gilgit
-
ਵੱਡਾ ਫ਼ੈਸਲਾ : ਭਾਰਤ ਦਾ ਮੌਸਮ ਵਿਭਾਗ ਹੁਣ ਦੱਸ ਰਿਹਾ PoK, ਗਿਲਗਿਤ-ਬਾਲਟਿਸਤਾਨ ਤੇ ਮੁਜ਼ਫੱਰਾਬਾਦ ਵੀ ਸ਼ਾਮਲਭਾਰਤੀ ਮੌਸਮ ਵਿਭਾਗ ਨੇ ਪੂਰੇ ਜੰਮੂ-ਕਸ਼ਮੀਰ ਤੇ ਲੱਦਾਖ ਲਈ ਮੌਸਮ ਦੀ ਜਾਣਕਾਰੀ ਦਿੱਤੀ ਹੈ। ਆਈਐੱਮਡੀ ਦੇ ਡਾਇਰੈਕਟਰ ਜਨਰਲ ਮ੍ਰਿਤਯੂਜੈਅ ਮੋਹਾਪਾਤਰਾ ਨੇ ਗਿਲਗਿਤ-ਬਾਲਟਿਸਤਾਨ ਤੇ ਮੁਜਫੱਰਾਬਾਦ ਨੂੰ ਵੀ ਮੌਸਮ ਬੁਲੇਟਿਨ 'ਚ ਸ਼ਾਮਲ ਕੀਤਾ ਹੈ।World8 months ago
-
ਗਿਲਗਿਟ ਬਾਲਟਿਸਤਾਨ ਨੂੰ ਲੈ ਕੇ ਪਾਕਿਸਤਾਨੀ ਸੁਪਰੀਮ ਕੋਰਟ ਦੇ ਆਦੇਸ਼ 'ਤੇ ਭਾਰਤੀ ਨੇ ਜਤਾਇਆ ਇਤਰਾਜ਼ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਗਿਲਗਿਟ ਬਾਲਟਿਸਤਾਨ ਸੰਬੰਧਿਤ ਪਾਕਿਸਤਾਨ ਸੁਪਰੀਮ ਕੋਰਟ ਦੇ ਆਦੇਸ਼ 'ਤੇ ਇੰਤਰਾਜ਼ ਜਤਾਇਆ ਹੈ।National8 months ago
-
ਪਾਕਿਸਤਾਨ ਦੀ ਗਲ਼ਤੀ ਦੀ ਸਜ਼ਾ ਭੁਗਤਣ ਨੂੰ ਮਜਬੂਰ ਹੈ ਖ਼ੈਬਰ ਪਖਤੂਨਖਵਾ, ਢਾਈ ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਾਮਲੇਪਾਕਿਸਤਾਨ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇੱਥੇ ਬੀਤੇ ਨੌ ਦਿਨਾਂ 'ਚ ਹੀ ਕੋਰੋਨਾ ਦੇ ਦੌਗੁਣੇ ਮਾਮਲੇ ਹੋ ਗਏ ਹਨ। ਇੱਥੇ ਹੁਣ ਤਕ ਇਸ ਦੇ 16817 ਮਾਮਲੇ ਸਾਹਮਣੇ ਆ ਚੁੱਕੇ ਹੈ। ਪਾਕਿਸਤਾਨ ਦਾ ਪੰਜਾਬ ਸੂਬਾ ਜ਼ਿਆਦਾ ਪ੍ਰਭਾਵਿਤ ਹੈ ਤੇ ਇੱਥੇ ਹੁਣ ਤਕ 6340 ਮਾਮਲੇ ਸਾਹਮਣੇ ਆ ਚੁੱਕੇ ਹਨ।National8 months ago
-
Coronavirus: ਗਿਲਗਿਟ ਖੇਤਰ ਦੇ ਵਕੀਲਾਂ ਦਾ ਦੋਸ਼, ਕੁਆਰੰਟਾਈਨ ਕਰਨ ਦੇ ਬਹਾਨੇ ਬੰਧਕ ਬਣਾ ਰਹੀ ਪਾਕਿ ਸਰਕਾਰਪਾਕਿਸਤਾਨ ਸਰਕਾਰ ਤੇ ਉਸ ਦੀ ਖੁਫੀਆ ਏਜੰਸੀ, ਇੰਟਰ-ਸਟੇਟ ਇੰਟੈਲੀਜੈਂਸ ਨੇ ਕੋਵਿਡ-19 ਮਹਾਮਾਰੀ ਦਾ ਫਾਇਦਾ ਉਠਾਉਂਦੇ ਹੋਏ ਗਿਲਗਿਟ ਖੇਤਰ 'ਚ ਸਥਾਪਨਾ ਵਿਰੋਧੀ ਵਕੀਲਾਂ ਨੂੰ ਬੰਦ ਕਰ ਰਹੇ ਹਨ।World9 months ago
-
ਪੀਓਕੇ ਦੇ ਗਿਲਗਿਤ-ਬਾਲਤਿਸਤਾਨ 'ਚ ਦਰਦਨਾਕ ਬੱਸ ਹਾਦਸਾ, 26 ਲੋਕਾਂ ਦੀ ਮੌਤ, 12 ਜ਼ਖ਼ਮੀਪੀਓਕੇ (ਮਕਬੂਜ਼ਾ ਕਸ਼ਮੀਰ) ਦੇ ਗਿਲਗਿਤ-ਬਾਲਤਿਸਤਾਨ 'ਚ ਅੱਜ ਇਕ ਵੱਡਾ ਬੱਸ ਹਾਦਸਾ ਹੋ ਗਿਆ। ਹਾਦਸੇ 'ਚ 26 ਲੋਕਾਂ ਦੀ ਮੌਤ ਹੋ ਗਈ ਤੇ 12 ਲੋਕ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਬਾਬੂਸਰ ਟੌਪ ਨੇੜੇ ਹੋਇਆ।World1 year ago
-
ਪਾਕਿਸਤਾਨ ਤੋਂ ਆਜ਼ਾਦੀ ਚਾਹੁੰਦੇ ਹਨ ਮਕਬੂਜ਼ਾ ਕਸ਼ਮੀਰ ਤੇ ਗਿਲਗਿਤ-ਬਾਲਟਿਸਤਾਨਪਾਕਿਸਤਾਨ ਜਿੱਥੇ ਸੰਯੁਕਤ ਰਾਸ਼ਟਰ ਮਹਾਸਭਾ ਜ਼ਰੀਏ ਦੁਨੀਆ ਦਾ ਧਿਆਨ ਜੰਮੂ-ਕਸ਼ਮੀਰ ਵੱਲ ਖਿੱਚਣਾ ਚਾਹੁੰਦਾ ਹੈ, ਉਥੇ ਸੂਬੇ ਦੇ ਉਸ ਦੇ ਗ਼ੈਰ ਕਾਨੂੰਨੀ ਕੰਟਰੋਲ ਵਾਲੇ ਇਲਾਕੇ ਦੇ ਲੋਕ ਵਾਰ-ਵਾਰ ਉਥੇ ਕੀਤੇ ਜਾ ਹੇ ਜ਼ੁਲਮਾਂ ਦੀ ਚੀਕ-ਚੀਕ ਕੇ ਸ਼ਿਕਾਇਤ ਕਰ ਰਹੇ ਹਨ ਅਤੇ ਪਾਕਿਸਤਾਨ ਤੋਂ ਆਜ਼ਾਦ ਹੋਣਾ ਚਾਹੁੰਦੇ ਹਨ।National1 year ago
-
ਗਿਲਗਿਤ-ਬਾਲਟਿਸਤਾਨ ਤੋਂ ਅਧਿਕਾਰ ਖੋਹਣ ਵਾਲਾ ਪਾਕਿਸਤਾਨ ਕਸ਼ਮੀਰ 'ਤੇ ਕਰ ਰਿਹੈ ਦਿਖਾਵਾਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਖ਼ਤਮਨ ਕਰਨ 'ਤੇ ਪਾਕਿਸਤਾਨ ਪਿੱਟ ਰਿਹਾ ਹੈ। ਪਰ ਉਹ ਖ਼ੁਦ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਤੋਂ ਉਨ੍ਹਾਂ ਦੇ ਅਧਿਕਾਰ ਖੋਹ ਚੁੱਕਿਆ ਹੈ। ਗਿਲਗਿਤ-ਬਾਲਟਿਸਤਾਨ ਅਣਵੰਡੇ ਜੰਮੂ-ਕਸ਼ਮੀਰ ਦਾ ਹਿੱਸਾ ਹੈ, ਜਿਸ 'ਤੇ ਪਾਕਿਸਤਾਨ 1947 ਤੋਂ ਨਾਜਾਇਜ਼ ਤੌਰ 'ਤੇ ਕਬਜ਼ਾ ਕਰੀ ਬੈਠਾ ਹੈ।National1 year ago
-
ਗਿਲਗਿਤ-ਬਾਲਤਿਸਤਾਨ 'ਚ ਸੀਪੀਈਸੀ ਨਾਲ ਹੋ ਜਾਣਗੇ ਦਸ ਹਜ਼ਾਰ ਬੇਰੁਜ਼ਗਾਰਨੀਦਰਲੈਂਡ ਦੇ ਇਕ ਆਜ਼ਾਦ ਥਿੰਕ ਟੈਂਕ ਨੇ ਬਹੁਪ੍ਰਚਾਰਿਤ ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀਪੀਈਸੀ) ਨੂੰ ਲੈ ਕੇ ਚੇਤੰਨ ਕੀਤਾ ਹੈ।World1 year ago
-
Air Strike ਦੇ ਸਬੂਤ ਮੰਗਣ ਵਾਲਿਆਂ ਨੂੰ ਕਰਾਰਾ ਜਵਾਬ, ਗਿਲਗਿਤ ਐਕਟੀਵਿਸਟ ਨੇ ਦੱਸਿਆ ਕਿੱਥੇ ਗਈਆਂ ਅੱਤਵਾਦੀਆਂ ਦੀਆਂ ਲਾਸ਼ਾਂਬਾਲਾਕੋਟ ਵਿਚ ਅੱਤਵਾਦੀ ਕੈਂਪਾਂ ਦੇ ਤਬਾਹ ਹੋਣ ਦੀਆਂ ਖ਼ਬਰਾਂ ਨੂੰ ਪਾਕਿਸਤਾਨ ਸਰਕਾਰ ਲਗਾਤਾਰ ਖਾਰਜ ਕਰਦੀ ਰਹੀ ਹੈ। ਪਾਕਿਸਤਾਨ ਨੇ ਇਤ ਇੱਥੋਂ ਤਕ ਦਾਅਵਾ ਕੀਤਾ ਕਿ ਉੱਥੇ ਨਾ ਤਾਂ ਅੱਤਵਾਦੀ ਕੈਂਪ ਹਨ ਅਤੇ ਨਾ ਹੀ ਕੋਈ ਮਾਰਿਆ ਗਿਆ। ਦੂਸਰੇ ਪਾਸੇ ਭਾਰਤ ਨੇ ਇਸ ਏਅਰ ਸਟ੍ਰਾਈਕ ਵਿਚ 200 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਅਤੇ ਅੱਤਵਾਦੀ ਕੈਂਪ ਦੇ ਬੁਰੀ ਤਰ੍ਹਾਂ ਤਬਾਹ ਹੋਣ ਦਾ ਦਾਅਵਾ ਕੀਤਾ ਹੈ। ਵੀਡੀਓ ਨੂੰ ਸਹੀ ਮੰਨੀਏ ਤਾਂ ਭਾਰਤ ਦਾ ਦਾਅਵਾ ਸਹੀ ਸਾਬਿਤ ਹੁੰਦਾ ਹੈ।World1 year ago
-
ਭਾਰਤ ਤੇ ਪਾਕਿਸਤਾਨ ਦਰਮਿਆਨ ਦਾ ਮਾਮਲਾ ਹੈ ਕਸ਼ਮੀਰ : ਚੀਨਚੀਨ ਨੇ ਮੰਗਲਵਾਰ ਨੂੰ ਗ਼ੁਲਾਮ ਕਸ਼ਮੀਰ 'ਚ ਸਥਿਤ ਗਿਲਗਿਤ-ਬਾਲਤਿਸਤਾਨ 'ਤੇ ਪਾਕਿਸਤਾਨ ਦੇ ਹਾਲੀਆ ਫ਼ੈਸਲੇ ਨੂੰ ਲੈ ਕੇ ਸਿੱਧੇ ਤੌਰ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਸਿਰਫ਼ ਏਨਾ ਕਿਹਾ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਰਮਿਆਨ ਦਾ ਮਾਮਲਾ ਹੈ। ਇਸ ਦਾ ਦੋਵਾਂ ਦੇਸ਼ਾਂ ਨੂੰ ਹੱਲ ਕੱਢਣਾ ਚਾਹੀਦਾ ਹੈ। ਇਸ ਵਿਵਾਦਿਤ ਖੇਤਰ 'ਚੋਂ ਲੰਘਣ ਵਾਲੇ ਚੀਨ-ਪਾਕਿ ਆਰਥਿਕ ਗਲਿਆਰੇ (ਸੀਪੀਈਸੀ) ਦੀ ਵਜ੍ਹਾ ਨਾਲ ਇਸ ਮਸਲੇ 'ਤੇ ਉਸ ਦਾ ਰੁਖ਼ ਪ੫ਭਾਵਿਤ ਨਹੀਂ ਹੋਵੇਗਾ। ਪਾਕਿਸਤਾਨ ਦੀ ਕੈਬਨਿਟ ਨੇ ਪਿਛਲੀ 21 ਮਈ ਨੂੰ ਇਕ ਆਦੇਸ਼ ਜਾਰੀ ਕਰ ਕੇ ਇਲਾਕੇ ਦੀ ਸਥਾਨਕ ਪ੫ੀਸ਼ਦ ਦੇ ਅਹਿਮ ਅਧਿਕਾਰਾਂ ਨੂੰ ਖ਼ਤਮ ਕਰ ਦਿੱਤਾ ਹੈ। ਇਸ ਆਦੇਸ਼ ਨੂੰ ਗਿਲਗਿਤ-ਬਾਲਤਿਸਤਾਨ ਨੂੰ ਪਾਕਿਸਤਾਨ ਦਾ ਪੰਜਵਾਂ ਸੂਬਾ ਬਣਾਉਣ ਦੇ ਯਤਨ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਉਸ ਦੇ ਇਸ ਕਦਮ 'ਤੇ ਭਾਰਤ ਨੇ ਸਖ਼ਤ ਇਤਰਾਜ਼ ਪ੫ਗਟਾਇਆ ਹੈ।News2 years ago
-
ਗਿਲਗਿਤ-ਬਾਲਤਿਸਤਾਨ ਨੂੰ ਲੈ ਕੇ ਭਾਰਤ ਦਾ ਸਖ਼ਤ ਵਿਰੋਧ-ਪਾਕਿ ਉਪ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਕੀਤੀ ਖਿਚਾਈ ਨਵੀਂ ਦਿੱਲੀ ੋ(ਪੀਟੀਆਈ) : ਗਿਲਗਿਤ-ਬਾਲਤਿਸਤਾਨ ਦੀ ਸਥਾਨਕ ਪ੍ਰੀ-ਪਾਕਿ ਉਪ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਕੀਤੀ ਖਿਚਾਈ ਨਵੀਂ ਦਿੱਲੀ ੋ(ਪੀਟੀਆਈ) : ਗਿਲਗਿਤ-ਬਾਲਤਿਸਤਾਨ ਦੀ ਸਥਾਨਕ ਪ੍ਰੀNews2 years ago
-
ਗਿਲਗਿਤ-ਬਾਲਤਿਸਤਾਨ 'ਤੇ ਭਾਰਤ ਦਾ ਸੰਵਿਧਾਨਕ ਹੱਕ-ਵੱਖਰਾ ਸੂਬਾ ਬਣਾਉਣ ਦੀ ਯੋਜਨਾ ਦਾ ਕੀਤਾ ਵਿਰੋਧ, ਭਾਰਤ ਦੇ ਰੁਖ਼ ਦੀ ਹਮਾਇਤ-ਵੱਖਰਾ ਸੂਬਾ ਬਣਾਉਣ ਦੀ ਯੋਜਨਾ ਦਾ ਕੀਤਾ ਵਿਰੋਧ, ਭਾਰਤ ਦੇ ਰੁਖ਼ ਦੀ ਹਮਾਇਤ -ਮਕਬੂਜ਼ਾ ਕਸ਼ਮੀਰ ਤੋਂ ਗੁਜ਼ਰਨ ਵਾਲੇ ਚੀਨ ਦ-ਵੱਖਰਾ ਸੂਬਾ ਬਣਾਉਣ ਦੀ ਯੋਜਨਾ ਦਾ ਕੀਤਾ ਵਿਰੋਧ, ਭਾਰਤ ਦੇ ਰੁਖ਼ ਦੀ ਹਮਾਇਤ -ਮਕਬੂਜ਼ਾ ਕਸ਼ਮੀਰ ਤੋਂ ਗੁਜ਼ਰਨ ਵਾਲੇ ਚੀਨ ਦ -ਮਕਬੂਜ਼ਾ ਕਸ਼ਮੀਰ ਤੋਂ ਗੁਜ਼ਰਨ ਵਾਲੇ ਚੀਨ ਦ-ਵੱਖਰਾ ਸੂਬਾ ਬਣਾਉਣ ਦੀ ਯੋਜਨਾ ਦਾ ਕੀਤਾ ਵਿਰੋਧ, ਭਾਰਤ ਦੇ ਰੁਖ਼ ਦੀ ਹਮਾਇਤ -ਮਕਬੂਜ਼ਾ ਕਸ਼ਮੀਰ ਤੋਂ ਗੁਜ਼ਰਨ ਵਾਲੇ ਚੀਨ ਦNews3 years ago
-
ਗਿਲਗਿਤ-ਬਾਲਤਿਸਤਾਨ 'ਤੇ ਚੀਨ ਰਿਹਾ ਚੁੱਪਬੀਜਿੰਗ (ਪੀਟੀਆਈ) : ਗਿਲਗਿਤ-ਬਾਲਤਿਸਤਾਨ ਨੂੰ ਪਾਕਿਸਤਾਨ ਵੱਲੋਂ ਪੰਜਵਾਂ ਸੂਬਾ ਬਣਾਉਣ ਦੀ ਪਾਕਿਸਤਾਨ ਦੀ ਯੋਜਨਾ 'ਤੇ ਚਬੀਜਿੰਗ (ਪੀਟੀਆਈ) : ਗਿਲਗਿਤ-ਬਾਲਤਿਸਤਾਨ ਨੂੰ ਪਾਕਿਸਤਾਨ ਵੱਲੋਂ ਪੰਜਵਾਂ ਸੂਬਾ ਬਣਾਉਣ ਦੀ ਪਾਕਿਸਤਾਨ ਦੀ ਯੋਜਨਾ 'ਤੇ ਚNews3 years ago
-
ਪਾਕਿਸਤਾਨ ਗਿਲਗਿਤ-ਬਾਲਤਿਸਤਾਨ ਨੂੰ ਪੰਜਵਾਂ ਸੂਬਾ ਐਲਾਨਣ ਲੱਗਾਪਾਕਿ-ਚੀਨ ਲਾਂਘੇ ਨੂੰ ਸੁਰੱਖਿਅਤ ਕਰਨ ਲਈ ਚੁੱਕ ਰਿਹੈ ਕਦਮਪਾਕਿ-ਚੀਨ ਲਾਂਘੇ ਨੂੰ ਸੁਰੱਖਿਅਤ ਕਰਨ ਲਈ ਚੁੱਕ ਰਿਹੈ ਕਦਮ ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਗਿਲਗਿਤ-ਬਾਲਤਿਸਤਾਨ ਨੂੰ ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਗਿਲਗਿਤ-ਬਾਲਤਿਸਤਾਨ ਨੂੰNews3 years ago
-
ਗਿਲਗਿਤ ਤੇ ਮਕਬੂਜ਼ਾ ਕਸ਼ਮੀਰ ਲਈ ਰਾਖਵੀਆਂ ਸੀਟਾਂ ਲਈ ਬਿੱਲ ਪੇਸ਼ਲੋਕ ਸਭਾ 'ਚ 5 ਤੇ ਰਾਜ ਸਭਾ 'ਚ ਇਕ ਸੀਟ ਰਾਖਵੀਂ ਰੱਖਣ ਦੀ ਕੀਤੀ ਮੰਗਲੋਕ ਸਭਾ 'ਚ 5 ਤੇ ਰਾਜ ਸਭਾ 'ਚ ਇਕ ਸੀਟ ਰਾਖਵੀਂ ਰੱਖਣ ਦੀ ਕੀਤੀ ਮੰਗ ਨਵੀਂ ਦਿੱਲੀ (ਪੀਟੀਆਈ) : ਭਾਰਤੀ ਜਨਤਾ ਪਾਰਟੀ ਨਵੀਂ ਦਿੱਲੀ (ਪੀਟੀਆਈ) : ਭਾਰਤੀ ਜਨਤਾ ਪਾਰਟੀNews3 years ago
-
ਪਾਕਿ ਸੰਸਦ ਮੈਂਬਰਾਂ ਨੇ ਕੀਤੀ ਗਿਲਗਿਤ-ਬਾਲਟਿਸਤਾਨ 'ਤੇ ਮੋਦੀ ਦੇ ਦੋਸ਼ਾਂ ਦੀ ਕੀਤੀ ਪੁਸ਼ਟੀਨੀਲੂ ਰੰਜਨ, ਨਵੀਂ ਦਿੱਲੀ : ਪਾਕਿਸਤਾਨੀ ਸੰਸਦ ਮੈਂਬਰਾਂ ਦੀ ਅਧਿਕਾਰ ਪ੍ਰਾਪਤ ਕਮੇਟੀ ਨੇ ਗਿਲਗਿਤ-ਬਾਲਟਿਸਤਾਨ ਵਿਚ ਆਮ ਜਨਤਾ 'News4 years ago
-
'ਗਿਲਗਿਤ-ਬਾਲਟਿਸਤਾਨ ਤੋਂ ਪਾਕਿ ਦੇ ਹਟਣ 'ਤੇ ਹੀ ਕਸ਼ਮੀਰ ਸਮੱਸਿਆ ਦਾ ਹੱਲ'ਡਲਾਸ (ਏਜੰਸੀ) : ਮਕਬੂਜ਼ਾ ਕਸ਼ਮੀਰ 'ਤੇ ਭਾਰਤ ਸਰਕਾਰ ਦੇ ਤਾਜ਼ਾ ਰੁਖ਼ ਨੇ ਉਸ ਨੂੰ ਹੁਣ ਕੌਮਾਂਤਰੀ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਪਾਕਿਸਤਾਨ ਨੂੰ ਗਿਲਗਿਤ-ਬਾਲਟਿਸਤਾਨ ਨੈਸ਼ਨਲ ਕਾਂਗਰਸ ਦੇ ਨਿਰਦੇਸ਼ਕ ਸੇਂਗ ਸਿਰਿੰਗ ਮੁਤਾਬਕ ਗਿਲਗਿਤ-ਬਾਲਟਿਸਤਾਨ ਇਲਾਕੇ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਮਾਮਲਾ ਚੁੱਕਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹੀ ਦਿਸ਼ਾ ਵਿਚ ਢੁੱਕਵਾਂ ਕਦਮ ਹੈ। ਸਿਰਿੰਗ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਵੀ ਪਾਕਿਸਤਾਨ ਨੂੰ ਗਿਲਗਿਤ-ਬਾਲਟਿਸਤਾਨ ਖੇਤਰ ਵਿਚ ਗੈਰ-ਕਾਨੂੰਨੀ ਕਾਬਜ਼ ਮੰਨਿਆ ਹੈ। ਜਦ ਤਕ ਉਹ ਉੱਥੋਂ ਨਹੀਂ ਹਟੇਗਾ, ਕਸ਼ਮੀਰ ਸਮੱਸਿਆ ਦਾ ਹੱਲ ਨਹੀਂ ਹੋ ਸਕੇਗਾ।News4 years ago
- « Previous
- 1
- 2