gas subsidy
-
LPG Gas Subsidy 2021: ਗੈਸ ਸਬਸਿਡੀ 'ਤੇ ਨਵਾਂ ਅਪਡੇਟ, ਲਗਾਤਾਰ ਘੱਟ ਰਹੀਆਂ ਘਰੇਲੂ ਸਿਲੰਡਰ ਦੀ ਮੰਗ, ਇਹ ਹੈ ਕਾਰਨਘਰੇਲੂ ਰਸੋਈ ਗੈਸ ਸਿਲੰਡਰ 'ਤੇ ਸਰਕਾਰ ਵੱਲ਼ੋਂ ਦਿੱਤੀ ਜਾ ਰਹੀ ਸਬਸਿਡੀ ਖ਼ਤਮ ਹੋਣ ਦਾ ਅਸਰ ਸਾਫ਼ ਨਜ਼ਰ ਆਉਣ ਲੱਗਾ ਹੈ। ਸਬਸਿਡੀ ਖ਼ਤਮ ਹੋਣ ਕਾਰਨ ਬੀਤੇ ਕੁਝ ਮਹੀਨੇ 'ਚ ਘਰੇਲੂ ਗੈਸ ਸਿਲੰਡਰ ਦੀ ਮੰਗ 'ਚ ਕਾਫੀ ਕਮੀ ਦੇਖੀ ਗਈ ਹੈ।National1 month ago
-
ਨਿੱਜੀਕਰਨ ਤੋਂ ਬਾਅਦ ਵੀ BPCL ਦੇ ਰਸੋਈ ਗੈਸ ਸਿਲੰਡਰ 'ਤੇ ਮਿਲਦੀ ਰਹੇਗੀ ਸਬਸਿਡੀਸਰਕਾਰੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਦੇ ਨਿੱਜੀਕਰਨ ਤੋਂ ਬਾਅਦ ਵੀ ਉਸ ਦੇ LPG ਸਿਲੰਡਰ 'ਤੇ ਗਾਹਕਾਂ ਨੂੰ ਪਹਿਲਾਂ ਦੀ ਤਰ੍ਹਾਂ ਸਬਸਿਡੀ ਮਿਲਦੀ ਰਹੇਗੀ।Business5 months ago
-
ਏਅਰਟੈੱਲ ਦੇ ਖਾਤੇ 'ਚ ਜਾਣ ਲੱਗੀ ਸਬਸਿਡੀਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕੇਂਦਰ ਸਰਕਾਰ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪੋ-ਆਪਣੇ ਗਾਹਕਾਂ ਦੇ ਨੰਬਰਾਂ ਨੂੰ ਆਧਾਰ ਕਾਰਡ ਨਾਲ ਿਲੰਕ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਸ ਤਹਿਤ ਬਹੁਤ ਲੋਕਾਂ ਨੇ ਆਪਣੇ ਮੋਬਾਈਲ ਨੰਬਰਾਂ ਨਾਲ ਆਧਾਰ ਕਾਰਡ ਿਲੰਕ ਕਰਵਾ ਲਏ ਪਰ ਆਮ ਲੋਕਾਂ ਨੂੰ ਕੀ ਪਤਾ ਸੀ ਕਿ ਆਧਾਰ ਕਾਰਡ ਿਲੰਕ ਕਰਵਾਉਣ ਦਾ ਖਮਿਆਜ਼ਾ ਉਨ੍ਹਾਂ ਨੂੰ ਇਸ ਤਰ੍ਹਾਂ ਝੱਲਣਾ ਪਵੇਗਾ।News3 years ago
-
ਗੈਸ ਸਬਸਿਡੀ ਲਈ ਦੇਣਾ ਪਵੇਗਾ ਆਮਦਨ ਸਬੰਧੀ ਹਲਫਨਾਮਾਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਜੇਕਰ ਤੁਹਾਡੀ ਆਮਦਨ 10 ਲੱਖ ਰੁਪਏ ਤੋਂ ਜ਼ਿਆਦਾ ਹੈ ਅਤੇ ਇਸ ਦੇ ਬਾਵਜੂਦ ਤੁਸੀਂ ਰਸੋਈ ਗੈਸ ਸਬਸਿਡੀ ਲੈ ਰਹੋ ਹੋ ਤਾਂ ਸਾਵਧਾਨ ਹੋ ਜਾਓ। ਦੇਸ਼ ਦੀਆਂ ਹਜ਼ਾਰਾਂ ਰਸੋਈ ਗੈਸ ਏਜੰਸੀਆਂ ਛੇਤੀ ਹੀ ਆਪਣੇ ਗਾਹਕਾਂ ਦੀ ਆਮਦਨ ਸਬੰਧੀ ਸੂਚਨਾ ਸਰਕਾਰ ਨੂੰ ਦੇਣਾ ਸ਼ੁਰੂ ਕਰ ਸਕਦੀਆਂ ਹਨ। ਇਸ ਦੇ ਆਧਾਰ 'ਤੇ ਤੁਹਾਡੀ ਐਲਪੀਜੀ ਸਬਸਿਡੀ ਵੀ ਬੰਦ ਕੀਤੀ ਜਾ ਸਕਦੀ ਹੈ। ਸਰਕਾਰ ਲਈ ਵੀ ਇਸ ਨਾਲ ਸਿਰਫ ਜ਼ਰੂਰਤਮੰਦਾਂ ਤਕ ਐਲਪੀਜੀ ਸਬਸਿਡੀ ਪਹੁੰਚਾਉਣਾ ਆਸਾਨ ਹੋ ਜਾਏਗਾ।News5 years ago
-
ਗੈਸ ਏਜੰਸੀ ਦੀ ਲਾਪਰਵਾਹੀ ਨਾਲੇ ਸਬਸਿਡੀ ਲੈਣ ਲਈ ਧੱਕੇ ਖਾ ਰਹੇ ਲੋਕਗੁਰਪ੍ਰੀਤ ਬਾਹੀਆ, ਜਲੰਧਰ ਛਾਉਣੀ : ਭਾਰਤ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੀ ਰਸੋਈ ਨੂੰ ਚੱਲਦਾ ਰੱਖਣ ਲਈ ਜਿਥੇ ਘਰੇਲੂ ਰਸੋੲਗੁਰਪ੍ਰੀਤ ਬਾਹੀਆ, ਜਲੰਧਰ ਛਾਉਣੀ : ਭਾਰਤ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੀ ਰਸੋਈ ਨੂੰ ਚੱਲਦਾ ਰੱਖਣ ਲਈ ਜਿਥੇ ਘਰੇਲੂ ਰਸੋੲਗੁਰਪ੍ਰੀਤ ਬਾਹੀਆ, ਜਲੰਧਰ ਛਾਉਣੀ : ਭਾਰਤ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੀ ਰਸੋਈ ਨੂੰ ਚੱਲਦਾ ਰੱਖਣ ਲਈ ਜਿਥੇ ਘਰੇਲੂ ਰਸੋੲਗੁਰਪ੍ਰੀਤ ਬਾਹੀਆ, ਜਲੰਧਰ ਛਾਉਣੀ : ਭਾਰਤ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੀ ਰਸੋਈ ਨੂੰ ਚੱਲਦਾ ਰੱਖਣ ਲਈ ਜਿਥੇ ਘਰੇਲੂ ਰਸੋੲਗੁਰਪ੍ਰੀਤ ਬਾਹੀਆ, ਜਲੰਧਰ ਛਾਉਣੀ : ਭਾਰਤ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੀ ਰਸੋਈ ਨੂੰ ਚੱਲਦਾ ਰੱਖਣ ਲਈ ਜਿਥੇ ਘਰੇਲੂ ਰਸੋੲNews5 years ago
-
ਕਦੋਂ ਮਿਲਣਗੇ ਸਬਸਿਡੀ ਵਾਲੇ 12 ਸਿਲੰਡਰਾਂ ਦੇ ਲਿਖਤੀ ਹੁਕਮਭਾਵੇਂ ਕਿ ਕੇਂਦਰ ਸਰਕਾਰ ਨੇ ਘਰੇਲੂ ਗੈਸ ਦੇ ਖਪਤਕਾਰਾਂ ਨੂੰ 9 ਦੀ ਥਾਂ 12 ਸਬਸਿਡੀ ਵਾਲੇ ਸਿਲੰਡਰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੋ ਕਿ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਹੋਏ। ਇੰਨਾ ਹੀ ਨਹੀਂ ਕੇਂਦਰ ਸਰਕਾਰ ਨੇ ਬੈਂਕ ਖਾਤਿਆਂ 'ਚ ਸਬਸਿਡੀ ਟ੫ਾਂਸਫਰ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ। ਦੂਜੇ ਪਾਸੇ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਕੰਟਰੋਲਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਕੋਲ ਹੁਣ ਤੱਕ ਕੋਈ ਹੁਕਮ ਨਹੀਂ ਪਹੰੁਚਿਆ।News7 years ago
-
ਜ਼ਿਲ੍ਹੇ 'ਚ 1 ਸਤੰਬਰ ਤੋਂ ਰਸੋਈ ਗੈਸ ਸਬਸਿਡੀ ਸਕੀਮ ਲਾਗੂ ਕਰਨ ਦੀਆਂ ਤਿਆਰੀਆਂ ਜ਼ੋਰਾਂ 'ਤੇ: ਸੰਧੂਫ਼ਤਹਿਗੜ੍ਹ ਸਾਹਿਬ : ਜ਼ਿਲ੍ਹੇ 'ਚ 1 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਰਸੋਈ ਗੈਸ ਸਬਸਿਡੀ ਸਕੀਮ ਨੂੰ ਲਾਗੂ ਕਰਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਜੀਤ ਸਿੰਘ ਸੰਧੂ ਨੇ ਬੈਂਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਉਹ ਖਪਤਕਾਰਾਂ ਦੇ ਬੱਚਤ ਖਾਤਿਆਂ 'ਚ ਆਧਾਰ ਨੰਬਰ ਜੋੜਨ ਦਾ ਕੰਮ ਹੋਰ ਤੇਜ਼ ਕਰਨ, ਉਥੇ ਖਾਤੇ ਵਿਹੂਣੇ ਖਪਤਕਾਰਾਂ ਦੇ ਨਵੇਂ ਬੱਚਤ ਖਾਤੇ ਖੋਲ੍ਹਣ ਲਈ ਗੈਸ ਏਜੰਸੀਆਂ 'ਤੇ ਆਪਣਾ ਇੱਕ-ਇੱਕ ਨੁਮਾਇੰਦਾ ਬਿਠਾਉਣ ਤਾਂ ਜੋ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਨਾ ਹੋ ਸਕੇ। ਬੈਂਕ ਤੇ ਪ੍ਰਸ਼ਾਸਨਕ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ 'ਚ ਇਹ ਸਕੀਮ ਹੋਰਨਾਂ ਜ਼ਿਲਿ੍ਹਆਂ ਤੇ ਸੂਬਿਆਂ ਨਾਲੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੋ ਰਹੀ ਹੈ।News7 years ago