢ ਸਾਲ ਦੀ ਐਕਸਟੈਂਸ਼ਨ, ਹਜ਼ਾਰਾਂ ਪਰਵਾਸੀ ਭਾਰਤੀਆਂ ਨੂੰ ਮਿਲੀ ਰਾਹਤਅਮਰੀਕਾ ’ਚ ਗ੍ਰੀਨ ਕਾਰਡ ਨੂੰ ਰਸਮੀ ਤੌਰ ’ਤੇ ਪਰਮਾਨੈਂਟ ਰੈਜ਼ੀਡੈਂਟ ਕਾਰਡ ਵੀ ਕਹਿੰਦੇ ਹਨ। ਇਹ ਦਸਤਾਵੇਜ਼ ਉਨ੍ਹਾਂ ਇਮੀਗ੍ਰੇਸ਼ਨ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਅਮਰੀਕਾ ’ਚ ਸਥਾਈ ਤੌਰ ’ਤੇ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਜਾਂਦਾ ਹੈ।World3 months ago
-
Chardham Yatra ਲਈ ਗ੍ਰੀਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ, ਏਆਰਟੀਓ ਪ੍ਰਸ਼ਾਸਨ ਨੇ ਕੀਤਾ ਸ਼ੁੱਭ ਆਰੰਭਚਾਰਧਾਮ ਯਾਤਰਾ ਲਈ ਗਰੀਨ ਕਾਰਡ ਬਣਾਉਣ ਦੀ ਪ੍ਰਕਿਰਿਆ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਸਾਲ ਦੀ ਚਾਰਧਾਮ ਯਾਤਰਾ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਨੇ ਆਪਣੀਆਂ ਤਿਆਰੀਆਂ ਜ਼ੋਰਾਂ 'ਤੇ ਰੱਖ ਦਿੱਤੀਆਂ ਹਨNational3 months ago
-
ਗ੍ਰੀਨ ਕਾਰਡ ਪ੍ਰਕਿਰਿਆ 'ਚ ਦੇਰੀ ਨੂੰ ਦੁਨੀਆ ਕਰਨਾ ਚਾਹੁੰਦੇ ਹਨ ਬਾਇਡਨਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਪ੍ਰਰੈੱਸ ਕਾਨਫਰੰਸ 'ਚ ਕਿਹਾ, 'ਰਾਸ਼ਟਰਪਤੀ ਪੱਕੇ ਤੌਰ 'ਤੇ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ 'ਚ ਦੇਰੀ ਨੂੰ ਵੀ ਦੂਰ ਕਰਨਾ ਚਾਹੁੰਦੇ ਹਨ।' ਸਾਕੀ ਇਕ ਅਕਤੂਬਰ ਨੂੰ ਲਗਪਗ 80 ਹਜ਼ਾਰ ਰੁਜ਼ਗਾਰ ਆਧਾਰਤ ਗ੍ਰੀਨ ਕਾਰਡ ਦੀ ਬਰਬਾਦੀ ਨਾਲ ਸਬੰਧਤ ਸਵਾਲ ਦਾ ਜਵਾਬ ਦੇ ਰਹੀ ਸੀ।World10 months ago
-
Green Card in Usa : ਅਮਰੀਕਾ ’ਚ ਵਾਧੂ ਫੀਸ ਦੇ ਕੇ ਮਿਲ ਸਕੇਗਾ ਗ੍ਰੀਨ ਕਾਰਡ, ਉਡੀਕ ਕਰਨ ਵਾਲਿਆਂ ’ਚ 10 ਹਜ਼ਾਰ ਤੋਂ ਵੱਧ ਭਾਰਤੀ ਸ਼ਾਮਲਅਮਰੀਕਾ ’ਚ ਕੰਮ ਕਰ ਰਹੇ ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਗ੍ਰੀਨ ਕਾਰਡ ਮੁਹੱਈਆ ਕਰਵਾਉਣ ’ਚ ਨਵੀਂ ਪਹਿਲ ਖ਼ਾਸ ਤੌਰ ’ਤੇ ਵੱਡੀ ਸਹਾਇਤਾ ਦੇਵੇਗੀ। ਡੋਨਾਲਡ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਨੇ ਗ੍ਰੀਨ ਕਾਰਡ ਦੇਣ ਲਈ ਸਖ਼ਤ ਸ਼ਰਤਾਂ ਲਗਾ ਦਿੱਤੀਆਂ ਸਨ, ਜਦੋਂਕਿ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੋਣ ਪ੍ਰਚਾਰ ’ਚ ਭਰੋਸਾ ਦਿੱਤਾ ਸੀ ਕਿ ਉਹ ਗ੍ਰੀਨ ਕਾਰਡ ਦਿੱਤੇ ਜਾਣ ਦੀ ਵਿਵਸਥਾ ’ਚ ਰਾਹਤ ਦੇਣਗੇ।World11 months ago
-
ਅਮਰੀਕਾ ’ਚ ਇਕ ਲੱਖ ਗ੍ਰੀਨ ਕਾਰਡ ਬੇਕਾਰ ਹੋਣ ਦਾ ਖਤਰਾਇਸ ਵਿਚ ਹੋ ਰਹੀ ਦੇਰੀ ਤੋਂ ਭਾਰਤੀ ਆਈਟੀ ਪੇਸ਼ੇਵਰਾਂ ਵਿਚ ਨਾਰਾਜ਼ਗੀ ਹੈ। ਉਹ ਦਹਾਕਿਆਂ ਤੋਂ ਇਸ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ। ਗ੍ਰੀਨ ਕਾਰਡ ਮਿਲਣ ਨਾਲ ਅਮਰੀਕਾ ਵਿਚ ਕਾਨੂੰਨੀ ਤੌਰ ’ਤੇ ਸਥਾਈ ਰੂਪ ਵਿਚ ਵੱਸਣ ਦਾ ਅਧਿਕਾਰ ਮਿਲ ਜਾਂਦਾ ਹੈ।World1 year ago
-
ਅਮਰੀਕਾ 'ਚ ਸਮਾਰਟ ਪੇਸ਼ੇਵਰਾਂ ਦੀ ਘਾਟ, H-1B Visa ਚਾਹੁਣ ਵਾਲਿਆਂ ਦੀ ਖੁੱਲ੍ਹ ਸਕਦੀ ਹੈ ਕਿਸਮਤH-1B Visa ਇਕ ਗ਼ੈਰ-ਅਪਰਵਾਸੀ ਵੀਜ਼ਾ ਹੈ ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਾਲੇ ਵਿਸ਼ੇਸ਼ ਪੇਸ਼ਿਆਂ 'ਚ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀਆਂ 'ਤੇ ਰੱਖਦੀ ਹੈ। ਤਕਨੀਕੀ ਕੰਪਨੀਆਂ ਹਰ ਸਾਲ ਭਾਰਤ ਤੇ ਚੀਨ ਵਰਗੇ ਦੇਸ਼ਾਂ ਨੂੰ ਹਜ਼ਾਰਾਂ ਲੋਕਾਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ਾ 'ਤੇ ਨਿਰਭਰ ਕਰਦੀ ਹੈ।World1 year ago
-
ਗ੍ਰੀਨ ਕਾਰਡ 'ਤੇ ਕੋਟਾ ਸਿਸਟਮ ਖ਼ਤਮ ਕਰਨ ਵਾਲਾ ਬਿੱਲ ਅਮਰੀਕੀ ਸਦਨ 'ਚ ਪੇਸ਼, ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ ਲਾਭਕਾਂਗਰਸ ਮੈਂਬਰ ਜੋਏ ਲੋਫਗ੍ਰੇਨ ਤੇ ਜਾਨ ਕੁਟਿਰਸ ਨੇ ਇਹ ਬਿੱਲ ਪੇਸ਼ ਕੀਤਾ। ਇਕਵਲ ਅਕਸੈਸ ਟੂ ਗ੍ਰੀਨ ਕਾਰਡਜ਼ ਫਾਰ ਲੀਗਲ ਐਮਲਾਇਮੈਂਟ ਐਕਟ 2021 ਲਈ ਗ੍ਰੀਨ ਕਾਰਡ ਦੀ ਪਹੁੰਚ ਨੂੰ ਪਹਿਲਾਂ ਸੈਨੇਟ ਦੁਆਰਾ ਪਾਸ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਇਸ ਨੂੰ ਰਾਸ਼ਟਰਪਤੀ ਦੁਆਰਾ ਕਾਨੂੰਨ 'ਤੇ ਦਸਤਖਤ ਲਈ ਵ੍ਹਾਈਟ ਹਾਊਸ ਭੇਜਿਆ ਜਾਵੇਗਾ।World1 year ago
-
ਭਾਰਤਵੰਸ਼ੀ ਡਾਕਟਰਾਂ ਦਾ ਅਮਰੀਕੀ ਸੰਸਦ 'ਤੇ ਪ੍ਰਦਰਸ਼ਨ, ਗ੍ਰੀਨ ਕਾਰਡ ਸਬੰਧੀ ਕਰ ਰਹੇ ਇਹ ਮੰਗਅਮਰੀਕਾ 'ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਨੇ ਗ੍ਰੀਨ ਕਾਰਡ ਲਈ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਡੇਢ ਸੌ ਸਾਲ ਤੋਂ ਚੱਲ ਰਹੇ ਗ੍ਰੀਨ ਕਾਰਡ ਬੈਕਲਾਗ ਨੂੰ ਸਮਾਪਤ ਕੀਤਾ ਜਾਵੇ।World1 year ago
-
ਅਮਰੀਕਾ 'ਚ ਸਥਾਈ ਨਿਵਾਸ ਅਤੇ ਗ੍ਰੀਨ ਕਾਰਡ 'ਚ ਵੀ ਰਾਹਤInternational news ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਪੇਸ਼ੇਵਰਾਂ ਲਈ ਸੈਨੇਟ ਨੇ ਇਕ ਪ੍ਰਸਤਾਵ ਪਾਸ ਕਰ ਕੇ ਰਾਹਤ ਭਰੀ ਖ਼ਬਰ ਦਿੱਤੀ ਹੈ। ਸੈਨੇਟ ਤੋਂ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰ ਕੇ ਵੱਖ-ਵੱਖ ਦੇਸ਼ਾਂ ਲਈ ਰੁਜ਼ਗਾਰ ਆਧਾਰਤ ਇਮੀਗ੍ਰੇਸ਼ਨ ਵੀਜ਼ੇ ਦੀ ਅਧਿਕਤਮ ਗਿਣਤੀ ਦੇ ਨਿਰਧਾਰਣ ਨੂੰ ਖ਼ਤਮ ਕਰ ਦਿੱਤਾ ਹੈ।World1 year ago
-
H-1B ਵੀਜ਼ਾ 'ਤੇ ਨਵੀਆਂ ਨੀਤੀਆਂ ਲਾਗੂ ਕਰੇਗਾ ਬਾਇਡਨ ਪ੍ਰਸ਼ਾਸਨ, ਭਾਰਤੀ ਆਈਟੀ ਪੇਸ਼ੇਵਰਾਂ ਨੂੰ ਮਿਲੇਗਾ ਫਾਇਦਾਡੈਮੋਕ੍ਰੇਟ ਉਮੀਦਵਾਰ Joe Biden ਦਾ ਬਤੌਰ ਅਮਰੀਕੀ ਰਾਸ਼ਟਰਪਤੀ ਚੁਣਿਆ ਜਾਣਾ H-1B ਵੀਜ਼ਾ ਧਾਰਕਾਂ ਲਈ ਫਾਇਦੇਮੰਦ ਹੋ ਸਕਦਾ ਹੈ। ਅਸਲ ਵਿਚ ਬਾਇਡਨ ਦੀ ਯੋਜਨਾ ਹੈ ਕਿ ਅਮਰੀਕਾ 'ਚ H-1B ਵੀਜ਼ਾ ਧਾਰਕ ਸਮੇਤ ਹਾਈ ਸਕਿੱਲਡ ਵਾਲੇ ਵੀਜ਼ਿਆਂ ਦੀ ਗਿਣਤੀ ਵਧਾਈ ਜਾਵੇ।World1 year ago
-
ਅਮਰੀਕੀਆਂ ਨੂੰ ਨੌਕਰੀ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਸੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ ਦੇ ਅੰਤ ਤਕ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ 'ਤੇ ਰੋਕ ਲਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀਆਂ ਨੂੰ ਨੌਕਰੀ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਸੀ।World2 years ago
-
ਭਾਰਤੀਆਂ ਨੂੰ ਅਮਰੀਕਾ 'ਚ ਰਾਹਤ, H -1B ਵੀਜ਼ੇ ਨਾਲ ਜੁੜੇ ਦਸਤਾਵੇਜ ਜਮ੍ਹਾਂ ਕਰਵਾਉਣ ਲਈ ਮਿਲਿਆ 60 ਦਿਨ ਦਾ ਸਮਾਂਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਅਮਰੀਕਾ ਨੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਉਨ੍ਹਾਂ H-1B ਵੀਜ਼ਾ ਧਾਰਕਾਂ ਅਤੇ ਗਰੀਨ ਕਾਰਡ ਬਿਨੈਕਾਰਾਂ ਨੂੰ ਦਸਤਾਵੇਜ ਜਮ੍ਹਾਂ ਕਰਵਾਉਣ ਲਈ 60 ਦਿਨ ਦਾ ਸਮਾਂ ਦਿੱਤਾ ਹੈ ਜੋ ਹੁਣ ਤਕ ਕੋਰੋਨਾ ਦੇ ਚੱਲਦਿਆਂ ਡਾਕੂਮੈਂਟਸ ਜਮ੍ਹਾਂ ਨਹੀਂ ਕਰਵਾ ਪਾਏ।World2 years ago
-
ਨੀਲੇ ਕਾਰਡ ਕੱਟੇ ਜਾਣ ਤੋਂ ਪਰੇਸ਼ਾਨ ਗ਼ਰੀਬ ਪਰਿਵਾਰਾਂ ਨੇ ਕੱਢੀ ਭੜਾਸਨੀਲੇ ਕਾਰਡ ਕੱਟੇ ਜਾਣ ਤੋਂ ਪ੍ਰਰੇਸ਼ਾਨ ਸਥਾਨਕ ਸ਼ਹਿਰ ਦੇ ਸੁੰਦਰ ਨਗਰ 'ਚ ਵੱਸਦੇ ਗ਼ਰੀਬ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਜੰਮ ਕੇ ਭੜਾਸ ਕੱਢੀ। ਨਵੀਂ ਵਾਰਡਬੰਦੀ ਅਨੁਸਾਰ ਵਾਰਡ ਨੰਬਰ 2 ਦੇ ਗਰੀਬ ਪਰਿਵਾਰਾਂ ਨੇ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਦੇ ਹਨ, ਪਰ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਅਧਿਕਾਰੀਆਂ ਨੇ ਉਨ੍ਹਾਂ ਦੇ ਨੀਲੇ ਕਾਰਡ ਕੱਟ ਕੇ ਸਸਤੇ ਅਨਾਜ ਦੀ ਸਹੂਲਤ ਤੋਂ ਵਾਂਝੇ ਕਰ ਦਿੱਤਾ ਹPunjab2 years ago
-
ਅਮਰੀਕਾ 'ਚ ਗ੍ਰੀਨ ਕਾਰਡ ਹੋਲਡਰ ਨੂੰ ਹੁਣ ਨਹੀਂ ਮਿਲਣਗੇ ਸਰਕਾਰੀ ਲਾਭਅਮਰੀਕਾ ਵਿਚ ਸੋਮਵਾਰ ਤੋਂ ਉਹ ਤਜਵੀਜ਼ ਲਾਗੂ ਹੋ ਜਾਵੇਗੀ, ਜਿਸ ਨਾਲ ਉੱਥੇ ਗ੍ਰੀਨ ਕਾਰਡ ਧਾਰਕ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਾਂ ਵਾਲੇ ਲਾਭ ਮਿਲਣੇ ਬੰਦ ਹੋ ਜਾਣਗੇ। ਇਸ ਤਜਵੀਜ਼ ਨਾਲ ਅਮਰੀਕਾ ਵਿਚ ਸਥਾਈ ਰੂਪ ਨਾਲ ਰਹਿਣ ਵਾਲੇ ਬੰਗਲਾਦੇਸ਼ੀ (61 ਫ਼ੀਸਦੀ) ਅਤੇ ਪਾਕਿਸਤਾਨੀ (48 ਫ਼ੀਸਦੀ) ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਜਦਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਲੇ ਸਿਰਫ਼ 11 ਫ਼ੀਸਦੀ ਭਾਰਤੀ ਪ੍ਰਭਾਵਿਤ ਹੋਣਗੇ।World2 years ago
-
ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਸਵਾ ਦੋ ਲੱਖ ਭਾਰਤੀਅਮਰੀਕਾ ਵਿਚ ਸਵਾ ਦੋ ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਪਰਿਵਾਰ ਆਧਾਰਤ ਗ੍ਰੀਨ ਕਾਰਡ ਦਾ ਇੰਤਜ਼ਾਰ ਹੈ। ਇਸ ਕਾਰਡ ਦੇ ਮਿਲਣ ਨਾਲ ਅਮਰੀਕਾ ਵਿਚ ਸਥਾਈ ਤੌਰ 'ਤੇ ਵਸਣ ਅਤੇ ਕੰਮ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ। ਅਮਰੀਕੀ ਸੰਸਦ ਤੋਂ ਹਰ ਸਾਲ ਸਿਰਫ਼ ਦੋ ਲੱਖ 26 ਹਜ਼ਾਰ ਹੀ ਅਜਿਹੇ ਕਾਰਡ ਜਾਰੀ ਕਰਨ ਦੀ ਇਜ਼ਾਜਤ ਮਿਲੀ ਹੋਈ ਹੈ।World2 years ago
-
ਟਰੰਪ ਨੇ ਅਮਰੀਕੀ ਨਾਗਰਿਕਤਾ ਦੀ ਫੀਸ ਵਧਾਈ, ਗ੍ਰੀਨ ਕਾਰਡ ਦੇ ਇੰਤਜ਼ਾਰ ਵਿਚ ਇਕ ਹੋਰ ਭਾਰਤੀ ਦੀ ਮੌਤਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਬੇਹੱਦ ਮਹਿੰਗਾ ਹੋਣ ਵਾਲਾ ਹੈ। ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਫੀਸ ਵਿਚ 83 ਫੀਸਦ ਦਾ ਭਾਰੀ ਵਾਧਾ ਕਰਨ ਦਾ ਪ੍ਰਸਤਾਵ ਰਖਿਆ ਹੈ।World2 years ago
-
ਸੈਨੇਟ ਤੋਂ ਗ੍ਰੀਨ ਕਾਰਡ ਦੀ ਹੱਦ ਖ਼ਤਮ ਕਰਨ ਦੀ ਮੰਗਭਾਰਤੀ ਪ੍ਰਵਾਸੀਆਂ ਦੇ ਇਕ ਉੱਚ ਕੋਟੀ ਦੇ ਥਿੰਕ ਟੈਂਕ ਨੇ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਤੋਂ ਗ੍ਰੀਨ ਕਾਰਡ ਦੀ ਹੱਦ ਖ਼ਤਮ ਕਰਨ ਦੀ ਮੰਗ ਕੀਤੀ ਹੈ। ਥਿੰਕ ਟੈਂਕ ਨੇ ਕਿਹਾ ਗ੍ਰੀਨ ਕਾਰਡ ਦੀ ਹੱਦ ਤੈਅ ਕੀਤੇ ਜਾਣ ਨਾਲ ਪ੍ਰਤਿਭਾਸ਼ਾਲੀ ਲੋਕ ਅਮਰੀਕਾ ਤੋਂ ਬਾਹਰ ਜਾ ਰਹੇ ਹਨ।World2 years ago
-
ਅਮਰੀਕਾ 'ਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀ ਸਾਫਟਵੇਅਰ ਇੰਜੀਨੀਅਰ ਦੀ ਮੌਤਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਇਕ ਭਾਰਤੀ ਸਾਫਟਵੇਅਰ ਇੰਜੀਨੀਅਰ ਦੀ ਬੀਤੇ ਮੰਗਲਵਾਰ ਨੂੰ ਅਚਾਨਕ ਮੌਤ ਹੋ ਗਈ। ਇਸ ਨਾਲ ਉਨ੍ਹਾਂ ਦੀ ਗਰਭਵਤੀ ਪਤਨੀ ਨੂੰ ਹੁਣ ਦੇਸ਼ ਪਰਤਣਾ ਪਵੇਗਾ। ਗ੍ਰੀਨ ਕਾਰਡ ਮਿਲਣ ਨਾਲ ਅਮਰੀਕਾ ਵਿਚ ਸਥਾਈ ਤੌਰ 'ਤੇ ਵਸਣ ਦਾ ਜਾਇਜ਼ ਦਰਜਾ ਮਿਲ ਜਾਂਦਾ ਹੈ।World2 years ago