free netflix
-
ਅੱਜ ਤੋਂ ਮਿਲੇਗਾ Netflix ਨੂੰ ਬਿਲਕੁਲ ਫਰੀ ਦੇਖਣ ਦਾ ਮੌਕਾ, ਜਾਣੋ ਕਿਵੇਂ ਕਰੀਏ ਅਸੈੱਸਹਰਮਨਪਿਆਰੇ ਓਟੀਟੀ ਪਲੇਟਫਾਰਮ ਨੈੱਟਫਲਿਕਸ ਨੇ ਪਿਛਲੇ ਦਿਨੀਂ StreamFest ਆਫ਼ਰ ਦਾ ਐਲਾਨ ਕੀਤਾ ਸੀ, ਜਿਸ ਤਹਿਤ ਯੂਜ਼ਰਜ਼ ਵੀਕੈਂਡ ਵਿਚ ਫਰੀ ਸਟ੍ਰੀਮਿੰਗ ਦੀ ਸਹੂਲਤ ਦਾ ਲਾਭ ਲੈ ਸਕਣਗੇ। ਨੈੱਟਫਲਿਕਸ ਯੂਜ਼ਰਜ਼ ਲਈ ਖੁਸ਼ਖਬਰੀ ਹੈ ਕਿ ਇਹ ਆਫਰ ਅੱਜ ਭਾਵ 5 ਦਸੰਬਰ ਤੋਂ ਸ਼ੁਰੂ ਹੋ ਗਈ ਹੈ।Technology2 months ago
-
ਇਹ ਹਨ jio ਦੇ ਤਿੰਨ ਸ਼ਾਨਦਾਰ ਰਿਚਾਰਜ ਪਲਾਨ, 504GB Data, Unlimited calling ਨਾਲ ਮਿਲਦਾ ਹੈ ਮੁਫਤ Netflix, Amazon Prime SubscriptionReliance Jio ਵੱਲੋਂ ਹਾਲ ਹੀ 'ਚ JioPhone ਯੂਜ਼ਰ ਲਈ ਤਿੰਨ ਨਵੇਂ ਰਿਚਾਰਜ ਪਲਾਨ ਨੂੰ ਪੇਸ਼ ਕੀਤਾ ਗਿਆ ਸੀ। ਇੱਥੇ ਤਿੰਨ ਰਿਚਾਰਜ ਪਲਾਨ ਆਨ ਇੰਨ ਵਨ ਲੌਗ ਟਰਮ ਪਲਾਨ ਹਨ, ਜਿਸ 'ਚ ਯੂਜ਼ਰ ਨੂੰ Unlimited calling, messaging ਤੇ 504GB ਤਕ ਦਾTechnology2 months ago
-
Free Netflix Subscription : 2 ਦਿਨ ਪੂਰੀ ਤਰ੍ਹਾਂ ਫ੍ਰੀ ਮਿਲੇਗਾ Netflix, ਜਾਣੋ ਕਦੋਂ ਤੇ ਕਿਵੇਂ ਚੁੱਕੀਏ ਆਫਰ ਦਾ ਫਾਇਦਾNetflix ਮੌਕਾ ਦੇ ਰਿਹਾ ਹੈ ਕਿ ਦੋ ਦਿਨ ਦੇ ਫ੍ਰੀ ਸਬਸਕ੍ਰਿਪਸ਼ਨ ਹਾਸਿਲ ਕਰਨ ਦਾ। Netflix ਨੇ ਭਾਰਤ ਲਈ StreamFest ਦਾ ਐਲਾਨ ਕੀਤਾ ਹੈ। ਇਸਦੇ ਤਹਿਤ 4 ਦਸੰਬਰ ਤੋਂ ਅਗਲੇ 48 ਘੰਟਿਆਂ ਲਈ Netflix ਪੂਰੀ ਤਰ੍ਹਾਂ ਫ੍ਰੀ ਰਹੇਗਾ। ਭਾਵ ਕੋਈ ਵੀ ਯੂਜ਼ਰ ਆਪਣੇ ਮੋਬਾਈਲ 'ਤੇ ਇਹ ਐਪ ਡਾਊਨਲੋਡ ਕਰਕੇ ਫ੍ਰੀ ਸਬਸਕ੍ਰਿਪਸ਼ਨ ਕਰ ਸਕਦਾ ਹੈ।Technology3 months ago
-
ਤੁਹਾਨੂੰ ਵੀ ਮਿਲ ਰਿਹੈ Netflix 'ਤੇ ਫ੍ਰੀ ਪਾਸ ਵਾਲਾ ਮੈਸੇਜ ਤਾਂ ਸਾਵਧਾਨ, ਭਰੋਸਾ ਕਰਨਾ ਪੈ ਜਾਵੇਗਾ ਭਾਰੀਜੇ ਤੁਸੀਂ ਵੀ ਘਰ ਬੈਠੇ-ਬੈਠੇ ਲਾਕਡਾਊਨ ਦੇ ਦਿਨੀਂ ਕੰਮ ਦੇ ਨਾਲ ਹੀ Netflix 'ਤੇ ਫਿਲਮਾਂ ਜਾਂ ਵੈੱਬ ਸੀਰੀਜ਼ ਦਾ ਮਜ਼ਾ ਲੈ ਰਹੇ ਹੋ ਤਾਂ ਬਿਲਕੁਲ ਲੈਂਦੇ ਰਹੋ। ਹਾਲਾਂਕਿ Netflix, Facebook ਵਰਗੀ ਸਾਰੇ ਸਾਈਟਸ ਨੇ ਇੰਟਰਨੈੱਟ ਵੀਡੀਓ ਦੇਖਣ 'ਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।Technology11 months ago