from
-
ਮੋਟਰ ਤੋਂ ਤਾਰਾਂ ਲਾਹੁੁਣ ਵਾਲੇ 'ਤੇ ਮੁੁਕੱਦਮਾ ਦਰਜਪੁੁਲਿਸ ਥਾਣਾ ਜੋਧਾਂ ਵਿਖੇ ਮੋਟਰਾਂ ਤੋਂ ਤਾਰਾਂ ਲਾਹੁੁਣ ਵਾਲੇ ਅਣਪਛਾਤੇ ਵਿਅਕਤੀਆਂ ਤੇ ਮੁੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ ਵਾਸੀ ਧੂਲਕੋਟ ਨੇ ਆਪਣੇ ਬਿਆਨਾਂ ਚ ਦੱਸਿਆ ਕਿ ਬੀਤੀ 19 ਜੂਨ ਨੂੰ ਰਾਤ ਸਮੇਂ ਉਹ ਖੇਤਾਂ ਚ ਕੱਦੂ ਕਰ ਰਿਹਾ ਸੀ। ਜਦੋਂ ਉਸ ਨੇ ਆਪਣਾ ਟਰੈਕਟਰ ਮੋਟਰ ਵਾਲੇ ਕੋਠੇ ਵੱਲ ਘੁਮਾਇਆ ਤਾਂ 2 ਵਿਅਕਤੀ ਮੋਟਰ ਦੇ ਕਨੈਕਸ਼ਨ ਵਾਲੀਆਂ ਤਾਰਾਂ ਕੱਟ ਕੇ ਖਿੱਚਦੇ ਹੋਏ ਨਜ਼ਰ ਆਏ, ਜੋ ਉਸ ਦੇ ਬਲਾਉਣ ਤੇ ਉਸ ਨੂੰ ਗ਼ਲਤ ਬੋਲਣ ਲੱਗ ਪਏ। ਇਸ ਦੇ ਅਧਾਰ ਤੇ ਹੀ 2 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ।Punjab7 hours ago
-
ਕੇਂਦਰੀ ਜੇਲ੍ਹ 'ਚੋਂ ਮਿਲੇ 12 ਮੋਬਾਈਲ ਫੋਨ ਤੇ 11 ਸਿਮ ਕਾਰਡਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਅਚਾਨਕ ਕੀਤੀ ਗਈ ਚੈਕਿੰਗ ਦੇ ਦੌਰਾਨ ਇਕ ਦਰਜਨ ਮੋਬਾਈਲ ਫੋਨ ਬਰਾਮਦ ਹੋਏ ਹਨ। ਜਦਕਿ ਵੱਡੀ ਗਿਣਤੀ ਵਿਚ ਸਿਮ ਕਾਰਡ, ਮੋਬਾਈਲ ਚਾਰਜਰ ਵੀ ਮਿਲੇ ਹਨ। ਜਿਨਾਂ੍ਹ ਨੂੰ ਕਬਜ਼ੇ ਵਿਚ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਸ੍ਰੀ ਗੋਇੰਦਵPunjab7 hours ago
-
ਪਤਨੀ ਦਾ ਕਤਲ ਕਰਨ ਵਾਲਾ ਛੱਤੀਸਗੜ੍ਹ ਤੋਂ ਕਾਬੂਬੀਤੀ 17 ਜੂਨ ਨੂੰ ਜ਼ੀਰਕਪੁਰ ਦੇ ਭਬਾਤ ਖੇਤਰ 'ਚ ਆਪਣੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਜ਼ੀਰਕਪੁਰ ਪੁਲਿਸ ਨੇ ਛੱਤੀਸਗੜ੍ਹ ਤੋਂ ਗਿ੍ਫ਼ਤਾਰ ਕਰ ਲਿਆ ਹੈ।Punjab8 hours ago
-
ਵਿਦੇਸ਼ੀ ਛੁੱਟੀ 'ਤੇ ਲਾਈ ਪਾਬੰਦੀ ਦੀ ਡੀਟੀਐੱਫ ਵੱਲੋਂ ਨਿਖੇਧੀਸਿੱਖਿਆ ਵਿਭਾਗ ਦੁਆਰਾ ਵਿਦੇਸ਼ ਜਾਣ ਵਾਲੇ ਅਧਿਆਪਕਾਂ ਵੱਲੋਂ ਲਈ ਜਾਣ ਵਾਲੀ ਵਿਦੇਸ਼ੀ ਛੁੱਟੀ ਨੂੰ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਲੈਣ ਦੀਆਂ ਹਦਾਇਤਾਂ ਦੀ ਨਿਖੇਧੀ ਕੀਤੀ। ਇਸ ਮੌਕੇ ਡੈਮੋਕੇ੍ਟਿਕ ਟੀਚਰਜ਼ ਫਰੰਟ ਪੰਜਾਬ ਦੇPunjab8 hours ago
-
ਸਰਕਾਰੀ ਹਸਪਤਾਲ 'ਚੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਕਾਬੂਸਵਰਨ ਗੁਲਾਟੀ, ਮੋਗਾ : ਸਰਕਾਰੀ ਹਸਪਤਾਲ ਵਿਚੋਂ ਮੋਟਰਸਾਈਕਲ ਚੋਰੀ ਕਰ ਕੇ ਲੈ ਜਾਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਸਵਰਨ ਗੁਲਾਟੀ, ਮੋਗਾ : ਸਰਕਾਰੀ ਹਸਪਤਾਲ ਵਿਚੋਂ ਮੋਟਰਸਾਈਕਲ ਚੋਰੀ ਕਰ ਕੇ ਲੈ ਜਾਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰPunjab10 hours ago
-
ਲੜਕੀ ਹਸਪਤਾਲ ਦੇ 1. 28 ਲੱਖ ਰੁਪਏ ਲੈ ਕੇ ਵਿਦੇਸ਼ ਫ਼ਰਾਰਸਵਰਨ ਗੁਲਾਟੀ, ਮੋਗਾ : ਸਰਕਾਰੀ ਹਸਪਤਾਲ ਵਿਖੇ ਫਾਰਮਿਸਟ ਅਹੁਦੇ 'ਤੇ ਤਾਇਨਾਤ ਇਕ ਲੜਕੀ ਸਰਕਾਰੀ ਹਸਪਤਾਲ ਦੇ ਪੈਸਿਆਂ ਨੂੰ ਸਵਰਨ ਗੁਲਾਟੀ, ਮੋਗਾ : ਸਰਕਾਰੀ ਹਸਪਤਾਲ ਵਿਖੇ ਫਾਰਮਿਸਟ ਅਹੁਦੇ 'ਤੇ ਤਾਇਨਾਤ ਇਕ ਲੜਕੀ ਸਰਕਾਰੀ ਹਸਪਤਾਲ ਦੇ ਪੈਸਿਆਂ ਨੂੰPunjab10 hours ago
-
ਵੱਖ-ਵੱਖ ਥਾਵਾਂ ਤੋਂ ਚੂਰਾ ਪੋਸਤ ਬਰਾਮਦ, ਲੜਕੀ ਸਮੇਤ ਤਿੰਨ ਕਾਬੂਸਵਰਨ ਗੁਲਾਟੀ, ਮੋਗਾ : ਜ਼ਿਲ੍ਹਾ ਪੁਲਿਸ ਵੱਲੋਂ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਦੋ ਵੱਖ-ਵੱਖ ਥਾਵਾਂ ਤੋਂ ਚੂਰਾ ਪੋਸਤ ਬਰਾ ਸਵਰਨ ਗੁਲਾਟੀ, ਮੋਗਾ : ਜ਼ਿਲ੍ਹਾ ਪੁਲਿਸ ਵੱਲੋਂ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਦੋ ਵੱਖ-ਵੱਖ ਥਾਵਾਂ ਤੋਂ ਚੂਰਾ ਪੋਸਤ ਬਰਾPunjab10 hours ago
-
ਘਰ 'ਚ ਚੋਰੀ ਕਰਨ ਲਈ ਵੜਿਆ ਵਿਅਕਤੀ ਕਾਬੂਸਵਰਨ ਗੁਲਾਟੀ, ਮੋਗਾ : ਘਰ ਵਿਚ ਚੋਰੀ ਕਰਨ ਦੀ ਨੀਅਤ ਨਾਲ ਵੜੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਸਵਰਨ ਗੁਲਾਟੀ, ਮੋਗਾ : ਘਰ ਵਿਚ ਚੋਰੀ ਕਰਨ ਦੀ ਨੀਅਤ ਨਾਲ ਵੜੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈPunjab10 hours ago
-
ਘਰ 'ਚੋਂ ਸਾਮਾਨ ਚੋਰੀਅਣਪਛਾਤੇ ਚੋਰਾਂ ਵੱਲੋਂ ਪਿੰਡ ਲੋਧੀਪੁਰ 'ਚ ਕਮਾਮ ਰੋਡ ਸਥਿਤ ਇਕ ਬੰਦ ਮਕਾਨ 'ਚ ਸਾਮਾਨ ਚੋਰੀ ਕਅਣਪਛਾਤੇ ਚੋਰਾਂ ਵੱਲੋਂ ਪਿੰਡ ਲੋਧੀਪੁਰ 'ਚ ਕਮਾਮ ਰੋਡ ਸਥਿਤ ਇਕ ਬੰਦ ਮਕਾਨ 'ਚ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਇਸ ਸਬੰਧੀPunjab11 hours ago
-
4 ਤੋਂ 8 ਜੁਲਾਈ ਤਕ ਲੱਗਣਗੇ ਅਲਿਮਕੋ ਅਸਿਸਮੈਂਟ ਕੈਂਪ, ਸੀਐੱਚਸੀ ਸੈਂਟਰਾਂ 'ਚ ਰਜਿਸਟੇ੍ਸ਼ਨ ਸ਼ੁਰੂਸਟਾਫ਼ ਰਿਪੋਰਟਰ, ਮੋਗਾ : ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ 'ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕ ਸਟਾਫ਼ ਰਿਪੋਰਟਰ, ਮੋਗਾ : ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ 'ਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕPunjab11 hours ago
-
ਰੋਜ਼ਾ ਸ਼ਰੀਫ ਮੰਢਾਲੀ ਵਿਖੇ ਜੋੜ ਮੇਲੇ ਦੀਆਂ ਤਿਆਰੀਆਂ ਜਾਰੀਸੱਯਦ ਉਲ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਰੋਜ਼ਾ ਸ਼ਰੀਫ ਮਸੱਯਦ ਉਲ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਰੋਜ਼ਾ ਸ਼ਰੀਫ ਮੰਢਾਲੀ ਵਿਖੇ 29 ਜੂਨ ਤੋਂ 3Punjab11 hours ago
-
ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਵੀ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਲੈਣੇ ਜਾਰੀਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਦੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਦੇ ਬਿਆਨPunjab11 hours ago
-
ਲੋਕਾਂ ਲਈ ਜਾਨ ਦਾ ਖੌਅ ਬਣਿਆ ਡਰੇਨ ਦਾ ਘੋਨਾ ਪੁਲਪਿੰਡ ਹਮੀਦੀ ਤੋਂ ਗੁਰਮ ਨੂੰ ਜਾਂਦੀ ਿਲੰਕ ਸੜਕ ਦੇ ਵਿਚਕਾਰ ਦੀ ਲੰਘਦੀ ਅੱਪ ਲਸਾੜਾ ਡਰੇਨ ਦਾ ਘੋਨਾ ਪੁਲ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਪੁਲ 'ਤੇ ਆਸੇ ਪਾਸੇ ਲੱਗੀ ਰੇਿਲੰਗ ਲੰਮਾ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਹੈ। ਇਸ ਪੁਲ ਤੋਂ ਲੰਘਣ ਲਈ ਕੂਹਣੀ ਮੋੜ ਪੈਂਦਾ ਹੈ, ਰੇਿਲੰਗ ਨਾ ਹੋਣ ਕਰਕੇ ਇਸ ਪੁਲ 'ਤੇ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਡਰੇਨ 'ਚ ਡਿੱਗਣ ਕਾਰਨ ਇੱਕ ਸਕੂਟਰ ਸਵਾਰ ਦੀ ਮੌਤ ਵੀ ਹੋ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਭੁਪਿੰਦਰ ਸਿੰਘ ਢੀਂਡਸਾ ਦੀ ਅਗਵਾਈPunjab12 hours ago
-
Oil Imports: ਭਾਰਤ ਤੋਂ ਰੂਸ ਦੀ ਤੇਲ ਦਰਾਮਦ 50 ਗੁਣਾ ਵਧੀ, ਦੇਸ਼ ਦੇ ਕੁੱਲ ਤੇਲ ਆਯਾਤ 'ਚ ਮਾਸਕੋ ਦਾ ਹਿੱਸਾ 10 ਪ੍ਰਤੀਸ਼ਤ ਤਕ ਵਧਿਆਅਪ੍ਰੈਲ ਤੋਂ ਲੈ ਕੇ ਹੁਣ ਤਕ ਰੂਸ ਤੋਂ ਭਾਰਤ ਦੀ ਤੇਲ ਦਰਾਮਦ 50 ਗੁਣਾ ਵਧ ਗਈ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਹੁਣ ਭਾਰਤ ਦੇ ਕੁੱਲ ਕੱਚੇ ਤੇਲ ਦੀ ਦਰਾਮਦ 'ਚ ਰੂਸ ਦੀ ਹਿੱਸੇਦਾਰੀ ਵਧ ਕੇ 10 ਫੀਸਦੀ ਹੋ ਗਈ ਹੈ। ਯੂਕਰੇਨ ਯੁੱਧ ਤੋਂ ਪਹਿਲਾਂ ਕੁੱਲ ਤੇਲ ਦਰਾਮਦ ਵਿੱਚ ਰੂਸ ਦਾ ਹਿੱਸਾ 0.2 ਪ੍ਰਤੀਸ਼ਤ ਸੀ।Business14 hours ago
-
ਲੰਬੇ ਸਮੇਂ ਤਕ ਬੈਠਣ ਵਾਲੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਲਈ ਹਨ ਇਹ 5 ਆਸਣ ਬਹੁਤ ਫਾਇਦੇਮੰਦ, ਨਹੀਂ ਹੋਵੇਗੀ ਕਮਰ ਦਰਦ ਦੀ ਸਮੱਸਿਆਲੰਬੇ ਸਮੇਂ ਤਕ ਬੈਠਣ ਵਾਲੀਆਂ ਨੌਕਰੀਆਂ ਵਾਲੇ ਲੋਕ ਅਕਸਰ ਕਮਰ, ਪਿੱਠ, ਗਰਦਨ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਇਹ ਸਮੱਸਿਆਵਾਂ ਬਾਅਦ ਵਿੱਚ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾLifestyle20 hours ago
-
Patiala Crime : ਨਸ਼ੇੜੀ ਦੋਸਤਾਂ ਨੇ ਮੋਬਾਈਲ ਲਈ ਦੋਸਤ ਦਾ ਚਾਕੂ ਮਾਰ ਕੇ ਕੀਤਾ ਕਤਲ, ਲਾਸ਼ ਝਾੜੀਆਂ ’ਚੋਂ ਬਰਾਮਦਥਾਣਾ ਸਿਟੀ ਪੁਲਿਸ ਨੇ 3 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਨਸ਼ਾ ਕਰਨ ਦੇ ਆਦੀ 2 ਦੋਸਤਾਂ ਵੱਲੋਂ ਮੋਬਾਈਲ ਖ਼ਾਤਰ ਆਪਣੇ ਇਕ ਸਾਥੀ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਰਾਜਪੁਰਾ ਪੁਲਿਸ ਨੇ ਰੇਲਵੇ ਲਾਈਨਾਂ ਨੇੜਲੀਆਂ ਝਾੜੀਆਂ `ਚੋਂ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇੱਕ 17 ਸਾਲ ਦੇ ਨਾਬਾਲਿਗ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਦੂਜਾ ਸਾਥੀ ਨਿਤਿਨ ਕੁਮਾਰ ਵਾਸੀ ਕਿਰਾਏਦਾਰ ਪੁਰਾਣਾ ਰਾਜਪੁਰਾ ਆਪਣੇ ਛੋਟੇ ਭਰਾ ਅਤੇ ਮਾਂ ਸਮੇਤ ਫਰਾਰ ਦੱਸਿਆ ਜਾ ਰਿਹਾ ਹੈ।Punjab20 hours ago
-
ਕੂੜੇ ਤੋਂ ਕਮਾਈ 'ਤੇ ਜ਼ੋਰ, ਖਾਦ, ਗੈਸ ਤੇ ਬਿਜਲੀ ਬਣਾਉਣ ਦੇ ਪਲਾਂਟ ਲਾਉਣ ਦੀ ਲੋੜਪੰਜਾਬੀ ਜਾਗਰਣ ਕੇਂਦਰ, ਜਲੰਧਰ ਕੇਂਦਰ ਸਰਕਾਰ ਨੇ ਸਵੱਛ ਭਾਰਤ ਮਿਸ਼ਨ 2023 ਲਾਂਚ ਕਰ ਦਿੱਤਾ ਹੈ। ਸਵੱਛਤਾ ਮਿਸ਼ਨ ਦੇ ਅੱਠਵੇਂ ਅਡੀਸ਼ਨ ਦਾ ਫੋਕਸ ਸਿਰਫ ਵੇਸਟ ਮੈਨੇਜਮੈਂਟ ਹੀ ਨਹੀਂ ਸਗੋਂ ਕੂੜੇ ਤੋਂ ਕਮਾਈ ਕਰਨ 'ਤੇ ਵੀ ਹੈ। ਸ਼ਹਿਰਾਂ ਲਈ ਇਹ ਜ਼ਰੂਰੀ ਹੋ ਜਾਵੇਗਾ ਕਿ ਉਹ ਕੂੜਾ ਪ੍ਰਬੰਧਕ ਤਕ ਹੀ ਸੀਮਤ ਨਾ ਰਹਿ ਕੇ ਇਸ ਨੂੰ ਖਾਦ, ਗੈਸ ਤੇ ਬਿਜਲੀ 'ਚ ਬਦਲਣ ਲਈ ਵੀ ਕੰਮ ਕਰਨ। ਕੂੜੇ ਤੋਂ ਕਮਾਈ 'ਤੇ ਫੋਕਸ ਕਰ ਕੇ ਕੂੜਾ ਪ੍ਰਬੰਧਨ 'ਤੇ ਨਿਗਮਾਂ ਨੂੰ ਇਕ ਕਦਮ ਹੋਰ ਵਧਾਉਣ ਲਈ ਪੇ੍ਰਿਤ ਕੀਤਾ ਹੈ।Punjab1 day ago
-
ਐੱਮਪੀ ਮੁਹੰਮਦ ਸਦੀਕ ਨੇ ਪਿੰਡ ਮਹਿਰੋਂ ਨੂੰ ਦਿੱਤੀ ਪਾਣੀ ਵਾਲੀ ਟੈਂਕੀਵਕੀਲ ਮਹਿਰੋਂ, ਮੋਗਾ : ਪਿੰਡ ਮਹਿਰੋਂ 'ਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ 'ਚ ਮੈਂਬਰ ਪਾਰਲੀਮੈਂ ਵਕੀਲ ਮਹਿਰੋਂ, ਮੋਗਾ : ਪਿੰਡ ਮਹਿਰੋਂ 'ਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ 'ਚ ਮੈਂਬਰ ਪਾਰਲੀਮੈਂPunjab1 day ago
-
ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰ ਕੇ ਦੇਸ਼ ਦੀ ਤਰੱਕੀ ਦਾ ਹਿੱਸਾ ਬਣਨਾ ਚਾਹੀਦਾ : ਡੀਐੱਸਪੀਸਵਰਨ ਗੁਲਾਟੀ, ਮੋਗਾ : ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜ਼ਨ ਸਾਂਝ ਕੇਂਦਰ ਵੱਲੋਂ ਗੁਰੂ ਨਾਨਕ ਕਾਲਜ ਵਿਖੇ ਨਿ ਸਵਰਨ ਗੁਲਾਟੀ, ਮੋਗਾ : ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜ਼ਨ ਸਾਂਝ ਕੇਂਦਰ ਵੱਲੋਂ ਗੁਰੂ ਨਾਨਕ ਕਾਲਜ ਵਿਖੇ ਨਿPunjab1 day ago
-
ਪਿੰਡ ਵਾਸੀਆਂ ਦੇ ਨਾ ਆਉਣ ਕਾਰਨ ਗ੍ਰਾਮ ਸਭਾ ਦਾ ਇਜਲਾਸ ਮੁਲਤਵੀਵੀਰਵਾਰ ਨੂੰ ਕਸਬਾ ਰੁੜਕੀ ਬਹਾਦਰਗੜ੍ਹ 'ਚ ਧਰਮਸ਼ਾਲਾ ਵਿਖੇ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ ਪਰ ਪਿੰਡ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਨਾ ਹੋਣ ਕਾਰਨ ਮੌਕੇ 'ਤੇ 20 ਬੰਦੇ ਵੀ ਨਹੀਂ ਪਹੁੰਚੇ, ਜਿਸ ਕਾਰਨ ਗ੍ਰਾਮ ਸਭਾ ਦਾ ਇਜਲਾਸ ਮੁਲਤਵੀ ਕਰਨਾ ਪਿਆ। ਦੱਸਣਯੋਗ ਹੈ ਕਿ ਪੰਜਾਬ ਦੀ 'ਆਪ' ਸਰਕਾਰ ਵਵੀਰਵਾਰ ਨੂੰ ਕਸਬਾ ਰੁੜਕੀ ਬਹਾਦਰਗੜ੍ਹ 'ਚ ਧਰਮਸ਼ਾਲਾ ਵਿਖੇ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ ਪਰ ਪਿੰਡ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਨਾ ਹੋਣ ਕਾਰਨ ਮੌਕੇ 'ਤੇ 20 ਬੰਦੇ ਵੀ ਨਹੀਂ ਪਹੁੰਚੇ, ਜਿਸ ਕਾਰਨ ਗ੍ਰਾਮ ਸਭਾ ਦਾ ਇਜਲਾਸ ਮੁਲਤਵੀ ਕਰਨਾ ਪਿਆ। ਦੱਸਣਯੋਗ ਹੈ ਕਿ ਪੰਜਾਬ ਦੀ 'ਆਪ' ਸਰਕਾਰ ਵPunjab1 day ago