fortnite
-
ਐਪਲ ਅਤੇ ਗੂਗਲ ਨੇ ਲੋਕਪ੍ਰਿਅ ਗੇਮ Fortnite ਨੂੰ ਆਪਣੇ ਐਪ ਸਟੋਰ ਤੋਂ ਹਟਾਇਆ, ਜਾਣੋ ਵਜ੍ਹਾਐਪਲ ਅਤੇ ਗੂਗਲ ਦੇ ਉਪਭੋਗਤਾ ਇਹ ਜਾਣ ਕੇ ਨਿਰਾਸ਼ ਹੋ ਸਕਦੇ ਹਨ ਕਿ ਇਨ੍ਹਾਂ ਦੋਵਾਂ ਕੰਪਨੀਆਂ ਨੇ ਮਸ਼ਹੂਰ ਗੇਮ Fortnite ਨੂੰ ਉਨ੍ਹਾਂ ਦੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਯਾਨੀ ਹੁਣ ਇਹ ਗੇਮ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ 'ਤੇ ਉਪਲਬਧ ਨਹੀਂ ਹੈ ਅਤੇ ਉਪਭੋਗਤਾ ਇਸ ਗੇਮ ਦੀ ਵਰਤੋਂ ਨਹੀਂ ਕਰ ਸਕਦੇ।Technology5 months ago
-
PUBG ਅਤੇ Fortnite ਬੈਨ : ਹੁਣ ਇਸ ਜਗ੍ਹਾ ਵੀ ਲੱਗੀ ਰੋਕ, ਨਹੀਂ ਖੇਡੀ ਜਾ ਸਕੇਗੀ ਗੇਮਕੁਝ ਹੀ ਸਮਾਂ ਪਹਿਲਾਂ ਗੁਜਰਾਤ ਨੇ ਇਸ ਗੇਮ ਸਬੰਧੀ ਕਾਰਵਾਈ ਕੀਤੀ ਸੀ। ਇਸ ਨੂੰ ਗੁਜਰਾਤ ਦੇ ਕਈ ਇਲਾਕਿਆਂ ਵਿਚ ਬੈਨ ਕਰ ਦਿੱਤਾ ਗਿਆ ਹੈ। ਉੱਥੇ, ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਇੱਥੇ PUBG ਖੇਡਦੇ ਹੋਏ ਦੇਖਿਆ ਜਾਂਦਾ ਤਾਂ ਉਸ ਨੂੰ ਸਥਾਨਕ ਪੁਲਿਸ ਗ੍ਰਿਫ਼ਤਾਰ ਵੀ ਕਰ ਸਕਦੀ ਸੀ।Technology1 year ago
-
PUBG Mobile ਤੋਂ ਇਲਾਵਾ ਇਹ ਹਨ Real Survival ਗੇਮਾਂ, Free 'ਚ ਕਰੋ DownloadBattle Royale Games ਖੇਡਣ ਦਾ ਸ਼ੌਕ ਹੈ ਅਤੇ ਹੁਣ ਤਕ ਸਿਰਫ਼ PUBG 'ਤੇ ਹੀ ਫਸੇ ਹੋਏ ਓ ਤਾਂ ਅਸੀਂ ਤੁਹਾਨੂੰ ਕੁਝ ਗੇਮਾਂ ਬਾਰੇ ਦੱਸ ਰਹੇ ਹਾਂ। ਇਹ ਗੇਮਾਂ PC ਤੋਂ ਲੈ ਕੇ ਮੋਬਾਈਲ ਅਤੇ ਕੰਸੋਲ ਤਕ 'ਤੇ ਖੇਡੀਆਂ ਜਾ ਸਕਦੀਆਂ ਹਨ।Technology1 year ago