government scheme
-
ਇਸ ਸਰਕਾਰੀ ਬੱਚਤ ਯੋਜਨਾ ’ਚ ਨਿਵੇਸ਼ ਕਰਨ ਨਾਲ ਕੁਝ ਹੀ ਸਾਲਾਂ ’ਚ ਪੈਸੇ ਹੋ ਜਾਣਗੇ ਦੁੱਗਣੇ, ਇੰਜ ਲਓ ਲਾਭਹਰ ਵਿਅਕਤੀ ਗਾਰੰਟੀ ਨਾਲ ਆਪਣੇ ਪੈਸਿਆਂ ਨੂੰ ਦੁੱਗਣਾ ਕਰਨਾ ਚਾਹੁੰਦਾ ਹੈ ਪਰ ਐੱਫਡੀ ਅਤੇ ਆਰਡੀ ’ਚ ਇੰਟਰਸਟ ਰੇਟ ਘੱਟ ਹੋਣ ਕਾਰਨ ਲੋਕਾਂ ਦਾ ਰੁਝਾਨ ਘੱਟ ਹੋ ਗਿਆ ਹੈ। ਉੱਥੇ, ਮਿਊਚਲ ਫੰਡਜ ਵਰਗੀਆਂ ਸਕੀਮਾਂ ’ਚ ਪੈਸਿਆਂ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੁੰਦੀ।Business22 days ago
-
ਸਰਕਾਰ ਨਾਲ ਵਪਾਰ ਕਰਨ ਦੇ ਚਾਹਵਾਨ ਇਥੇ ਕਰਾਉਣ ਰਜਿਸਟ੍ਰੇਸ਼ਨ, ਜਾਣੋ ਇਸ ਸਰਕਾਰੀ ਸਕੀਮ ਬਾਰੇਸਰਕਾਰ ਨਾਲ ਵਪਾਰ ਕਰਨ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਤੁਸੀਂ ਸਰਕਾਰ ਨਾਲ ਬਿਜਨੈਸ ਕਰਨ ਲਈ ਕੇਂਦਰ ਸਰਕਾਰ ਦੀ ਗਵਰਨਮੈਂਟ ਈ ਮਾਰਕਿਟਪਲੇਸ ’ਤੇ ਰਜਿਸਟਰਡ ਹੋ ਗੇ ਸਕਾਰ ਨਾਲ ਵਪਾਰ ਕਰ ਸਕਦੇ ਹੋ। ਇਸ ਪੋਰਟਲ ’ਤੇ ਸਾਰੀ ਖਰੀਦਦਾਰੀ ਆਨਲਾਈਨ ਹੋਵੇਗੀ।Business2 months ago
-
Happy Daughters Day : ਔਰਤਾਂ, ਬੇਟੀਆਂ ਨੂੰ ਸਰਕਾਰ ਦਿੰਦੀ ਹੈ ਛੋਟ ਤੇ ਲਾਭ, ਜਾਣੋ ਇਨ੍ਹਾਂ ਸਰਕਾਰੀ ਯੋਜਨਾਵਾਂ ਬਾਰੇਦੇਸ਼ ਭਰ ਵਿਚ 27 ਸਤੰਬਰ ਐਤਵਾਰ ਨੂੰ ਬੇਟੀ ਦਿਵਸ ਮਨਾਇਆ ਜਾਵੇਗਾ। ਹਰ ਸਾਲ ਇਸ ਦਿਨ ਸਰਕਾਰੀ ਪੱਧਰ ’ਤੇ ਪ੍ਰੋਗਰਾਮ ਹੁੰਦੇ ਹਨ। ਬੇਟੀਆਂ ਨੂੰ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਕਈ ਸਰਕਾਰੀ ਯੋਜਨਾਵਾਂ ਹਨ ਜਿਨ੍ਹਾਂ ਵਿਚ ਬੇਟੀਆਂ, ਔਰਤਾਂ ਨੂੰ ਵਿਸ਼ੇਸ਼ ਛੋਟ, ਲਾਭ ਆਦਿ ਦਿੱਤੇ ਜਾਂਦੇ ਹਨ।Business5 months ago
-
ਆਪਣਾ ਬਿਜ਼ਨੈੱਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਸਰਕਾਰੀ ਯੋਜਨਾਵਾਂ ਤਹਿਤ ਮਿਲੇਗਾ ਲੋਨਕੋਰੋਨਾ ਵਾਇਰਸ ਤੇ ਲਾਕਡਾਊਨ ਕਾਰਨ ਰੁਜ਼ਗਾਰ 'ਤੇ ਬੁਰਾ ਅਸਰ ਪਿਆ ਹੈ। ਕੇਂਦਰ ਸਰਕਾਰ ਲੋਕਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਦੇ ਰਹੀ ਹੈ।Business8 months ago
-
LIVE : ਪ੍ਰਧਾਨ ਮੰਤਰੀ ਨੇ ਕੀਤਾ 'ਗਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਸ਼ੁੱਭ ਅਰੰਭ, ਕਿਹਾ - ਕਿੰਨੇ ਹੀ ਟੈਲੇਂਟ ਆਏ ਆਪਣੇ ਪਿੰਡਪ੍ਰਧਾਨ ਮੰਤਰੀ ਨਰਿੰਦਰ ਮੋਦੀ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀ ਗਰੀਬ ਕਲਿਆਣ ਰੁਜ਼ਗਾਰ ਮੁਹਿੰਮ ਸ਼ਨੀਵਾਰ ਨੂੰ ਲਾਂਚ ਕਰਨਗੇ। ਇਹ ਯੋਜਨਾ ਵੀਡੀਓ ਕਾਨਫਰੰਸ ਰਾਹੀਂ ਲਾਂਚ ਕੀਤੀ ਜਾਵੇਗੀ। ਇਸ ਯੋਜਨਾ ਰਾਹੀਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਕਡਾਊਨ ਦੌਰਾਨ ਆਪਣੇ ਰਾਜ ਵਾਪਸ ਆਏ ਲੱਖਾਂ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।National8 months ago
-
Jan Dhan, PMGKY, Free LPG Cylinder ਤੋਂ ਇਲਾਵਾ ਹੋਰ ਸਰਕਾਰੀ ਯੋਜਨਾਵਾਂ 'ਚ ਵੀ ਛੋਟ, ਜਲਦ ਲਵੋ ਲਾਭਅੱਜ ਵੀ ਪਿੰਡ, ਕਸਬਿਆਂ 'ਚ ਰਹਿਣ ਵਾਲੀਆਂ ਕਈ ਔਰਤਾਂਨੂੰ ਕਈ ਹੋਰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਸਿੱਧਾ ਫਾਇਦਾ ਹੁੰਦਾ ਹੈ। ਦੇਸ਼ 'ਚ ਲਾਕਡਾਊਨ ਲੱਗਣ ਦੇ ਬਾਅਦ ਕੇਂਦਰ ਸਰਕਾਰ ਨੇ ਜਨਤਾ ਨੂੰ ਰਾਹਤ ਦਿੰਦੇ ਹੋਏ ਸਿੱਧੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕਰਨੇ ਸ਼ੁਰੂ ਕੀਤੇ। ਇਨ੍ਹਾਂ 'ਚ ਜਨ ਧਨ ਯੋਜਨਾ ਤਹਿਤ ਜਨ ਧਨ ਖਾਤਿਆਂ 'ਚ 500 ਰੁਪਏ ਹਰ ਮਹੀਨੇ ਜਮ੍ਹਾ ਕੀਤਾ ਜਾ ਰਹੇ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵੀ ਖਾਤਿਆਂ 'ਚ ਪੈਸਾ ਭੇਜਿਆ ਜਾ ਰਿਹਾ ਹੈ।National8 months ago
-
ਅੱਜ ਤੋਂ ਬਦਲਣ ਜਾ ਰਹੇ ਹਨ Ration Card ਨਾਲ ਜੁੜੇ ਨਿਯਮ, ਹੁਣ ਤਕ ਨਹੀਂਂ ਬਣਵਾਇਆ ਤਾਂ ਇੰਝ ਕਰ ਸਕਦੇ ਹੋ Online ਅਪਲਾਈਦੇਸ਼ 'ਚ ਕੋਰੋਨਾ ਸੰਕਟ ਦੌਰਾਨ 1 ਜੂਨ 2020 ਤੋਂ ਰਾਸ਼ਨ ਕਾਰਡ ਪੋਰਟੇਬਿਲਿਟੀ ਸੇਵਾ 'ਇਕ ਦੇਸ਼ ਇਕ ਰਾਸ਼ਨ ਕਾਰਡ' ਸ਼ੁਰੂ ਹੋ ਜਾਵੇਗਾ। 20 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਇਸ ਉਤਸ਼ਾਹੀ ਯੋਜਨਾ ਦੀ ਸ਼ੁਰੂਆਤ ਹੋਵੇਗੀ। ਕੋਰੋਨਾ ਕਾਰਨ ਪੈਦਾ ਹੋਏ ਇਸ ਮੁਸ਼ਕਲ ਦੌਰ 'ਚ ਦੇਸ਼ ਦੇ ਕਰੋੜਾਂ ਗਰੀਬਾਂ ਲਈ ਇਹ ਯੋਜਨਾ ਕਾਰਗਰ ਸਾਬਿਤ ਹੋ ਸਕਦੀ ਹੈ।National9 months ago
-
ਸਰਕਾਰ ਦੀ ਇਸ ਯੋਜਨਾ ਦੇ ਤਹਿਤ 30 ਕਰੋੜ ਗ਼ਰੀਬਾਂ ਨੂੰ ਮਿਲੀ ਆਰਥਿਕ ਮਦਦ, ਜਾਣੋ ਕੀ ਹੈ ਪੂਰਾ ਮਾਮਲਾਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪਿਛਲੇ ਮਹੀਨੇ ਐਲਾਨ ਪ੍ਰਦਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਤਹਿਤ 30 ਕਰੋੜ ਗ਼ਰੀਬ ਲੋਕਾਂ ਨੂੰ ਆਰਥਿਕ ਮਦਦ ਮਿਲੀ। ਵਿੱਤ ਮੰਤਰੀ ਨੇ 21 ਦਿਨ ਦੇ ਦੇਸ਼ ਵਿਅਪੀ ਲਾਕਡਾਊਨ ਦੀ ਵਜ੍ਹਾ ਨਾਲ ਪ੍ਰਭਾਵਿਤ ਲੋਕਾਂ ਲਈ ਮਾਰਚ ਦੇ ਅਖੀਰ 'ਚ ਇਨ੍ਹਾਂ ਉਪਾਆਂ ਦਾ ਐਲਾਨ ਕੀਤੀ ਸੀ।Business10 months ago
-
ਇਸੇ ਮਹੀਨੇ ਬੰਦ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੀ ਇਹ ਯੋਜਨਾ, ਮਿਲਦੇ ਹਨ 10 ਹਜ਼ਾਰ ਤਕ ਰੁਪਏ, ਜਲਦ ਲਓ ਲਾਭਪੈਨਸ਼ਨ ਰਾਸ਼ੀ ਲੈਣ ਵਾਲਿਆਂ ਲਈ ਇਹ ਬਹਤੁ ਕੰਮ ਦੀ ਖ਼ਬਰ ਹੈ। ਜੇਕਰ ਤੁਹਾਡੇ ਘਰ 'ਚ ਕੋਈ ਸੀਨੀਅਰ ਨਾਗਰਿਕ ਹੈ ਜਾਂ ਤੁਸੀਂ ਖ਼ੁਦ ਇਸ ਦੇ ਦਾਇਰੇ 'ਚ ਆਉਂਦੇ ਹੋ ਜਿਸ ਨੂੰ ਪੈਨਸ਼ਨ ਮਿਲਦੀ ਹੈ ਤਾਂ ਚੌਕਸ ਹੋ ਜਾਓ।National11 months ago
-
ਭਾਰਤ ਸਰਕਾਰ ਦੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਲਈ 220 ਫਾਰਮ ਭਰੇ- ਸਾਦਿਕ ਵਿਖੇ ਲਗਾਇਆ ਗਿਆ ਕੈਂਪ ਅਰਸ਼ਦੀਪ ਸੋਨindian government scheme ੀ, ਸਾਦਿਕ : ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੇ ਸਾਰੇ ਕਿਸਾਨਾਂ ਲਈPunjab1 year ago
-
ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਅ, ਮਹਿੰਗੀਆਂ ਹੋ ਜਾਣਗੀਆਂ ਇਹ ਚੀਜ਼ਾਂਇਕ ਫਰਵਰੀ ਨੂੰ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਦੂਸਰਾ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ। ਬਜਟ ਤੋਂ ਇਲਾਵਾ ਇਕ ਫਰਵਰੀ ਦਾ ਦਿਨ ਆਮ ਲੋਕਾਂ ਲਈ ਕੁਝ ਬਦਲਾਅ ਲਿਆ ਰਿਹਾ ਹੈ।Business1 year ago
-
ਧੋਖਾਧੜੀ : ਪੰਜਾਬ ਸਰਕਾਰ ਦੀ ਸਕੀਮ ਨੂੰ ਦੱਸਦਿਆਂ ਦੋ ਭਰਾਵਾਂ ਨੇ ਇੰਝ ਮਾਰੀ ਠੱਗੀਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਪਿੰਡ ਰੱਤੋਕੇ ਖੇਤੀਬਾੜੀ ਸਭਾ ਦੇ ਮੈਂਬਰ ਰਹਿੰਦੇ ਹੋਏ ਦੋ ਭਰਾਵਾਂ ਵੱਲੋਂ ਦੋ ਲੱਖ 94 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ 'ਚ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸਹਿਕਾਰੀ ਸਭਾਵਾ ਤਰਨਤਾਰਨ ਦੇ ਡਿਪਟੀ ਡਾਇਰੈਕਟਰ ਦੀ ਸ਼ਿਕਾਇਤ ਦੇ ਅਧਾਰ 'ਤੇ ਕੀਤੀ ਹੈ।Punjab1 year ago
-
ਕੈਂਪ ਦੌਰਾਨ 332 ਅਰਜ਼ੀਆਂ ਹੋਈਆਂ ਪ੍ਰਰਾਪਤਪੰਜਾਬ ਸਰਕਾਰ ਵੱਲੋਂ ਚਲਾਈ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਸਰਬੱਤ ਵਿਕਾਸ ਕੈਂਪ ਲਾ ਕੇ ਪੇਂਡੂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਤਕ ਵੱਖ-ਵੱਖ ਸਕੀਮਾਂ ਦਾ ਲਾਭ ਪੁੱਜਦਾ ਕੀਤਾ ਜਾ ਰਿਹਾ ਹੈ।Punjab1 year ago
-
ਸਰਕਾਰ ਦੀਆਂ ਸਕੀਮਾਂ ਤੋਂ ਕਰਵਾਇਆ ਜਾਣੂਲਾਈਫ ਗਾਰਡ ਸੀਨੀਅਰ ਸੈਕੰਡਰੀ ਸਕੂਲ ਭਿੰਡਰਾਂ ਸੰਗਰੂਰ ਵਿਖੇ ਲੇਬਰ ਵਿਭਾਗ ਨੇ ਲੇਬਰ ਇੰਸਪੈਕਟਰ ਜਗਜੀਤ ਸਿੰਘ ਨੇ ਸਰਕਾਰ ਵੱਲੋਂ ਗ਼ਰੀਬਾਂ ਤੇ ਲੋੜਵੰਦ ਵਿਦਿਆਰਥੀਆਂ ਦੇ ਵਜ਼ੀਫ਼ੇ ਲਈ ਜਾਣਕਾਰੀ ਦਿੱਤੀ।Punjab1 year ago
-
ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨ ਸੇਵਾ ਬਾਰੇ ਦੱਸਿਆਨੈਸ਼ਨਲ ਲੀਗਲ ਸਰਵਿਸਿਜ਼ ਡੇ ਦੇ ਮੌਕੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਰਨਾਲਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਰਨਾਲਾ ਵੱਲ੍ਹੋਂ ਵਕੀਲ ਸਾਹਿਬਾਨ ਤੇ ਪੈਰਾ ਲੀਗਲ ਵਲੰਟੀਅਰਾਂ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।Punjab1 year ago
-
ਕੇਂਦਰ ਸਰਕਾਰ ਦੀ ਯੋਜਨਾ ਨੂੰ ਕੇਜਰੀਵਾਲ ਨੇ ਕੀਤਾ ਲਾਗੂ, 9000 ਕਿਸਾਨਾਂ ਨੂੰ ਮਿਲੇਗਾ ਲਾਭਕੇਂਦਰ ਸਰਕਾਰ ਦੀ ਆਯੂਸ਼ਮਾਨ ਭਾਰਤ ਯੋਜਨਾ ਨੂੰ ਦਿੱਲੀ ਸਰਕਾਰ ਨੇ ਅਜੇ ਭਲੇ ਹੀ ਲਾਗੂ ਨਹੀਂ ਕੀਤਾ ਹੈ ਪਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਾਗੂ ਕਰ ਦਿੱਤੀ ਹੈ। ਦਿੱਲੀ ਨੇ 9000 ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ। ਪਾਤਰ ਕਿਸਾਨ ਨੂੰ ਹਰ ਸਾਲ ਛੇ ਹਜ਼ਾਰ ਰੁਪਏ ਮਿਲਣਗੇ। ਦਿੱਲੀ ਦੇ ਕਿਸਾਨਾਂ ਨੂੰ ਇਹ ਰਕਮ ਪਹਿਲੀ ਵਾਰ ਮਿਲਣ ਜਾ ਰਹੀ ਹੈNational1 year ago
-
ਯੋਜਨਾਵਾਂ ਨੂੰ ਲੋਕਾਂ ਤਕ ਪਹੁੰਚਾਵਾਂਗੇ : ਅਰੋੜਾਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ 60 ਸਾਲ ਤੋਂ ਵੱਧ ਉਮਰ ਦੀਆਂ ਬਜ਼ੁਰਗ ਅੌਰਤਾਂ ਦੇ ਅੱਧੇ ਕਿਰਾਏ ਦੀ ਯੋਜਨਾ ਅਤੇ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ, ਉਸਾਰੀ ਨਾਲ ਸਬੰਧਤ ਵਿਅਕਤੀਆਂ ਲਈ ਲਾਲ ਕਾਪੀ ਆਦਿ ਯੋਜਨਾਵਾਂ ਸਬੰਧੀ, ਪੰਜਾਬ ਸਰਕਾਰ ਉਸ ਗਤੀ ਨਾਲ ਕੰਮ ਨਹੀਂ ਕਰਦੀ ਦਿਖਾਈ ਦੇ ਰਹੀ।Punjab1 year ago
-
ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਕੈਂਪ ਲਗਾਇਆਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰgovernment scheme ਮਹਾਤਮਾ ਗਾਂਧੀ ਸਕPunjab1 year ago
-
ਕੋਈ ਵੀ ਯੋਗ ਲਾਭਪਾਤਰੀ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ : ਡੀਸੀ- ਸਰਬੱਤ ਵਿਕਾਸ ਯੋਜਨਾ ਤਹਿਤ ਸਰਕਾਰੀ ਸਕੀਮਾਂ ਦਾ ਲਾਭ ਦੇਣgovernment scheme ਲਈ ਸਬ ਡਵੀਜਨ ਪੱਧਰੀ ਕੈਂਪ ਲਾਇਆ - ਕੈਂਪ ਦੌਰਾਨ 775 ਬਿPunjab1 year ago
-
ਯੋਜਨਾਵਾਂ ਨੰੂ ਲਾਗੂ ਕਰਨ ਦੇ ਕਾਰਜਾਂ ਦੀ ਕੀਤੀ ਸਮੀਖਿਆਕੌਮੀ ਘੱਟ ਗਿਣਤੀਆਂ ਦੀ ਭਲਾਈ ਸਬੰਧੀ ਰਾਜ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੰੂ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਲਾਗੂ ਕਰਨ ਲਈ ਹੋ ਰਹੇ ਵਿਭਾਗੀ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਕੀਤੀ ਗਈ।Punjab1 year ago