forest
-
ਜੰਗਲਾਤ ਵਰਕਰਾਂ ਨੇ ਕੀਤੀ ਨਾਅਰੇਬਾਜ਼ੀਜੰਗਲਾਤ ਵਰਕਰ ਯੂਨੀਅਨ ਦੀ ਇਕਾਈ ਮਾਹਿਲਪੁਰ ਦੇ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਣ ਜੰਗਲਾਤ ਵਰਕਰ ਯੂਨੀਅਨ ਦੀ ਇਕਾਈ ਮਾਹਿਲਪੁਰ ਦੇ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਣ ਰੇਂਜ ਅਫ਼ਸਰ ਦਫ਼ਤਰ ਅੱਗੇ ਪ੍ਰਧਾਨ ਬਲਜੀਤ ਕੁਮਾਰ ਦੀ ਅਗਵਾਈ ਹੇਠ ਨਾਅਰੇਬਾਜ਼ੀPunjab9 hours ago
-
5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਜੰਗਲਾਤ ਵਰਕਰਾਂ ਲਾਇਆ ਧਰਨਾਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਮੰਡਲ ਪ੍ਰਧਾਨ ਲਾਲ ਸਿੰਘ, ਮੰਡਲ ਜਨਰਲ ਸਕੱਤਰ ਸ਼ੇਰ ਸਿPunjab1 day ago
-
ਵਣ ਵਿਸਥਾਰ ਰੇਂਜ ਪਟਿਆਲਾ ਵੱਲੋਂ ਪੰਜਾਬੀ ਜਾਗਰਣ ਦੇ ਸੰਪਾਦਕ ਦਾ ਸਨਮਾਨ, ਕਿਹਾ-ਵਾਤਾਵਰਨ ਦੇ ਹਿੱਤ ਲਈ ਪੰਜਾਬੀ ਜਾਗਰਣ ਵਚਨਬੱਧਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਧਰਤੀ ਉੱਪਰ ਰੁੱਖਾਂ, ਪੌਦਿਆਂ ਤੇ ਜੰਗਲੀ ਜੀਵਾਂ ਦਾ ਹੱਕ ਮਨੁੱਖਾਂ ਨਾਲੋਂ ਕਿਤੇ ਵੱਧ ਹੈ। ਅਸੀਂ ਜਿੰਨੀ ਜਲਦੀ ਇਹ ਗੱਲ ਸਮਝ ਕੇ ਆਪਣੇ ਵਿਚਾਰ ਤੇ ਵਿਵਹਾਰ ਵਿਚ ਅਪਣਾਵਾਂਗੇ, ਓਨਾ ਹੀ ਮਨੁੱਖਤਾ ਦੀ ਹੋਂਦ ਲਈ ਬਿਹਤਰ ਹੋਵੇਗਾPunjab1 day ago
-
Spain Forest Fire : ਜੰਗਲਾਂ ਦੀ ਵਧਦੀ ਅੱਗ ਸਪੇਨ ਲਈ ਬਣ ਰਹੀ ਸੰਕਟ, 1,200 ਲੋਕ ਨੇ ਛੱਡੇ ਆਪਣੇ ਘਰਸਪੇਨ ਵਿੱਚ ਫਾਇਰ ਟੀਮਾਂ ਦੇਸ਼ ਭਰ ਵਿੱਚ ਕਈ ਗੰਭੀਰ ਜੰਗਲੀ ਅੱਗ ਨਾਲ ਲੜ ਰਹੀਆਂ ਹਨ। ਸਰਕਾਰੀ ਟੀਵੀ ਸਟੇਸ਼ਨ ਆਰਟੀਵੀਈ ਦੇ ਅਨੁਸਾਰ, 13 ਅਗਸਤ ਤੋਂ ਲੈ ਕੇ ਹੁਣ ਤਕ ਐਲੀਕੈਂਟੇ ਦੇ 60 ਕਿਲੋਮੀਟਰ ਉੱਤਰ-ਪੂਰਬ ਵਿੱਚ ਅੱਗ ਨੇ ਲਗਭਗ 6,500 ਹੈਕਟੇਅਰ ਜੰਗਲ ਨੂੰ ਤਬਾਹ ਕਰ ਦਿੱਤਾ ਹੈ। ਡੀਪੀਏ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਪੇਗੋ ਸ਼ਹਿਰ ਦੇ ਖੇਤਰ ਵਿੱਚ ਲਗਭਗ 1,200 ਲੋਕਾਂ ਨੂੰ ਸਾਵਧਾਨੀ ਵਜੋਂ ਆਪਣੇ ਘਰ ਛੱਡਣੇ ਪਏ।World2 days ago
-
ਜੰਗਲਾਤ ਮਜ਼ਦੂਰਾਂ ਨੇ ਕੀਤਾ ਮੁਜ਼ਾਹਰਾਸਟਾਫ਼ ਰਿਪੋਰਟਰ, ਰੂਪਨਗਰ : ਕਰਮਚਾਰੀ ਦਲ ਪੰਜਾਬ ਭਗੜਾਣਾ ਦੀ ਅਗਵਾਈ ਹੇਠ ਜੰਗਲਾਤ ਮਜਦੂਰਾਂ ਨੇ ਚਾਰ ਪੰਜ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੇ ਹੋਰ ਸੀਨੀਆਰਤਾ ਸੂਚੀ ਵਿੱਚ ਸੋਧ ਨਾ ਕਰਨ ਦੇ ਰੋਸ ਵਜੋਂ ਧਰਨਾ ਡੀਐੱਫਓ ਦਫ਼ਤਰ ਅੱਗੇ ਦਿੱਤਾ। ਜੰਗਲਾਤ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਮੈਮੋਰੰਡਮ ਡਿਪਟੀ ਕਮਿਸ਼ਨਰ ਰੋਪੜ ਨੂੰ ਦੇਣ ਲਈ ਸਟੇਡੀਅਮ ਦੇ ਵਿੱਚ ਜਾ ਰਹੇ ਸੀ ਪਰ ਲੋਕਲ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਉਨਾਂ੍ਹ ਨੇ ਸਾਨੂੰ ਰੋਕ ਲਿਆ ਕਿਹਾ ਤੁਸੀਂ ਨਹੀਂ ਜਾ ਸਕਦੇ , ਕਿ ਡੀਸੀ ਸਾਹਿਬ ਪੰਡਾਲ ਵਿਚ ਬਿਜ਼ੀ ਹਨ। ਉਨਾਂ੍ਹ ਨੇ ਕਿਹਾ ਮੇਰੇ ਕਿਸੇ ਹੇਠਲੇ ਅਫ਼ਸਰ ਨੂੰ ਦੇ ਦਿਓ , ਇਸ ਕਰ ਕੇ ਉਨਾਂ੍ਹ ਨੇ ਅਫ਼ਸਰਾਂ ਨਾਲ ਗੱਲਬਾਤ ਕਰਕੇ ਸਾਡਾ ਮੈਮੋਰੈਂਡਮ ਸਾਨੂੰ ਪੁਲਸ ਦੀ ਗੱਡੀ ਵਿੱਚ ਲਿਜਾ ਕੇ ਐੱਸਡੀਐੱਮ ਜਸਬੀਰ ਸਿੰਘ ਅਫ਼ਸਰ ਨੂੰ ਮੁਹੱਲਾ ਕਲੀਨਿਕ ਦੇ ਉਦਘਾਟਨ ਵੇਲੇ ਮਲਹੋਤਰਾ ਕਾਲੋਨੀ ਵਿਖੇ ਦਿੱਤਾ। ਇਸ ਮੌਕੇ ਐੱਸਡੀਐੱਮ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡਾ ਮੈਮੋਰੰਡਮ ਡੀਸੀ ਕੋਲ ਅਗਲੇਰੀ ਕਾਰਵਾਈ ਕਰਨ ਲਈ ਪਹੁੰਚਾ ਦਿੱਤਾ ਜਾਵੇਗਾ । ਆਗੂਆਂ ਨੇ ਕਿਹਾ ਕਿ ਮੰਗ ਪੱਤਰ ਵਿਚ ਵੀਹ ਸੌ ਸਤਾਰਾਂ ਅਠਾਰਾਂ ਦੀ ਤਨਖਾਹ ,ਲੋਕ ਡਾਊਨ ਦੀ ਤਨਖ਼ਾਹ ਦਾ ਮਸਲਾ ਆਦਿ ਚਮਕੌਰ ਸਾਹਿਬ ਦੇ ਮਜ਼ਦੂਰਾਂ ਦੀPunjab2 days ago
-
ਤਨਖ਼ਾਹਾਂ ਨਾ ਮਿਲਣ ਕਾਰਨ ਜੰਗਲਾਤ ਵਰਕਰਾਂ ਵੱਲੋਂ ਨਾਅਰੇਬਾਜ਼ੀਐਤਵਾਰ ਨੂੰ ਡੈਮੋਕ੍ਰੇਟਿਕ ਜੰਗਲਾਤ ਵਰਕਰਜ਼ ਯੂਨੀਅਨ ਦੀ ਮੀਟਿੰਗ ਨਿਰਮਲ ਸਿੰਘ ਸਰਵਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਅਸ਼ਵਨੀ ਕੁਮਾਰ ਕਲਾਨੌਰ ਨੇ ਦੱਸਿਆ ਕਿ ਪੰਜ ਮਹੀਨਿਆਂ ਤੋਂ ਵਰਕਰਜ਼ ਨੂੰ ਤਨਖ਼ਾਹ ਨਹੀਂ ਮਿਲੀ। ਜਿਸ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।Punjab4 days ago
-
ਜਾਣੋ - ਕਿਸ ਦੇਸ਼ 'ਚ 2.5 ਲੱਖ ਤੋਂ ਵੱਧ ਵਾਲੰਟੀਅਰ ਅੱਗ ਬੁਝਾਉਣ 'ਚ ਲੱਗੇ ਹੋਏ ਹਨ, ਲੋਕਾਂ ਦੀ ਹਾਲਤ ਹੁੰਦੀ ਜਾ ਰਹੀ ਹੈ ਬਦ ਤੋਂ ਬਦਤਰਅੱਗ ਨੂੰ ਬੁਝਾਉਣ 'ਚ ਲੱਗੀ 23 ਸਾਲਾ ਵਿਕਟੋਰੀਆ ਪੋਟਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਇੰਨੀ ਵੱਡੀ ਗਿਣਤੀ 'ਚ ਬਾਹਰੋਂ ਵਲੰਟੀਅਰ ਬੁਲਾਉਣੇ ਪਏ ਹਨ...World4 days ago
-
ਜੰਗਲਾਤ ਮਜ਼ਦੂਰ ਝੰਡਾ ਲਹਿਰਾਉਣ ਆਏ ਡੀਸੀ ਦਾ ਕਰਨਗੇ ਅੱਜ ਿਘਰਾਓਲਖਵੀਰ ਖਾਬੜਾ,ਰੂਪਨਗਰ: ਲਖਵੀਰ ਖਾਬੜਾ,ਰੂਪਨਗਰ: ਕਰਮਚਾਰੀ ਦਲ ਪੰਜਾਬ ਭਗੜਾਣਾ ਵੱਲੋਂ ਜੰਗਲਾਤ ਵਿਭਾਗ ਦੇ ਮਜ਼ਦੂਰਾਂ ਨੂੰ ਪੰਜ ਮਹੀਨਿਆਂ ਤੋਂ ਤਨਖਾਹਾਂ ਨਾ ਦੇਣ ਤੇ 15 ਅਗਸਤ, ਨੂੰ ਝੰਡਾ ਲਹਿਰਾਉਣ ਆਏ ਡਿਪਟੀ ਕਮਿਸ਼ਨਰ ਰੋਪੜ ਦਾ ਿਘਰਾਓ ਕਰਨਗੇ । ਜੇਕਰ ਫਿਰ ਵੀ ਤਨਖਾਹਾ ਦੇਣ ਦਾ ਫੈਸਲਾ ਨਾ ਕੀਤਾ ਗਿਆ ਤਾਂ ਕਰਮਚਾਰੀ ਦਲ ਪੰਜਾਬ ਭਗੜਾਣਾ ਕੰਮ ਬੰਦ ਕਰਨ ਦੀ ਪ੍ਰਥਾ ਪਹਿਲਾਂ ਹੀ ਛੇੜੀ ਹੋਈ ਹੈ ਹੋਰ ਵੀ ਜਿੰਨੀ ਦੇਰ ਤੱਕ ਤਨਖਾਹ ਨਹੀਂ ਮਿਲਦੀ ਛੇੜੀ ਰੱਖਾਂਗੇ। ਇੱਕ ਪੈ੍ਰਸ ਬਿਆਨ ਜਾਰੀ ਕਰਦੇ ਹੋਏ ਸੁਰਜੀਤ ਸਿੰਘ ਸੈਣੀ ਪ੍ਰਧਾਨ ਤੇ ਸੂਬਾਈ ਦਫਤਰ ਸਕੱਤਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਿਹੜੇ ਅਫ਼ਸਰ ਬਦਲ ਕੇ ਚਲੇ ਜਾਂਦੇ ਨੇ ਉਹ ਤਨਖ਼ਾਹਾਂ ਮਾਰ ਹੀ ਜਾਂਦੇ ਹਨ । ਜਿਵੇਂ ਕਿ 2017 -18 ਦੀ ਤਨਖਾਹ ਸਮੇਂ ਅਫ਼ਸਰ ਹੋਰ ਸੀ ਉਹ ਦੇ ਕੇ ਨਹੀਂ ਗਏ ਤੇ ਨਾ ਅਗਲੇ ਦਿੰਦੇ ਹਨ। ਸ੍ਰੀ ਆਨੰਦਪੁਰ ਸਾਹਿਬ ਦੇ ਮਜ਼ਦੂਰਾਂ ਦੀ ਲੌਕ ਡਾਊਨ ਦੀ ਤਨਖਾਹ ਅਜੇ ਤੱਕ ਪੰਜ ਲੱਖ ਰੁਪਿਆ ਪੈਂਡਿੰਗ ਹੈ ਮੈਂ ਵਾਰ ਵਾਰ ਮੀਟਿੰਗਾਂ ਕਰ ਕੇ ਕਹਿ ਚੁੱਕਾ ਹਾਂ ਕਿ ਤਨਖਾਹ ਦੇ ਦਿਉ ਕੋਈ ਅਫ਼ਸਰ ਦੇਣ ਦਾ ਨਾਂ ਨਹੀ ਲੈਂਦਾ ਮੀਟਿੰਗ ਵਿੱਚ ਹਾਂ ਹੂੰ ਕਰ ਛੱਡਦੇ ਨੇ ਬੜੇ ਦੁੱਖ ਦੀ ਗੱਲ ਹੈ ।Punjab4 days ago
-
ਜੰਗਲਾਤ ਵਰਕਰਾਂ ਦਾ ਧਰਨਾ ਤੀਜੇ ਦਿਨ ਵੀ ਜਾਰੀਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਰੇਂਜ ਨਵਾਂਸ਼ਹਿਰ ਵਿਚ ਕੰਮ ਕਰਦੇ ਆਪਣੀਆਂ ਮੰਗਾਂ ਪ੍ਰਤੀ ਤੀਸਰੇ ਦਿਨ ਵੀ ਰੋਸ ਧਰਨਾ ਜਾਰੀ ਰਿਹਾ।Punjab5 days ago
-
ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅੱਜ ਲਾਏ ਜਾਣਗੇ 450 ਬੂਟੇਪੱਤਰ ਪੇ੍ਰਰਕ, ਕੋਟਕਪੂਰਾ : ਸੰਤ ਨਿਰੰਕਾਰੀ ਮਿਸ਼ਨ ਬ੍ਾਂਚ ਕੋਟਕਪੂਰਾ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰ ਪੱਤਰ ਪੇ੍ਰਰਕ, ਕੋਟਕਪੂਰਾ : ਸੰਤ ਨਿਰੰਕਾਰੀ ਮਿਸ਼ਨ ਬ੍ਾਂਚ ਕੋਟਕਪੂਰਾ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰPunjab5 days ago
-
ਪਿੰਡ ਕਲਸੀਆਂ 'ਚ ਰਾਉਂਡ ਫਾਊਂਡੇਸ਼ਨ ਨੇ ਲਗਾਇਆ ਮਿੰਨੀ ਜੰਗਲਅਮਰੀਕਾ ਦੀ ਸਮਾਜ ਸੇਵੀ ਸੰਸਥਾ ਰਾਉਂਡ ਗਲਾਸ ਫਾਉਂਡੇਸ਼ਨ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਤੇ ਪੰਜਾਬ ਮੁੜ ਹਰਿਆ-ਭਰਿਆ ਬਣਾਉਣ ਦੇ ਮਕਸਦ ਤਹਿਤ ਪਿੰਡ ਕਲਸੀਆਂ ਵਿਖੇ ਸਥਿਤ ਮੁਸਲਮਾਨ ਭਾਈਚਾਰੇ ਦੇ ਕਬਰਸਤਾਨ 'ਚ ਵੈੱਲਫੇਅਰ ਸੁਸਾਇਟੀ ਕਲਸੀਆਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਮਿਨੀ ਜੰਗਲ ਲਗਾਇਆ, ਜਿਸ 'ਚ 56 ਕਿਸਮਾਂ ਦੇ ਪੁਰਾਤਨ ਵਿਰਾਸਤੀ ਬੂਟੇ ਲਗਾਏ ਗਏ। ਇਸ ਦੀ ਅਰੰਭਤਾ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਤੇ ਫਾਉਂਡੇਸ਼ਨ ਦੇ ਨੁਮਾਇੰਦੇ ਗੁਰਸਿਮਰਨ ਸਿੰਘ ਨੇ ਬੂਟਾ ਲਗਾ ਕੇ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਮਨੁੱਖ ਦੇ ਅਸਲੀ ਦੋਸਤ ਦਰਖਤ ਹੁੰਦੇ ਹਨ, ਜੋ ਮਨੁੱਖ ਨੂੰ ਜਿਉਣ ਲਈ ਆਕਸੀਜਨ ਮੁਫ਼ਤ ਪ੍ਰਦਾਨ ਕਰਦੇ ਹਨ, ਉਥੇ ਹੀ ਮਨੁੱਖ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਆਪਣੇ ਇਨਾਂ੍ਹ ਜੀਵਨ ਰੱਖਿਅਕ ਦਰਖਤਾਂ ਨੂੰ ਬੜੀ ਬੇਰਹਿਮੀ ਨਾਲ ਕੱਟ ਰਿਹਾ ਹੈ, ਜਿਸ ਕਾਰਨ ਅੱਜ ਪੰਜਾਬ ਦਾ ਪੌਣ-ਪਾਣੀ ਦੂਸ਼ਿਤ ਹੋ ਗਿਆ ਹੈ। ਇਸ ਮੌਕੇ ਮਾਸਟਰ ਸੁਰਜੀਤ ਸਿੰਘ, ਮਾਸਟਰ ਜਗਦੀਸ਼ ਚੰਦਰ, ਬਲਵੰਤ ਸਿੰਘ, ਤਰਕ ਸਿੰਘ ਨੰਬਰਦਾਰ, ਨਾਇਬ ਸਿੰਘ ਸੇਖੋਂ, ਸ਼ਿੰਗਾਰਾ ਸਿੰਘ ਫੌਜੀ, ਜਸਦੇਵ ਸਿੰਘ ਕਾਲਾ, ਹਰਨੇਕ ਸਿੰਘ, ਮਨਇੰਦਰ ਸਿੰਘ, ਬਿੰਦਰ ਸਿੰਘ, ਰੂਬਲ, ਸਰਦਾਰ ਅਲੀ, ਰਫੀਕ, ਹਰਕਮਲ ਸਿੰਘ ਆਦਿ ਹਾਜ਼ਰ ਸਨ।Punjab6 days ago
-
ਵਣ ਰੇਂਜ ਦਫ਼ਤਰ ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਹੋਈਜੰਗਲਾਤ ਵਿਭਾਗ ਦੀ ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਡੇਰਾਬੱਸੀ 'ਚ ਹੋਈ, ਜਿਸ 'ਚ ਯੂਨੀਅਨ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।Punjab6 days ago
-
ਸ਼ੇਰ ਬਣ ਕੇ ਬੁਰਾਈਆਂ ਦਾ ਖ਼ਾਤਮਾ ਕਰਨ ਬੱਚੇ : ਕਪੂਰਪੱਤਰ ਪੇ੍ਰਰਕ, ਪਟਿਆਲਾ : ਬੱਚਿਆਂ ਨੂੰ ਸਿੱਖਿਆ ਰਾਹੀਂ ਸ਼ੇਰ ਵਰਗੀ ਤਾਕਤ ਹਾਸਲ ਕਰਨੀ ਚਾਹੀਦੀ ਹੈ। ਉਸ ਤਾਕਤ ਦਾ ਇਸਤੇਮਾਲPunjab8 days ago
-
Drone School : ਅਸਾਮ 'ਚ ਖੋਲ੍ਹਿਆ ਪਹਿਲਾ ਡਰੋਨ ਸਕੂਲ, ਭਾਰਤ ਬਣੇਗਾ ਡਰੋਨ ਤਕਨੀਕ ਦੀ ਹੱਬ, ਸਾਕਾਰ ਹੋਵੇਗਾ PM ਮੋਦੀ ਦਾ ਸੁਪਨਾਡਰੋਨ ਸਕੂਲ ਦਾ ਉਦਘਾਟਨ ਮੰਗਲਵਾਰ ਨੂੰ ਅਸਮ ਦੇ ਸੂਚਨਾ ਤਕਨਾਲੋਜੀ ਮੰਤਰੀ ਕੇਸ਼ਬ ਮਹੰਤਾ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨ ਇੱਥੇ ਮਾਹਿਰਾਂ ਤੋਂ ਸਿਖਲਾਈ ਲੈ ਕੇ ਦੇਸ਼ ਵਿੱਚ ਕਿਤੇ ਵੀ ਅਤੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਸਕਦੇ ਹਨ...National8 days ago
-
ਫਰੀਦਕੋਟ ਜ਼ਿਲ੍ਹੇ ਅੰਦਰ ਪੰਜਵੇਂ ਜੰਗਲ ਦੀ ਸ਼ੁਰੂਆਤ ਕਰਨ ਪੁੱਜੇ ਸੂਫੀ ਗਾਇਕਪਿੰਡ ਦੇ ਸਰਪੰਚ ਰਾਜਬਿੰਦਰ ਸਿੰਘ ਧੌਸੀ ਦੇ ਸਹਿਯੋਗ ਨਾਲ ਪਿੰਡ ਵਿਚ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਗਾਇਕ ਗਰੇਵਾਲ ਨੇ ਵਾਤਾਵਰਨ ਨੂੰ ਬਚਾਉਣ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨ ਤੇ ਰੁੱਖਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ।Punjab9 days ago
-
ਗੁਰਚਰਨ ਨੂਰਪੁਰ ਵੱਲੋਂ ਲਗਾਏ ਜਾ ਰਹੇ ਜੰਗਲ 'ਚ ਸੇਵਾ ਭਾਰਤੀ ਨੇ ਬੂਟੇ ਲਾਏਤੀਰਥ ਸਨ੍ਹੇਰ, ਜ਼ੀਰਾ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਜ਼ੀਰਾ ਵੱਲੋਂ ਵਾਤਾਵਰਨ ਪੇ੍ਮੀ ਅਤੇ ਉੱਘੇ ਕਾਲਮ ਨਵੀਸ ਡਾ. ਗੁਰਚਰਨPunjab12 days ago
-
ਜੰਗਲਾਤ ਵਰਕਰਜ਼ ਯੂਨੀਅਨ ਦਾ ਵਫ਼ਦ ਵਣਪਾਲ ਨੂੰ ਮਿਲਿਆਅੰਗਰੇਜ਼ ਭੁੱਲਰ, ਫਿਰੋਜ਼ਪੁਰ ਬੀਤੇ ਦਿਨੀਂ ਜੰਗਲਾਤ ਵਰਕਰਜ਼ ਪੰਜਾਬ ਸਰਕਾਰ ਫਿਰੋਜ਼ਪੁਰ ਦਾ ਵਫਦ ਜਗਸੀਰ ਸਿੰਘ ਸੀਰਾ ਸਟੇਟ ਜਨਰਲPunjab13 days ago
-
ਵਾਤਾਵਰਨ ਦਿਵਸ ਤੇ ਵਣ ਮਹਾਂਉਤਸਵ ਮਨਾਇਆਡਵੈਲਪਿੰਗ ਡੈਫੋਡਲ ਇੰਟਰਨੈਸ਼ਨਲ ਸਕੂਲ ਆਫ਼ ਐਕਸੀਲੈਂਸ (ਡੀਡੀਆਈਐੱਸਈ) ਢਾਂਡੇ ਵਿਖੇ ਵਾਤਾਵਰਣ ਦਿਵਸ ਅਤੇ ਵਣ ਮਹਾਂਉਤਸਵ ਮਨਾਇਆ ਗਿਆ। ਸਾਰੇ ਸਕੂਲ ਦੇ ਬੱਚੇ ਫਲਾਂ ਵਾਲੇ ਫੁੱਲਾਂ ਵਾਲੇ ਅਤੇ ਛਾਂਦਾਰ ਬੂਟੇ ਸਕੂਲ ਵਿੱਚ ਲਗਾਉਣ ਵਾਸਤੇ ਲਿਆਏ। ਫੁੱਲਾਂ ਵਾਲੇ ਪੌਦੇ ਗਮਲਿਆਂ ਵਿਚ ਲਗਾਏ ਗਏ ਅਤੇ ਗਮਲਿਆਂ ਨੂੰ ਰੰਗਦਾਰ ਪੇਂਟਿੰਗ ਕੀਤੀ ਗਈ। ਫਲਾਂ ਵਾਲੇ ਅਤੇ ਛਾਂਦਾਰ ਬੂਟੇ ਸਕੂਲ ਦੀ ਗਰPunjab13 days ago
-
Driest July : ਅਸਮਾਨ ਤੋਂ ਵਰ੍ਹ ਰਹੀ ਅੱਗ, ਤਪ ਰਹੀ ਧਰਤੀ 'ਤੇ ਮੰਡਰਾ ਰਿਹਾ ਸੋਕੇ ਦਾ ਖ਼ਤਰਾਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ 'ਚ ਅਨਾਜ ਦੀ ਬਰਾਮਦ ਪਹਿਲਾਂ ਹੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਹੈ। ਪਰ ਹੁਣ ਯੂਰੋਪ ਵਿੱਚ ਸੋਕੇ ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ....World14 days ago
-
ਜ਼ਿਲ੍ਹਾ ਬਰਨਾਲਾ 'ਚ ਬੂਟੇ ਲਾਉਣ ਦੀ ਮੁਹਿੰਮ ਜ਼ੋਰਾਂ 'ਤੇਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਸਕੂਲਾਂ ਤੇ ਹੋਰ ਜਨਤਕ ਥਾਵਾਂ 'ਤੇ ਜ਼ਿਲ੍ਹੇ 'ਚ ਕਰੀਬ 1 ਲੱਖ 61 ਹਜ਼ਾਰ ਬੂਟੇ ਲਗਾਏ ਗਏ ਹਨ। ਵਣ ਵਿਭਾਗ ਵਲੋਂ ਵੱਖਰੇ ਤੌਰ 'ਤੇ ਜ਼ਿਲ੍ਹੇ 'ਚ 2 ਲੱਖ 34 ਹਜ਼ਾਰ 446 ਬੂਟੇ ਲਗਾਉਣ ਦਾ ਦਾਅਵਾ ਠੋਕਿਆ ਜਾ ਰਿਹਾ ਹੈ। ਭਾਂਵੇ ਸਰਕਾਰੀ ਫ਼ਾਇਲਾਂ ਦੇ ਤੱਥ ਤਾਂ ਇਹ ਤਸਦੀਕ ਕਰਦੇ ਹਨ, ਪਰ ਇਸ ਹਰਿਆਵਲ ਲਹਿਰ ਦੀ ਹੋਈ ਪ੍ਰਸ਼ਾਸਨਿਕ ਮੀਟਿੰਗ 'ਚ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਨਿਯੁਕਤ ਕੀਤੇ ਅਧਿਕਾਰੀਆਂ ਨੇ ਵਣ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲPunjab14 days ago