LTC Cash Voucher Scheme ਦਾ ਲਾਭ ਲੈਣ ਲਈ ਕਈ ਬਿੱਲ ਦੇ ਸਕਦੇ ਹਨ ਸਰਕਾਰੀ ਮੁਲਾਜ਼ਮ
ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਐੱਲਟੀਸੀ ਵਾਊਚਰ ਯੋਜਨਾ ਤਹਿਤ ਕਰਮਚਾਰੀਆਂ ਦੁਆਰਾ ਦਿੱਤੇ ਜਾਣ ਵਾਲੇ ਬਿੱਲ ਉਨ੍ਹਾਂ ਦੇ ਖ਼ੁਦ ਦੇ ਨਾਮ 'ਤੇ ਹੋਣੇ ਜ਼ਰੂਰੀ ਹਨ। ਵਿੱਤ ਮੰਤਰਾਲੇ ਦੇ ਅੰਤਰਗਤ ਆਉਣ ਵਾਲੇ ਖ਼ਰਚ ਵਿਭਾਗ ਨੇ ਯੋਜਨਾ ਬਾਰੇ ਸਵਾਲਾਂ ਦਾ ਇਕ ਸੈੱਟ ਜਾਰੀ ਕੀਤਾ ਹੈ।
Business3 months ago