ਸਿਸਟਮ ਆਫ ਟੈਲੀਕਮਿਊਨੀਕੇਸ਼ਨ 'ਚ ਪੀਐੱਚਡੀ ਕਰ ਕੇ ਇਟਲੀ ਦੇ ਪੰਜਾਬੀ ਨੇ ਕਰਵਾਈ ਬੱਲੇ-ਬੱਲੇ
ਜ਼ਿਲ੍ਹਾ ਜਲੰਧਰ ਦੇ ਪਿੰਡ ਪਰਸਰਾਮਪੁਰ ਨੇੜੇ ਤਲਵਣ ਹੈ ਅਤੇ ਜਿਸ ਦੇ ਪਿਤਾ ਸਤੀਸ਼ ਕੁਮਾਰ ਸ਼ੀਹਮਾਰ ਤੇ ਮਾਤਾ ਨਰਿੰਦਰ ਕੌਰ ਲਗਪਗ ਪਿਛਲੇ 25 ਸਾਲਾਂ ਤੋਂ ਇਟਲੀ 'ਚ ਰਹਿ ਰਹੇ ਹਨ। ਚੰਦਨ ਕੁਮਾਰ ਵੱਲੋਂ ਸਿਸਟਮ ਆਫ ਟੈਲੀਕਮਿਊਨੀਕੇਸ਼ਨ 'ਚ ਪੀਐਚਡੀ ਕਰ ਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ
World4 months ago