-
ਤੁਹਾਡੇ ਮੋਬਾਈਲ ’ਚ ਮੌਜੂਦ ਹੈ ਫ਼ਰਜ਼ੀ ਐਪ, ਤਾਂ ਇਸ ਤਰ੍ਹਾਂ ਕਰੋ ਅਸਲੀ-ਨਕਲੀ ਦੀ ਪਛਾਣਗੂਗਲ ਪਲੇ-ਸਟੋਰ ’ਤੇ ਇਸ ਸਮੇਂ ਕਾਫੀ ਵੱਡੀ ਗਿਣਤੀ ’ਚ ਮੋਬਾਈਲ ਐਪ ਮੌਜੂਦ ਹਨ। ਇਹ ਐਪ ਯੂਜ਼ਰਜ਼ ਦੇ ਬਹੁਤ ਕੰਮ ਆਉਂਦੇ ਹਨ ਪਰ ਇਨ੍ਹਾਂ ’ਚ ਕਈ ਫ਼ਰਜ਼ੀ ਐਪ ਵੀ ਮੌਜੂਦ ਹਨ...Technology23 hours ago
-
Google ਨੇ ਦਿੱਤੀ ਆਸਟ੍ਰੇਲੀਆ 'ਚ ਸਰਚ ਇੰਜਣ ਬਲਾਕ ਕਰਨ ਦੀ ਧਮਕੀ, PM ਮੌਰੀਸਨ ਨੇ ਦਿੱਤਾ ਕਰਾਰਾ ਜਵਾਬਦੁਨੀਆ ਦੀ ਸਭ ਤੋਂ ਵੱਡੀ ਕੰਪਨੀ Google ਨੇ ਆਸਟ੍ਰੇਲੀਆ 'ਚ ਨਵੇਂ ਕਾਨੂੰਨ ਦੇ ਮਸਲੇ 'ਤੇ ਉੱਥੇ ਆਪਣਾ ਸਰਚ ਇੰਜਣ ਬਲਾਕ ਕਰਨ ਦੀ ਧਮਕੀ ਦਿੱਤੀ ਹੈ। Google ਨੇ ਸ਼ੁੱਕਰਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਨਿਊਜ਼ ਲਈ ਸਥਾਨਕ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਆਸਟ੍ਰੇਲੀਆ 'ਚ ਆਪਣੇ ਸਰਚ ਇੰਜਣ ਦੇ ਇਸਤੇਮਾਲ ਨੂੰ ਰੋਕ ਦੇਵੇਗਾ।World3 days ago
-
ਜਸਮਿੰਦਰ ਪਾਲ ਸਿੰਘ ਨੂੰ 'ਗੂਗਲ' ਵੱਲੋਂ ਮਿਲਿਆ ਵਿਸ਼ੇਸ਼ ਸਨਮਾਨਧਾਰਮਿਕ, ਸਮਾਜਿਕ ਤੇ ਵਿਦਿਅਕ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੇ ਨੌਜਵਾਨ ਜਸਮਿੰਦਰ ਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕੋਟਕਪੂਰਾ ਨੇ ਹੁਣ ਆਪਣੇ ਮਾਪਿਆਂ ਤੇ ਸ਼ਹਿਰ ਦਾ ਨਾਮ ਦੁਨੀਆ 'ਚ ਰੁਸ਼ਨਾ ਦਿੱਤਾ ਹੈ, ਕਿਉਂਕਿ ਗੂਗਲ ਵੱਲੋਂ ਉਸ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕਰਦਿਆਂ ਜਸਮਿੰਦਰ ਪਾਲ ਦੇ ਨਾਮ ਨੂੰ 'ਗੂਗਲ ਹਾਲ ਆਫ ਫੇਮ' 'ਚ 147ਵਾਂ ਰੈਂਕ ਦੇ ਕੇ ਉਸ ਦੀ ਬਕਾਇਦਾ ਤਸਵੀਰ ਵੀ ਅੰਕਿਤ ਕੀਤੀ ਹੈ।Punjab4 days ago
-
Samsung Galaxy M12 ਤੇ Galaxy F12 'ਚ ਮਿਲੇਗੀ 6000mAh ਦੀ ਬੈਟਰੀ, ਗੂਗਲ ਪਲੇਅ ਕੰਸੋਲ 'ਤੇ ਹੋਏ ਸਪਾਟSamsung ਨੇ ਹਾਲ ਹੀ 'ਚ ਆਪਣੀ ਮੋਸਟ ਅਵੇਟਿਡ Galaxy S12 ਸੀਰੀਜ਼ ਨੂੰ ਬਾਜ਼ਾਰ 'ਚ ਉਤਾਰਿਆ ਹੈ। ਉਧਰ ਹੁਣ ਕੰਪਨੀ M ਤੇ F ਸੀਰੀਜ਼ ਤਹਿਤ ਦੋ ਨਵੇਂ ਸਮਾਰਟਫੋਨ Galaxy M12 ਤੇ Galaxy F12 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੋਵੇਂ ਸਮਾਰਟਫੋਨ ਕੁਝ ਸਮੇਂ ਪਹਿਲਾਂ BIS ਗੀਕਵੈਂਚ ਤੇ FCC ਵਰਗੀਆਂ ਸਰਟੀਫਿਕੇਟ ਸਾਈਟ 'ਤੇ ਕੀਤਾ ਜਾ ਚੁੱਕਾ ਹੈ।Technology4 days ago
-
ਲਾੜੀ ਦੀ ਮਾਂ ਨੇ ਲੱਭਿਆ ਅਨੋਖਾ ਤਰੀਕਾ, ਕਾਰਡ ’ਚ ਛਪਵਾਇਆ Google Pay ਤੇ Phone Pe ਦਾ ਕਿਊਆਰ ਕੋਡਕੋਰੋਨਾ ਵਾਇਰਸ ਮਹਾਮਾਰੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਜਾਨਲੇਵਾ ਬਿਮਾਰੀ ਨੇ ਵਿਆਹਾਂ ਦੇ ਤਰੀਕਿਆਂ ਨੂੰ ਵੀ ਬਦਲ ਦਿੱਤਾ ਹੈ। ਹੁਣ ਵਿਆਹਾਂ ’ਚ ਪਿਆਰਿਆਂ, ਮਹਿਮਾਨਾਂ ਤੋਂ ਤੋਹਫ਼ੇ ਲੈਣ ਦੇ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਸਮਾਜਿਕ ਦੂਰੀ ਤੋਂ ਬਚਣ ਤੇ ਸ਼ਗਨ ਲੈਣ ਲਈ ਹੁਣ ਆਨਲਾਈਨ ਮਨੀ ਟਰਾਂਸਫਰ ਦੀ ਸਹਾਇਤਾ ਲੈ ਰਹੇ ਹਨ।National5 days ago
-
ਬਦਲ ਜਾਵੇਗਾ ਤੁਹਾਡਾ Google, ਪਹਿਲਾਂ ਦੇ ਮੁਕਾਬਲੇ ਸਰਚਿੰਗ ਹੋ ਜਾਵੇਗੀ ਆਸਾਨ, ਹੋਣਗੇ ਇਹ ਅਹਿਮ ਬਦਲਾਅGoogle ਐਪ ਬ੍ਰਾਊਜ਼ਰ ਦੇ ਇਨ-ਐਪ ਬ੍ਰਾਊਜ਼ਰ ਲਈ ਨਵੇਂ ਲੇ-ਆਊਟ ਦੀ ਟੈਸਟਿੰਗ ਕੀਤੀ ਜਾ ਰਹੀ ਹੈ। Google ਦੇ ਨਵੇਂ ਲੇ-ਆਊਟ ਦੇ ਬ੍ਰਾਊਜ਼ਰ ’ਚ ਬਾਟਮ ਬਾਰ ਦਾ ਆਪਸ਼ਨ ਦਿੱਤਾ ਗਿਆ ਹੈ। ਇਹ ਮੌਜੂਦਾ ਸਮੇਂ ’ਚ ਐਂਡਰਾਇਡ ਬੀਟਾ ਵਰਜ਼ਨ ’ਤੇ ਉਪਲੱਬਧ ਹੈ। ਹਾਲਾਂਕਿ ਇਸ ਫੀਚਰ ਨੂੰ ਕਦੋਂ ਰੋਲ-ਆਊਟ ਕੀਤਾ ਜਾਵੇਗਾ।Technology5 days ago
-
Moj ਨੇ ਗੂਗਲ ਪਲੇਅ ਸਟੋਰ ’ਤੇ 10 ਕਰੋੜ ਡਾਊਨਲੋਡਜ਼ ਦਾ ਅੰਕੜਾ ਪਾਰ ਕੀਤਾਭਾਰਤ ਦੇ ਮੁੱਖ ਸ਼ਾਰਟ ਵੀਡੀਓ ਪਲੇਟਫਾਰਮ ਮੌਜ ਨੇ ਗੂਗਲ ਪਲੇਅ ਸਟੋਰ ’ਤੇ 10 ਕਰੋੜ ਡਾਊਨਲੋਡਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਉਪਲਬਧੀ ਨੂੰ ਹਾਸਲ ਕਰਨ ’ਚ ਪਲੇਟਫਾਰਮ ਨੂੰ ਲਗਪਗ ਛੇ ਮਹੀਨੇ ਲੱਗੇ ਤੇ ਇਹ ਇਸ ਮਹੱਤਵਪੂਰਨ ਉਪਲਬਧੀ ਤਕ ਪਹੁੰਚਣ ਵਾਲਾ ਸਭ ਤੋਂ ਤੇਜ਼ ਸ਼ਾਰਟ ਵੀਡੀਓ ਪਲੇਟਫਾਰਮ ਬਣ ਗਿਆ ਹੈ।Technology6 days ago
-
Youtube ਦਾ ਨਵਾਂ ਫੀਚਰ, ਵੀਡੀਓ 'ਚ ਦਿਖਣ ਵਾਲੇ ਪ੍ਰੋਡਕਟ ਦੀ ਸਿੱਧਾ ਕਰ ਸ਼ਕੋਗੇ ਖਰੀਦਦਾਰੀ, ਜਾਣੋ ਪੂਰੀ ਡਿਟੇਲYoutube ਵਲੋਂ ਇਕ ਨਵੇਂ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਜੋ ਯੂਜ਼ਰ ਨੂੰ ਸਿੱਧੇ ਵੀਡੀਓ ਦੇਖ ਕੇ ਖਰੀਦਦਾਰੀ ਦਾ ਆਪਸ਼ਨ ਦੇਵੇਗਾ। ਮਤਲਬ ਜੇਕਰ Youtube ਦੇਖਦੇ ਹੋਏ ਯੂਜ਼ਰ ਨੂੰ ਕੋਈ ਵੀਡੀਓ ਪਸੰਦ ਆਉਂਦਾ ਹੈ ਤਾਂ ਉਸ ਨੂੰ ਸਿੱਧਾ ਵੀਡੀਓ 'ਤੇ ਦਿੱਤੇ ਗਏ ਆਪਸ਼ਨ ਰਾਹੀਂ ਖਰੀਦਿਆ ਜਾ ਸਕੇਗਾ। ਯੂਜ਼ਰ ਨੂੰ ਪ੍ਰੋਡਕਟ ਖਰੀਦਣ ਲਈ ਦੂਜੀ ਵੈੱਬਸਾਈਟ 'ਤੇ ਵਿਜਿਟ ਨਹੀਂ ਕਰਨਾ ਪਵੇਗਾ।Technology8 days ago
-
Google ਨੇ ਪਲੇਅ ਸਟੋਰ ਤੋਂ ਹਟਾਏ ਕਈ Personal Loan App, ਜਾਣੋ ਵਜ੍ਹਾGoogle ਨੇ ਪਲੇਅ ਸਟੋਰ ਤੋਂ ਕਈ Personal Loan App ਹਟਾ ਦਿੱਤੇ ਹਨ। ਉਸ ਦਾ ਕਹਿਣਾ ਹੈ ਕਿ ਇਹ ਐਪ ਯੂਜ਼ਰਜ਼ ਸੇਫਟੀ ਪਾਲਿਸੀ ਦੀ ਪਾਲਣਾ ਨਹੀਂ ਕਰ ਰਹੇ ਸਨ। ਨਾਲ ਹੀ ਬਾਕੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪਾਲਿਸੀ ਦੀ ਪਾਲਣਾ ਯਕੀਨੀ ਬਣਾਉਣ।Technology10 days ago
-
RBI ਦੀ ਸਖ਼ਤੀ ਤੋਂ ਬਾਅਦ Google ਤੋਂ ਹੱਟਣਗੇ ਇਹ ਐਪਸ, ਮੋਬਾਈਲ ਤੋਂ ਫਰਾਡ ਤਰੀਕੇ ਨਾਲ ਕਰਜ਼ ਦੇਣ ਦਾ ਹੈ ਦੋਸ਼ਦਿੱਗਜ਼ ਟੈੱਕ ਕੰਪਨੀ Google ਨੇ ਅੱਜ ਐਲਾਨ ਕੀਤਾ ਹੈ ਕਿ ਉਸ ਵੱਲੋਂ Google Play ਸਟੋਰ ਨਾਲ ਸੈਕੜਿਆਂ ਅਜਿਹੇ ਐਪਸ ਨੂੰ ਹਟਾਇਆ ਜਾਵੇਗਾ ਜੋ ਨਿਯਮਾਂ ਦਾ ਉਲੰਘਣ ਕਰ ਕੇ ਡਿਜੀਟਲ ਕਰਜ਼ ਮੁਹੱਈਆ ਕਰਾਉਂਦੇ ਹਨ। ਇਨ੍ਹਾਂ ’ਚ ਕਈ ਸਾਰੇ ਐਪਸ ’ਤੇ ਯੂਜ਼ਰ ਸੈਫਟੀ ਗਾਈਡਲਾਈਨ ਦੇ ਉਲੰਘਣ ਦਾ ਵੀ ਦੋਸ਼ ਹੈ।Technology11 days ago
-
WhatsApp ਯੂਜ਼ਰ ਪ੍ਰਾਈਵੇਸੀ ਮੁੜ ਖ਼ਤਰੇ 'ਚ, Google ਐਪ 'ਤੇ ਉਪਲਬਧ ਹਨ ਇਹ ਪ੍ਰਾਈਵੇਟ ਗਰੁੱਪ, ਕੋਈ ਵੀ ਕਰ ਸਕਦੈ ਜੁਆਇੰਨWhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਦਾ ਵਿਵਾਦ ਸ਼ਾਂਤ ਨਹੀਂ ਹੋਇਆ ਸੀ ਕਿ ਇਸ ਤੋਂ ਪਹਿਲਾਂ ਹੀ WhatsApp ਯੂਜ਼ਰਜ਼ ਦੀ ਪ੍ਰਾਈਵੇਸੀ ਸਬੰਧੀ ਇਕ ਵੱਡਾ ਖੁਲਾਸਾ ਹੋਇਆ ਹੈ। WhatsApp ਗਰੁੱਪ ਨੂੰ ਇਕ ਵਾਰ ਫਿਰ Google ਸਰਚ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ WhatsApp ਗੁਰੱਪ ਨੂੰ Google ਸਰਚ 'ਤੇ ਕੋਈ ਵੀ ਸਰਚ ਕਰ ਸਕਦਾ ਹੈ ਤੇ ਇਨ੍ਹਾਂ ਗਰੁੱਪਸ ਨਾਲ ਜੁੜ ਸਕਦਾ ਹੈ।Technology13 days ago
-
WhatsApp ਦੀ ਜਗ੍ਹਾ Signal ਦਾ ਕਰ ਰਹੇ ਹੋ ਇਸਤੇਮਾਲ, ਤਾਂ ਜਾਣ ਲਓ ਇਹ 5 ਜ਼ਰੂਰੀ ਗੱਲਾਂWhatsApp ਤੋਂ ਤੇਜ਼ੀ ਨਾਲ ਲੋਕ ਦੂਰੀ ਬਣਾ ਰਹੇ ਹਨ, ਇਸ ਦੀ ਵਜ੍ਹਾ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਹੈ। ਇਸ ਦੌਰਾਨ ਲੋਕ WhatsApp ਦੀ ਜਗ੍ਹਾ Signal ਐਪ ਦਾ ਇਸਤੇਮਾਲ ਕਰ ਰਹੇ ਹਨ। ...Technology14 days ago
-
ਤਾਂ ਇਸ ਲਈ Whatsapp ਤੋਂ ਬਿਹਤਰ ਹੈ Signal ਐਪ, ਜਾਣੋ ਇਸ ਦੀ ਮੁੱਖ ਖ਼ਾਸੀਅਤਏਲਨ ਮਸਕ ਦਾ ਕਹਿਣਾ ਹੈ ਕਿ ਇੰਸਟੈਂਟ ਮੈਸੇਜਿੰਗ ਐਪ Signal ਦੁਨੀਆ ਦਾ ਸਭ ਤੋਂ ਸਕਿਓਰ ਐਪ ਹੈ। ਇਸ ਤੋਂ ਇਲਾਵਾ Signal ਯੂਜ਼ਰਜ਼ ਦਾ ਪਰਸਨਲ ਡਾਟਾ ਵੀ ਨਹੀਂ ਮੰਗਦਾ। ਜੋ ਕਿ Whatsapp ਹੁਣ ਪ੍ਰਾਈਵੇਸੀ ਪਾਲਿਸੀ ਦੇ ਨਾਮ ’ਤੇ ਕਰ ਰਿਹਾ ਹੈ। ਅਜਿਹੇ ’ਚ ਲੋਕਾਂ ਨੂੰ ਵਿਸ਼ਵਾਸ Whatsapp ਤੋਂ ਘੱਟ ਹੋ ਕੇ Signal ’ਤੇ ਵੱਧਦਾ ਜਾ ਰਿਹਾ ਹੈ।Technology16 days ago
-
ਲੁਧਿਆਣਾ ’ਚ ਗੂਗਲ ਕਸਟਮਰ ਕੇਅਰ ਦੇ ਨਾਂ ’ਤੇ ਠੱਗੀ, ਸਾਈਬਰ ਠੱਗਾਂ ਨੇ ਖਾਤੇ ’ਚੋਂ ਉਡਾਏ 1.89 ਲੱਖ ਰੁਪਏਗੂਗਲ ਕਸਟਮਰ ਕੇਅਰ ਦਾ ਨੁਮਾਇੰਦਾ ਬਣ ਕੇ ਨੌਸਰਬਾਜ਼ਾਂ ਨੇ ਇਕ ਵਿਅਕਤੀ ਦੇ ਅਕਾਊਂਟ ਵਿਚੋ 1.89 ਲੱਖ ਰੁਪਏ ਉਡਾ ਲਏ। ਪੁਲਿਸ ਦੀ ਸਾਇਬਰ ਸੈੱਲ ਟੀਮ ਵੱਲੋਂ ਪੜਤਾਲ ਕਰਨ ਤੋਂ ਬਾਅਦ 6 ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਹੁਣ ਟਿੱਬਾ ਪੁਲਿਸ ਨੇ ਉਨ੍ਹਾਂ ਖਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Punjab21 days ago
-
Year Ender 2020: ਪਨੀਰ-ਜਲੇਬੀ ਤੋਂ ਲੈ ਕੇ ਸੈਨੇਟਾਈਜ਼ਰ ਤਕ, ਇਸ ਸਾਲ ਭਾਰਤੀਆਂ ਨੇ ਗੂਗਲ 'ਤੇ ਖੋਜੇ ਇਹ 10 Items ਬਣਾਉਣ ਦੇ ਤਰੀਕੇਸਾਲ 2020 ਖ਼ਤਮ ਹੋਣ ਵਾਲਾ ਹੈ। ਇਸ ਸਾਲ ਲੋਕਾਂ ਨੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੇ ਉਸ ਤੋਂ ਬਚਣ ਲਈ ਲਾਕਡਾਊਨ ਵਰਗੇ ਸਖ਼ਤ ਟਾਈਮ ਪੀਰੀਅਡ ਨੂੰ ਜਿਆ ਹੈ। ਲਾਕਡਾਊਨ ਦੇ ਸਮੇਂ ਲੋਕਾਂ ਨੇ ਵਰਕ ਫ੍ਰਾਮ ਹੋਮ (Work From Home) ਪਾਲਿਸੀ ਤਹਿਤ ਘਰਾਂ 'ਚ ਕੰਮ ਕੀਤਾ ਹੈ।Lifestyle24 days ago
-
Google Doogle : 2020 ਦੇ ਆਖਰੀ ਦਿਨ ਲਈ Google ਨੇ ਬਣਾਇਆ ਖ਼ਾਸ ਡੂਡਲTechnology news ਦਿੱਗਜ ਸਰਚ ਇੰਜਣ ਕੰਪਨੀ Google ਨੇ ਨਿਊਜ਼ ਈਅਰ ਦੇ ਖ਼ਾਸ ਅਵਸਰ ’ਤੇ ਆਕਰਸ਼ਿਤ ਡੂਡਲ ਬਣਾਇਆ ਹੈ। ਇਸ ਡੂਡਲ ਨੂੰ New's Year Eve 2020 ਨਾਂ ਦਿੱਤਾ ਹੈ। ਇਸ ਡੂਡਲ ਨੂੰ ਦੇਖੀਏ ਤਾਂ ਇਸ ’ਚ ਇਕ ਘਰ ਦਿਖਾਈ ਦੇ ਰਿਰਹਾ ਹੈ, ਜਿਸ ਨੂੰ ਰੰਗੇ-ਬਰੰਗੇ ਬਲਬ ਨਾਲ ਸਜਾਇਆ ਗਿਆ ਹੈ।Technology25 days ago
-
Google ਦੀ ਇਹ ਹੈ ਸ਼ਾਨਦਾਰ Tricks, ਤੁਹਾਨੂੰ ਵੀ ਨਹੀਂ ਹੋਵੇਗੀ ਇਨ੍ਹਾਂ ਦੀ ਜਾਣਕਾਰੀਮੌਜੂਦਾ ਸਮੇਂ ’ਚ ਜ਼ਿਆਦਾਤਰ ਲੋਕ ਕਿਸੇ ਵੀ ਚੀਜ਼ ਬਾਰੇ ਜਾਣਨ ਲਈ ਗੂਗਲ ਦਾ ਇਸਤੇਮਾਲ ਕਰਦੇ ਹਨ। ...Technology25 days ago
-
ਇਹ ਹੈ ਸਾਲ 2020 ਦੇ 10 ਸਭ ਤੋਂ ਖ਼ਤਰਨਾਕ ਸੈਲੀਬਿ੍ਰਟੀਜ਼, ਭੁੱਲ ਕੇ ਵੀ ਇੰਟਰਨੈੱਟ ’ਤੇ ਨਾ ਕਰੋ ਸਰਚMcAfee ਰਿਸਰਚ ਫਰਮ ਦੀ ਰਿਪੋਰਟ ’ਚ ਦੁਨੀਆ ਦੇ 10 ਸਭ ਤੋਂ ਖ਼ਤਰਨਾਕ ਸੈਲੀਬਿ੍ਰਟੀਜ਼ ਦਾ ਖ਼ੁਲਾਸਾ ਕੀਤਾ ਗਿਆ, ਜਿਨ੍ਹਾਂ ਨੂੰ ਇੰਟਰਨੈੱਟ ’ਤੇ ਸਰਚ ਕਰਨ ਨਾਲ ਮੈਲਵੇਅਰ ਸਰਚ ਰਿਜ਼ਲਟ ਮਿਲਦੇ ਹਨ, ਜਿਸ ਨਾਲ ਹੈਂਕਿੰਗ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।Technology29 days ago
-
ਕਿਵੇਂ Google Map ਨੂੰ ਮਿਲਦੀ ਹੈ ਲਾਈਵ ਟ੍ਰੈਫਿਕ ਦੀ ਜਾਣਕਾਰੀ, ਇੱਥੇ ਜਾਣੋGoogle Map ਹਰ ਸਮੇਂ ਤੁਹਾਨੂੰ ਲਾਈਵ ਟ੍ਰੈਫਿਕ ਦੀ ਸਟੀਕ ਜਾਣਕਾਰੀ ਤੋਂ ਅਪਡੇਟ ਕਰਵਾਉਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਆਖਿਰ Google ਨੂੰ ਲਾਈਵ ਟ੍ਰੈਫਿਕ ਦੀ ਇੰਨੀ ਸਟੀਕ ਜਾਣਕਾਰੀ ਜਾਣਕਾਰੀ ਮਿਲਦੀ ਕਿੱਥੋਂ ਮਿਲਦੀ ਹੈ? ਕੀ Google ਨੇ ਚੌਰਾਹੇ 'ਤੇ ਟ੍ਰੈਫਿਕ ਦੀ ਜਾਣਕਾਰੀ ਉਪਲਬਧ ਕਰਵਾਉਣ ਲਈ ਕੋਈ ਡਿਵਾਈਜ਼ ਲਾ ਰੱਖੀ ਹੈ।Technology29 days ago
-
ਜੀਓਲੋਕੇਸ਼ਨ ਤੇ ਮੈਪਸ ਦੇ ਨਾਲ 5 ਮਿੰਟ ’ਚ ਬਣਾਓ ਮੋਬਾਈਲ ਐਪ : GoogleTechnology news Google ਪਿਛਲੇ ਦਿਨੀਂ ਆਪਣੇ ਯੂਜ਼ਰਜ਼ ਦੀ ਸੁਵਿਧਾ ਲਈ ਕਈ ਖ਼ਾਸ ਫੀਚਰਜ਼ ਬਾਜ਼ਾਰ ’ਚ ਉਤਰ ਚੁੱਕੇ ਹਨ। ਜੋ ਕਿ ਗੂਗਲ ਦੇ ਇਸਤੇਮਾਲ ਨੂੰ ਖ਼ਾਸ ਬਣਾ ਸਕਦੇ ਹਨ। ਹੁਣ ਕੰਪਨੀ ਸਾਹਮਣੇ ਆਈ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ ਹੁਣ ਗੂਗਲ ਨੇ ਯੂਜ਼ਰਜ਼ ਲਈ ਯੂਨੀਕ ਸਰਵਿਸ ਪੇਸ਼ ਕੀਤੀ ਹੈ।Technology1 month ago