four
-
ਸਰਕਾਰੀ ਰਾਜਿੰਦਰਾ ਹਸਪਤਾਲ ਦਰਜਾ ਚਾਰ ਕਾਮਿਆਂ ਨੇ ਐੱਮਐੱਸ ਦਫਤਰ ਦਾ ਕੀਤਾ ਘਿਰਾਓ, ਮੰਗਾਂ ਨਾ ਮੰਨਣ 'ਤੇ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਰਜਾ ਚਾਰ ਕਰਮਚਾਰੀਆਂ ਨੇ ਮੈਡੀਕਲ ਸੁਪਰਡੈਂਟ ਦਫਤਰ ਦਾ ਘਿਰਾਓ ਕੀਤਾ। ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨPunjab5 hours ago
-
Corona in Punjab : ਪੰਜਾਬ ’ਚ ਵਧਣ ਲੱਗਿਆ ਕੋਰੋਨਾ, ਸੂਬੇ ਦੇ ਚਾਰ ਸ਼ਹਿਰਾਂ ’ਚ ਨਾਈਟ ਕਰਫ਼ਿਊ ਦਾ ਐਲਾਨ, ਇਕ ਦਿਨ ’ਚ 1179 ਮਾਮਲੇ ਆਏ ਸਾਹਮਣੇਸੂਬੇ 'ਚ ਕੋਰੋਨਾ ਨੂੰ ਲੈ ਕੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਸ਼ਨਿਚਰਵਾਰ ਨੂੰ ਇਕ ਹੀ ਦਿਨ 'ਚ ਕੋਰੋਨਾ ਇਨਫੈਕਸ਼ਨ ਦੇ 1179 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 12 ਲੋਕਾਂ ਦੀ ਮੌਤ ਹੋ ਗਈ। ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 7164 ਹੋ ਗਈ ਹੈ।Punjab1 day ago
-
ਤੇਜ਼ ਰਫਤਾਰ ਟਰੈਕਟਰ ਦੀ ਲਪੇਟ 'ਚ ਆਉਣ ਕਾਰਨ ਚਾਰ ਬੱਚਿਆਂ ਦੇ ਪਿਤਾ ਦੀ ਮੌਤਕੰਮ ਤੋਂ ਘਰ ਪਰਤ ਰਹੇ ਸਾਈਕਲ ਸਵਾਰ ਵਿਅਕਤੀ ਨੂੰ ਤੇਜ਼ ਰਫਤਾਰ ਟਰੈਕਟਰ ਨੇ ਕੁਚਲ ਦਿੱਤਾ । ਇਸ ਹਾਦਸੇ ਦੇ ਦੌਰਾਨ ਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ । ਥਾਣਾ ਸਦਰ ਦੀ ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਨਿਊ ਸੁੰਦਰ ਨਗਰ ਦੇ ਰਹਿਣ ਵਾਲੇ ਸੁਨੀਲ ਦਾਸ (35) ਵਜੋਂ ਹੋਈ ਹੈ।Punjab2 days ago
-
ਕੋਠੀ ਵਿਕਰੀ ਕਾਂਡ ਮਾਮਲੇ 'ਚ ਮਹਾਜਨ, ਗੁਪਤਾ ਤੇ ਡਾਗਰ ਚਾਰ ਦਿਨਾਂ ਰਿਮਾਂਡ 'ਤੇਕੋਠੀ ਵਿਕਰੀ ਕਾਂਡ ਵਿਚ ਮੁਲਜ਼ਮ ਸਾਬਕਾ ਪੱਤਰਕਾਰ ਸੰਜੀਵ ਮਹਾਜਨ, ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਤੇ ਡੀਐੱਸਪੀ ਦੇ ਭਰਾ ਸਤਪਾਲ ਡਾਗਰ ਨੂੰ ਸ਼ੁੱਕਰਵਾਰ ਨੂੰ ਪੁਲਿਸ ਨੇ ਜ਼ਿਲ੍ਹਾ ਅਦਾਲਤ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਵਿਚ ਤਿੰਨਾਂ ਦੇ 7 ਦਿਨਾਂ ਰਿਮਾਂਡ ਦੀ ਮੰਗ ਰੱਖੀ ਗਈ ਸੀ।Punjab2 days ago
-
ਜ਼ਹਿਰੀਲੀ ਸ਼ਰਾਬ ਮਾਮਲੇ ’ਚ ਨੌਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, ਚਾਰ ਨੂੰ ਉਮਰਕੈਦਬਿਹਾਰ ਦੇ ਗੋਪਾਲਗੰਜ ਵਿਚ ਜ਼ਹਿਰੀਲੀ ਸ਼ਰਾਬ ਦੀ ਬਰਾਮਦਗੀ ਦੇ ਮਾਮਲੇ ਵਿਚ ਅਦਾਲਤ ਨੇ ਸ਼ੁੱਕਰਵਾਰ ਨੂੰ ਨੌਂ ਮੁਜਰਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਜਦਕਿ ਚਾਰ ਮੁਜਰਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਇੱਥੇ 2016 ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਘਟਨਾ ਤੋਂ ਬਾਅਦ ਛਾਪੇਮਾਰੀ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਵਕੁਸ਼ ਕੁਮਾਰ ਦੀ ਅਦਾਲਤ ਨੇ ਇਸ ਮਾਮਲੇ ਵਿਚ ਸਜ਼ਾ ਸੁਣਾਈ ਹੈ। ਰਾਜ ਵਿਚ ਸ਼ਰਾਬਬੰਦੀ ਦੇ ਮਾਮਲੇ ’ਚ ਫਾਂਸੀ ਦੀ ਇਹ ਪਹਿਲੀ ਸਜ਼ਾ ਹੈ। ਉੱਥੇ, ਇਕੱਠਿਆਂ ਏਨੀ ਗਿਣਤੀ ਵਿਚ ਮੁਜਰਮਾਂ ਨੂੰ ਸਜ਼ਾ ਸੁਣਾਏ ਜਾਣ ਦਾ ਵੀNational2 days ago
-
ਹੁਸ਼ਿਆਰਪੁਰ 'ਚ ਕੋਰੋਨਾ ਨਾਲ ਚਾਰ ਮੌਤਾਂ, 8 ਜਣੇ ਪਾਜ਼ੇਟਿਵਸੁਖਵਿੰਦਰ ਸਰਮਾਲ, ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਰ ਵਧਦਾ ਜਾ ਰਿਹਾ ਹੈ। ਵਾਇਰਸ ਨਾਲ ਹੋ ਰਹ ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਰ ਵਧਦਾ ਜਾ ਰਿਹਾ ਹੈ। ਵਾਇਰਸ ਨਾਲ ਹੋ ਰਹPunjab3 days ago
-
ਸੀਐੱਚਸੀ ਵੇਰਕਾ 62 'ਚੋਂ 4 ਕੋਰੋਨਾ ਪਾਜ਼ੇਟਿਵਸੀਨੀਅਰ ਮੈਡੀਕਲ ਅਫਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਵੇਰਕਾ ਲੈਬਾਰਟਰੀ ਟੀਮ ਵੱਲੋਂ 3 ਮਾਰਚ ਨੂੰ 62 ਲੋਕਾਂ ਦੇ ਆਰਟੀਪੀਸੀਆਰ ਟੈਸਟ ਸੈਂਪਲ ਲੈ ਕੇ ਮੈਡੀਕਲ ਕਾਲਜ ਅੰਮਿ੍ਤਸਰ ਦੀ ਸਰਕਾਰੀ ਲੈਬਾਰਟਰੀ ਵਿਚ ਜਾਂਚ ਲਈ ਭੇਜੇ। ਉਕਤ ਟੈਸਟਾਂ ਦੀ ਰਿਪੋਰਟ ਵੀਰਵਾਰ ਬਾਅਦ ਦੁਪਹਿਰ ਸੀਐੱਚਸੀ ਵੇਰਕਾ ਆਉਣ 'ਤੇ ਡਾ. ਰਾਜ ਕੁਮਾਰ ਨੇ ਦੋ ਅੌਰਤਾਂ ਤੇ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਜਿਨ੍ਹਾਂ ਦੀ ਪਛਾਣ 63 ਸਾਲਾ ਅੌਰਤ ਵਾਸੀ ਨਵਾਂ ਕੋਟ ਅੰਮਿ੍ਤਸਰ, 60 ਸਾਲਾ ਅੌਰਤ ਵਾਸੀ ਜੁਝਾਰ ਸਿੰਘ ਐਵੀਨਿਊ ਗੁਮਟਾਲਾ ਅੰਮਿ੍ਤਸਰ, 33 ਸਾਲਾ ਵਿਅਕਤੀ ਵਾਸੀ ਜੁਝਾਰ ਸਿੰਘ ਐਵੀਨਿਊ ਗੁਮਟਾਲਾ ਅੰਮਿ੍ਤਸਰ ਅਤੇ 29 ਸਾਲਾ ਵਿਅਕਤੀ ਵਾਸੀ ਗੁਮਟਾਲਾ ਅੰਮਿ੍ਤਸਰ ਵਜੋਂ ਹੋਈ।Punjab4 days ago
-
ਸਾਨੀਆ-ਏਂਡਰੇਜਾ ਦੀ ਜੋੜੀ ਆਖ਼ਰੀ ਚਾਰ 'ਚਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਸਲੋਵੇਨੀਆ ਦੀ ਏਂਡਰੇਜਾ ਕਲੇਪਾਕ ਦੀ ਜੋੜੀ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਕਤਰ ਓਪਨ ਦੇ ਸੈਮੀਫਾਈਨਲ ਵਿਚ ਪੁੱਜ ਗਈ। ਸਾਨੀਆ ਤੇ ਕਲੇਪਾਚ ਨੇ ਚੌਥਾ ਦਰਜਾ ਹਾਸਲ ਅੰਨਾ ਬਲਿੰਕੋਵਾ ਨੂੰ ਗੈਬਰੀਅਲਾ ਡਾਬਰੋਵਸਕੀ ਨੂੰ 6-2, 6-0 ਨਾਲ ਹਰਾਇਆ।Sports4 days ago
-
ਲੁਧਿਆਣਾ 'ਚ ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਮੁਟਿਆਰ ਸਮੇਤ ਚਾਰ ਗ੍ਰਿਫ਼ਤਾਰPunjab news ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਆਤਮ ਪਾਰਕ ਪੁਲ ਦੇ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਸਕੂਟਰ ਸਵਾਰ ਮੁਟਿਆਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਦੱਸ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।Punjab5 days ago
-
ਲੁਟੇਰਿਆਂ ਨੇ ਸਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਫ਼ਾਇਰਿੰਗ ਕਰਕੇ ਮਾਰਨ ਦੀ ਕੋਸ਼ਿਸ਼ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਾਮ ਦੇ 7 ਵਜੇ ਨੂੰ ਦੁਕਾਨ 'ਤੇ ਚਾਰ ਵਿਅਕਤੀ ਜੋ ਹਥਿਆਰਾਂ ਨਾਲ ਲੈਸ ਸਨ, ਨੇ ਪਿਸਟਲ ਨਾਲ ਸਿੱਧਾ ਫਾਇਰ ਕੀਤਾ 'ਤੇ ਗੋਲ਼ੀ ਸਾਨੂੰ ਛੂਹ ਕੇ ਲੰਘ ਗਈ। ਸਾਨੂੰ ਬਚਾਉਣ ਲਈ ਸਾਡਾ ਬੇਟਾ ਦੀਪਕ ਕੁਮਾਰ ਆਇਆ ਤਾਂ ਲੁਟੇਰਿਆਂ ਨੇ ਉਸਦੇ ਸਿਰ ਵਿੱਚ ਪਿਸਟਲ ਦਾ ਬੱਟ ਮਾਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ।Punjab5 days ago
-
ਲਾਗਾਤਾਰ ਤੀਜਾ ਮੈਚ ਹਾਰੀ ਭਾਰਤੀ ਟੀਮ, ਜਰਮਨੀ ਨੇ ਚਾਰ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਬਣਾਈ ਬੜ੍ਹਤਟੋਕੀਓ ਓਲੰਪਿਕ ਦੀ ਤਿਆਰੀ ਵਿਚ ਰੁੱਝੀ ਭਾਰਤੀ ਮਹਿਲਾ ਹਾਕੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਹੈ ਤੇ ਮੰਗਲਵਾਰ ਨੂੰ ਜਰਮਨੀ ਨੇ ਉਸ ਨੂੰ ਲਗਾਤਾਰ ਤੀਜੇ ਮੈਚ ਵਿਚ 2-0 ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਬੜ੍ਹਤ ਬਣਾਈ। ਜਰਮਨੀ ਲਈ ਸੋਂਜਾ ਜਿਮੇਰਮੈਨ ਨੇ 26ਵੇਂ ਤੇ ਫਰਾਂਸਿਸਕੋ ਹਾਊਕੇ ਨੇ 42ਵੇਂ ਮਿੰਟ ਵਿਚ ਗੋਲ ਕੀਤੇ। ਚੌਥਾ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ।Sports5 days ago
-
ਅਦਾਕਾਰ ਆਮਿਰ ਖ਼ਾਨ ਸਮੇਤ ਚਾਰ ਖ਼ਿਲਾਫ਼ ਨੋਟਿਸ, ਪੱਖ ਰੱਖਣ ਲਈ ਅੱਠ ਅਪ੍ਰੈਲ ਦੀ ਤਰੀਕ ਤੈਅਜ਼ਿਲ੍ਹਾ ਜੱਜ ਮਦਨ ਪਾਲ ਸਿੰਘ ਨੇ ਨਜ਼ਰਸਾਨੀ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਫਿਲਮ ਠੱਗਜ਼ ਆਫ ਹਿੰਦੁਸਤਾਨ ਦੇ ਮੁੱਖ ਅਦਾਕਾਰ ਆਮਿਰ ਖ਼ਾਨ ਸਮੇਤ ਚਾਰ ਖ਼ਿਲਾਫ਼ ਨੋਟਿਸ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਅੱਠ ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ। ਮੁਦਈ ਹੰਸਰਾਜ ਚੌਧਰੀ ਨਿਵਾਸੀ ਹਰਈਪੁਰ ਨੇ ਵਕੀਲ ਹਿਮਾਂਸ਼ੂ ਸ਼੍ਰੀਵਾਸਤਵ ਰਾਹੀਂ ਠੱਗਜ਼ ਆਫ ਹਿੰਦੁਸਤਾਨ ਫਿਲਮ ਦੇ ਨਿਰਮਾਤਾ ਆਦਿੱਤਿਆ ਚੋਪੜਾ, ਨਿਰਦੇਸ਼ਕ ਵਿਜੇ ਕ੍ਰਿਸ਼ਨਾ, ਅਦਾਕਾਰ ਆਮਿਰ ਖ਼ਾਨ ਆਦਿ ਖ਼ਿਲਾਫ਼ ਸ਼ਿਕਾਇਤ ਦਾਇਰ ਕੀਤੀ ਸੀ।Entertainment 5 days ago
-
ਸਮਾਰਟ ਸਿਟੀ ਤਹਿਤ 4 ਟੈਂਡਰ ਅਲਾਟਸਮਾਰਟ ਸਿਟੀ ਤਹਿਤ ਚਾਰ ਪ੍ਰਰਾਜੈਕਟ ਸ਼ੁਰੂ ਕਰਨ ਲਈ ਟੈਂਡਰ ਅਲਾਟ ਕਰ ਦਿੱਤੇ ਗਏ ਹਨ। ਇਨ੍ਹਾਂ 'ਚ ਕੰਸਮਾਰਟ ਸਿਟੀ ਤਹਿਤ ਚਾਰ ਪ੍ਰਰਾਜੈਕਟ ਸ਼ੁਰੂ ਕਰਨ ਲਈ ਟੈਂਡਰ ਅਲਾਟ ਕਰ ਦਿੱਤੇ ਗਏ ਹਨ। ਇਨ੍ਹਾਂ 'ਚ ਕੰ ਸਮਾਰਟ ਸਿਟੀ ਤਹਿਤ ਚਾਰ ਪ੍ਰਰਾਜੈਕਟ ਸ਼ੁਰੂ ਕਰਨ ਲਈ ਟੈਂਡਰ ਅਲਾਟ ਕਰ ਦਿੱਤੇ ਗਏ ਹਨ। ਇਨ੍ਹਾਂ 'ਚ ਕੰPunjab6 days ago
-
ਹੇਮਕੁੰਟ ਸਾਹਿਬ ’ਚ ਮੌਜੂਦ ਹੈ ਸਿਰਫ਼ ਚਾਰ ਫੁੱਟ ਬਰਫ਼ਇਸ ਸਾਲ ਘੱਟ ਬਰਫ਼ਬਾਰੀ ਹੋਣ ਦੇ ਕਾਰਨ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਿਰ ਵਿਚ ਕਾਫੀ ਘੱਟ ਬਰਫ਼ ਜੰਮੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਤਾਬਕ ਗੁਰਦੁਆਰਾ ਤੇ ਲੋਕਪਾਲ ਲਕਸ਼ਮਣ ਮੰਦਰ ਬਰਫ਼ ਨਾਲ ਢਕੇ ਹੋਏ ਹਨ ਪਰ ਹੇਮਕੁੰਟ ਸਾਹਿਬ ਪੈਦਲ ਮਾਰਗ ’ਤੇ ਇਸ ਵਾਰ ਵੱਡੇ ਬਰਫ਼ ਦੇ ਤੋਦੇ ਨਜ਼ਰ ਨਹੀਂ ਆ ਰਹੇ। ਹੇਮਕੁੰਟ ਸਾਹਿਬ ਵਿਚ ਵੀ ਬਰਫ਼ ਸਿਰਫ਼ ਚਾਰ ਫੁੱਟ ਹੀ ਜੰਮੀ ਹੋਈ ਹੈ ਜਦਕਿ ਲੰਘੇ ਸਾਲਾਂ ਵਿਚ ਇਸ ਸਮੇਂ ਇੱਥੇ 20 ਫੁੱਟ ਤੋਂ ਜ਼ਿਆਦਾ ਬਰਫ਼ ਰਹਿੰਦੀ ਸੀ।National9 days ago
-
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂਬਡਾਲੀ ਆਲਾ ਸਿੰਘ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗ੍ਰੋਹ ਦੇ ਚਾਰ ਮੈਂਬਰਾਂ ਨੂੰ ਅਸਲੇ ਤੇ ਮਾਰੂ ਹਥਿਆਰਾਂ ਸਮੇਤ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੀ ਪਛਾਣ ਰਵੀ ਖਾਂ, ਲਖਵਿੰਦਰ ਸਿੰਘ, ਫੈਜ਼ ਮੁਹੰਮਦ ਵਾਸੀ ਬਜਹੇੜੀ (ਮੋਹਾਲੀ) ਅਤੇ ਚੰਨਪ੍ਰਰੀਤ ਸਿੰਘ ਵਾਸੀ ਖਾਨਪੁਰ (ਖਰੜ) ਵਜੋਂ ਹੋਈ ਜਦਕਿ ਗੁਰਚਰਨ ਸਿੰਘ, ਯੋਗਰਾਜ ਸਿੰਘ ਵਾਸੀ ਬਜ਼ਹੇੜੀ, ਹਰਪ੍ਰਰੀਤ ਸਿੰਘ ਵਾਸੀ ਖਾਨਪੁਰ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਸ ਗਿਰੋਹ ਦਾ ਸਰਗਣਾ ਰਵੀ ਖਾਂ ਦੱਸਿਆ ਜਾ ਰਿਹਾ ਹੈ। ਡੀਐੱਸਪੀ ਸਖPunjab10 days ago
-
ਮੈਨਹੋਲ 'ਚ ਉਤਰੇ ਚਾਰ ਕਾਮਿਆਂ ਦੀ ਮੌਤ, ਤਿੰਨ ਦੀ ਹਾਲਤ ਗੰਭੀਰਪ੍ਰਤੱਖਦਰਸ਼ੀਆਂ ਅਨੁਸਾਰ ਦੁਪਹਿਰ ਕਰੀਬ 12.30 ਵਜੇ ਕੋਲਕਾਤਾ ਨਗਰ ਨਿਗਮ ਦੇ ਵਾਰਡ ਨੰ. 144 'ਚ ਕੂੰਦਘਾਟ ਪੰਪ ਹਾਊਸ ਨੇੜੇ ਮੈਨਹੋਲ 'ਚ ਪਾਈਪ ਜੋੜਨ ਦਾ ਕੰਮ ਚੱਲ ਰਿਹਾ ਸੀ। ਸੱਤ ਠੇਕਾ ਮਜ਼ਦੂਰ ਕੰਮ ਕਰਨ ਲਈ ਮੈਨਹੋਲ 'ਚ ਉਤਰਨ ਤੋਂ ਬਾਅਦ ਅਚਾਨਕ ਗਾਇਬ ਹੋ ਗਏ।National10 days ago
-
Coronavirus : ਹੁਸ਼ਿਆਰਪੁਰ 'ਚ ਵਧਣ ਲੱਗਿਆ ਕੋਰੋਨਾ ਦਾ ਗ੍ਰਾਫ, ਅੱਜ ਚਾਰ ਮੌਤਾਂ ਹੋਈਆਂ,35 ਮਾਮਲੇ ਪਾਜ਼ੇਟਿਵਜ਼ਿਲ੍ਹੇ ਵਿਚ ਲੋਕਾਂ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਰੀਜ਼ ਤੇ ਹੋ ਰਹੀਆਂ ਮੌਤਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਦਿਨੋ-ਦਿਨ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ 'ਤੇ ਪ੍ਰਸ਼ਾਸਨ ਵੱਲੋਂ ਜੇਕਰ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਨਤੀਜੇ ਭਿਆਨਕ ਸਾਹਮਣੇ ਆ ਸਕਦੇ ਹਨ।Punjab10 days ago
-
ਫਿਰੋਜ਼ਪੁਰ ਤੋਂ ਅਗਵਾ ਹੋਇਆ 4 ਸਾਲਾ ਬੱਚਾ ਭੋਗਪੁਰ ਪੁਲਿਸ ਨੇ ਕੀਤਾ ਬਰਾਮਦ, ਦੋ ਜਣੇ ਕਾਬੂਸਥਾਨਕ ਡੀਆਰਐੱਮ ਦਫਤਰ ਨਜਦੀਕ ਝੁੱਗੀਆਂ ਵਿਚੋਂ ਬੀਤੀ 22 ਫਰਵਰੀ ਨੂੰ ਲਾਪਤਾ ਹੋਇਆ 4 ਸਾਲਾ ਬੱਚਾ ਨੂੰ ਬਰਾਮਦ ਕਰਦਿਆਂ ਥਾਣਾ ਭੋਗਪੁਰ ਪੁਲਿਸ ਨੇ ਉਸ ਦੇ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।Punjab10 days ago
-
ਰੂਪਨਗਰ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਅੱਠ ਕੁੜੀਆਂ ਤੇ ਚਾਰ ਮੁੰਡੇ ਇਤਰਾਜ਼ਯੋਗ ਹਾਲਤ 'ਚ ਕਾਬੂਅੱਜ ਬਾਅਦ ਦੁਪਹਿਰ ਰੂਪਨਗਰ ਪੁਲਿਸ ਵੱਲੋ ਪਿੰਡ ਅਲੀਪੁਰ ਵਿਖੇ ਕੌਮੀ ਸ਼ਾਹ ਮਾਰਗ( 205 ) 'ਤੇ ਸਥਿਤ ਆਰ ਐਸ ਢਾਬੇ ਤੇ ਰੇਡ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਹੋਇਆਂ 8 ਕੁੜੀਆਂ ਤੇ 4 ਬੰਦਿਆਂ ਨੂੰ ਕਾਬੂ ਕੀਤਾ ਗਿਆ ਹੈ।Punjab10 days ago
-
ਨਸ਼ੀਲੇ ਪਦਾਰਥਾਂ ਸਮੇਤ 9 ਕਾਬੂ, ਮੋਟਰਸਾਈਕਲ ਬਰਾਮਦਮਾਨਸਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ਤੋਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਨਸ਼ਿਆਂ ਦੇ ਮਾਮਲੇ ਦਰਜ ਕੀਤੇ ਹਨ। ਇਸ ਬਾਰੇ ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀPunjab12 days ago