fraud
-
Cyber Fraud: ਸਾਈਬਰ ਅਪਰਾਧੀਆਂ ਦੇ ਨਿਸ਼ਾਨੇ 'ਤੇ ਚੰਡੀਗੜ੍ਹ ਦਾ ਰਿਟਾਇਰਡ ਵਿਅਕਤੀ, ਇਨ੍ਹਾਂ 8 ਤਰੀਕਿਆਂ ਨਾਲ ਹੋ ਰਹੀ ਹੈ ਠੱਗੀਸ਼ਹਿਰ ਵਿੱਚ ਸਾਈਬਰ ਧੋਖਾਧੜੀ ਦੀਆਂ ਘਟਨਾਵਾਂ ਵਿੱਚ ਕਮੀ ਨਹੀਂ ਆ ਰਹੀ ਹੈ। ਆਨਲਾਈਨ ਧੋਖਾਧੜੀ ਦੀਆਂ ਸ਼ਿਕਾਇਤਾਂ ਹਰ ਰੋਜ਼ ਚੰਡੀਗੜ੍ਹ ਸਾਈਬਰ ਪੁਲਿਸ ਸਟੇਸ਼ਨ ਤੱਕ ਪਹੁੰਚ ਰਹੀਆਂ ਹਨ। ਚੰਡੀਗੜ੍ਹ 'ਚ ਸੀਨੀਅਰ ਸਿਟੀਜ਼ਨਾਂ ਨਾਲ ਆਨਲਾਈਨ ਧੋਖਾਧੜੀ ਦੇ ਜ਼ਿਆਦਾ ਮਾਮਲੇ ਸਾਹਮਣੇPunjab2 hours ago
-
CIBIL Score: ਜਾਣੋ ਕਿ ਕਿਵੇਂ ਇੱਕ ਕ੍ਰੈਡਿਟ ਕਾਰਡ ਖਰਾਬ ਕਰ ਸਕਦੈ ਤੁਹਾਡਾ CIBIL ਸਕੋਰ, ਜਾਣੋ ਨਹੀਂ ਤਾਂ ਕਰਜ਼ਾ ਲੈਂਦੇ ਸਮੇਂ ਪਛਤਾਉਗੇਵਿੱਤੀ ਸੰਕਟ ਦੇ ਸਮੇਂ ਵਿੱਚ ਕ੍ਰੈਡਿਟ ਕਾਰਡ ਇੱਕ ਜੀਵਨ ਬਚਾਉਣ ਵਾਲੇ ਵਜੋਂ ਆਉਂਦੇ ਹਨ। ਆਮ ਤੌਰ 'ਤੇ ਲੋਕ ਇਨ੍ਹਾਂ ਕਾਰਡਾਂ ਦੀ ਵਰਤੋਂ ਕਰਦੇ ਸਮੇਂ ਜ਼ਿਆਦਾ ਖਰਚ ਕਰਦੇ ਹਨ, ਜਿਸਦਾ ਨੁਕਸਾਨ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ। ਇਸ ਦੇ ਨਾਲ ਹੀ, ਸਾਵਧਾਨ ਅਤੇ ਵਿੱਤੀBusiness23 hours ago
-
ਧੋਖਾਧੜੀ ਦੇ ਵਿਵਾਦ 'ਚ ਇਨਸਾਫ ਨਾ ਮਿਲਣ 'ਤੇ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ 'ਤੇ ਚੜਿਆ ਬਜ਼ੁਰਗ ਕਿਸਾਨ, ਪਿਛਲੇ ਕਈ ਸਾਲਾਂ ਤੋਂ ਸੀ ਪਰੇਸ਼ਾਨਪੈਸਿਆਂ ਦੇ ਲੈਣ ਦੇਣ ਕਾਰਨ ਹੋਈ ਧੋਖਾਧੜੀ ਦੇ ਵਿਵਾਦ ਵਿਚ ਪ੍ਰਸ਼ਾਸਨ ਵੱਲੋਂ ਇਨਸਾਫ ਨਾ ਦੇਣ ਅਤੇ ਨਿੱਤ ਦੇ ਲਾਰਿਆਂ ਤੋਂ ਤੰਗ ਆ ਕੇ ਪਿੰਡ ਮਹਿਰੋਂ ਦਾ ਕਿਸਾਨ ਬਲਜਿੰਦਰ ਸਿੰਘ ਉਰਫ ਮੰਗੂ ਵੀਰਵਾਰ ਸਵੇਰੇ ਪਿੰਡ ਦੇ ਜਲ ਘਰ ਦੀ ਬੇਹੱਦ ਖਸਤਾ ਹਾਲਤ ਟੈਂਕੀ ‘ਤੇ ਪੈਟਰੋਲPunjab23 hours ago
-
ਸਾਵਧਾਨੀ ਨਾਲ ਕਰੋ ਮਿਊਚਲ ਫੰਡ 'ਚ ਨਿਵੇਸ਼, ਚੰਡੀਗੜ੍ਹ 'ਚ ਏਅਰਫੋਰਸ ਦੇ ਸੇਵਾਮੁਕਤ ਅਧਿਕਾਰੀ ਨਾਲ 99 ਹਜ਼ਾਰ ਦੀ ਠੱਗੀਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਸਾਈਬਰ ਅਪਰਾਧੀ ਹੁਣ ਅਜਿਹੇ ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਜੇਕਰ ਤੁਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਪੈਸੇ ਬਚਾ ਕੇ ਕਿਤੇ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਇਕ ਨਿਵੇਸ਼ਕ ਹੋਣ ਦੇ ਨਾਤੇ, ਤੁਹਾਡੇ ਕੋਲ ਤੁਹਾਡੇ ਨਿਵੇਸ਼ ਕੀਤੇ ਪੈਸੇ ਨਾਲ ਸਬੰਧਤ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ, ਜਿਸ ਵਿੱਚ ਇਸਦੀ ਨਿਰਧਾਰਤ ਮਿਆਦ ਵੀ ਸ਼ਾਮਲ ਹੈ।Punjab1 day ago
-
ਗੀਤਾ ਪ੍ਰੈੱਸ ਦੀਆਂ ਕਿਤਾਬਾਂ 20 ਗੁਣਾ ਜ਼ਿਆਦਾ ਕੀਮਤ ’ਤੇ ਵੇਚ ਰਹੀਆਂ ਹਨ ਈ-ਕਾਮਰਸ ਕੰਪਨੀਆਂ,ਪ੍ਰੈੱਸ ਪ੍ਰਬੰਧਨ ਨੇ ਫਲਿਪਕਾਰਡ, ਸਨੈਪਡੀਲ ਤੇ ਐਮਾਜ਼ੋਨ ਨੂੰ ਭੇਜੀ ਚਿੱਠੀਉੱਤਰ ਪ੍ਰਦੇਸ਼ ਸਰਕਾਰ ’ਚ ਸ਼ਹਿਰੀ ਵਿਕਾਸ ਦੇ ਵਿਸ਼ੇਸ਼ ਸਕੱਤਰ ਡਾ. ਰਜਿੰਦਰ ਪੇਂਸੀਆ ਨੇ ਈ-ਮੇਲ ਭੇਜ ਕੇ ਗੀਤਾ ਪ੍ਰੈੱਸ ਪ੍ਰਬੰਧਨ ਦਾ ਧਿਆਨ ਇਸ ਪਾਸੇ ਦਿਵਾਇਆ ਤਾਂ ਗੀਤਾ ਪ੍ਰੈੱਸ ਪ੍ਰਬੰਧਨ ਨੇ ਇਨ੍ਹਾਂ ਕੰਪਨੀਆਂ ਨੂੰ ਚਿੱਠੀ ਲਿਖ ਕੇ ਇਸ ਨੂੰ ਰੋਕਣ ਦੀ ਮੰਗ ਕੀਤੀ।National1 day ago
-
ਬੀਮੇ ਦੇ ਨਾਂ 'ਤੇ 12 ਲੱਖ ਦੀ ਠੱਗੀ ਕਰਨ ਵਾਲੇ ਮੁਲਜ਼ਮਾਂ ਖਿਲਾਫ ਮਾਮਲਾ ਦਰਜਭੋਗਪੁਰ ਸ਼ਹਿਰ ਦੇ ਮੁਹੱਲਾ ਗੁਰੂ ਨਾਨਕ ਨਗਰ ਦੀ ਵਸਨੀਕ ਇਕ ਅੌਰਤ ਨਾਲ ਐਕਸੀਡੈਂਟਲ ਬੀਮਾ ਕਰਵਾਉਣ ਦੇ ਨਾਂ 'ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਲੋਕਾਂ ਖ਼ਿਲਾਫ਼ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਪੀੜਤਾ ਵੱਲੋਂ ਐੱਸਐੱਸਪੀ ਜਲੰਧਰ ਦਿਹਾਤੀ ਨੂੰ ਇਕ ਸ਼ਿਕਾਇਤ ਦਿੱਤੀ ਗਈ ਸੀPunjab1 day ago
-
Fraud Case : ਲੁਧਿਆਣਾ ਦੇ ਨਾਮਵਰ ਡਾਕਟਰ ਦੇ ਪਿਤਾ ਦਾ ਭੇਸ ਬਣਾ ਕੇ ਵੇਚੀ ਕਰੋੜਾਂ ਰੁਪਏ ਦੀ ਜ਼ਮੀਨ, ਚਾਰ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਡਾ ਰਾਧਾਕ੍ਰਿਸ਼ਨ ਗੁਪਤਾ ਨੇ ਦੱਸਿਆ ਕਿ ਪਿੰਡ ਫਾਗਲਾ ਵਿਚ ਉਨ੍ਹਾਂ ਦੇ ਪਿਤਾ ਕ੍ਰਿਸ਼ਨ ਮੁਰਾਰੀ ਗੁਪਤਾ ਦੀ 10 ਕਨਾਲ 9 ਮਰਲੇ ਜ਼ਮੀਨ ਪਈ ਹੋਈ ਸੀ। 27 ਅਪਰੈਲ 2021 ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਜ਼ਮੀਨ ਹੜੱਪਣ ਦੀ ਸਾਜ਼ਿਸ਼ ਤਹਿਤ ਚਾਰੇ ਮੁਲਜ਼ਮ ਆਪਸ ਵਿਚ ਸਾਜ਼ਬਾਜ਼ ਹੋਏ ਅਤੇ ਜਾਇਦਾਦ ਦੇ ਫ਼ਰਜ਼ੀ ਕਾਗਜ਼ ਤਿਆਰ ਕੀਤੇ।Punjab4 days ago
-
Ludhiana Crime : ਇੰਸਟਾਗ੍ਰਾਮ 'ਤੇ ਦੋਸਤੀ ਦਾ ਨਿਕਲਿਆ ਖ਼ੌਫਨਾਕ ਅੰਜਾਮ... ਜਬਰ ਜਨਾਹ ਤੋਂ ਬਾਅਦ ਦੋਸ਼ੀ ਨਾਬਾਲਗਾ ਨੂੰ ਕਰਦਾ ਰਿਹਾ ਬਲੈਕਮੇਲਇੰਸਟਾਗ੍ਰਾਮ 'ਤੇ ਦੋਸਤੀ ਤੋਂ ਬਾਅਦ ਨਾਬਾਲਗ ਲੜਕੇ ਨੇ ਨਾਬਾਲਗਾ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਬਾਅਦ ਵਿਚ ਉਸ ਨੂੰ ਧਮਕੀਆਂ ਦੇ ਕੇ ਬਲੈਕਮੇਲ ਕਰਕੇ ਪੈਸੇ ਵਸੂਲੀ ਕਰਦਾ ਰਿਹਾ। ਸ਼ੱਕ ਪੈਣ 'ਤੇ ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਘਰPunjab7 days ago
-
ਪੇਟੀਐਮ ਬੈਂਕ ਬ੍ਾਂਚ ਦੇਣ ਦਾ ਝਾਂਸਾ ਦੇ ਕੇ ਮਾਰੀ ਤਿੰਨ ਲੱਖ ਦੀ ਠੱਗੀਮੁਕਤਸਰ ਦੇ ਇਕ ਵਿਅਕਤੀ ਨੂੰ ਪੇਟੀਐਮ ਬੈਂਕ ਬ੍ਾਂਚ ਦੇਣ ਦਾ ਝਾਂਸਾ ਦੇ ਕੇ ਮੋਹਾਲੀ ਨਿਵਾਸੀ ਇਕ ਵਿਅਕਤੀ ਨੇ ਉਸ ਨਾਲ 3 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਿਸ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਸੁਨੀਲ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਸੰਧੂ ਕਾਲੋਨੀ ਮਲੋਟ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਨੇ ਐੱਸਐੱਸਪੀ ਮੁਕਤਸਰ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਸਾਲ 2019Punjab7 days ago
-
ਕੈਨੇਡਾ ਸਟੱਡੀ ਵੀਜ਼ਾ 'ਤੇ ਭੇਜਣ ਲਈ 10 ਲੱਖ ਦੀ ਮਾਰੀ ਠੱਗੀਸਥਾਨਕ ਨਿੱਜੀ ਇਮੀਗੇ੍ਸ਼ਨ ਸੈਂਟਰ ਦੇ ਮਾਲਕ ਖ਼ਿਲਾਫ਼ ਪੁਲਿਸ ਥਾਣਾ ਦੋਰਾਹਾ ਵਿਖੇ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਪੁਲਿਸ ਥਾਣਾ ਦੋਰਾਹਾ ਵਿਖੇ ਹਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਹਾਲ ਵਾਸੀ ਗ੍ਰੀਨ ਇਸਟੇਟ ਖੰਨਾ ਨੇ ਦਿੱਤੀ ਦਰਖਾਸਤ 'ਚ ਲਿਖਿਆ ਕਿ ਉਸ ਨੇ ਆਪਣੀ ਘਰਵਾਲੀ ਮਨਪ੍ਰਰੀਤ ਕੌਰ ਨੂੰ ਕੈਨੇਡਾ ਸਟੱਡੀ ਵੀਜਾ 'ਤੇ ਭੇਜਣ ਸਬੰਧੀ ਅੰਗਦ ਇਮੀਗੇ੍ਸ਼ਨ ਦੋਰਾਹਾ ਦੇ ਮਾਲਕ ਮਨਵੀਰ ਸਿੰਘ ਨਾਲ ਸੰਪਰਕ ਕੀਤਾ ਸੀ, ਜਿਸਨੇ ਮਨਪ੍ਰਰੀਤ ਕੌਰ ਨੂੰ ਸਟੱਡੀ ਵੀਜ਼ਾ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਬਿਨਾਂ ਲਾਇਸੰਸ/ਅਧਿਕਾਰ ਤੋਂ 11 ਹਜਾਰ ਰੁਪਏ ਨਕਦ ਤੇ 9,26,500 ਰੁਪਏ ਆਰਟੀਜੀਐੱਸ ਕੁੱਲ ਰਕਮ 9,37,500 ਰੁਪਏ ਪ੍ਰਰਾਪਤ ਕਰ ਕੇ ਧੋਖਾਧੜੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਮਨਵੀਰ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਨਾਂ੍ਹ ਦੇ ਪੈਸੇ ਵਾਪਸ ਕਰਵਾਏ ਜਾਣ। ਪੁਲਿਸ ਥਾਣਾ ਦੋਰਾਹਾ ਵਿਖੇ ਅੰਗਦ ਇਮੀਗੇ੍ਸ਼ਨ ਦੇ ਮਾਲਕ ਮਨਵੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਸ ਦੀ ਤਫਤੀਸ਼ ਸਹਾਇਕ ਥਾਣੇਦਾਰ ਹਰਦਮ ਸਿੰਘ ਕਰ ਰਹੇ ਹਨ।Punjab9 days ago
-
ਵਿਦੇਸ਼ ਭੇਜਣ ਦੇ ਨਾਂ 'ਤੇ 1.67 ਲੱਖ ਦੀ ਠੱਗੀਮਾਮਲੇ 'ਚ ਪੀੜਤ ਬਿ੍ਜ ਕਿਸ਼ੋਰ ਦੀ ਸ਼ਿਕਾਇਤ 'ਤੇ ਜਾਂਚ ਦੇ ਬਾਅਦ ਸੰਬੰਧਤ ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ ਮੁਲਜ਼ਮ ਮੁਹਾਲੀ ਦੇ ਸੈਕਟਰ-122 'ਚ ਰਹਿਣ ਵਾਲੇ ਸੌਰਭ ਸ਼ਰਮਾ ਦੇ ਖਿਲਾਫ ਕੇਸ ਦਰਜ ਕੀਤਾ ਹੈ।Punjab10 days ago
-
ਗ੍ਰਹਿ ਮੰਤਰਾਲੇ ਦਾ ਅਧਿਕਾਰੀ ਬਣ ਕੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੇ 4 ਕਰੋੜ, ਲੋਕਾਂ ਨੇ ਕੀਤੀ ਕੁੱਟਮਾਰਰੈਵਲ ਏਜੰਟਾਂ ਨੇ ਜ਼ਿਲ੍ਹੇ ਨੂੰ ਲੁੱਟ ਦਾ ਗੜ੍ਹ ਬਣਾ ਦਿੱਤਾ ਹੈ। ਦੂਜੇ ਪਾਸੇ ਪ੍ਰਸ਼ਾਸਨ ਇਨ੍ਹਾਂ 'ਤੇ ਸ਼ਿਕੰਜਾ ਕੱਸਣ 'ਚ ਨਾਕਾਮ ਸਾਬਤ ਹੋ ਰਿਹਾ ਹੈ। ਗ੍ਰਹਿ ਮੰਤਰਾਲੇ ਦਾ ਅਧਿਕਾਰੀ ਦੱਸ ਕੇ ਵਿਦੇਸ਼ ਭੇਜਣ ਦੇ ਨਾਂ 'ਤੇ 4 ਕਰੋੜ ਦੀ ਠੱਗੀ ਮਾਰਨ ਵਾਲੇ ਏਜੰਟ ਨੂੰ ਦੇਵੀ ਤਲਾਬ ਮੰਦਰ 'ਚ ਮੱਥਾ ਟੇਕਣ ਆਉਣ ਦੌਰਾਨ ਲੋਕਾਂ ਨੇ ਪੁਲਿਸ ਸਾਹਮਣੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ।Punjab11 days ago
-
ਚੰਡੀਗੜ੍ਹ: ਅਦਾਲਤ 'ਚ ਝੂਠ ਬੋਲਣ 'ਤੇ ਮਾਂ-ਪੁੱਤ ਨੂੰ ਮਿਲੀ ਸਜ਼ਾ, ਵਿਅਕਤੀ ਪਹੁੰਚਿਆ ਅਦਾਲਤ, ਦਰਜ ਹੋਈ FIRਅਦਾਲਤ ਵਿੱਚ ਝੂਠ ਬੋਲਣਾ ਇਕ ਔਰਤ ਤੇ ਉਸਦੇ ਪੁੱਤਰ ਨੂੰ ਮਹਿੰਗਾ ਪਿਆ। ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮ ਮਾਂ-ਪੁੱਤ ਨੇ ਸੀਬੀਆਈ ਅਦਾਲਤ ਵਿੱਚ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਜ਼ਮਾਨਤ ਲੈ ਲਈ ਸੀ। ਹੁਣ ਜੇਕਰ ਉਨ੍ਹਾਂ ਦਾ ਇਹ ਝੂਠ ਫੜਿਆ ਗਿਆ ਤਾਂ ਅਦਾਲਤ ਨੇ ਸਖ਼ਤੀ ਦਿਖਾਉਂਦੇ ਹੋਏ ਦੋਵਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।Punjab13 days ago
-
ਬੂਸਟਰ ਡੋਜ਼ ਦੇ ਨਾਂ 'ਤੇ ਧੋਖਾਧੜੀ: ਚੰਡੀਗੜ੍ਹ ਪੁਲਿਸ ਨੇ ਕੀਤਾ ਅਲਰਟ, ਲੋਕਾਂ ਨੂੰ ਆ ਰਹੇ ਫੋਨ, ਇਹ ਸਾਈਬਰ ਅਪਰਾਧੀ ਹਨ ਸਿਹਤ ਮੁਲਾਜ਼ਮ ਨਹੀਂਹਰ ਵਾਰ ਸਾਈਬਰ ਅਪਰਾਧੀ ਲੋਕਾਂ ਨੂੰ ਠੱਗਣ ਦਾ ਨਵਾਂ ਤਰੀਕਾ ਲੱਭਦੇ ਹਨ। ਨਵੇਂ ਬਹਾਨੇ ਬਣਾ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਇਸ ਵਾਰ ਵਹਿਸ਼ੀ ਨੇ ਜੋ ਤਰੀਕਾ ਅਪਣਾਇਆ ਹੈ ਉਹ ਇਹ ਹੈ ਕਿ ਪੁਰਾਣੇ ਪਰ ਨਵੇਂ ਤਰੀਕੇ ਨਾਲ ਠੱਗੀ ਮਾਰੀ ਜਾ ਰਹੀ ਹੈ।Punjab14 days ago
-
ਲੁਧਿਆਣਾ 'ਚ 25.50 ਲੱਖ ਲੇ ਕੇ ਤਿੰਨ ਨੌਜਵਾਨਾਂ ਦਾ ਲਗਾਇਆ ਕੈਨੇਡਾ ਦਾ ਜਾਅਲੀ ਵੀਜ਼ਾ, ਪੈਰਾਮਾਊਂਟ ਇਮੀਗ੍ਰੇਸ਼ਨ ਦੇ ਚਰਨਜੀਤ ਤੇ ਗੋਲਡੀ ਬਾਜਵਾ ਖ਼ਿਲਾਫ਼ ਮਾਮਲਾ ਦਰਜਲੁਧਿਆਣਾ 'ਚ ਦੋ ਫਰਜ਼ੀ ਟਰੈਵਲ ਏਜੰਟਾਂ ਨੇ ਤਿੰਨ ਨੌਜਵਾਨਾਂ ਤੋਂ 25.50 ਲੱਖ ਰੁਪਏ ਲੈ ਕੇ ਕੈਨੇਡਾ ਦਾ ਜਾਅਲੀ ਵੀਜ਼ਾ ਲਗਵਾਇਆ। ਹੁਣ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੇ ਦੋਵਾਂ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Punjab14 days ago
-
ਕੰਪਨੀ ਦੇ ਡਾਇਰੈਕਟਰ ਸਣੇ ਹੋਰਾਂ 'ਤੇ 3 ਕਰੋੜ ਦੀ ਠੱਗੀ ਦਾ ਕੇਸ ਦਰਜਫਿਰੋਜ਼ਪੁਰ ਸਥਿਤ ਮਾਲਵਾ ਦੀ ਕੰਟਰੀ ਮਿਲਕ ਪ੍ਰਰੋਡਕਟ ਕੰਪਨੀ ਦੇ ਡਾਇਰੈਕਟਰ ਸਣੇ ਹੋਰ ਲੋਕਾਂ 'ਤੇ ਬੈਂਕ ਤੋਂ ਲੋਨ ਲੈ ਕੇ 3 ਕਰੋੜ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਕੇਸ ਦਰਜ ਹੋਇਆ ਹੈ।Punjab14 days ago
-
ਸਾਵਧਾਨ ! ਵਾਹਨਾਂ ਦੀ ਰਜਿਸਟ੍ਰੇਸ਼ਨ 'ਚ ਧੋਖਾਧੜੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਜਲੰਧਰ 'ਚ ਜਾਂਚ ਹੋਈ ਸ਼ੁਰੂਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਡਾ: ਰਜਤ ਓਬਰਾਏ ਨੇ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਲੈਣ ਲਈ ਆਧਾਰ ਕਾਰਡ ਵਿੱਚ ਕੀਤੀ ਜਾ ਰਹੀ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਹਨਾਂ ਦੇ ਰਜਿਸਟ੍ਰੇਸ਼ਨ ਦਫ਼ਤਰ ਨੂੰ ਵੀ ਸਾਰਾ ਦਿਨ ਬੰਦ ਰੱਖਿਆ ਗਿਆ ਤਾਂ ਜੋ ਦਸਤਾਵੇਜ਼ਾਂ ਨਾਲPunjab16 days ago
-
ਸੁਸਾਇਟੀਆਂ ਨੇ ਸਰਕਾਰੀ ਗ੍ਾਂਟ ਦੀ ਕੀਤੀ ਦੁਰਵਰਤੋਂ, ਹੋਵੇਗਾ ਪਰਚਾਉੱਤਰੀ ਹਲਕੇ 'ਚ ਦੋ ਸੁਸਾਇਟੀਆਂ ਨੇ ਸਰਕਾਰੀ ਗ੍ਾਂਟ ਦੀ ਦੁਰਵਰਤੋਂ ਕੀਤੀ ਹੈ। ਏਡੀਸੀ ਵਿਕਾਸ ਵੱਲੋਂ ਕਰਵਾਈ ਗਈ ਜਾਂਚ 'ਚ ਇਹ ਸਪੱਸ਼ਟ ਹੋ ਗਿਆ ਹੈ। ਜਾਂਚ ਰਿਪੋਰਟ ਡੀਸੀ ਜਸਪ੍ਰਰੀਤ ਸਿੰਘ ਨੂੰ ਸੌਂਪੀ ਗਈ ਹੈ, ਜਿਸ 'ਤੇ ਡੀਸੀ ਨੇ ਪੁਲਿਸ ਕਮਿਸ਼ਨਰ ਨੂੰ ਇਨ੍ਹਾਂ ਸੁਸਾਇਟੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਹਾਲਾਂਕਿ, ਉੱਤਰੀ ਹਲਕੇ 'ਚ ਕੁੱਲ ਛੇ ਸੁਸਾਇਟੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ।Punjab17 days ago
-
ਬਠਿੰਡਾ 'ਚ ਪਤਨੀ ਦੀ ਥਾਂ ਕਿਸੇ ਹੋਰ ਔਰਤ ਨੂੰ ਖੜ੍ਹਾ ਕਰਕੇ ਅਦਾਲਤ 'ਚੋਂ ਲਿਆ ਤਲਾਕ,ਜਾਂਚ 'ਚ ਖੁਲਾਸਾਬਠਿੰਡਾ ਦੇ ਅਜੀਤ ਰੋਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਕਾਰਨ ਅਦਾਲਤ ਤੋਂ ਤਲਾਕ ਲੈਣ ਲਈ ਆਪਣੀ ਅਸਲੀ ਪਤਨੀ ਦੀ ਥਾਂ ਇਕ ਔਰਤ ਨੂੰ ਬਿਠਾ ਕੇ ਤਲਾਕ ਲੈ ਲਿਆ, ਜਦੋਂਕਿ ਮੁਲਜ਼ਮ ਖ਼ਿਲਾਫ਼ ਉਸ ਦੀ ਪਤਨੀ ਨੇ ਸਾਲ 2017 ਵਿੱਚ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਠਿੰਡਾ ਦੀ ਅਦਾਲਤ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਈ।Punjab19 days ago
-
ਸਕ੍ਰੀਨਸ਼ਾਟ ਫਰਾਡ : ਠੱਗੀ ਦਾ ਨਵਾਂ ਤਰੀਕਾ, ਅਣਜਾਣ ਵੀਡੀਓ ਕਾਲ ਤੋਂ ਸ਼ੁਰੂ ਹੁੰਦੀ ਬਲੈਕਮੇਲਿੰਗ ਦੀ ਖੇਡ, ਦੇਣੀ ਪੈਂਦੀ ਏ ਮੋਟੀ ਰਕਮਸਕਰੀਨ ਸ਼ਾਟ ਬਲੈਕਮੇਲਿੰਗ ਦੇ ਤਰੀਕੇ ਤੋਂ ਮੁਲਜ਼ਮ ਪੈਸੇ ਠੱਗਣ ਦੇ ਨਾਲ-ਨਾਲ ਇੰਟਰਨੈੱਟ ’ਤੇ ਤੁਹਾਡੇ ਇਤਰਾਜ਼ਯੋਗ ਸਕਰੀਨ ਸ਼ਾਰਟ ਵੀ ਸ਼ੇਅਰ ਕਰਕੇ ਛਵੀ ਖਰਾਬ ਕਰਨ ਦੀ ਧਮਕੀ ਦਿੰਦੇ ਹਨ। ਇਹ ਸਕਰੀਨ ਸ਼ਾਰਟਸ ਯੂਜਰ ਵਲੋਂ ਨਹੀਂ, ਬਲਕਿ ਉਸਦੇ ਨਾਮ ਅਤੇ ਅਕਾਊਂਟ ’ਚੋਂ ਹੈਕਰ ਨੇ ਹੀ ਵਰਤੇ ਹੁੰਦੇ ਹਨ।Punjab21 days ago