glowing skin
-
Skin Glowing Tips: ਜੇ ਤੁਸੀਂ ਚਿਹਰੇ 'ਤੇ ਕੁਦਰਤੀ ਚਮਕ ਚਾਹੁੰਦੇ ਹੋ ਤਾਂ ਇਨ੍ਹਾਂ ਫਲਾਂ ਤੇ ਸਬਜ਼ੀਆਂ ਨੂੰ ਡਾਈਟ 'ਚ ਕਰੋ ਸ਼ਾਮਲਸਾਡੀ ਸਹੀ ਖੁਰਾਕ, ਜੀਵਨਸ਼ੈਲੀ ਤੇ ਚਮੜੀ ਦੀ ਦੇਖਭਾਲ ਦੇ ਰੁਟੀਨ ਨਾਲ ਚਿਹਰੇ ਦੀ ਚਮਕ ਕਾਫੀ ਹੱਦ ਤਕ ਵਧ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਦੇ ਚਿਹਰੇ 'ਤੇ ਇਕ ਵੱਖਰੀ ਹੀ ਚਮਕ ਆਉਂਦੀ ਹੈ ਤਾਂ ਇਸ 'ਚ ਮੇਕਅੱਪ ਨਹੀਂ ਸਗੋਂ ਉਨ੍ਹਾਂ ਦੀ ਸਿਹਤਮੰਦ ਅਤੇ ਸੰਤੁਲਿਤLifestyle7 days ago
-
Janhvi Kapoor Beauty Secrets : ਗਲੋਇੰਗ ਸਕਿਨ ਲਈ ਜਾਹਨਵੀ ਕਪੂਰ ਰਾਤ ਨੂੰ ਲਗਾਉਂਦੀ ਹੈ ਇਨ੍ਹਾਂ ਦੋ ਚੀਜ਼ਾਂ ਦਾ ਮਿਸ਼ਰਣ ! ਤੁਸੀਂ ਵੀ ਜਾਣੋਜਾਨ੍ਹਵੀ ਕਪੂਰ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਹੈ। ਉਸਦੀ ਚਮੜੀ ਹਰ ਸਮੇਂ ਚਮਕਦੀ ਹੈ ਅਤੇ ਤਾਜ਼ਾ ਮਹਿਸੂਸ ਕਰਦੀ ਹੈ।Entertainment 1 month ago
-
ਵਿਆਹ ਤੋਂ ਬਾਅਦ ਔਰਤਾਂ ਦੇ ਸਰੀਰ, ਰੰਗ ਤੇ ਰੂਪ 'ਚ ਆਉਂਦੇ ਹਨ ਇਹ ਬਦਲਾਅ, ਤੁਸੀਂ ਵੀ ਜਾਣੋ ਡਾਕਟਰ ਦੀ ਸਲਾਹਵਿਆਹ ਤੋਂ ਬਾਅਦ ਸਾਰੀਆਂ ਕੁੜੀਆਂ ਦੀ ਜ਼ਿੰਦਗੀ 'ਚ ਕਈ ਬਦਲਾਅ ਆਉਂਦੇ ਹਨ। ਕਿਉਂਕਿ ਵਿਆਹ ਤੋਂ ਬਾਅਦ ਕੁੜੀ ਦਾ ਘਰ ਬਦਲ ਜਾਂਦਾ ਹੈ। ਅਸਲ ਵਿੱਚ ਵਿਆਹ ਇਕ ਅਜਿਹਾ ਬੰਧਨ ਹੈ ਜਿਸ ਵਿੱਚ ਕੁੜੀ ਆਪਣਾ ਘਰ ਛੱਡ ਕੇ ਨਵੇਂ ਸੁਪਨੇ ਲੈ ਕੇ ਨਵੇਂ ਘਰ ਵਿੱਚ ਪ੍ਰਵੇਸ਼ ਕਰਦੀ ਹੈ।Lifestyle2 months ago
-
Benefits of Coconut oil: ਚਿਹਰੇ 'ਤੇ ਨਾਰੀਅਲ ਤੇਲ ਲਗਾਉਣ ਦੇ ਹਨ ਬਹੁਤ ਫਾਇਦੇ, ਤੁਹਾਨੂੰ ਮਿਲੇਗੀ ਕੁਦਰਤੀ ਤੇ ਸਿਹਤਮੰਦ ਚਮੜੀਸੁੰਦਰ ਚਮੜੀ ਪਾਉਣ ਲਈ ਅਸੀਂ ਵੱਖ-ਵੱਖ ਚੀਜ਼ਾਂ ਦੀ ਵਰਤੋਂ ਕਰਦੇ ਹਾਂ। ਜਵਾਨ ਅਤੇ ਸਾਫ਼ ਚਮੜੀ ਲਈ ਔਰਤਾਂ ਵੀ ਕਈ ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਕਰਦੀਆਂ ਹਨ। ਪਰ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਕੈਮੀਕਲ ਚੀਜ਼ਾਂ ਨੂੰ ਚਮੜੀ 'ਤੇ ਲਗਾਉਣ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇLifestyle2 months ago
-
Skin Care:ਚਿਹਰੇ 'ਤੇ ਨਹੀਂ ਚਾਹੁੰਦੇ ਕਿਸੇ ਵੀ ਤਰ੍ਹਾਂ ਦੇ ਦਾਗ-ਧੱਬੇ ਤੇ ਮੁਹਾਸੇ ਤਾਂ ਅਪਣਾਓ ਇਹ ਰੂਟੀਨਚਿਹਰਾ ਸਾਡੇ ਸਰੀਰ ਦਾ ਉਹ ਹਿੱਸਾ ਹੈ ਜਿਸਦਾ ਲੋਕ ਸਭ ਤੋਂ ਵੱਧ ਧਿਆਨ ਰੱਖਦੇ ਹਨ। ਇੱਥੋਂ ਤੱਕ ਕਿ ਹਲਕੇ ਧੱਬੇ, ਮੁਹਾਸੇ, ਧੱਫੜ ਤਣਾਅ ਵਧਾਉਂਦੇ ਹਨ।Lifestyle2 months ago
-
ਚਿਹਰੇ ਦੇ ਨੈਚੁਰਲ ਗਲੋਅ ਨੂੰ ਬਰਕਰਾਰ ਰੱਖਣ ਦੇ ਨਾਲ ਮੋਟਾਪਾ ਘਟਾਉਣ 'ਚ ਵੀ ਕਾਰਗਰ ਹੈ ਪਪੀਤਾਪਪੀਤੇ 'ਚ ਇੰਨੇ ਸਾਰੇ ਨਿਊਟ੍ਰੀਐਂਟਸ ਹੁੰਦੇ ਹਨ ਜੋ ਪਾਚਨ ਤੋਂ ਲੈ ਕੇ ਮੋਟਾਪੇ, ਇਮਿਊਨਟੀ ਵਧਾਉਣ ਜਿੱਥੋਂ ਤਕ ਕਿ ਦਿਲ ਦੀ ਸਿਹਤ ਨੂੰ ਬਣਾਈ ਰੱਖਣ 'ਚ ਕਾਰਗਰ ਹੁੰਦੇ ਹਨ। ਸਿਹਤ ਤੋਂ ਇਲਾਵਾ ਪਪੀਤੇ ਦਾ ਇਸਤੇਮਾਲ ਤੁਸੀਂ ਸਕਿੱਨ ਤੇ ਵਾਲ਼ਾਂ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਵੀ ਦੂਰ ਕਰਨ 'ਚ ਕਰ ਸਕਦੇ ਹਨ। ਜਾਣੋਗੇ ਇਸ ਦੇ ਹੋਰ ਫਾਇਦੇ...Lifestyle2 years ago
-
ਗੋਰੇ ਹੋਣਾ ਹੈ ਤਾਂ ਸਰਦੀਆਂ 'ਚ ਖਾਓ ਲਾਲ ਸਬਜ਼ੀਆਂ, ਕਦੀ ਨਹੀਂ ਹੋਵੋਗੇ ਬਿਮਾਰ ਤੇ ਫਿੱਟ ਰਹਿਣ 'ਚ ਵੀ ਮਿਲੇਗੀ ਮਦਦਦੁਨੀਆਭਰ ਦੇ ਮਾਹਿਰ ਡਾਕਟਰ ਫਿੱਟ ਰਹਿਣ ਲਈ ਲੋਕਾਂ ਨੂੰ ਭਰਪੂਰ ਮਾਤਰਾ 'ਚ ਹਰੀਆਂ ਸਬਜ਼ੀਆਂ ਦੇ ਸੇਵਨ ਦੀ ਸਲਾਹ ਦਿੰਦੇ ਹਨ। ਹਰੀਆਂ ਸਬਜ਼ੀਆਂ ਹੀਮੋਗਲੋਬਿਨ, ਵਿਟਾਮਿਨ ਤੇ ਆਇਰਨ ਦੀ ਭਰਪੂਰ ਮਾਤਰਾ ਸਰੀਰ ਨੂੰ ਦਿੰਦੀਆਂ ਹਨ। ਇਸ ਨਾਲ ਸਾਡਾ ਸਰੀਰ ਫਿੱਟ ਤੇ ਤੰਦਰੁਸਤ ਰਹਿੰਦਾ ਹੈ।Lifestyle2 years ago