good news
-
ਸ਼ਰਾਬ ਪੀਣ ਵਾਲਿਆਂ ਲਈ ਖੁਸ਼ਖ਼ਬਰੀ, ਹੁਣ ਦੇਸ਼ ’ਚ ਵੀ ਸਸਤੀ ਮਿਲੇਗੀ ਵਿਦੇਸ਼ੀ ਸ਼ਰਾਬ, ਸਰਕਾਰ ਕਰ ਰਹੀ ਤਿਆਰੀਕੰਫੈਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੇਵਰੇਜ ਕੰਪਨੀ (ਸੀਆਈਏਬੀਸੀ) ਦੇ ਡਾਇਰੈਕਟਰ ਜਨਰਲ ਵਿਨੋਦ ਗਿਰੀ ਨੇ ਦੱਸਿਆ ਕਿ ਯੂਰਪ ’ਚ ਅਲਕੋਹਲ ਉਤਪਾਦਨ ਦੀ ਲਾਗਤ ਭਾਰਤ ਤੋਂ 50 ਫ਼ੀਸਦੀ ਘੱਟ ਹੈ। ਅਜਿਹੇ ’ਚ ਕਸਟਮ ਡਿਊਟੀ ਨੂੰ ਇਕ ਲਿਮਿਟ ਤੋਂ ਵੱਧ ਕੰਮ ਕਰਨ ਦਾ ਭਾਰਤੀ ਕੰਪਨੀਆਂ ਮੁਕਾਬਲਾ ਨਹੀਂ ਕਰ ਪਾਉਣਗੀਆਂ।National8 days ago
-
ਖੁਸ਼ਖਬਰੀ : 5 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਸਸਤਾ ਹੋਇਆ ਪੈਟਰੋਲ, ਜਾਣੋ ਤੁਹਾਡਾ ਸ਼ਹਿਰ ਹੈ ਜਾਂ ਨਹੀਂ?ਦੇਸ਼ ਭਰ ਵਿਚ ਪੈਟਰੋਲ ਡੀਜ਼ਲ ਦੀਆਂ ਨਿੱਤ ਵੱਧਦੀਆਂ ਕੀਮਤਾਂ ਨਾਲ ਆਮ ਜਨਤਾ ਹਾਹਾਕਾਰ ਕਰ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਤਾਂ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤਕ ਵਿਕ ਰਿਹਾ ਹੈ। ਇਕ ਪਾਸੇ ਤੇਲ ਕੀਮਤਾਂ ਵਿਚ ਕਟੌਤੀ ਕਰਨ ਲਈ ਵਿਰੋਧੀ ਧਿਰ ਲਗਾਤਾਰ ਕੇਂਦਰ ਸਰਕਾਰ ’ਤੇ ਦਬਾਅ ਬਣਾ ਰਿਹਾ ਹੈ ਉਥੇ ਦੇਸ਼ ਦੇ ਇਨ੍ਹਾਂ ਚਾਰ ਸੂਬਿਆਂ ਨੇ ਟੈਕਸ ਵਿਚ ਕਟੌਤੀ ਕਰਕੇ ਆਮ ਜਨਤਾ ਨੂੰ ਤੇਲ ਕੀਮਤਾਂ ਵਿਚ ਕੁਝ ਰਾਹਤ ਪ੍ਰਦਾਨ ਕੀਤੀ ਹੈ।Business8 days ago
-
ਯਾਤਰੀਆਂ ਲਈ ਖ਼ੁਸ਼ਖ਼ਬਰੀ : ਪੰਜਾਬ ’ਚ 22 ਤੋਂ ਚੱਲਣਗੀਆਂ ਸਪੈਸ਼ਲ ਰੇਲਗੱਡੀਆਂਉੱਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ 22 ਫਰਵਰੀ ਤੋਂ ਕੁਝ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਲਿਆ ਹੈ। ਫਿਰੋਜ਼ਪੁਰ ਰੇਲਵੇ ਡਵੀਜ਼ਨ 22 ਫਰਵਰੀ ਤੋਂ ਅੰਮਿ੍ਤਸਰ ਤੋਂ ਪਠਾਨਕੋਟ ਵਿਚਕਾਰ ਇਕ, ਪਠਾਨਕੋਟ ਤੋਂ ਊਧਮਪੁੁਰ ਵਿਚਕਾਰ ਇਕ ਤੇ ਫਿਰੋਜ਼ਪੁਰ ਤੋਂ ਜਲੰਧਰ ਵਿਚਕਾਰ ਰੋਜ਼ਾਨਾ ਦੋ ਸਪੈਸ਼ਲ ਡੀਐੱਮਯੂ ਚਲਾਉਣ ਜਾ ਰਿਹਾ ਹੈ।Punjab11 days ago
-
LPG Price Today: ਬਜਟ ਤੋਂ ਪਹਿਲਾਂ ਆਈ ਚੰਗੀ ਖ਼ਬਰ, ਜਾਣੋ ਇਸ ਮਹੀਨੇ ਕੀ ਰਹਿਣਗੀਆਂ ਰਸੋਈ ਗੈਸ ਦੀਆਂ ਕੀਮਤਾਂਕੋਰੋਨਾ ਕਾਲ ਤੋਂ ਬਾਅਦ ਦੇਸ਼ ਦਾ ਪਹਿਲਾ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ। ਬਜਟ ਤੋਂ ਪਹਿਲਾਂ ਆਮ ਨਾਗਿਰਕਾਂ ਲਈ ਚੰਗੀ ਖ਼ਬਰ ਆਈ ਹੈ। ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।National29 days ago
-
Bigg Boss 14: ਜਲਦ ਗੁੱਡ ਨਿਊਜ਼ ਦੇਣ ਵਾਲੇ ਹਨ ਏਜਾਜ਼ ਖ਼ਾਨ ਤੇ ਪਵਿੱਤਰਾ ਪੂਨੀਆ, ਐਕਟ੍ਰੈੱਸ ਨੇ ਰਿਸ਼ਤੇ ਨੂੰ ਲੈ ਕੇ ਬੋਲੀ ਇਹ ਵੱਡੀ ਗੱਲBollywood news ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 14 ’ਚ ਏਜਾਜ਼ ਖ਼ਾਨ ਤੇ ਪਵਿੱਤਰਾ ਪੂਨੀਆ ਨੇ ਦਰਸ਼ਕਾਂ ਦਾ ਕਾਫੀ ਮਨੋਰੰਜਨ ਕੀਤਾ ਸੀ। ਸ਼ੋਅ ਦੇ ਅੰਦਰ ਦੋਵਾਂ ਦੇ ਵਿਚਕਾਰ ਤਕਰਾਰ ਤੇ ਫਿਰ ਪਿਆਰ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ।Entertainment 1 month ago
-
ਚੰਗੀ ਖ਼ਬਰ... ਡੇਢ ਮਹੀਨੇ ’ਚ ਇੰਡਸਟਰੀ ’ਚ 32 ਹਜ਼ਾਰ ਨਵੀਂਆਂ ਨੌਕਰੀਆਂ, ਲੀਹ ’ਤੇ ਪਰਤਿਆ ਪੰਜਾਬ ਦਾ ਉਦਯੋਗਉਦਯੋਗਿਕ ਨਗਰੀ ਲੁਧਿਆਣਾ ਦਾ ਕਾਰੋਬਾਰ ਮੁੜ ਲੀਹ ’ਤੇ ਪਰਤਣ ਲੱਗਾ ਹੈ। ਕੋਵਿਡ ਸੰਕ੍ਰਮਣ ਦੌਰਾਨ ਜਿਥੇ ਮੁਲਾਜ਼ਮਾਂ ਦੀ ਮੰਗ ਘੱਟ ਹੋਣ ਅਤੇ ਇਨਪੁਟ ਕੋਸਟ ਨੂੰ ਘੱਟ ਕਰਨ ਲਈ ਲੁਧਿਆਣਾ ਇੰਡਸਟਰੀ ਵਿਚੋਂ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਬੇਰੁਜ਼ਗਾਰ ਹੋਣਾ ਪਿਆ ਸੀ ਪਰ ਇਕ ਵਾਰ ਫਿਰ ਲੁਧਿਆਣਾ ਉਦਯੋਗ ਮੁੜ ਪਟੜੀ ’ਤੇ ਵਾਪਸ ਆਉਣ ਲੱਗਾ ਹੈ ਅਤੇ ਕਰਮਚਾਰੀਆਂ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।Punjab1 month ago
-
Google Chrome ਯੂਜ਼ਰਜ਼ ਲਈ ਖੁਸ਼ਖ਼ਬਰੀ, ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ ਤੁਹਾਡਾ ਪਾਸਵਰਡ, ਨਹੀਂ ਹੋ ਸਕੇਣਗੀਆਂ ਹੈਕਿੰਗ ਵਰਗੀਆਂ ਘਟਨਾਵਾਂTechnology news WhatsApp ਪ੍ਰਾਈਵੇਸੀ ਵਿਵਾਦ ਵਿਚਕਾਰ Google ਨੇ ਆਪਣੀ ਪ੍ਰਾਈਵੇਸੀ ਨੂੰ ਮਜ਼ਬੂਤ ਬਣਾਉਣ ਦਾ ਐਲਾਨ ਕਰ ਦਿੱਤਾ ਹੈ। Google ਨੇ ਆਪਣੇ ਬਲਾਗ ਪੋਸਟ ’ਚ ਕਿਹਾ ਹੈ ਕਿ ਲੇਟੈਸਟ ਵਰਜ਼ਨ ਵਾਲੇ Chrome 88 ’ਚ ਕਈ ਤਰ੍ਹਾਂ ਦੇ ਨਵੇਂ ਫੀਚਰਜ਼ ਦਿੱਤੇ ਜਾਣਗੇ, ਜੋ ਯੂਜ਼ਰਜ਼ ਪ੍ਰਾਈਵੇਸੀ ਦੇ ਲਿਹਾਜ ਨਾਲ ਕਾਫੀ ਅਹਿਮ ਰਹਿਣ ਵਾਲੇ ਹੈ।Technology1 month ago
-
ਯੂਜ਼ਰਜ਼ ਲਈ ਖੁਸ਼ਖ਼ਬਰੀ, ਨਵੇਂ ਸਾਲ ਦੀ ਸ਼ੁਰੂਆਤ ’ਚ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਹੋਈ ਘੱਟTechnology news ਨਵੇਂ ਸਾਲ ਦੀ ਸ਼ੁਰੂਆਤ ਸਮਾਰਟਫੋਨ ਯੂਜ਼ਰਜ਼ ਲਈ ਬੇਹੱਦ ਖ਼ਾਸ ਰਹੀ ਹੈ, ਕਿਉਂਕਿ ਜ਼ਿਆਦਾਤਰ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੇ ਆਪਣੇ ਕੁਝ ਚੋਣਵੇਂ ਹੈਂਡਸੈਟ ਦੀ ਕੀਮਤ ’ਚ ਭਾਰੀ ਕਟੌਤੀ ਕੀਤੀ ਹੈ। ਜੇ ਤੁਸੀਂ ਵਲੇਂ ਮੋਬਾਈਲ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਕੁਝ ਚੋਣਵੇਂ ਡਿਵਾਈਸ ਲੈ ਕੇ ਆਏ ਹਾਂ, ਜਿਨ੍ਹਾਂ ਦੀਆਂ ਕੀਮਤਾਂ ਨੂੰ ਹਾਲ ਹੀ ’ਚ ਘੱਟ ਕੀਤਾ ਗਿਆ ਹੈ।Technology1 month ago
-
ਰਾਹਤ ਭਰੀ ਖ਼ਬਰ! ਦੇਸ਼ ’ਚ ਪਿਛਲੇ 24 ਘੰਟਿਆਂ ’ਚ ਨਹੀਂ ਸਾਹਮਣੇ ਆਇਆ ਕੋਰੋਨਾ ਦੇ ਨਵੇਂ ਸਟੇ੍ਰਨ ਦਾ ਇਕ ਵੀ ਮਾਮਲਾਕੋਰੋਨਾ ਵਾਇਰਸ ਨੂੰ ਲੈ ਕੇ ਇਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਬਰਤਾਨੀਆ ’ਚ ਪਾਏ ਗਏ ਕੋਰੋਨਾ ਦੇ ਨਵੇਂ ਸਟੇ੍ਰਨ ਦਾ ਕੋਈ ਮਾਮਲਾ ਸਾਹਮਣਾ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।National1 month ago
-
Post Office PPF ਖਾਤਾਧਾਰਕਾਂ ਲਈ ਚੰਗੀ ਖ਼ਬਰ, ਹੁਣ ਆਨਲਾਈਨ ਜਮ੍ਹਾਂ ਕਰੋ ਰੁਪਏ, ਇੱਥੇ ਜਾਣੋ ਪੂਰਾ ਤਰੀਕਾਪੋਸਟ ਆਫਸ ਖਾਤਾਧਾਰਕ ਭਾਰਤ ਪੋਸਟ ਪੇਮੈਂਟ ਬੈਕ (IPPB) ਦੇ ਮਾਧਿਅਮ ਰਾਹੀਂ ਆਸਾਨੀ ਨਾਲ ਬੁਨਿਆਦੀ ਬੈਕਿੰਗ ਲੈਣ ਦੇਣ ਕਰ ਸਕਦੇ ਹਨ। IPPB ਦੀ ਮਦਦ ਨਾਲ ਕੋਈ ਵੀ ਆਪਣਾ ਬੈਲੇਂਸ ਆਸਾਨੀ ਨਾਲ ਦੇਖ ਸਕਦਾ ਹੈ। ਪੈਸੇ ਟਰਾਂਸਫਰ ਕਰ ਸਕਦਾ ਹੈ ਤੇ ਹਰ ਉਹ ਵਿੱਤੀ ਲੈਣ-ਦੇਣ ਕਰ ਸਕਦਾ ਹੈ ਜਿਸ ਲਈ ਉਨ੍ਹਾਂ ਨੇ ਪਹਿਲੇ ਪੋਸਟ ਆਫਿਸ ਜਾਣਾ ਪੈਂਦਾ ਸੀ।National1 month ago
-
LPG ਗਾਹਕਾਂ ਲਈ ਚੰਗੀ ਖ਼ਬਰ, ਇਨ੍ਹਾਂ ਨਵੀਆਂ ਸਹੂਲਤਾਂ ਨੇ ਦਿੱਤੀ ਵੱਡੀ ਸੌਗਾਤLPG ਗਾਹਕਾਂ ਲਈ ਇਹ ਕਮੰ ਦੀ ਖਬਰ ਹੈ। ਸਰਕਾਰ ਤੇ ਗੈਸ ਏਜੰਸੀਆ ਦੁਆਰਾ ਸਮੇਂ-ਸਮੇਂ ’ਤੇ ਉਪਭੋਗਤਾਵਾਂ ਦੀ ਸਹੂਲਤ ਲਈ ਨਵੀਆਂ ਯੋਜਨਾਵਾਂ, ਸਹੂਲਤਾਂ ਸ਼ੁਰੂ ਕੀਤੀਆਂ ਜਾਦੀਆਂ ਹਨ। ਇਸ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ ਤੇ ਕੰਮ ਵੀ ਆਸਾਨ ਹੋ ਜਾਂਦਾ ਹੈ।National1 month ago
-
ਹੁਣ ਅੰਮ੍ਰਿਤਸਰ-ਪੁਣੇ ਵਿਚਕਾਰਲੀ ਦੂਰੀ ਘਟੀ, Indigo ਨੇ ਦੋਵਾਂ ਸ਼ਹਿਰਾਂ ਨੂੰ ਜੋੜਨ ਲਈ ਸ਼ੁਰੂ ਕੀਤੀ FlightIndigo ਅੰਮ੍ਰਿਤਸਰ ਤੇ ਪੁਣੇ ਦਰਮਿਆਨ ਯਾਤਰਾ ਕਰਨ ਵਾਲਿਆਂ nR ਸਾਲ 2021 ਦੇ ਸ਼ੁਰੂ 'ਚ ਚੰਗੀ ਖ਼ਬਰ ਲਿਆਈ ਹੈ। ਇੰਡੀਗੋ ਨੇ 5 ਜਨਵਰੀ ਤੋਂ ਦਿੱਲੀ ਰਾਹੀਂ ਅੰਮ੍ਰਿਤਸਰ ਤੇ ਪੁਣੇ ਦਰਮਿਆਨ ਰੋਜ਼ਾਨਾ ਉਡਾਣ ਸ਼ੁਰੂ ਕੀਤੀ ਹੈ।Punjab1 month ago
-
ਆਜ਼ਾਦੀ ਘੁਲਾਟੀਆਂ ਨੂੰ ਪੰਜਾਬ ਸਰਕਾਰ ਦਾ ਤੋਹਫ਼ਾ, ਅਪ੍ਰੈਲ ਮਹੀਨੇ ਤੋਂ ਵੱਧ ਕੇ ਮਿਲੇਗੀ ਪੈਨਸ਼ਨ, ਪੜ੍ਹੋ ਹੋਰ ਕੀ-ਕੀ ਦਿੱਤੀਆਂ ਸਹੂਲਤਾਂਪੰਜਾਬ ਦੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਯੋਗ ਵਾਰਿਸਾਂ ਦੀ ਭਲਾਈ ਲਈ ਪੰਜਾਬ ਸਰਕਾਰ ਵਚਨਬੱਧ ਹੈ, ਉਕਤ ਪ੍ਰਗਟਾਵਾ ਅੱਜ ਇੱਥੇ ਪੰਜਾਬ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਯੋਗ ਵਾਰਿਸਾਂ ਨੂੰ ਪਹਿਲਾਂ ਮਿਲਣ ਵਾਲੀ ਪੈਨਸ਼ਨ 7500/- ਪ੍ਰਤੀ ਮਹੀਨਾ ਤੋਂ ਵਧਾ ਕੇ 9400/- ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।Punjab1 month ago
-
Good News : ਲੀਹ ’ਤੇ ਅਰਥਵਿਵਸਥਾ, ਲਗਾਤਾਰ ਤੀਸਰੇ ਮਹੀਨੇ ਜੀਐੱਸਟੀ ਦਾ ਰਿਕਾਰਡ ਕੁਲੈਕਸ਼ਨਦੇਸ਼ ’ਚ ਜੀਐੱਸਟੀ ਕੁਲੈਕਸ਼ਨ ਲਗਾਤਾਰ ਤੀਸਰੇ ਮਹੀਨੇ ਇਕ ਲੱਖ ਕਰੋੜ ਤੋਂ ਪਾਰ ਰਿਹਾ ਅਤੇ ਹੁਣ ਜੀਐੱਸਟੀ ਟੈਕਸ ਇਕੱਤਰ ਰਿਕਾਰਡ ਲੈਵਲ ’ਤੇ ਪਹੁੰਚ ਚੁੱਕਾ ਹੈ। ਵਿੱਤ ਮੰਤਰਾਲੇ ਦੇ ਜਾਰੀ ਅੰਕੜਿਆਂ ਅਨੁਸਾਰ ਦਸੰਬਰ 2020 ’ਚ ਜੀਐੱਸਟੀ ਕੁਲੈਕਸ਼ਨ 1,15,174 ਰੁਪਏ ਰਿਹਾ।Business1 month ago
-
Himachal Weather Update: ਸੈਲਾਨੀਆਂ ਲਈ ਖੁਸ਼ਖ਼ਬਰੀ, ਹਿਮਾਚਲ ’ਚ ਨਵੇਂ ਸਾਲ ਦੇ ਆਗ਼ਾਜ਼ ਤੋਂ ਪਹਿਲਾਂ ਹੋਵੇਗੀ ਬਰਫ਼ਬਾਰੀਨਵੇਂ ਸਾਲ ਦਾ ਜਸ਼ਨ ਮਨਾਉਣ ਹਿਮਾਚਲ ਆ ਰਹੇ ਸੈਲਾਨੀਆਂ ਲਈ ਵੀ ਇਹ ਰਾਹਤ ਦੀ ਖ਼ਬਰ ਹੈ। ਸੈਲਾਨੀ ਪ੍ਰਦੇਸ਼ ’ਚ ਬਰਫ਼ਬਾਰੀ ਦਾ ਅਨੰਦ ਲੈ ਸਕਣਗੇ। ਸ਼ਨੀਵਾਰ ਤੋਂ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸਦਾ ਅਸਰ 29 ਦਸੰਬਰ ਤਕ ਰਹਿਣ ਦੀ ਸੰਭਾਵਨਾ ਹੈ।National2 months ago
-
ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ, ਪੰਜਾਬ 'ਚ ਨਵੇਂ ਸਾਲ 'ਚ ਚੱਲਣਗੀਆ ਨੌਂ ਹੋਰ ਐਕਸਪ੍ਰੈੱਸ ਟ੍ਰੇਨਾਂ, ਕੁਝ ਦੇ ਰੂਟ ਬਦਲਣਗੇਪੰਜਾਬ ਦੇ ਰੇਲ ਯਾਤਰੀਆਂ ਲਈ ਚੰਗੀ ਖ਼ਬਰ ਹੈ। ਸੂਬੇ 'ਚ ਯਾਤਰੀ ਟ੍ਰੇਨਾਂ ਦੀ ਗਿਣਤੀ ਵਧੇਗੀ ਤੇ ਇਸ ਨਾਲ ਸੂਬੇ 'ਚ ਰੇਲ ਸੇਵਾਵਾਂ ਦਰੁਸਤ ਹੋਣਗੀਆਂ। ਰੇਲਵੇ ਨੇ ਨਵੇਂ ਸਾਲ 'ਚ ਪੰਜਾਬ 'ਚ ਨੌਂ ਹੋਰ ਐਕਸਪ੍ਰੈੱਸ ਟ੍ਰੇਨਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਪੰਜਾਬ ਤੋਂ ਹੋ ਕੇ ਚੱਲਣ ਵਾਲੀਆਂ ਕਈ ਟ੍ਰੇਨਾਂ ਦਾ ਰੂਟ ਬਦਲਣ ਦਾ ਵੀ ਫ਼ੈਸਲਾ ਕੀਤਾ ਹੈ।Punjab2 months ago
-
ਪਲਾਸਟਿਕ ਦੇ ਸਾਮਾਨ ਨਾਲ ਲੱਦੇ ਟਰੱਕ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅਝਬਾਲ ਰੋਡ ਨਜਦੀਕ ਦੇਰ ਸ਼ਾਮ ਪਲਾਸਟਿਕ ਦੇ ਸਾਮਾਨ ਲੱਦੇ ਟਰੱਕ ਨੂੰ ਭਿਆਨਕ ਅੱਗ ਲੱਗਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਹਰ ਪਾਸੇ ਹਾਹਾਕਾਰ ਮੱਚ ਗਈ।Punjab2 months ago
-
Paytm ਰਾਹੀਂ LPG Cylinder ਬੁੱਕ ਕਰਵਾਉਣ 'ਤੇ ਮਿਲ ਰਹੈ 500 ਰੁਪਏ ਦਾ ਕੈਸ਼ਬੈਕ, ਇੰਝ ਉਠਾਓ ਲਾਭਐੱਲਪੀਜੀ ਸਿਲੰਡਰ ਦੀ ਬੁਕਿੰਗ ਹੁਣ ਕੋਈ ਵੱਡੀ ਗੱਲ ਨਹੀਂ ਹੈ। ਮੋਬਾਈਲ ਤੋਂ ਹੁਣ ਸਾਰੇ ਲੋਕ ਆਨਲਾਈਨ ਬੁਕਿੰਗ ਕਰਨਾ ਜਾਣਦੇ ਹਨ। ਹੁਣ ਇਸ ਦੇ ਅੱਗੇ ਦੀ ਗੱਲ ਕਰਦੇ ਹਨ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਗੈਸ ਬੁਕਿੰਗ 'ਤੇ ਕੰਪਨੀਆਂ ਤੁਹਾਨੂੰ ਕੈਸ਼ਬੈਕ ਦੇ ਆਫਰਜ਼ ਵੀ ਦਿੰਦੀਆਂ ਹਨ।National2 months ago
-
ਪਹਿਲੀ ਵਾਰ ਪੰਜਾਬ PCS ਭਰਤੀ 'ਚ ਧੀਆਂ ਲਈ 33 ਫ਼ੀਸਦੀ ਸੀਟਾਂ ਰਿਜ਼ਰਵ, 75 ਪੋਸਟਾਂ ਲਈ 30 ਤਕ ਕਰੋ ਅਪਲਾਈPCS 'ਚ ਚੋਣ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ (Punjab Government) ਨੇ PCS ਦੀਆਂ 75 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਵਿਚ PCS ਐਗਜ਼ੀਕਿਊਟਿਵ (20), DSP (26), ਤਹਿਸੀਲਦਾਰ (04) ਅਤੇ ਡਿਪਟੀ ਸੁਪਰਡੈਂਟ ਜੇਲ੍ਹ (10) ਸਮੇਤ 9 ਵੱਖ-ਵੱਖ ਕੈਟਾਗਰੀਜ਼ ਤਹਿਤ ਨਿਯੁਕਤੀਆਂ ਕੀਤੀਆਂ ਜਾਣਗੀਆਂ।Education2 months ago
-
ਟੀਮ ਇੰਡੀਆ ਲਈ ਖ਼ੁਸ਼ਖ਼ਬਰੀ, Rohit Sharma ਨੂੰ ਆਸਟ੍ਰੇਲੀਆ ਦੌਰੇ ਲਈ ਫਿੱਟ ਐਲਾਨਿਆIndian Cricket Team ਨੂੰ ਸ਼ੁੱਕਰਵਾਰ ਨੂੰ ਰਾਹਤ ਮਿਲੀ ਜਦੋਂ ਸਟਾਰ ਓਪਨਰ Rohit Sharma ਨੂੰ ਫਿੱਟ ਐਲਾਨਿਆ ਗਿਆ। ਹੈਮਸਟ੍ਰਿੰਗ ਦੀ ਸੱਟ ਦੀ ਵਜ੍ਹਾ ਨਾਲ ਰੋਹਿਤ ਸ਼ਰਮਾ ਨੂੰ ਆਸਟ੍ਰੇਲੀਆ ਖ਼ਿਲਾਫ਼ ਵਨਡੇ ਤੇ ਟੀ20 ਸੀਰੀਜ਼ ਵਿਚ ਅਰਾਮ ਦਿੱਤਾ ਗਿਆ ਸੀ।Cricket2 months ago