friendly
-
Farmer's Protest : ਲੰਗਰਾਂ ਲਈ ਵੰਡੀਆਂ ਜਾ ਰਹੀਆਂ ਨੇ ਈਕੋ-ਫਰੈਂਡਲੀ ਪੱਤਲਾਂਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪੋਹ ਦੀਆਂ ਠੰਢੀਆਂ ਰਾਤਾਂ ਦੌਰਾਨ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਹੋਰ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਵਾਤਾਵਰਨ ਪ੍ਰਤੀ ਵੀ ਜਾਗਰੂਕ ਹੋਣ ਦੀ ਮਿਸਾਲ ਪੇਸ਼ ਕਰ ਰਹੇ ਹਨ।Punjab20 days ago
-
ਬਜਟ ਫ੍ਰੈਂਡਲੀ 5G ਸਮਾਰਟਫੋਨ iQOO U3 ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼ਇਹ ਡਿਵਾਈਸ ਦੋ ਆਪਸ਼ਨ 6ਜੀਬੀ RAM ਅਤੇ 128 ਜੀਬੀ ਸਟੋਰੇਜ ਦੇ ਨਾਲ ਹੀ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਆਪਸ਼ਨ 'ਚ ਆਵੇਗੀ। ਇਸਦੀ ਸ਼ੁਰੂਆਤੀ ਕੀਮਤ, 1,498 ਯੁਆਨ (ਕਰੀਬ 16,990 ਰੁਪਏ) ਹੈ। iQOO U3 ਸਮਾਰਟਫੋਨ ਦਾ ਪ੍ਰੀ-ਆਰਡਰ ਅੱਜ ਭਾਵ 14 ਦਸੰਬਰ ਤੋਂ ਸ਼ੁਰੂ ਹੋ ਗਿਆ ਹੈ।Technology1 month ago
-
ਕੇਲੇ ਦੇ ਰੇਸ਼ੇ ਨਾਲ ਬਣਨਗੇ ਈਕੋ-ਫਰੈਂਡਲੀ ਸੈਨੇਟਰੀ ਪੈਡਵਿਚ ਸੀ ਕਿ ਅੌਰਤਾਂ ਲਈ ਅਜਿਹੇ ਸੈਨੇਟਰੀ ਪੈਡ ਤਿਆਰ ਕੀਤੇ ਜਾਣ ਜੋ ਈਕੋ-ਫਰੈਂਡਲੀ ਹੋਣ ਤੇ ਸਸਤੇ ਵੀ ਹੋਣ। ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਹਨ, ਜਿਨ੍ਹਾਂ ਕੋਲ ਸੈਨੇਟਰੀ ਪੈਡ ਵਰਤਣ ਬਾਰੇ ਸਹੀ ਜਾਣਕਾਰੀ ਨਹੀਂ ਹੁੰਦੀ, ਇਸ ਨਾਲ ਹਾਈਜੀਨ ਬਰਕਰਾਰ ਨਹੀਂ ਰਹਿੰਦੀ। ਤਾਲਾਬੰਦੀ ਦੌਰਾਨ ਮੰਗੀ ਸੀ ਆਨਲਾਈਨ ਫੀਡਬੈਕ ਆਦਿਤੀ ਮੁਤਾਬਕ ਤਾਲਾਬੰਦੀ ਦੌਰਾਨ ਅਸੀਂ ਇੰਸਟਾਗ੍ਰਾਮ 'ਤੇ ਪੇਜ ਬਣਾ ਕੇ ਕੁੜੀਆਂ, ਅੌਰਤਾਂ ਤੋਂ ਆਨਲਾਈਨ ਜਾਣਕਾਰੀ ਮੰਗੀ ਸੀ। ਫੀਡਬੈਕ ਦੌਰਾਨ ਸਾਹਮਣੇ ਆਇਆ ਕਿ ਉਹ ਜਿਹੋ ਜਿਹੇ ਸੈਨੇਟਰੀ ਪੈਡ ਵਰਤ ਰਹੀਆਂ ਹਨ, ਉਸ ਵਿਚ ਤਬਦੀਲੀ ਲਿਆਉਣ ਦਾ ਵੇਲਾ ਆ ਗਿਆ ਹੈ।Technology1 month ago
-
ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜੇ ਬਗੈਰ ਹੀ ਖੇਤੀ ਕਰ ਰਿਹਾ ਜਗਦੇਵ ਸਿੰਘਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਸਾੜੇ ਜ਼ਮੀਨ ਵਿੱਚ ਵਾਹ ਕੇ ਪਿੰਡ ਲੀਲਾ ਮੇਘ ਸਿੰਘ ਦਾ ਅਗਾਂਹਵਧੂ ਕਿਸਾਨ ਜਗਦੇਵ ਸਿੰਘ 14 ਏਕੜ ਮਾਲਕੀ ਅਤੇ 120 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਕਾਰਨ ਇਸ ਕਿਸਾਨ ਨੂੰ ਬਲਾਕ ਅਤੇ ਤਹਿਸੀਲ ਪੱਧਰ 'ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਕਿਸਾਨ ਦੀ ਸ਼ਲਾਘਾ ਕੀਤੀ ਗਈ ਹੈ।Punjab3 months ago
-
ਕੈਪਟਨ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਭਰੋਸੇ 'ਚ ਲਏ ਬਿਨਾਂ ਹੀ ਪਾਸ ਕੀਤੇ ਖੇਤੀ ਕਿਸਾਨ ਵਿਰੋਧੀ ਬਿੱਲ ਨੂੰ ਕੈਪਟਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਰੱਦ ਕਰ ਦੇਣ ਦੀ ਖ਼ੁਸ਼ੀ 'ਚ ਅੱਜ ਇੱਥੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਜਾਹਿਰ ਕੀਤੀ।Punjab3 months ago
-
ਕਿਸਾਨ ਹਿਤੈਸ਼ੀ ਬਣਨ ਵੱਲ ਪੁਲਾਂਘਪੰਜਾਬ ਵਿਧਾਨ ਸਭਾ ਵੱਲੋਂ ਕੇਂਦਰ ਸਰਕਾਰ ਦੇ ਖੇਤੀਬਾੜੀ ਨਾਲ ਸਬੰਧਤ ਤਿੰਨ ਬਿੱਲਾਂ ਨੂੰ ਸਰਬਸੰਮਤੀ ਨਾਲ ਰੱਦ ਕਰਨ ਤੋਂ ਬਾਅਦ ਪੰਜਾਬ ਅਤੇ ਕੇਂਦਰ ਸਰਕਾਰ ਵਿਚਾਲੇ ਟਕਰਾਅ ਵਾਲੀ ਸਥਿਤੀ ਬਣ ਗਈ ਜਾਪਦੀ ਹੈ।Editorial3 months ago
-
Mohan Bhagwat : ਸੰਘ ਮੁਖੀ ਮੋਹਨ ਭਾਗਵਤ ਬੋਲੇ, ਵਾਤਾਵਰਨ ਦੇ ਅਨੁਕੂਲ ਨਹੀਂ ਦੁਨੀਆ 'ਚ ਜੀਵਨ ਜਿਊਣ ਦਾ ਤਰੀਕਾਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਪੌਣ-ਪਾਣੀ ਗਤੀਵਿਧੀਆਂ ਵਿਭਾਗ ਤੇ ਹਿੰਦੂ ਅਧਿਆਤਮਕ ਅਤੇ ਸੇਵਾ ਫਾਊਂਡੇਸ਼ਨ ਵੱਲੋਂ ਐਤਵਾਰ ਨੂੰ ਪ੍ਰਕਿਰਤੀ ਵੰਦਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਡਾ. ਮੋਹਨ ਭਾਗਵਤ ਨੇ ਕਿਹਾ ਕਿ ਦੁਨੀਆ 'ਚ ਫਿਲਹਾਲ ਜਿਹੜਾ ਜ਼ਿੰਦਗੀ ਜਿਊਣ ਦਾ ਤਰੀਕਾ ਹੈ, ਉਹ ਪੌਣ-ਪਾਣੀ ਦੇ ਅਨੁਕੂਲ ਨਹੀਂ ਹੈ।National4 months ago
-
IIT ਬੰਬੇ 'ਚ ਬਣੀ ਈਕੋ ਫ੍ਰੈਂਡਲੀ ਬੈਟਰੀ ਦੇ ਹੋ ਰਹੇ ਹਨ ਚਰਚੇ, ਸਿੰਗਲ ਚਾਰਜ 'ਚ ਦੇਵੇਗੀ 1600km ਦੀ ਡ੍ਰਾਈਵਿੰਗ ਰੇਂਜ, ਦੇਖੋ ਕੀ ਹੈ ਇਸ 'ਤੇ ਰਿਪੋਰਟਭਾਰਤ 'ਚ ਇਲੈਕਟਰਿੱਕ ਵਾਹਨਾਂ ਨੂੰ ਲਿਆਉਣ ਲਈ ਸਰਕਾਰ ਪੂਰੀ ਤਰ੍ਹਾਂ ਸਰਗਰਮ ਹੈ, ਹਾਲਾਂਕਿ ਵੱਡੇ ਪੈਮਾਨੇ 'ਤੇ ਇਲੈਕਟਰਿੱਕ ਮੋਬਿਲਿਟੀ ਨੂੰ ਅਪਣਾਉਣ ਦਾ ਰਸਤਾ ਹਾਲੇ ਲੰਬਾ ਹੈ। ਪਰ ਦੇਸ਼ 'ਚ ਇਲੈਕਟਰਿੱਕ ਵਾਹਨ ਅਤੇ ਉਨ੍ਹਾਂ ਦੀ ਬੈਟਰੀ ਨੂੰ ਲੈ ਕੇ ਸੋਧ ਜਾਰੀ ਹੈ।Business5 months ago
-
ਕਿਸਾਨ ਹਿਤੈਸ਼ੀ ਕਦਮਕਿਸਾਨਾਂ ਨੂੰ ਆਪਣੀ ਉਪਜ ਕਿਤੇ ਵੀ ਵੇਚਣ ਦੀ ਸਹੂਲਤ ਦੇਣ ਵਾਲੇ ਆਰਡੀਨੈਂਸ ਦੇ ਪ੍ਰਭਾਵੀ ਹੋਣ ਦੇ ਨਾਲ ਹੀ ਭਾਰਤੀ ਖੇਤੀ ਦੇ ਇਕ ਨਵੇਂ ਯੁੱਗ ਵਿਚ ਦਾਖ਼ਲ ਹੋਣ ਦਾ ਰਾਹ ਪਕੇਰਾ ਹੁੰਦਾ ਦਿਖਾਈ ਦੇ ਰਿਹਾ ਹੈ।Editorial6 months ago
-
Paper bag day 2020 : ਕਾਗ਼ਜ਼ ਦੇ ਬੈਗ ਦਾ ਦਿਨ, ਜਾਣੋ ਇਸ ਦਾ ਇਤਿਹਾਸ ਤੇ ਮਹੱਤਵਦੁਨੀਆ ਭਰ 'ਚ 12 ਜੁਲਾਈ ਨੂੰ 'ਪੇਪਰ ਬੈਗ ਡੇ' ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਪਲਾਸਟਿਕ ਕਚਰੇ ਨੂੰ ਘੱਟ ਕਰਨ 'ਚ ਮਦਦ ਕਰਨ ਲਈ ਪਲਾਸਟਿਕ ਦੀ ਬਜਾਏ ਪੇਪਰ ਬੈਗ ਦੀ ਵਰਤੋਂ ਕਰਨ 'ਚ ਜਾਗਰੂਕਤਾ ਫੈਲਾਉਣਾ ਹੈ।Lifestyle6 months ago
-
ਦੋ ਵਿਦਿਆਰਥਣਾਂ ਨੇ ਬਣਾਇਆ ਕਮਾਲ ਦਾ ਉਪਕਰਨ, ਸੈਨੇਟਰੀ ਪੈਡ ਨੂੰ ਖਾਦ 'ਚ ਬਦਲੇਗਾ ਈਕੋ ਫਰੈਂਡਲੀ 'ਮੈਨਸਿਊ ਬਰਨਰ'ਪੰਜਾਬ ਦੇ ਪਠਾਨਕੋਟ ਦੀ 10ਵੀਂ 'ਚ ਪੜ੍ਹਨ ਵਾਲੀਆਂ ਦੋ ਵਿਦਿਆਰਥਣਾਂ ਕ੍ਰਿਤਿਕਾ ਤੇ ਹਰਸ਼ਿਤਾ ਨੇ ਕਮਾਲ ਦਾ ਉਪਕਰਨ ਬਣਾਇਆ ਹੈ। 'ਮੈਨਸਿਊ ਬਰਨਰ' ਨਾਂ ਦਾ ਇਹ ਉਪਕਰਨ ਵਰਤੇ ਜਾ ਚੁੱਕੇ ਸੈਨੇਟਰੀ ਪੈਡ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਕੇ ਖਾਦ 'ਚ ਤਬਦੀਲ ਕਰ ਦਿੰਦਾ ਹੈ।Punjab1 year ago
-
ਯੂਕੇਜੀ ਦੇ ਬੱਚਿਆਂ ਦੇ ਕਰਵਾਏ ਫਰੈਂਡਲੀ ਕ੍ਰਿਕੇਟ ਮੈਚਕੈਪਸ਼ਨ : ਮੁਕਾਬਲੇ ਵਿਚ ਜੇਤੂ ਟੀਮ ਦੇ ਨਾਲ ਡੀਨ ਮਲfriendly cricket match ਕੀਤ ਸਿੰਘ ਤੇ ਸਟਾਫ। ਨੰਬਰ : 12 ਮੋਗਾ 12 ਪੀ ਵਕੀਲ ਮਹਿਰੋਂ, ਮੋਗਾPunjab1 year ago
-
ਵੀਅਤਨਾਮ ਹੱਥੋਂ ਹਾਰੀ ਭਾਰਤੀ ਮਹਿਲਾ ਟੀਮਭਾਰਤੀ ਮਹਿਲਾ ਫੁੱਟਬਾਲ ਟੀਮ ਨੂੰ ਹਨੋਈ ਵਿਚ ਦੋ ਫੀਫਾ ਅੰਤਰਰਾਸ਼ਟਰੀ ਦੋਸਤਾਨਾ ਮੈਚਾਂ ਦੇ ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ ਵਿਚ ਮੇਜ਼ਬਾਨ ਵੀਅਤਨਾਮ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।Sports1 year ago
-
ਈਕੋ ਫਰੈਂਡਲੀ ਦੀਵਾਲੀ ਮਨਾਈਪੁਨੀਤ ਅਰੋੜਾ, ਨਕੋਦਰ: ਸੱਤਿਅਮ ਗਰੁੱਪ ਆਫ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਕਾਲਜ ਦੇ ਪਿ੍ਰੰਸੀਪਲ ਦਵਿੰਦਰ ਸਿੰਘ ਪਿ੍ਰੰਸੀਪਲ ਰਾਸ਼ਿਦ ਦੀ ਅਗਵਾਈ ਵਿਚ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਈਕੋ ਫਰੈਂਡਲੀ ਦੀਵਾਲੀ ਮਨਾਈ ਗਈ। ਈਕੋ ਫਰੈਂਡਲੀ ਦਿਵਾਲੀ ਮਣਾਉਣ ਦਾ ਮਕਸਦ ਪਟਾਕਿਆਂ ਦੇ ਹਾਨੀਕਾਰਕ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਪਟਾਕਿਆਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਿਚ ਰੰਗੋਲੀ, ਚਾਰਟ ਮੇਕਿੰਗ ਤੇ ਹੋਰ ਕਈ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ।Punjab1 year ago
-
ਬਾਬਾ ਫਰੀਦ ਸਕੂਲ ਦੇ ਵਿਦਿਆਰਥੀਆਂ ਨੇ ਈਕੋ ਫਰੈਂਡਲੀ ਦੀਵਾਲੀ ਮਨਾਉਣ ਦਾ ਪ੍ਰਣ ਲਿਆਸਤੀਸ਼ ਕੁਮਾਰ, ਫ਼ਰੀਦਕੋਟ : ਸਕੂਲ ਦੇ ਪਿ੍ਰੰਸੀਪਲ ਮਿਸਿਜ਼ ਕੁਲfriendly diwali ਦੀਪ ਕੌਰ ਨੇ ਸਵੇਰ ਦੀ ਪ੍ਰਰਾਰਥਨਾ ਸਭਾ 'ਚ ਵਿਦਿਆਰਥੀਆਂ ਨੂੰ ਦੀPunjab1 year ago
-
ਈਕੋ-ਫਰੈਂਡਲੀ ਦੀਵਾਲੀ ਮਨਾਉਣ ਲਈ ਕੱਢੀ ਜਾਗਰੂਕਤਾ ਰੈਲੀਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਡਿਪਸ ਸਕੂਲ ਭੋਗਪੁਰ ਵਿਖੇ ਸਕੂਲ ਪਿ੍ਰੰਸੀਪਲ ਰਮਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਈਕੋ-ਫਰੈਂਡਲੀ ਦੀਵਾਲੀ ਮਨਾਉਣ ਸਬੰਧੀ ਪੂਰੇ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ। ਸਕੂਲ ਤੋਂ ਰੈਲੀ ਦੀ ਸ਼ੁਰੂਆਤ ਹੁੰਦੇ ਹੋਏ ਭੋਗਪੁਰ ਆਦਮਪੁਰ ਰੋਡ, ਬੱਸ ਸਟੈਂਡ, ਬਾਜ਼ਾਰ, ਜੀਟੀ ਰੋਡ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ 'ਚੋਂ ਰੈਲੀ ਕੱਢੀ ਗਈ। ਸਕੂਲ ਪਿ੍ਰੰਸੀਪਲ ਰਮਿੰਦਰ ਕੌਰ ਨੇ ਦੱਸਿਆ ਕਿ ਇਸ ਰੈਲੀ ਨੂੰ ਕੱਢਣ ਦਾ ਮੁੱਖ ਮਕਸਦ ਲੋਕਾਂ ਨੂੰ ਪਟਾਕਿਆਂ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਬਾਰੇ ਦੱਸਣਾ ਤੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਬੱਚਿਆਂ ਨੇ ਰੈਲੀ ਦੌਰਾਨ ਆਪਣੇ ਸਲੋਗਨਾ ਰਾਹੀ ਹਰ ਇਕ ਨੂੰ ਪਟਾਕਿਆਂ ਨਾਲ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਬਾਰੇ ਦੱਸਿਆ ਗਿਆ, ਜਿਸ ਨਾਲ ਸਾਹ ਲੈਣ ਵਾਲੇ ਰੋਗੀਆਂ, 5 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ, ਬਜ਼ੁਰਗਾਂ ਦੇ ਨਾਲ-ਨਾਲ ਜਾਨਵਰਾਂ, ਪਸ਼ੂ-ਪੰਛੀਆਂ ਨੂੰ ਪਟਾਕਿਆਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਅੰਤ ਪਿ੍ਰੰਸੀਪਲ ਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਇਸ ਦੀਵਾਲੀ ਸਾਨੂੰ ਸਾਰਿਆਂ ਨੂੰ ਪਟਾਕਿਆਂ ਦੀ ਵਰਤੋਂ ਘੱਟ ਕਰਨ ਤੇ ਗਰੀਬਾਂ ਲੋਕਾਂ ਨਾਲ ਮਿਲ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਤੇ ਸਕੂਲ ਵਿਚ ਲਗਾਏ ਦਰੱਖਤਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ।Punjab1 year ago
-
Big Boss 13 : ਇੰਝ ਹੋਵੇਗੀ ਸਭ ਤੋਂ ਮਹਿੰਗੀ ਕੰਟੈਸਟੈਂਟ ਤੇ ਗਲੈਮਰਸ ਰਸ਼ਮੀ ਦੇਸਾਈ ਦੀ ਐਂਟਰੀ! ਦੇਖੋ ਵੀਡੀਓਟੀਵੀ ਸ਼ੋਅ ਬਿੱਗ ਬੌਸ ਧਮਾਕੇਦਾਰ ਐਂਟਰੀ ਲਈ ਤਿਆਰ ਹੈ। ਐਤਵਾਰ ਰਾਤ ਆਗਾਜ਼ ਹੋਣ ਤੋਂ ਬਾਅਦ ਬਿੱਗ ਬੌਸ ਦੇ ਘਰ ਦਾ ਵੀ ਡਰਾਮਾ ਸ਼ੁਰੂ ਹੋ ਜਾਵੇਗਾ ਤੇ ਸ਼ੋਅ 'ਚ ਧਮਾਕੇਦਾਰ ਟਾਸਕ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਬਿੱਗ ਬੌਸ ਦੇ ਘਰ ਆਉਣ ਵਾਲੇ ਮੁਕਾਬਲੇਬਾਜ਼ਾਂ ਦੀ ਐਂਟਰੀ ਵੀ ਦਮਦਾਰ ਹੋਣ ਵਾਲੀ ਹੈ।Entertainment 1 year ago
-
ਈਕੋ ਫਰੈਂਡਲੀ ਗਣਪਤੀ ਲਿਆਉਂਦੀ ਹੈ ਸ਼ਿਲਪਾਅੱਜ ਭਗਵਾਨ ਗਣੇਸ਼ ਦੀ ਸਥਾਪਨਾ ਹੋਵੇਗੀ। ਸ਼ਿਲਪਾ ਵੀ ਪਿਛਲੇ ਦਸ ਸਾਲ ਤੋਂ ਗਣਪਤੀ ਨੂੰ ਆਪਣੇ ਘਰ ਲਿਆ ਰਹੀ ਹੈ।Entertainment 1 year ago
-
ਆਪ ਨਹੀਂ ਬਲਕਿ ਕੈਪਟਨ-ਬਾਦਲ 'ਚ ਚੱਲ ਰਿਹੈ ਫਰੈਂਡਲੀ ਮੈਚ : ਮਾਨਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਬਾਦਲਾਂ 'ਤੇ ਮੁੱਖ ਮੰਤਰੀ ਦੀਆਂ ਮਿਹਰਬਾਨੀਆਂ ਬਾਰੇ ਮੂੰਹ 'ਤੇ ਖਰੀਆਂ-ਖਰੀਆਂ ਸੁਣਾ ਕੇ ਥੋੜ੍ਹੇ ਬਹੁਤ ਬਚਦੇ ਭਰਮ-ਭੁਲੇਖੇ ਵੀ ਦੂਰ ਕਰ ਦਿੱਤੇ ਹਨ।Punjab1 year ago
-
ਵਿਦਿਆਰਥੀਆਂ ਵਲੋਂ ਮਿੱਤਰਤਾਪੂਰਨ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨਕੈਪਸ਼ਨ : ਮਿੱਤਰਤਾਪੂਰਨ ਮੈਚਾਂ ਤੋਂ ਬਾਅਦ ਸਕੂਲਾਂ ਦੇ ਬੱਚੇ ਸਟਾਫ਼ ਤੇ ਪ੍ਰਬੰਧਕਾਂ ਦੇ ਨਾਲ। friendly match ਨੰਬਰ : 1 ਮੋਗਾ 22 ਪੀ ਵਕੀਲPunjab1 year ago