government job
-
IDBI Bank Recruitment 2019 : ਇਨ੍ਹਾਂ ਅਹੁਦਿਆਂ 'ਤੇ ਹੋ ਰਹੀ ਹੈ ਭਰਤੀ, ਜਲਦ ਕਰੋ ਅਪਲਾਈਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਕੋਲ ਅਪਲਾਈ ਕਰਨ ਲਈ 12 ਦਸੰਬਰ, 2019 ਤਕ ਦਾ ਸਮਾਂ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਇਕ ਵਾਰ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲੈਣ ਤਾਂ ਜੋ ਕੋਈ ਗ਼ਲਤੀ ਨਾ ਹੋ ਜਾਵੇ।Education9 days ago
-
Indian Army Recruitment 2019: ਭਾਰਤੀ ਫੌਜ 'ਚ 200 ਤੋਂ ਜ਼ਿਆਦਾ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈਜੇ ਤੁਸੀਂ ਵੀ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਭਾਰਤੀ ਫੌਜ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ ਜਿਨ੍ਹਾਂ 'ਤੇ ਔਰਤਾਂ ਆਵੇਦਕਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਭਰਤੀ ਲਈ ਆਵੇਦਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।Education14 days ago
-
Indian Navy Recruitment 2019: ਇਥੇ ਹੈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ, 2700 ਆਸਾਮੀਆਂ 'ਤੇ ਹੋ ਰਹੀ ਹੈ ਬੰਪਰ ਭਰਤੀਇੰਡੀਅਨ ਨੇਵੀ ਵੱਲੋਂ ਏਏ ਅਤੇ ਐੱਸਐੱਸਆਰ ਬ੍ਰਾਂਚ ਵਿਚ ਸੇਲਰ ਦੀ ਆਸਾਮੀ ਲਈ ਅਣਵਿਆਹੇ ਪੁਰਸ਼ਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ।Education23 days ago
-
ਇੰਜ ਹੋਇਆ ਮੇਰਾ ਚਾਲ-ਚਲਨ ਤਸਦੀਕਇਹ ਗੱਲ ਅਪ੍ਰੈਲ 1978 ਦੀ ਹੈ ਜਦੋਂ ਮੈਨੂੰ ਨਿਯੁਕਤੀ ਪੱਤਰ ਮਿਲਿਆ ਤਾਂ ਉਸ ਵਿਚਲੀਆਂ ਸ਼ਰਤਾਂ ਅਨੁਸਾਰ ਦਫ਼ਤਰ ਵਿਖੇ ਹਾਜ਼ਰ ਹੋਣ ਤੋਂ ਪਹਿਲਾਂ ਮੈਡੀਕਲ ਫਿਟਨੈੱਸ ਦਾ ਸਰਟੀਫਿਕੇਟ ਸਿਵਲ ਸਰਜਨ ਤੋਂ ਲੈਣਾ ਜ਼ਰੂਰੀ ਸੀ।Editorial1 month ago
-
ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਵਿਅਕਤੀ ਨਾਲ ਮਾਰੀ ਇੰਨੇ ਲੱਖ ਦੀ ਠੱਗੀਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ ਕਥਿਤ ਤੌਰ 'ਤੇ 1.35 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਪੜਤਾਲ ਉਪਰੰਤ ਇਕ ਵਿਅਕਤੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਹਾਲਾਂਕਿ ਮੁਲਜ਼ਮ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।Punjab1 month ago
-
ਦੋ ਤੋਂ ਜ਼ਿਆਦਾ ਬੱਚੇ ਹੋਣ 'ਤੇ ਇਸ ਸੂਬੇ 'ਚ ਨਹੀਂ ਮਿਲੇਗੀ ਸਰਕਾਰੀ ਨੌਕਰੀ, ਜਲਦ ਲਾਗੂ ਹੋਵੇਗਾ ਨਿਯਮਅਸਾਮ ਦੀ ਸਰਬਾਨੰਦ ਸੋਲੋਵਾਲ ਸਰਕਾਰ ਨੇ ਦੇਸ਼ ਦੀ ਵਧਦੀ ਜਨਸੰਖਿਆ ਨੂੰ ਕਾਬੂ ਕਰਨ ਲਈ ਇਕ ਅਹਿਮ ਕਦਮ ਉਠਾਇਆ ਹੈ। ਅਸਾਮ ਕੈਬਨਿਟ ਨੇ ਸੋਮਵਾਰ ਨੂੰ ਹੋਈ ਬੈਠਕ 'ਚ ਕਿਹਾ ਹੈ ਕਿ ਜੇਕਰ ਕਿਸੇ ਦੇ ਦੋ ਤੋਂ ਜ਼ਿਆਦਾ ਬੱਚੇ ਹੋਏ ਤਾਂ ਉਸ ਵਿਅਕਤੀ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਸੂਬਾ ਸਰਕਾਰ ਦਾ ਇਹ ਨਿਯਮ 1 ਜਨਵਰੀ, 2021 ਤੋਂ ਲਾਗੂ ਕਰ ਦਿੱਤਾ ਜਾਵੇਗਾ।National1 month ago
-
Fake Appointment Letter 'ਤੇ ਔਰਤ 7 ਸਾਲ ਕਰਦੀ ਰਹੀ Teacher ਦੀ ਨੌਕਰੀ, ਇਸ ਤਰ੍ਹਾਂ ਹੋਈ ਹੇਰਾਫੇਰੀਹੈਰਾਨੀ ਦੀ ਗੱਲ ਇਹ ਹੈ ਕਿ ਡੀਪੀਆਈ ਪੰਜਾਬ ਚੰਡੀਗੜ੍ਹ ਨੇ ਫਰਜ਼ੀ ਨਿਯੁਕਤੀ ਪੱਤਰ 'ਤੇ ਨੌਕਰੀ ਕਰਨ ਵਾਲੀ ਅਧਿਆਪਕਾ ਦੀਆਂ ਸੇਵਾਵਾਂ ਵੀ ਰੈਗੂਲਰ ਕਰ ਦਿੱਤੀਆਂ ਸਨ। ਉਸ ਦਾ ਸਰਵਿਸ ਦੌਰਾਨ ਪੀਐੱਫ ਵੀ ਕੱਟਿਆ ਜਾਂਦਾ ਰਿਹਾ।Punjab1 month ago
-
SBI ਦੇ ਰਿਹਾ ਸੀਨੀਅਰ ਅਹੁਦਿਆਂ 'ਤੇ ਨੌਕਰੀ ਦਾ ਮੌਕਾ, ਅਪਲਾਈ ਕਰਨ ਦਾ ਆਖਰੀ ਦਿਨ ਅੱਜSBI Recruitment 2019 : ਸਟੇਟ ਬੈਂਕ ਆਫ ਇੰਡੀਆ (State Bank of India) ਸਪੈਸ਼ਲਿਟ ਕੇਡਰ ਆਫਿਸਰ (ਰੈਗੂਲਰ) ਅਹੁਦਿਆਂ 'ਤੇ ਭਰਤੀ ਕਰਨ ਜਾ ਰਿਹਾ ਹੈ। SBI ਸਪੈਸ਼ਲਿਸਟ ਕੇਡਰ ਅਫ਼ਸਰ ਦੇ ਖ਼ਾਲੀ ਪਏ 477 ਅਹੁਦੇ ਭਰਨ ਜਾ ਰਿਹਾ ਹੈ। ਚਾਹਵਾਨ ਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀਆਂ ਭੇਜ ਸਕਦੇ ਹਨ।Education2 months ago
-
ਸਰਕਾਰੀ ਨੌਕਰੀ ਨਾ ਮਿਲਣ ਦੇ ਦੁਖੋਂ ਕੀਤੀ ਖ਼ੁਦਕੁਸ਼ੀਸਰਕਾਰੀ ਨੌਕਰੀ ਨਾ ਮਿਲਣ ਦੇ ਦੁੱਖੋਂ ਪਿੰਡ ਪਰਮਾਨੰਦ ਵਾਸੀ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ।Punjab2 months ago
-
ਸਾਡੇ ਰੋਜ਼ਾਨਾ ਜੀਵਨ ਦੇ ਕੰਮਕਾਰਾਂ ਵਿਚ ਸਾਨੂੰ ਆਸ਼ਾ ਤੇ ਨਿਰਾਸ਼ਾ ਮਿਲਦੀ ਰਹਿੰਦੀ ਹੈ.....ਕਈ ਵਾਰ ਕਿਸੇ ਵਿਅਕਤੀ ਨੂੰ ਨਿਰਾਸ਼ਾ ਹੀ ਜਦ ਨਿਰਾਸ਼ਾ ਹੱਥ ਲੱਗਦੀ ਹੈ ਤਾਂ ਵਿਅਕਤੀ ਦੇ ਸੁਭਾਅ ਵਿਚ ਨੀਰਸਤਾ ਭਰ ਦਿੰਦੀ ਹੈ।Religion3 months ago
-
DRDO 'ਚ ਇੰਟਰਵਿਊ ਤੋਂ ਬਾਅਦ ਸਿੱਧੀ ਮਿਲੇਗੀ ਨੌਕਰੀ, ਬੱਸ ਇਹ ਯੋਗਤਾ ਜ਼ਰੂਰੀਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੰਗਠਨ ਗ੍ਰੈਜੂਏਸ਼ਨ ਅਪਰੇਂਟਿਸ ਟ੍ਰੇਨੀ, ਡਿਪਲੋਮਾ ਆਪਰੇਂਟਿਸ ਟ੍ਰੇਨੀ, ਆਈਟੀਆਈ ਆਪਰੇਂਟਿਸ ਟ੍ਰੇਨੀ ਦੇ ਕੁੱਲ ਡੇਢ ਸੌ ਅਹੁਦਿਆਂ 'ਤੇ ਇਹ ਭਰਤੀ ਕਰਨ ਜਾ ਰਿਹਾ ਹੈ। ਜਿਹੜੇ ਉਮੀਦਵਾਰ ਇਸ ਨੌਕਰੀ ਲਈ ਚਾਹਵਾਨ ਹਨ ਤੇ ਇਸ ਭਰਤੀ ਲਈ ਯੋਗ ਵੀ ਹਨ, ਉਹ ਆਨਲਾਈਨ ਅਪਲਾਈ ਕਰ ਸਕਦੇ ਹਨ।Education3 months ago
-
ਦਿਵਿਆਂਗਾਂ ਲਈ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਦਾ ਨੋਟੀਫਿਕੇਸ਼ਨ ਜਾਰੀਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਲਈ ਸਰਕਾਰੀ ਨੌਕਰੀਆਂ ਵਿਚ ਸਿੱਧੀ ਭਰਤੀ ਅਤੇ ਪਦਉਨਤੀ ਲਈ ਰਾਖਵਾਂਕਰਨ ਚਾਰ ਫ਼ੀਸਦੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।Punjab3 months ago
-
ਚਿਣਗ ਜਗਾਉਣ ਵਾਲੀਆਂ ਨਾਰੀਆਂਮੁੰਡੇ ਨੇ ਉਸ ਔਰਤ ਤੋਂ ਕਿਨਾਰਾ ਕਰਨ ਤੋਂ ਇਨਕਾਰ ਕਰ ਦਿੱਤਾ। ਕੁੜੀ ਨੇ ਦਲੇਰੀ ਕੀਤੀ ਅਤੇ ਉਸ ਮੁੰਡੇ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿਣ ਦਾ ਪ੍ਰਣ ਲੈ ਲਿਆ।Editorial4 months ago
-
ਮਰਾਠਾ ਰਾਖਵਾਂਕਰਨ ਨੂੰ ਬਰਕਰਾਰ ਰੱਖਣ ਵਾਲੇ ਆਦੇਸ਼ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟਜਿਸ ਵਿਚ ਸੁਪਰੀਮ ਕੋਰਟ ਨੇ ਕਿਸੇ ਵੀ ਸੂਰਤ ਵਿਚ ਰਾਖਵਾਂਕਰਨ ਦੀ ਸੀਮਾ 50 ਫ਼ੀਸਦੀ ਤੋਂ ਜ਼ਿਆਦਾ ਨਾ ਹੋਣ ਦਾ ਆਦੇਸ਼ ਦਿੱਤਾ ਹੈ।National5 months ago
-
Sarkari Naukri Results 4 ਜੁਲਾਈ, 2019 : ਇਥੋਂ ਜਾਣੋ ਕਿਥੇ-ਕਿਥੇ ਨਿਕਲੀਆਂ ਹਨ ਸਰਕਾਰੀ ਨੌਕਰੀਆਂSarkari Naukri Results 04 ਜੁਲਾਈ, 2019 Live Updates : ਜੇਰਕ ਤੁਸੀਂ ਵੀ ਸਰਕਾਰੀ ਨੌਕਰੀ ਲੱਭ ਰਹੇ ਹੋ ਤਾਂ ਕੇਂਦਰ ਸਰਕਾਰ ਨੇ ਕਈ ਵਿਭਾਗਾਂ 'ਚ ਸਰਕਾਰੀ ਨੌਕਰੀਆਂ ਕੱਢੀਆਂ ਹਨ। ਅਜਿਹੇ 'ਚ ਸਰਕਾਰੀ ਨੌਕਰੀ ਹਾਸਲ ਕਰਨ ਦੇ ਤੁਹਾਡੇ ਸੁਪਨੇ ਨੂੰ ਪੂਰਾ ਕਰਨ 'ਚ ਜਾਗਰਣ ਡਾਟ ਕਾਮ ਦੀ ਮਦਦ ਕਰੇਗਾ।National5 months ago
-
ਸੁਪਰੀਮ ਕੋਰਟ ਨੇ ਗ਼ਰੀਬਾਂ ਨੂੰ 10 ਫ਼ੀਸਦੀ ਰਾਖਵਾਂਕਰਨ 'ਤੇ ਫ਼ਿਲਹਾਲ ਰੋਕ ਲਾਉਣ ਤੋਂ ਕੀਤਾ ਇਨਕਾਰਸੁਪਰੀਮ ਕੋਰਟ ਨੇ ਗ਼ਰੀਬਾਂ ਨੂੰ 10 ਫ਼ੀਸਦੀ ਰਾਖਵਾਂਕਰਨ 'ਤੇ ਫ਼ਿਲਹਾਲ ਕੋਈ ਰੋਕ ਨਹੀਂ ਲਗਾਈ ਹੈ। ਸੁਪਰੀਮ ਕੋਰਟ ਹੁਣ ਇਸ ਮਾਮਲੇ 'ਚ 16 ਜੁਲਾਈ ਨੂੰ ਨਿਯਮਤ ਸੁਣਵਾਈ ਕਰੇਗਾ।National5 months ago
-
ਪੜ੍ਹਿਆ ਫ਼ਾਰਸੀ ਵੇਚੇ ਤੇਲਮਾਪੇ ਖ਼ੁਦ ਤੰਗ ਹੋ ਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਪਰ ਜਦੋਂ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਲ ਨਹੀਂ ਬਣਦੇ ਤਾਂ ਮਾਪਿਆਂ ਨੂੰ ਬੜਾ ਦੁੱਖ ਹੁੰਦਾ ਹੈ।Editorial5 months ago
-
ਸਰਕਾਰੀ ਨੌਕਰੀਆਂ 'ਚ ਖਿਡਾਰੀਆਂ ਨਾਲ ਹੋ ਰਹੀ ਹੈ 'ਖੇਡ'ਪੰਜਾਬ ਦੇ ਸਰਕਾਰੀ ਵਿਭਾਗਾਂ 'ਚ ਖਿਡਾਰੀਆਂ ਨਾਲ ਵੱਡੀ ਖੇਡ ਹੋ ਰਹੀ ਹੈ। ਵਿਭਾਗਾਂ ਦੇ ਅਧਿਕਾਰੀ ਮਿਲੀ-ਭੁਗਤ ਨਾਲ ਖਿਡਾਰੀਆਂ ਲਈ ਰੱਖੇ ਗਏ 3 ਫ਼ੀਸਦੀ ਕੋਟੇ ਨੂੰ ਡੀ-ਨੋਟੀਫਾਈ ਕਰਕੇ ਹੜਪ ਰਹੇ ਹਨ। ਜਿਸਦੀ ਭਿਣਕ ਵੀ ਖੇਡ ਵਿਭਾਗ ਨੂੰ ਨਹੀਂ ਲੱਗ ਪਾ ਰਹੀ ਹੈ। ਖੇਡ ਵਿਭਾਗ ਜਦੋਂ ਸਰਕਾਰੀ ਵਿਭਾਗਾਂ ਤੋਂ ਇਹ ਜਾਣਕਾਰੀ ਮੰਗ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਇਥੇ ਕਿੰਨੇ ਖਿਡਾਰੀਆਂ ਨੂੰ ਨੌਕਰੀ ਦਿੱਤੀ ਤਾਂ ਇਸਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।Punjab5 months ago
-
ਸੱਤ ਜੰਗੀ ਨਾਇਕਾਂ ਦੇ ਵਾਰਿਸਾਂ ਨੂੰ ਮਿਲੇਗੀ ਸਰਕਾਰੀ ਨੌਕਰੀਪੰਜਾਬ ਦੇ ਮੁੱਖ ਸਕੱਤਰ ਅਧੀਨ ਬਣੀ ਕਮੇਟੀ ਨੇ ਜੰਗੀ ਨਾਇਕਾਂ ਦੇ ਸੱਤ ਪਰਿਵਾਰਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਨਾਵਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਤਿਮ ਫੈਸਲਾ ਲੈਣ ਵਾਸਤੇ ਸਿਫਾਰਸ਼ ਕੀਤੀ ਹੈ।Punjab5 months ago
-
ਸਰਕਾਰੀ ਨੌਕਰੀ ਲਈ ਦੋ ਬੱਚਿਆਂ ਦੀ ਸ਼ਰਤ ਵਾਲੀ ਪਟੀਸ਼ਨ 'ਤੇ ਹਾਈ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬਦਿੱਲੀ ਹਾਈ ਕੋਰਟ (Delhi High Court) ਨੇ ਕੇਂਦਰ ਸਰਕਾਰ ਤੋਂ ਉਸ ਜਨਹਿਤ ਪਟੀਸ਼ਨ (PIL) 'ਤੇ ਜਵਾਬ ਮੰਗਿਆ ਹੈ ਜਿਸ ਵਿਚ ਸਰਕਾਰੀ ਨੌਕਰੀਆਂ, ਮਦਦ, ਸਬਸਿਡੀ ਆਦਿ ਹਾਸਲ ਕਰਨ ਲਈ ਦੋ ਬੱਚਿਆਂ ਦੇ ਨਿਯਮ ਨੂੰ ਲਾਜ਼ਮੀ ਕਰਨ ਦੀ ਮੰਗ ਕੀਤੀ ਹੈ।National6 months ago