god
-
ਸੰਘਰਸ਼ ਤੇ ਜੀਵਨਸੰਘਰਸ਼ ਤੇ ਜੀਵਨ ਦਾ ਪੱਕਾ ਨਾਤਾ ਹੈ। ਇਹ ਤਾਉਮਰ ਚੱਲਦਾ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਜਦ ਤਕ ਸੰਘਰਸ਼ ਹੈ, ਉਦੋਂ ਤਕ ਜੀਵਨ ਹੈ। ਜਿੱਥੋਂ ਸੰਘਰਸ਼ ਸਮਾਪਤ ਹੋ ਜਾਂਦਾ ਹੈ, ਉੱਥੋਂ ਹੀ ਜੀਵਨ ਵਿਚ ਠਹਿਰਾਅ ਜਿਹਾ ਆ ਜਾਂਦਾ ਹੈ। ਇਸੇ ਲਈ ਰਿਸ਼ੀ-ਮੁਨੀਆਂ ਤੇ ਵਿਚਾਰਕਾਂ ਨੇ ਸਮੇਂ-ਸਮੇਂ ਇਸ ਤੱਥ ਦਾ ਸਮਰਥਨ ਕੀਤਾ ਹੈ ਕਿ ਸੰਘਰਸ਼ ਹੀ ਜੀਵਨ ਹੈ।Religion9 hours ago
-
ਖ਼ੁਸ਼ੀ ਦੇ ਪਲਅਰਸਤੂ ਨੇ ਆਪਣੇ ਨਿਕੋਮੈਚਿਅਨ ਐਥਿਕਸ ਵਿਚ ਖ਼ੁਸ਼ੀ ਦਾ ਸਿਧਾਂਤ ਦਿੱਤਾ ਹੈ। ਉਸ ਵਿਚ ਕਿਹਾ ਹੈ ਕਿ ‘ਖ਼ੁਸ਼ੀ ਉਹ ਅੰਤ ਹੈ ਜੋ ਸਭ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਲਗਪਗ ਹਰ ਉਹ ਚੀਜ਼ ਜੋ ਅਸੀਂ ਚਾਹੁੰਦੇ ਹਾਂ, ਚੰਗੇ ਰਿਸ਼ਤੇ, ਪੈਸਾ, ਸਫਲਤਾ ਜਾਂ ਤਾਕਤ, ਕਿਉਂਕਿ ਅਸੀਂ ਮੰਨਦੇ ਹਾਂ ਕਿ ਇਹ ਸਾਨੂੰ ਖ਼ੁਸ਼ ਕਰਨਗੇ।Religion2 days ago
-
ਪਰਮਾਰਥ ਜੀਵਨ ਦਾ ਸ੍ਰੇਸ਼ਠ ਅਤੇ ਸਭ ਤੋਂ ਉੱਚਾ ਟੀਚਾਇਹ ਮਨੁੱਖੀ ਸਰੀਰ ਕਿਸ ਲਈ ਮਿਲਿਆ ਹੈ? ਮਨੁੱਖ 84 ਲੱਖ ਜੂਨਾਂ ਵਿਚ ਸਰਬੋਤਮ ਕਿਉਂ ਦੱਸਿਆ ਗਿਆ ਹੈ? ਉਸ ਨੂੰ ਹੋਰ ਪ੍ਰਾਣੀਆਂ ਦੇ ਮੁਕਾਬਲੇ ਸਭ ਤੋਂ ਵੱਧ ਸਾਧਨ-ਸਹੂਲਤਾਂ ਕਿਉਂ ਪ੍ਰਦਾਨ ਕੀਤੀ ਗਈਆਂ ਹਨ?Religion3 days ago
-
ਰੂਹਾਨੀ ਸ਼ਕਤੀਇਕ ਸੰਤ ਨੂੰ ਬੁਰੇ ਵਿਅਕਤੀ ਦੀ ਸੰਗਤ ਦਾ ਤਿਆਗ ਕਰਨਾ ਜ਼ਰੂਰੀ ਨਹੀਂ ਹੈ ਕਿਉਂਕਿ ਉਸ ਲਈ ਉਹ ਬੁਰਾ ਨਹੀਂ ਹੈ ਪਰ ਤੁਹਾਡੇ ਲਈ ਉਹ ਆਦਮੀ ਬੁਰਾ ਹੈ। ਇਸ ਲਈ ਤੁਹਾਨੂੰ ਅਜਿਹੇ ਮਨੁੱਖਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਜੋ ਤੁਹਾਡੇ ਲਈ ਦੁਰਜਨ ਹਨ।Religion4 days ago
-
ਪ੍ਰੇਮ ਤੇ ਸਨਮਾਨਕਿਸੇ ਵੀ ਸਬੰਧ ਦਾ ਆਰੰਭ ਖਿੱਚ ਸਦਕਾ ਹੁੰਦਾ ਹੈ। ਜਿਸ ਪ੍ਰਤੀ ਖਿੱਚ ਜਾਗਦੀ ਹੈ, ਜੇ ਤੁਸੀਂ ਆਸਾਨੀ ਨਾਲ ਉਸ ਨੂੰ ਪ੍ਰਾਪਤ ਕਰ ਲੈਂਦੇ ਹੋ ਤਾਂ ਖਿੱਚ ਸਮਾਪਤ ਹੋ ਜਾਂਦੀ ਹੈ। ਪਰ ਜੇਕਰ ਪ੍ਰਾਪਤੀ ਵਿਚ ਅੜਿੱਕਾ ਉਤਪੰਨ ਹੁੰਦਾ ਹੈ ਤਾਂ ਉਸ ਦੇ ਪ੍ਰਤੀ ਪ੍ਰੇਮ ਦਾ ਜਨਮ ਹੁੰਦਾ ਹੈ।Religion6 days ago
-
ਉਲਟ ਹਾਲਾਤਮਨੁੱਖ ਆਮ ਤੌਰ ’ਤੇ ਜੀਵਨ ਵਿਚ ਅਨੁਕੂਲਤਾ ਦੀ ਤਲਾਸ਼ ਵਿਚ ਰਹਿੰਦਾ ਹੈ ਅਤੇ ਉਲਟ ਹਾਲਾਤ ਤੋਂ ਦੂਰ ਭੱਜਦਾ ਹੈ ਕਿਉਂਕਿ ਉਲਟ ਹਾਲਾਤ ਕਾਰਨ ਮਨ ਵਿਚ ਅਸੰਤੋਸ਼ ਉਪਜਦਾ ਹੈ। ਇਸ ਕਾਰਨ ਮਨ ਦੀ ਸ਼ਾਂਤੀ ਨੂੰ ਲਾਂਬੂ ਲੱਗ ਜਾਂਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਉਲਟ ਹਾਲਾਤ ਕਾਰਨ ਮਨੁੱਖ ਬੇਚੈਨ ਹੋ ਉੱਠਦਾ ਹੈ।Religion7 days ago
-
ਪ੍ਰੇਮ ਦੀ ਮਹੱਤਤਾਪਿਆਰ (ਪ੍ਰੇਮ) ਦੇ ਸਬੰਧ ਵਿਚ ਗੌਤਮ ਬੁੱਧ ਨੇ ਕਿਹਾ ਹੈ, ‘‘ਇਸ ਸੰਪੂਰਨ ਜਗਤ ਵਿਚ ਜਿੰਨਾ ਕੋਈ ਹੋਰ ਤੁਹਾਡੇ ਪ੍ਰੇਮ ਦਾ ਭਾਗੀਦਾਰ ਹੈ, ਓਨਾ ਹੀ ਤੁਸੀਂ ਖ਼ੁਦ ਹੋ।’’ ਅਸਲ ਵਿਚ ਪ੍ਰੇਮ ਉਹ ਸ਼ਬਦ ਹੈ ਜਿਸ ਦੀ ਵਿਆਖਿਆ ਅਸੰਭਵ ਹੈ, ਪਰ ਜੀਵਨ ਦੀ ਸੁੰਦਰਤਾ ਇਸੇ ਵਿਚ ਲੁਕੀ ਹੋਈ ਹੈ।Religion9 days ago
-
ਪੁਸਤਕਾਂ ਦਾ ਮਹੱਤਵਮਨੁੱਖੀ ਜੀਵਨ ਵਿਚ ਪੁਸਤਕਾਂ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਦੇ ਜ਼ਰੀਏ ਅਸੀਂ ਆਪਣੇ ਜੀਵਨ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ। ਭਟਕਾਅ ਅਤੇ ਦੁਚਿੱਤੀ ਦੀ ਸਥਿਤੀ ਨੂੰ ਸਮਾਪਤ ਕਰ ਸਕਦੇ ਹਾਂ ਪਰ ਤ੍ਰਾਸਦੀ ਇਹੀ ਹੈ ਕਿ ਵਰਤਮਾਨ ਸੂਚਨਾ ਤਕਨਾਲੌਜੀ ਅਤੇ ਤਕਨੀਕ ਪ੍ਰਧਾਨ ਯੁੱਗ ਵਿਚ ਅਸੀਂ ਪੁਸਤਕਾਂ ਦੇ ਮਹੱਤਵ ਦੀ ਅਣਦੇਖੀ ਕਰ ਰਹੇ ਹਾਂ।Religion10 days ago
-
ਵਿਗਿਆਨ ਤੇ ਅਧਿਆਤਮਸੂਰਜ ਸਥਿਰ ਹੈ। ਘੁੰਮਦਾ-ਫਿਰਦਾ ਨਹੀਂ, ਇਕ ਜਗ੍ਹਾ ਟਿਕਿਆ ਰਹਿੰਦਾ ਹੈ। ਇਸ ਦੇ ਆਲੇ-ਦੁਆਲੇ ਜੋ ਗ੍ਰਹਿ ਚੱਕਰ ਲਗਾਉਂਦੇ ਹਨ, ਉਹ ਸਾਰੇ ਸੂਰਜ ਨਾਲ ਬੰਨੇ੍ਹ ਹੋਏ ਹਨ। ਇਹ ਗ੍ਰਹਿ ਸੂਰਜ ਨਾਲ ਇਸ ਲਈ ਬੰਨੇ੍ਹ ਹੋਏ ਹਨ ਕਿਉਂਕਿ ਉਸ ਕੋਲ ਤਾਕਤ ਹੈ।Religion11 days ago
-
ਸਾਨੂੰ ਸਦਾ ਈਸ਼ਵਰ ਤੋਂ ਮਿਲੇ ਦੁਰਲਭ ਜੀਵਨ ਪ੍ਰਤੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈਇਸ ਦੁਰਲਭ ਜੀਵਨ ਨੂੰ ਹਾਸਲ ਕਰਨ ਲਈ ਮਨੁੱਖ ਨੂੰ ਈਸ਼ਵਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸੇ ਲਈ ਉਹ ਜੀਵਨ ਵਿਚ ਕੁਝ ਅਜਿਹਾ ਸ੍ਰੇਸ਼ਠ ਕੰਮ ਕਰੇ ਤਾਂ ਕਿ ਦੂਜਿਆਂ ਨੂੰ ਵੀ ਉਸ ਤੋਂ ਪ੍ਰੇਰਨਾ ਮਿਲੇ। ਉਸ ਮਾਰਗ ਨੂੰ ਅਪਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਬਦਲ ਸਕਣ।Religion13 days ago
-
ਸ਼ਬਦਾਂ ਦੀ ਮਹੱਤਤਾਸਿਆਣੇ ਕਹਿੰਦੇ ਨੇ ਕਿ ਜ਼ੁਬਾਨੋਂ ਨਿਕਲਿਆ ਸ਼ਬਦ ਅਤੇ ਕਮਾਨੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆਉਂਦਾ। ਬਿਨਾਂ ਸੋਚ-ਸਮਝੇ ਛੱਡੇ ਗਏ ਤੀਰਾਂ ਅਤੇ ਲਫ਼ਜ਼ਾਂ ਦਾ ਨਤੀਜਾ ਇੱਕੋ ਜਿਹਾ ਹੀ ਹੁੰਦਾ ਹੈ। ਦੋਵੇਂ ਕਿਹੜੀ ਦਿਸ਼ਾ ਵੱਲ ਚਲੇ ਜਾਣ, ਕੁਝ ਕਿਹਾ ਨਹੀਂ ਜਾ ਸਕਦਾ।Religion14 days ago
-
ਸੰਗੀਤ ਅਤੇ ਜ਼ਿੰਦਗੀਸੰਗੀਤ ਸ਼ਬਦ ਦੇ ਉਚਾਰਨ ਦੇ ਨਾਲ ਹੀ ਮਨ ਨੱਚ ਉੱਠਦਾ ਹੈ, ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ ਤੇ ਮਨ ਵਿਚ ਉਮੰਗ ਤੇ ਉਤਸ਼ਾਹ ਦੀ ਅਥਾਹ ਧਾਰਾ ਵਗਣ ਲੱਗਦੀ ਹੈ। ਮਕਸਦ ਇਹੋ ਹੈ ਕਿ ਸੰਗੀਤ ਪ੍ਰਤੀਕ ਹੈ ਜੀਵਨ ਦਾ, ਸੰਗੀਤ ਪ੍ਰਤੀਕ ਹੈ ਆਤਮਾ ਦਾ, ਸੰਗੀਤ ਪ੍ਰਤੀਕ ਹੈ ਅਹਿਸਾਸ ਦਾ।Religion16 days ago
-
ਗੁੱਸਾ ਅਤੇ ਹਿੰਸਾਕਿਸੇ ਨੂੰ ਮਾਰਨਾ-ਕੁੱਟਣਾ, ਖ਼ੂਨ-ਖ਼ਰਾਬਾ ਤੇ ਉਸ ਦਾ ਵਿਚਾਰ ਕਰਨਾ ਵੀ ਹਿੰਸਾ ਹੈ। ਮਾਰਕੁੱਟ, ਖ਼ੂਨ-ਖ਼ਰਾਬੇ ਕਾਰਨ ਵੱਡੇ-ਵੱਡੇ ਰਾਜੇ-ਮਹਾਰਾਜੇ ਬਰਬਾਦ ਹੋ ਗਏ ਤਾਂ ਆਮ ਇਨਸਾਨ ਦੀ ਕੀ ਔਕਾਤ? ਸ਼ਾਸਤਰਾਂ ਵਿਚ ਕ੍ਰੋਧ, ਸਾੜਾ, ਮੰਦੇ ਬੋਲ, ਨਿੰਦਾ, ਕਿਸੇ ਦੇ ਬੁਰੇ ਦੀ ਕਾਮਨਾ ਜਾਂ ਬੁਰਾ ਕਰਨਾ ਆਦਿ ਤਾਮਸਿਕ ਔਗੁਣ ਦੀ ਸ੍ਰੇਣੀ ਵਿਚ ਗਿਣਾਏ ਗਏ ਹਨ, ਉਹ ਸਭ ਹਿੰਸਾ ਦੇ ਹੀ ਅਸਤਰ-ਸ਼ਸਤਰ ਹਨ।Religion17 days ago
-
ਦੁੱਖ ਤੋਂ ਮੁਕਤੀਮਨੁੱਖੀ ਜੀਵਨ ਵਿਚ ਸੁੱਖ ਅਤੇ ਦੁੱਖ, ਦੋਵਾਂ ਦਾ ਮਿਸ਼ਰਨ ਹੁੰਦਾ ਹੈ ਪਰ ਸੁੱਖ ਦੀ ਅਵਸਥਾ ਵਿਚ ਉਹ ਉਸ ਦੇ ਨਸ਼ੇ ਵਿਚ ਵਿਚਰਦਾ ਰਹਿੰਦਾ ਹੈ ਅਤੇ ਦੁੱਖ ਦੀ ਹਾਲਤ ਵਿਚ ਹੀ ਵਿਸ਼ਲੇਸ਼ਣ ਲਈ ਅੱਗੇ ਵੱਧਦਾ ਹੈ। ਜੀਵਨ ਵਿਚ ਦੁੱਖ ਦੀ ਜ਼ਰਾ ਜਿਹੀ ਦਸਤਕ ਤੋਂ ਬਾਅਦ ਮਨੁੱਖ ਉਸ ਦੇ ਕਾਰਨਾਂ ਦੀ ਪੁਣਛਾਣ ਵਿਚ ਰੁੱਝ ਜਾਂਦਾ ਹੈ।Religion18 days ago
-
ਵੈਰਾਗ ਦਾ ਅਰਥਧਰਤੀ ’ਤੇ ਹਰੇਕ ਮਨੁੱਖ ਸਫਲਤਾ ਪ੍ਰਾਪਤ ਕਰਨੀ ਚਾਹੁੰਦਾ ਹੈ। ਪਰ ਇਸ ਸਫਲਤਾ ਦਾ ਸੁਆਦ ਉਹੀ ਲੋਕ ਚੱਖ ਸਕਦੇ ਹਨ ਜੋ ਵੈਰਾਗ ਅਤੇ ਅਭਿਆਸ ਵਰਗੇ ਦੋ ਮਹੱਤਵਪੂਰਨ ਤੱਤਾਂ ’ਤੇ ਅਮਲ ਕਰਦੇ ਹਨ। ਆਮ ਤੌਰ ’ਤੇ ਵੈਰਾਗ ਨੂੰ ਅਸੀਂ ਜੰਗਲ ਗਮਨ ਅਤੇ ਸੰਨਿਆਸ ਨਾਲ ਜੋੜ ਕੇ ਦੇਖਦੇ ਹਾਂ ਪਰ ਅਜਿਹਾ ਬਿਲਕੁਲ ਨਹੀਂ ਹੈ।Religion20 days ago
-
ਵਿਵੇਕ ਦਾ ਆਦਰਬੁੱਧੀ, ਵਿਵੇਕ ਅਤੇ ਗਿਆਨ ਦੇ ਤਿੰਨ ਖ਼ਾਸ ਗੇੜ ਹਨ। ਦਿਮਾਗ ਵਿਚ ਜਟਿਲ ਪ੍ਰਕਿਰਿਆ ਨਾਲ ਬੁੱਧੀ ਦਾ ਵਿਕਾਸ ਹੁੰਦਾ ਹੈ। ਸਰੀਰ ਧਾਰਨ ਕਰਨ ਤੋਂ ਲੈ ਕੇ ਇਸ ਦੇ ਖ਼ਤਮ ਹੋਣ ਤਕ ਜੀਵ ਬੁੱਧੀ ਦਾ ਇਸਤੇਮਾਲ ਕਰਦੇ ਹਨ। ਮਨੁੱਖ ਤਾਂ ਇਸ ਦਾ ਇਸਤੇਮਾਲ ਥੋੜ੍ਹਾ ਜ਼ਿਆਦਾ ਹੀ ਕਰਦਾ ਹੈ।Religion21 days ago
-
ਪ੍ਰਭੂ ਪ੍ਰੇਮ14 ਫਰਵਰੀ ਸੇਂਟ ਵੈਲੇਨਟਾਈਨ ਡੇਅ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਸਬੰਧੀ ਇਕ ਕਹਾਣੀ ਪ੍ਰਚਲਿਤ ਹੈ ਕਿ ਸੇਂਟ ਵੈਲੇਨਟਾਈਨ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਇਕ ਵਾਰ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਚਹੇਤੇ ਬੱਚੇ ਇਹ ਸਹਿਣ ਨਹੀਂ ਕਰ ਸਕੇ।Religion23 days ago
-
ਸੁੱਖ ਦੇ ਸੂਤਰਮਨੁੱਖ ਕੋਲ ਅਥਾਹ ਧਨ ਹੋਵੇ ਤਾਂ ਉਹ ਉਸ ਨਾਲ ਤਮਾਮ ਵਸਤਾਂ ਖ਼ਰੀਦ ਸਕਦਾ ਹੈ। ਹਾਲਾਂਕਿ ਕਿੰਨਾ ਵੀ ਧਨ ਕਿਉਂ ਨਾ ਹੋਵੇ, ਉਸ ਨਾਲ ਜੀਵਨ ਵਿਚ ਸੁੱਖ ਨਹੀਂ ਖ਼ਰੀਦਿਆ ਜਾ ਸਕਦਾ। ਸਪਸ਼ਟ ਹੈ ਕਿ ਮਨੁੱਖ ਤਾਉਮਰ ਜਿਸ ਸੁੱਖ ਦੀ ਭਾਲ ਵਿਚ ਵਿਆਕੁਲ ਰਹਿੰਦਾ ਹੈ, ਉਹ ਅਸਲ ਵਿਚ ਅਨਮੋਲ ਹੁੰਦਾ ਹੈ।Religion24 days ago
-
ਨੈਤਿਕਤਾ ਦਾ ਅਸਰਸਾਡਾ ਅਤੀਤ ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਰਿਹਾ ਹੈ। ਭਗਵਾਨ ਸ੍ਰੀਰਾਮ ਦੇ ਬਨਵਾਸ ਵਿਚ ਮੰਥਰਾ ਅਤੇ ਕੈਕੇਈ ਦੀ ਮੁੱਖ ਭੂਮਿਕਾ ਸੀ ਪਰ ਮਰਿਆਦਾ ਪੁਰਸ਼ੋਤਮ ਸ੍ਰੀਰਾਮ ਦੇ ਮਨ ਵਿਚ ਉਨ੍ਹਾਂ ਪ੍ਰਤੀ ਆਦਰ ਘੱਟ ਨਹੀਂ ਹੋਇਆ।Religion25 days ago
-
ਸਮਰਪਣਸਮਰਪਣ ਉਹ ਭਾਵ ਹੈ ਜੋ ਜੀਵਨ ਨੂੰ ਸਾਰਥਕ ਬਣਾਉਂਦਾ ਹੈ। ਇਹ ਮਨੁੱਖੀ ਗੁਣਾਂ ਵਿਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜੀਵਨ ਵਿਚ ਸਫਲਤਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸਗੋਂ ਟੀਚੇ ਪ੍ਰਤੀ ਸਮਰਪਣ ਸਦਕਾ ਹੀ ਪ੍ਰਾਪਤ ਹੁੰਦੀ ਹੈ। ਸਮਰਪਣ ਜਿੰਨਾ ਪ੍ਰਬਲ ਹੋਵੇਗਾ, ਸਫਲਤਾ ਓਨੀ ਹੀ ਵੱਡੀ ਹੋਵੇਗੀ।Religion28 days ago