grahan
-
Grahan 2021 : ਨਵੇਂ ਸਾਲ 'ਚ ਲੱਗਣਗੇ 2 ਸੂਰਜ ਗ੍ਰਹਿਣ ਤੇ 2 ਚੰਦਰ ਗ੍ਰਹਿਣ, ਜਾਣੋ ਕਦੋਂ-ਕਦੋਂ ਤੇ ਰਾਸ਼ੀਆਂ 'ਤੇ ਅਸਰSurya Chandra Grahan in 2021 : ਪੂਰੀ ਦੁਨੀਆ ਨੂੰ ਨਵੇਂ ਸਾਲ ਦਾ ਇੰਤਜ਼ਾਰ ਹੈ। ਸਾਰੀਆਂ ਨਵੀਆਂ ਆਸਾਂ ਤੇ ਉਮੀਦਾਂ ਨਾਲ ਸਾਲ 2021 ਦਾ ਸਵਾਗਤ ਕਰਨ ਦੀ ਤਿਆਰੀ 'ਚ ਹੈ। ਇਸ ਦੌਰਾਨ ਧਰਮ ਤੇ ਜੋਤਿਸ਼ ਦੇ ਲਿਹਾਜ਼ ਤੋਂ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਆਖ਼ਿਰ ਨਵਾਂ ਸਾਲ ਕਿਵੇਂ ਦਾ ਰਹੇਗਾ?Religion20 days ago
-
Surya Grahan Social Media Reactions : ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਇਆ ਸੂਰਜ ਗ੍ਰਹਿਣ, ਯੂਜ਼ਰਜ਼ ਦੱਸ ਰਹੇ ਕੀ ਕਰੀਏ ਤੇ ਕੀ ਨਾ ਕਰੀਏਸੋਮਵਤੀ ਮੱਸਿਆ ਮੰਤਰ ਜਪ ਤੇ ਸ਼ੁੱਭ ਸੰਕਲਪ ਲਈ ਵਿਸ਼ੇਸ਼ ਤਰੀਕ ਨੂੰ ਕੀਤੇ ਗਏ ਜਪ, ਤਪ, ਮੌਨ, ਦਾਨ ਤੇ ਧਿਆਨ ਦਾ ਫਲ਼ ਜ਼ਰੂਰ ਹੁੰਦਾ ਹੈ। ਸੋਮਵਤੀ ਮੱਸਿਆ, ਐਤਵਾਰ ਸਪਤਮੀ, ਮੰਗਲਵਾਰੀ ਚਤੁਰਥੀ, ਬੁੱਧਵਾਰੀ ਅਸ਼ਟਮੀ ਇਹ ਚਾਰ ਤਰੀਕਾਂ ਸੂਰਜ ਗ੍ਰਹਿਣ ਦੇ ਬਰਾਬਰ ਕਹੀਆਂ ਗਈਆਂ ਹਨ।National1 month ago
-
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਾ ਜਾਰੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਂ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਲਹਿਰਾਗਾਗਾ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਰੋਸ ਧਰਨਾ 75ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਰੋਜ਼ ਦੀ ਤਰ੍ਹਾਂ ਲੋਕਾਂ ਨੇ ਸ਼ਮੂਲੀਅਤ ਕੀਤੀPunjab1 month ago
-
Surya Grahan 2020: ਅੱਜ ਹੈ ਸਾਲ ਦਾ ਆਖਰੀ ਸੂਰਜ ਗ੍ਰਹਿਣ, ਜਾਣੋ ਸਮਾਂ, ਸੂਤਕ ਕਾਲ, ਕਿੱਥੇ ਆਵੇਗਾ ਨਜ਼ਰ ਤੇ ਹੋਰ ਸਭ ਕੁਝਇਸ ਸਾਲ ਦਾ ਆਖਰੀ ਚੰਨ ਗ੍ਰਹਿਣ 14 ਦਸੰਬਰ 2020 ਨੂੰ ਲੱਗ ਰਿਹਾ ਹੈ। ਵਿਗਿਆਨੀਆਂ ਮੁਤਾਬਕ, ਸੂਰਜ ਗ੍ਰਹਿਣ ਉਦੋਂ ਲਗਦਾ ਹੈ ਜਦੋਂ ਪ੍ਰਿਥਵੀ ਚੰਦਰਮਾ ਅਤੇ ਸੂਰਜ ਇਕ ਸਿੱਧੀ ਰੇਖਾ ਵਿਚ ਆਉਂਦਾ ਹੈ ਅਤੇ ਸੂਰਜ ਨੂੰ ਚੰਨ ਢੱਕ ਲੈਂਦਾ ਹੈ। ਇਸ ਨਾਲ ਸੂਰਜ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ ਅਤੇ ਹੌਲੀ ਹੌਲੀ ਹਨੇਰਾ ਹੋਣ ਲਗਦਾ ਹੈ।Religion1 month ago
-
Surya Grahan Do's and Don'ts : ਸੂਰਜ ਗ੍ਰਹਿਣ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇਕ ਸਿੱਧੀ ਰੇਖਾ 'ਚ ਆਉਂਦੇ ਹਨ ਅਤੇ ਚੰਦਰਮਾ ਅੰਸ਼ਿਕ ਰੂਪ ਨਾਲ ਜਾਂ ਪੂਰੀ ਤਰ੍ਹਾਂ ਨਾਲ ਧਰਤੀ ਨੂੰ ਢੱਕ ਦਿੰਦੀ ਹੈ। ਇਹ ਸੂਰਜ ਦੀਆਂ ਕਿਰਨਾਂ ਸਤ੍ਹਾ ਤਕ ਪਹੁੰਚਾਉਣ ਤੋਂ ਰੋਕਦਾ ਹੈ।Religion1 month ago
-
Surya Grahan 2020 : ਸੂਰਜ ਗ੍ਰਹਿਣ ਸਮੇਂ ਬਣ ਰਿਹੈ ਗੁਰੂ ਚੰਡਾਲ ਯੋਗ, 5 ਗ੍ਰਹਿ ਹੋਣਗੇ ਇਕੱਠੇSolar Eclipse 2020 Side Effects : 14 ਦਸੰਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਮਿਥੁਨ ਲਗਨ 'ਚ ਹੋਵੇਗਾ। ਖ਼ਾਸ ਗੱਲ ਇਹ ਹੈ ਕਿ ਇਹ ਗ੍ਰਹਿਣ ਸੰਯੋਗਵਸ਼ ਬ੍ਰਿਸ਼ਚਕ ਰਾਸ਼ੀ ਵਿਚ ਲੱਗਣ ਜਾ ਰਿਹਾ ਹੈ। ਇੱਥੇ ਸੂਰਜ ਦੇ ਨਾਲ ਚੰਦਰਮਾ, ਬੁੱਧ, ਸ਼ੁੱਕਰ, ਸੂਰਜ ਤੇ ਕੇਤੂ ਵੀ ਮੌਜੂਦ ਰਹਿਣਗੇ।Religion1 month ago
-
Grahan 2021 : ਅਗਲੇ ਸਾਲ ਕਦੋਂ ਤੇ ਕਿੰਨੀ ਵਾਰ ਲੱਗੇਗਾ ਸੂਰਜ ਤੇ ਚੰਦਰ ਗ੍ਰਹਿਣ, ਜਾਣੋ ਕਿਹੜੇ ਦੇਸ਼ਾਂ 'ਚ ਰਹੇਗਾ ਅਸਰGrahan 2021 : ਅਗਲਾ ਸਾਲ ਸ਼ੁਰੂ ਹੋਣ ਵਿਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਜੋਤਿਸ਼ ਦੇ ਜਾਣਕਾਰਾਂ ਮੁਤਾਬਿਕ ਸਾਲ 2021 'ਚ ਦੋ ਚੰਦਰ ਗ੍ਰਹਿਣ ਤੇ ਦੋ ਸੂਰਜ ਗ੍ਰਹਿਣ ਲੱਗਣ ਵਾਲੇ ਹਨ। ਅਗਲੇ ਸਾਲ ਲੱਗਣ ਵਾਲੇ ਚੰਦਰ ਤੇ ਸੂਰਜ ਗ੍ਰਹਿਣ ਕਦੋਂ ਲੱਗਣਗੇ ਤੇ ਕਿਹੜੇ ਦੇਸ਼ਾਂ ਵਿਚ ਇਨ੍ਹਾਂ ਦਾ ਅਸਰ ਜ਼ਿਆਦਾ ਦਿਖਾਈ ਦੇ ਸਕਦਾ ਹੈ....National1 month ago
-
Surya Grahan 2020 : ਜਾਣੋ ਕਿਉਂ ਲੱਗਦੇ ਹਨ ਸੂਰਜ ਤੇ ਚੰਦਰ ਗ੍ਰਹਿਣ, ਕੀ ਹੈ ਇਸ ਦਾ ਧਾਰਮਿਕ ਕਾਰਨਇਸ ਸਾਲ ਦਾ ਆਖ਼ਰੀ Surya Grahan 14 ਦਸੰਬਰ ਨੂੰ ਲੱਗਣ ਜਾ ਰਿਹਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਇਹ ਦੱਖਣੀ ਅਫ਼ਰੀਕਾ, ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਤੇ ਹਿੰਦ ਮਹਾਸਾਗਰ ਤੇ ਅੰਟਾਰਕਟਿਕਾ 'ਚ ਮੁਕੰਮਲ ਦਿਖਾਈ ਦੇਵੇਗਾ। ਸੂਰਜ ਗ੍ਰਹਿਣ 14 ਦਸੰਬਰ ਸ਼ਾਮ 7 ਵੱਜ ਕੇ 3 ਮਿੰਟ ਤੋਂ ਸ਼ੁਰੂ ਹੋਵੇਗਾ। ਇਹ ਰਾਤ 12 ਵੱਜ ਕੇ 23 ਮਿੰਟ 'ਤੇ ਖ਼ਤਮ ਹੋ ਜਾਵੇਗਾ।National1 month ago
-
Chandra Grahan Today : ਖ਼ਤਮ ਹੋਇਆ ਚੰਦਰ ਗ੍ਰਹਿਣ, ਜਾਣੋ ਕੀ ਹੈ ਇਸਦਾ ਪ੍ਰਭਾਵ, ਇੱਥੇ ਲਓ ਸਾਰੀ ਜਾਣਕਾਰੀਚੰਦਰ ਗ੍ਰਹਿਣ (Chandgra Grahan 2020) ਅਗਲੇ ਮਹੀਨੇ 30 ਨਵੰਬਰ ਨੂੰ ਲੱਗ ਰਿਹਾ ਹੈ। ਚੰਦਰਮਾ ਨੂੰ ਮਨ ਦਾ ਕਾਰਕ ਕਿਹਾ ਜਾਂਦਾ ਹੈ, ਇਸ ਲਈ ਇਸਦਾ ਸਿੱਧਾ ਅਸਰ ਵਿਅਕਤੀ ਦੇ ਦਿਮਾਗ 'ਤੇ ਪਵੇਗਾ। ਇਸ ਤੋਂ ਇਲਾਵਾ, ਜਦੋਂ ਚੰਦ ਗ੍ਰਹਿਣ ਹੁੰਦਾ ਹੈ, ਲੋਕਾਂ ਦੇ ਮਨਾਂ ਵਿਚ ਨਿਸ਼ਚਤ ਤੌਰ 'ਤੇ ਨਕਾਰਾਤਮਕ ਵਿਚਾਰ ਆਉਂਦੇ ਹਨ।National1 month ago
-
Chandra Grahan 2020 : ਚੰਦਰ ਗ੍ਰਹਿਣ ਸਮੇਂ ਕੀ ਕਰੀਏ ਤੇ ਕੀ ਨਾ ਕਰੀਏ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖ਼ਿਆਲਗ੍ਰਹਿਣ ਕਾਲ ਸਮੇਂ ਭੋਜਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਰੀਰ ਲਈ ਨੁਕਸਾਨਦਾਇਕ ਮੰਨਿਆ ਗਿਆ ਹੈ। ਘਰ 'ਚ ਪੱਕੇ ਹੋਏ ਭੋਜਨ 'ਚ ਸੂਤਕ ਕਾਲ ਲੱਗਣ ਤੋਂ ਪਹਿਲਾਂ ਹੀ ਤੁਲਸੀ ਦੇ ਪੱਤੇ ਪਾ ਕੇ ਰੱਖ ਦੇਣੇ ਚਾਹੀਦੇ ਹਨ। ਇਸ ਨਾਲ ਭੋਜਨ ਦੂਸ਼ਿਤ ਨਹੀਂ ਹੁੰਦਾ ਹੈ।Religion1 month ago
-
Chandra Grahan Sutak Kal : ਜਾਣੋ ਚੰਦਰ ਗ੍ਰਹਿਣ ਦਾ ਸੂਤਕ ਕਾਲ ਕਦੋਂ ਹੋਵੇਗਾ ਸ਼ੁਰੂ ਤੇ ਖ਼ਤਮਇਸ ਸਾਲ ਦਾ ਆਖਰੀ ਚੰਨ ਗ੍ਰਹਿਣ (Chandra Grahan 2020) 30 ਨਵੰਬਰ ਨੂੰ ਲੱਗ ਰਿਹਾ ਹੈ। ਇਹ ਚੰਨ ਗ੍ਰਹਿਣ ਕਈ ਤਰ੍ਹਾਂ ਨਾਲ ਵਿਸ਼ੇਸ ਹੈ। ਇਸ ਦਿਨ ਕੱਤਕ ਦੀ ਪੂਰਨਮਾਸ਼ੀ ਹੈ। ਇਸ ਲਈ ਇਸ ਦਾ ਮਹੱਤਵ ਵੱਧ ਜਾਂਦਾ ਹੈ। ਚੰਨ ਗ੍ਰਹਿਣ ਨੂੰ ਲੈ ਕੇ ਹਿੰਦੂ ਕਲੰਡਰ ਮੁਤਾਬਕ ਕੱਤਕ ਸ਼ੁਕਲ ਪੱਖ ਦੀ ਪੁੰਨਿਆ ਮਿਤੀ ਨੂੰ ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ ਲੱਗ ਰਿਹਾ ਹੈ।Religion1 month ago
-
Chandra Grahan 2020 :ਚੰਨ ਗ੍ਰਹਿਣ ਹੀ ਨਹੀਂ, ਪ੍ਰਿਥਵੀ ਗ੍ਰਹਿਣ ਵੀ ਦੇਖ ਸਕੇਗਾ ਇਨਸਾਨ, ਜਾਣੋ ਕਿਵੇਂChandra Grahan 2020 ਸਾਲ 2020 ਦਾ ਆਖਰੀ ਚੰਨ ਗ੍ਰਹਿਣ ਅੱਜ ਸੋਮਵਾਰ ਨੂੰ ਲੱਗ ਰਿਹਾ ਹੈ। ਵਿਗਿਆਨੀਆਂ ਮੁਤਾਬਕ ਇਹ ਇਕ ਉਪਛਾਇਆ ਚੰਨ ਗ੍ਰਹਿਣ ਹੋਵੇਗਾ। ਉਥੇ ਜੋਤਿਸ਼ਾਂ ਦਾ ਮੰਨਣਾ ਹੈ ਕਿ ਇਹ ਗ੍ਰਹਿਣ ਬ੍ਰਿਖ ਰਾਸ਼ੀ ਅਤੇ ਰੋਹਿਣੀ ਨਛੱਤਰ ਵਿਚ ਲੱਗੇਗਾ।National1 month ago
-
Chandra Grahan Pregnancy Precautions : ਚੰਦਰ ਗ੍ਰਹਿਣ 'ਚ ਗਰਭਵਤੀ ਔਰਤਾਂ ਇਨ੍ਹਾਂ 7 ਗੱਲਾਂ ਦਾ ਰੱਖਣ ਧਿਆਨ, ਹੋਵੇਗਾ ਲਾਭਚੰਦਰ ਗ੍ਰਹਿਣ (Chandra Grahan 2020) ਭਾਰਤ ਸਮੇਤ ਕਈ ਦੇਸ਼ਾਂ 'ਚ ਦੇਖਣ ਨੂੰ ਮਿਲੇਗਾ। ਚੰਦਰ ਗ੍ਰਹਿਣ ਦਾ ਵਿਅਕਤੀ 'ਤੇ ਪ੍ਰਭਾਵ ਪੈਂਦਾ ਹੈ। ਉਸਤੋਂ ਬਚਣ ਲਈ ਜੋਤਸ਼ੀਆਂ ਵੱਲੋਂ ਉਪਾਅ ਦੱਸੇ ਜਾਂਦੇ ਹਨ। ਚੰਦਰ ਗ੍ਰਹਿਣ ਸਮੇਂ ਗਰਭਵਤੀ ਔਰਤਾਂ ਨੂੰ ਕੁਝ ਵਿਸ਼ੇਸ਼ ਗੱਲਾਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।Religion1 month ago
-
ਭਰਥਲਾ ਰੰਧਾਵਾ 'ਚ ਬੀਕੇਯੂ ਉਗਰਾਹਾਂ ਦੀ ਪਿੰਡ ਪੱਧਰੀ ਕਮੇਟੀ ਚੁਣੀਪਿੰਡ ਭਰਥਲਾ ਰੰਧਾਵਾ ਸਥਿਤ ਦਿ ਮਿਲਕ ਸੁਸਾਇਟੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੇ ਸੀਨੀ: ਆਗੂ ਸਰਬਜੀਤ ਸਿੰਘ ਭੁਰਥਲਾ ਮੰਡੇਰ ਦੀ ਅਗਵਾਈ ਹੇਠ ਪਿੰਡ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ , ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਸੰਬੰਧੀ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿੰਡ ਪੱਧਰੀ ਕਮੇਟੀ ਦੀ ਚੋਣ ਵੀ ਕੀਤੀ ਗਈ। ਸੀਨੀਅਰ ਆਗੂ ਸਰਬਜੀਤ ਸਿੰਘ ਭੁਰਥਲਾ ਮੰਡੇਰ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਲਿਆਂਦੇ ਇਹਨਾਂ ਕਾਲੇ ਕਾਨੂੰਨਾਂ ਰਾਹੀਂ ਜਿਥੇ ਵੱਡੀਆਂ ਕਾਰਪੋਰੇਟ ਕੰਪਨੀਆਂ ਕਿਸਾਨਾਂ ਦੀਆਂ ਜਮੀਨਾਂ ਉਤੇ ਕਾਬਜ ਹੋ ਜਾ ਰਹੀਆਂ ਹਨ, ਉਥੇ ਹੀ ਸਾਰੀਆਂ ਕਿਸਾਨੀ ਉਪਜ਼ਾਂ ਉਪਰ ਕਾਬਜ ਹੋਕੇ ਲੋਕਾਂ ਦੀ ਵੱਡੇ ਪੱਧਰ 'ਤੇ ਲੁੱਟ ਕੀਤੀ ਜਾਵੇਗੀ। ਇਸ ਦੌਰਾਨ ਪਿੰਡ ਪੱਧਰੀ ਬੀਕੇਯੂ ਉਗਰਾਹਾਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਅਨੁਸਾਰ ਪ੍ਰਧਾਨ ਮਨਦੀਪ ਸਿੰਘ , ਮੀਤ ਪ੍ਰਧਾਨ ਜੀਤ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ, ਸਹਾਇਕ ਸਕੱਤਰ ਕਰਮਜੀਤ ਸਿੰਘ ,ਖਜਾਨਚੀ ਭਰਪੂਰ ਸਿੰਘ, ਪ੍ਰਰੈਸ ਸਕੱਤਰ ਗੁਰਪ੍ਰਰੀਤ ਗੁਰੀ ਅਤੇ ਸਹਾਇਕ ਖਜਾਨਚੀ ਦਵਿੰਦਰ ਸਿੰਘ ਸਮੇਤ ਨਰਿੰਦਰ ਸਿੰਘ,ਲਖਵੀਰ ਸਿੰਘ ਜੀਤਾ, ਜੀਤ ਸਿੰਘ ਅਤੇ ਗੁਰਪ੍ਰਰੀਤ ਸਿੰਘ ਆਦਿ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਨੰਬਰਦਾਰ ਗੁਰਮੇਲ ਸਿੰਘ ਸਮੇਤ ਕਿਸਾਨ ਅਤੇ ਨੌਜਵਾਨ ਹਾਜਰ ਸਨ।Punjab2 months ago
-
ਉਗਰਾਹਾਂ ਯੂਨੀਅਨ ਵੱਲੋਂ ਡੀਸੀ ਦਫ਼ਤਰ ਸੰਗਰੂਰ ਦਾ ਕੀਤਾ ਿਘਰਾਓਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਅੱਜ ਡੀ.ਸੀ. ਦਫ਼ਤਰ ਦਾ ਮੁਕੰਮਲ ਿਘਰਾੳ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਦੱਸਿਆ ਕਿ ਸੈਂਟਰ ਦੀ ਸਰਕਾਰ ਤਰਫ਼ੋ ਪਿਛਲੇ ਦਿਨੀਂ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਤਿੰਨ ਬਿੱਲਾਂ ਨੂੰ ਕਾਨੂੰਨ ਦਾ ਦਰਜਾ ਦਿੱਤਾ ਗਿਆ ਹੈ।Punjab2 months ago
-
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਸੰਗਰੂਰ ਟੀਮ ਵੱਲੋਂ ਡੀਸੀ ਦਫ਼ਤਰ ਸੰਗਰੂਰ ਅੱਗੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ ਹੈ। ਜਿਸ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਸ਼ਮੂਲੀਅਤ ਕਰਕੇ ਕਿਹਾ ਹੈ ਕਿ ਜੋ ਸੈਂਟਰ ਸਰਕਾਰ ਨੇ ਤਿੰਨ ਆਰਡੀਨੈਂਸ ਪਾਸ ਕੀਤੇ ਹਨ। ਪੰਜਾਬ ਦੇ ਲੋਕਾਂ ਅਤੇ ਹਰਿਆਣੇ ਦੇ ਲੋਕਾਂ ਦੀ ਬਰਬਾਦੀ ਦਾ ਰਸਤਾ ਅਖਤਿਆਰ ਕਰਦਿਆਂ ਸੰਘਰਸ਼ ਵਿਚ 10 ਕਿਸਾਨ, ਇੱਕ ਅੌਰਤ ਸ਼ਹੀਦੀ ਨੂੰ ਪਾ ਗਏ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਵੀ ਪੰਜਾਬ ਸਰਕਾਰ ਨਾਲ ਸੰਘਰਸ਼ ਜਾਰੀ ਹੈ।Punjab2 months ago
-
ਉਗਰਾਹਾਂ ਗਰੁੱਪ ਦਾ 13ਵੇਂ ਦਿਨ ਵੀ ਰਿਹਾ ਧਰਨਾ ਜਾਰੀਭਾਰਤੀ ਕਿਸਾਨ ਜਥੇਬੰਦੀਆਂ ਦੇ ਤਾਲਮੇਲ ਸੱਦੇ 'ਤੇ 1 ਅਕਤੂਬਰ 20 ਤੋਂ ਲਗਾਤਾਰ ਟੋਲ ਪਲਾਜੇ, ਰਲਾਇੰਸ ਪੈਟਰੋਲ ਪੰਪ ਅਤੇ ਕਾਰਪੋਰੇਟ ਸੈਕਟਰ ਦੀਆਂ ਪ੍ਰਰੋਪਰਟੀਆਂ ਸੀਲ ਹਨ ਅਤੇ ਬੀਜੇਪੀ ਦੇ ਸੀਨੀਅਰ ਆਗੂ ਦੇ ਘਰਾਂ ਅੱਗੇ ਸੈਂਟਰ ਸਰਕਾਰ ਵੱਲੋਂ ਜੋ ਤਿੰਨ ਬਿੱਲ ਪਾਸ ਕੀਤੇ ਹਨ, ਉਸ ਵਿਰੋਧ ਲੈ ਕੇ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਇੱਕਾਈ ਵੱਲੋਂ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਪ੍ਰਧਾਨਗੀ ਹੇਠ ਬੀਜੇਪੀ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆਂ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈPunjab3 months ago
-
ਚੰਦਰ ਗ੍ਰਹਿਣ ਤੋਂ ਬਾਅਦ ਅੱਜ ਹੋਵੇਗਾ ਗੁਰੂ-ਸ਼ਨੀ ਦਾ ਮਿਲਨ, ਬਲਬ ਦੀ ਤਰ੍ਹਾਂ ਨਜ਼ਰ ਆਵੇਗਾ ਸ਼ੁੱਕਰ ਗ੍ਰਹਿਜੁਲਾਈ ਮਹੀਨੇ ਬਰਸਾਤ ਦੇ ਨਾਲ ਹੀ ਅਕਾਸ਼ 'ਚ ਕਈ ਖਗੋਲੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ। 5 ਜੁਲਾਈ ਨੂੰ ਚੰਦਰ ਗ੍ਰਹਿਣ ਲੱਗ ਚੁੱਕਾ ਹੈ ਤੇ ਅੱਜ ਯਾਨੀ 6 ਜੁਲਾਈ ਨੂੰ ਚੰਦਰਮਾ ਦੇ ਨਾਲ ਗੁਰੂ ਤੇ ਸ਼ਨੀ ਦਾ ਮਿਲਨ ਹੋਣ ਜਾ ਰਿਹਾ ਹੈ।National6 months ago
-
Chandra Grahan 2020 : ਲੱਗ ਚੁੱਕਿਆ ਹੈ ਸਾਲ ਦਾ ਤੀਜਾ ਚੰਦਰ ਗ੍ਰਹਿਣ, ਤਿੰਨ ਘੰਟੇ ਤਕ ਰਹੇਗਾਸਾਲ ਦਾ ਤੀਜਾ ਚੰਦਰ ਗ੍ਰਹਿਣ ਲੱਗ ਚੁੱਕਾ ਹੈ। ਹੌਲੀ-ਹੌਲੀ ਇਹ ਗ੍ਰਹਿਣ ਯੂਰਪ, ਅਮਰੀਕਾ ਤੇ ਆਸਟਰੇਲੀਆ 'ਚ ਦਿਖਣਾ ਸ਼ੁਰੂ ਹੋ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਸਵੇਰੇ 8:37 ਵਜੇ ਸ਼ੁਰੂ ਹੋ ਕੇ 11:22 ਮਿੰਟ 'ਤੇ ਖ਼ਤਮ ਹੋਵੇਗਾ।National6 months ago
-
Lunar Eclipse of 2020 : ਜਾਣੋ ਕਦੋਂ ਹੈ ਚੰਦਰ ਗ੍ਰਹਿਣ, ਕਿੰਨੇ ਵਜੇ ਲੱਗੇਗਾ ਤੇ ਕਿੱਥੇ-ਕਿੱਥੇ ਨਜ਼ਰ ਆਵੇਗਾਸਾਲ 2020 ਦਾ ਤੀਸਰਾ ਚੰਦਰ ਗ੍ਰਹਿਣ 5 ਜੁਲਾਈ ਨੂੰ ਹੈ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਪਹਿਲਾ ਚੰਦਰ ਗ੍ਰਹਿਣ ਤੇ ਪੰਜ ਜੂਨ ਨੂੰ ਦੂਸਰਾ ਚੰਦਰ ਗ੍ਰਹਿਣ ਲੱਗਿਆ ਸੀ। ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦਰਮਾ ਤੇ ਧਰਤੀ ਤਿੰਨੋਂ ਇਕ ਸੇਧ 'ਚ ਆ ਜਾਂਦੇ ਹਨ ਤੇ ਚੰਦਰਮਾ, ਧਰਤੀ ਦੀ ਛਾਇਆ 'ਚ ਚਲਾ ਜਾਂਦਾ ਹੈ।Religion6 months ago