forbes
-
Forbes Billionaires List : ਦੁਨੀਆ ਦੇ ਸਭ ਤੋਂ ਰਈਸ ਲੋਕਾਂ ਦੀ ਲਿਸਟ 'ਚ ਐਲਨ ਮਸਕ ਦੂਸਰੇ ਨੰਬਰ 'ਤੇ ਖਿਸਕੇ, Tesla ਦੇ ਸ਼ੇਅਰ ਟੁੱਟਣ ਨਾਲ Jeff Bezos ਮੁੜ ਨੰਬਰ ਵਨਇਸ ਸੂਚੀ ’ਚ ਬਰਨਾਰਡ ਐਂਡ ਫੈਮਿਲੀ ਤੀਸਰੇ ਸਥਾਨ ’ਤੇ ਹਨ। ਅਰਨਾਲਟ ਐਂਡ ਫੈਮਿਲੀ ਦੇ ਕੋਲ 154.6 ਬਿਲੀਅਨ ਡਾਲਰ ਦੀ ਪ੍ਰੋਪਰਟੀ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਮਸਕ ਤੇ ਅਰਨਾਲਡ ਐਂਡ ਫੈਮਿਲੀ ਵਿਚਕਾਰ ਸੰਪਤੀ ਦਾ ਫਾਸਲਾ ਕਰੀਬ 22 ਬਿਲੀਅਨ ਡਾਲਰ ਦਾ ਹੈ।Business1 month ago
-
Neha Kakkar In Forbes List: ਨੇਹਾ ਕੱਕੜ ਨੇ ਅਮਿਤਾਭ ਬਚਨ ਤੇ ਸ਼ਾਹਰੁਖ ਖ਼ਾਨ ਨੂੰ ਦਿੱਤੀ ਟੱਕਰ, ਫੋਰਬਸ ਲਿਸਟ 'ਚ ਸਿੰਗਰ ਦਾ ਨਾਂ ਟਾਪ 'ਤੇBollywood news 32 ਸਾਲ ਦੀ ਉਮਰ 'ਚ ਨੇਹਾ ਕੱਕੜ ਨੇ ਆਪਣੇ ਨਾਂ ਕਈ ਖ਼ਿਤਾਬ ਕਰ ਲਏ ਹਨ। ਨੇਹਾ ਇਸ ਸਮੇਂ ਇੰਡਸਟਰੀ ਦੀ ਮੋਸਟ ਸਕਸੈਸਫੁੱਲ ਸਿੰਗਰਾਂ 'ਚੋ ਇਕ ਹੈ, ਉਹ ਇੰਡੀਅਨ 12 ਦੀ ਜੱਜ ਹੈ, ਨਾਲ ਹੀ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਟਾਪ ਹਿੰਦੀ ਤੇ ਪੰਜਾਬੀ ਫੀਮੇਲ ਆਰਟਿਸਟ 2020 ਦਾ ਖ਼ਿਤਾਬ ਵੀ ਮਿਲਿਆ ਸੀ।Entertainment 2 months ago
-
Forbes 2020 List: ਨਿਰਮਲਾ ਸੀਤਾਰਮਨ, Kiran Mazumdar Shaw, ਰੋਸ਼ਨੀ ਨਡਾਰ 2020 ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਮਹਿਲਾਵਾਂ 'ਚ ਸ਼ਾਮਿਲਵਿੱਤ ਮੰਤਰੀ ਨਿਰਮਲਾ ਸੀਤਾਰਮਨ, ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ, ਬਾਇਓਕਾਨ ਦੀ ਸੰਸਥਾਪਕ ਕਿਰਨ ਮਜ਼ੂਮਦਾਰ ਸ਼ਾਅ ਤੇ ਐੱਚਸੀਐੱਲ ਇੰਟਰਪ੍ਰਾਈਜ਼ ਦੀ ਸੀਈਓ ਰੋਸ਼ਨੀ ਨਡਾਰ ਮਲਹੋਤਰਾ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਮਹਿਲਾਵਾਂ ਦੀ ਸੂਚੀ 'ਚ ਸ਼ੁਮਾਰ ਹਨ।Business2 months ago
-
Forbes India Rich List 2020: ਕੋਰੋਨਾ 'ਚ ਵਧੀ ਧਨਾਢਾਂ ਦੀ ਸੰਪਤੀ, ਮੁਕੇਸ਼ ਅੰਬਾਨੀ 13ਵੇਂ ਸਾਲ ਸਭ ਤੋਂ ਅਮੀਰ ਭਾਰਤੀForbes India Rich List 2020 ਨੇ ਇਸ ਸਾਲ ਦੇ Top 100 ਸਭ ਤੋਂ ਅਮੀਰ ਭਾਰਤੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਸਾਲ ਇਸ List 'ਚ ਕਈ ਨਾਂ ਸ਼ਾਮਿਲ ਹੋਏ ਹਨ। ਇਸ ਸਾਲ ਲਿਸਟ 'ਚ ਟਾਪ 100 ਨੇ 517.5 ਅਰਬ ਡਾਲਰ ਦੀ ਸੰਪਤੀ ਜੋੜੀ ਹੈ।Business4 months ago
-
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੇਫ ਬੇਜੋਸ ਦੀ ਸੰਪੱਤੀ 200 ਅਰਬ ਡਾਲਰ ਤੋਂ ਪਾਰ, ਇਨ੍ਹਾਂ ਅਮੀਰਾਂ ਦੀ ਸੰਪੱਤੀ 'ਚ ਵੀ ਇਜਾਫਾਕੋਰੋਨਾ ਦੇ ਸਮੇਂ 'ਚ ਦੁਨੀਆਭਰ ਦੀ ਆਰਥਿਕ ਸਥਿਤੀ ਖਰਾਬ ਹੈ ਪਰ ਅਮਰੀਕਾ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਤੇਜ਼ੀ ਨਾਲ ਦੁਨੀਆ ਦੇ ਅਮੀਰ ਲੋਕਾਂ ਦੀ ਵਿਅਕਤੀਗਤ ਸੰਪੱਤੀ 'ਚ ਵਾਧਾ ਹੋਇਆ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਮੇਜਨ. ਕਾਮ ਦੇ ਫਾਊਡਰ ਜੇਫ ਬੇਜੋਸ ਦੀ ਨੈੱਟਵਰਥ ਬੁੱਧਵਾਰ ਨੂੰ 200 ਅਰਬ ਡਾਲਰ ਦੇ ਪਾਰ ਪਹੁੰਚ ਗਿਆ।Business6 months ago
-
Akshay Kumar In Forbes List: ਫਿਲਮਾਂ ਨਹੀਂ ਇਹ ਹੈ ਅਕਸ਼ੈ ਕੁਮਾਰ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ, ਜਾਣੋ ਡਿਟੇਲਸਫੋਰਬਸ ਦੀ ਤਾਜ਼ਾ ਸੂਚੀ ਅਨੁਸਾਰ ਅਕਸ਼ੈ ਕੁਮਾਰ ਜਿਥੇ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਐਕਟਰ ਹਨ, ਉਥੇ ਹੀ ਦੁਨੀਆ ਭਰ ਦੇ ਅਦਾਕਾਰਾ 'ਚ ਅਕਸ਼ੈ ਛੇਵੇਂ ਨੰਬਰ 'ਤੇ ਹਨ। ਇਸ ਸੂਚੀ ਅਨੁਸਾਰ, ਅਕਸ਼ੈ ਦੀ ਪਿਛਲੇ ਸਾਲ ਕੁੱਲ ਆਮਦਨ 362 ਕਰੋੜ ਰਹੀ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਕਸ਼ੈ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ ਫਿਲਮਾਂ ਤੋਂ ਨਹੀਂ ਬਲਕਿ ਵਿਗਿਆਪਨਾਂ ਤੋਂ ਆਉਂਦਾ ਹੈ।Entertainment 6 months ago
-
Forbes List 2020 : ਅਕਸ਼ੈ ਕੁਮਾਰ ਦੁਨੀਆ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੈਲੇਬ੍ਰਿਟੀਜ਼ 'ਚ ਇਕੱਲੇ ਇੰਡੀਅਨਭਾਰਤੀ ਫਿਲਮ ਉਦਯੋਗ 'ਚ ਅਕਸ਼ੈ ਕੁਮਾਰ ਨੇ ਬਾਕਸ ਆਫਿਸ 'ਤੇ ਆਪਣੀ ਮਜ਼ਬੂਤ ਸਾਖਾ ਬਣਾ ਕੇ ਰੱਖੀ ਹੈ, ਜਿਸਦੇ ਚੱਲਦਿਆਂ ਉਹ ਦੁਨੀਆ ਦੇ ਸਭ ਤੋਂ ਕਾਮਯਾਬ ਸੈਲੇਬ੍ਰਿਟੀਜ਼ 'ਚ ਸ਼ਾਮਿਲ ਹੋ ਚੁੱਕੇ ਹਨ। ਹੁਣ ਫੋਰਬਸ ਦੁਆਰਾ ਜਾਰੀ World’s Highest-Paid Celebrities 2020 ਲਿਸਟ 'ਚ ਅਕਸ਼ੈ ਦੀ ਐਂਟਰੀ ਹੋਈ ਹੈ। ਇਸ ਲਿਸਟ 'ਚ ਜਗ੍ਹਾ ਬਣਾਉਣ ਵਾਲੇ ਉਹ ਪਹਿਲੇ ਭਾਰਤੀ ਸੈਲੇਬ੍ਰਿਟੀ ਹਨ।Entertainment 8 months ago
-
ਵਿਰਾਟ ਕੋਹਲੀ ਨੇ ਤੋੜੇ ਕਮਾਈ ਤੋਂ ਸਾਰੇ ਰਿਕਾਰਡ, ਫੋਰਬਜ਼ ਦੀ ਟਾਪ 100 ਲਿਸਟ 'ਚ ਇਕੱਲੇ ਕ੍ਰਿਕਟਰਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਸਾਲ ਕਮਾਈ ਦੇ ਮਾਮਲੇ 'ਚ ਸਾਰੇ ਭਾਰਤੀ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਫੋਰਬਜ਼ ਦੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟਾਪ 100 ਅਥਲੀਟਾਂ ਦੀ ਲਿਸਟ 'ਚ ਸ਼ਾਮਲ ਇਕੱਲੇ ਭਾਰਤੀ ਕ੍ਰਿਕਟਰ ਹਨ।Cricket9 months ago
-
Forbes Billionaires List : ਐਮਾਜ਼ੋਨ ਦੇ ਫਾਊਂਡਰ ਜੈਫ ਬੇਜ਼ੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ 17ਵੇਂ ਨੰਬਰ 'ਤੇਕੋਰੋਨਾ ਵਾਇਰਸ ਦੇ ਇਸ ਵੇਲੇ ਵੀ ਐਮਾਜ਼ੋਨ ਦੇ ਫਾਊਂਡਰ ਤੇ ਸੀਈਓ ਜੈਫ ਬੇਜ਼ੋਸ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਰੂਪ 'ਚ ਆਪਣੇ-ਆਪ ਨੂੰ ਚੋਟੀ 'ਤੇ ਬਰਕਰਾਰ ਰੱਖਿਆ ਹੈ।Business10 months ago
-
ਕਪਿਲ ਸ਼ਰਮਾ ਤੋਂ ਲੈ ਕੇ ਭਾਰਤੀ ਸਿੰਘ ਤਕ, ਇਹ ਹੈ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟੀਵੀ ਸਟਾਰਜ਼ਸੋਨੀ ਟੀਵੀ ਦੇ ਦ ਕਪਿਲ ਸ਼ਰਮਾ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਹਮੇਸ਼ਾ ਤੋਂ ਹੀ ਆਪਣੀ ਫੀਸ ਨੂੰ ਲੈ ਕੇ ਸੁਰਖ਼ੀਆਂ ਵਿਚ ਰਹਿੰਦੇ ਹਨ।Entertainment 1 year ago
-
ਮਾਸਕੋ 'ਚ 133 ਸਾਲ ਪਿੱਛੋਂ ਦਸੰਬਰ ਸਭ ਤੋਂ ਵੱਧ ਗਰਮਮਾਸਕੋ ਵਿਚ ਹਰ ਸਾਲ ਇਨ੍ਹਾਂ ਦਿਨਾਂ ਵਿਚ ਜਦੋਂ ਬਰਫ਼ ਦੀ ਚਾਦਰ ਵਿਛੀ ਹੁੰਦੀ ਹੈ ਅਤੇ ਇਮਾਰਤਾਂ ਨਾਲ ਬਰਫ਼ ਦੀਆਂ ਲੜੀਆਂ ਲਟਕ ਰਹੀਆਂ ਹੁੰਦੀਆਂ ਹਨ ਤਾਂ ਇਸ ਸਾਲ 18 ਦਸੰਬਰ ਨੂੰ ਤਾਪਮਾਨ ਛੇ ਡਿਗਰੀ ਸੈਲਸੀਅਸ ਰਿਹਾ।World1 year ago
-
8 ਸਾਲ ਦੇ ਬੱਚੇ ਨੇ ਯੂ-ਟਿਊਬ ਤੋਂ ਕਮਾਏ 2.6 ਕਰੋੜ ਡਾਲਰ, ਫੋਬਰਸ ਨੇ ਜਾਰੀ ਕੀਤੀ ਲਿਸਟਫੋਬਰਸ ਮੈਗਜੀਨ 'ਚ ਬੁੱਧਵਾਰ ਨੂੰ ਪ੍ਰਕਾਸ਼ਿਤ ਇਕ ਸੂਚੀ ਦੇ ਅਨੁਸਾਰ, ਅੱਠ ਸਾਲਾ ਰਿਆਨ ਕਾਜੀ ਨੇ ਆਪਣੇ ਯੂ-ਟਿਊਬ ਚੈਨਲ 'ਤੇ 2019 'ਚ 2.6 ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਇਸ ਵਜ੍ਹਾ ਨਾਲ ਇਸ ਪਲੇਟਫਾਰਮ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਯੂ-ਟਿਊਬਰ ਬਣ ਗਿਆ ਹੈ।World1 year ago
-
Forbes List: ਮੁਕੇਸ਼ ਅੰਬਾਨੀ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ, Google ਦੇ ਲੈਰੀ ਪੇਜ ਨੂੰ ਛੱਡਿਆ ਪਿੱਛੇForbes ਦੀ 'ਦ ਰਿਅਲ ਟਾਈਮ ਬਿਲਿਯਰੇਅਨਜ਼ ਲਿਸਟ' ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੂਨੀਆ ਦੇ 9ਵੇਂ ਸਭ ਤੋਂ ਧਨੀ ਉਦਯੋਗਪਤੀ ਹਨ।Business1 year ago
-
ਫੋਰਬਸ ਦੀ ਸੂਚੀ 'ਚ ਸਿੰਧੂ ਇਕੱਲੀ ਭਾਰਤੀਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਫੋਰਬਸ ਵੱਲੋਂ ਜਾਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਦੀ ਸੂਚੀ ਵਿਚ ਇਕਲੌਤੀ ਭਾਰਤੀ ਹੈ।Sports1 year ago
-
ਭਾਰਤ 'ਚ ਘੱਟ ਹੋ ਰਹੀ ਅਰਬਪਤੀਆਂ ਦੀ ਗਿਣਤੀ, ਇਸ ਵਾਰ ਦੀ ਗਣਨਾ 'ਚ 25 ਅਰਬਪਤੀ ਹੋਏ ਘੱਟForbes ਦੀ ਲਿਸਟ ਅਨੁਸਾਰ ਇਸ ਸਾਲ ਦੇਸ਼ 'ਚ ਅਰਬਪਤੀਆਂ ਦੀ ਗਿਣਤੀ ਘੱਟ ਹੋ ਗਈ ਹੈ।World1 year ago
-
ਤਕਨੀਕੀ ਖੇਤਰ ਦੀਆਂ ਦਿੱਗਜ ਅਮਰੀਕੀ ਅੌਰਤਾਂ 'ਚ ਚਾਰ ਭਾਰਤਵੰਸ਼ੀਫੋਰਬਸ ਨੇ ਤਕਨੀਕੀ ਖੇਤਰ ਦੀਆਂ 50 ਦਿੱਗਜ ਅਮਰੀਕੀ ਅੌਰਤਾਂ ਦੀ ਸੂਚੀ 'ਚ ਭਾਰਤੀ ਮੂਲ ਦੀਆਂ ਚਾਰ ਅੌਰਤਾਂ ਨੂੰ ਜਗ੍ਹਾ ਦਿੱਤੀ ਹੈ। ਪਹਿਲੀ ਵਾਰ ਪ੫ਕਾਸ਼ਿਤ ਸੂਚੀ 'ਚ ਆਈਬੀਐੱਮ ਦੀ ਸੀਈਓ ਗਿੰਨੀ ਰੋਮੇਟੀ ਤੇ ਨੈੱਟਫਲਿਕਸ ਦੀ ਐਗਜ਼ੀਕਿਊਟਿਵ ਐਨੀ ਏਰੋਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਰਤਵੰਸ਼ੀ ਅੌਰਤਾਂ 'ਚ ਸਿਸਕੋ ਦੀ ਸਾਬਕਾ ਮੁੱਖ ਤਕਨੀਕੀ ਅਧਿਕਾਰੀ (ਸੀਟੀਓ) ਪਦਮਸ਼੫ੀ ਵਾਰੀਅਰ, ਐਪ ਅਧਾਰਿਤ ਕੈਬ ਐਗ੫ੀਗੇਟਰ ਕੰਪਨੀ ਊਬਰ ਦੀ ਸੀਨੀਅਰ ਨਿਰਦੇਸ਼ਕ ਕੋਮਲ ਮੰਗਤਾਨੀ, ਸਟ੫ੀਮਿੰਗ ਪਲੈਟਫਾਰਮ ਕਾਨਫਲੂਐਂਟ ਦੀ ਸਹਿ ਸੰਸਥਾਪਕ ਤੇ ਸੀਟੀਓ ਨੇਹਾ ਨਰਖੇੜੇ ਤੇ ਆਈਡੈਂਟਿਟੀ ਮੈਨੇਜਮੈਂਟ ਕੰਪਨੀ ਡ੫ਾਬ੫ੀਜ ਦੀ ਸੀਈਓ ਤੇ ਸੰਸਥਾਪਕ ਕਾਮਾਕਸ਼ੀ ਸ਼ਿਵਰਾਮਿਯਸ਼ਨਨ ਨੂੰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ।News2 years ago
-
ਇਕ ਨਜ਼ਰ-ਦੇਸ਼ ਵਿਦੇਸ਼ਟਰੰਪ ਨੇ ਮੁਲਤਵੀ ਕੀਤੀ ਫ਼ੌਜ ਦੀ ਪਰੇਡ ਵਾਸ਼ਿੰਗਟਨ : ਅਮਰੀਕਾ ਨੇ 11 ਨਵੰਬਰ ਨੂੰ ਇਥੇ ਹੋਣ ਵਾਲੀ ਫ਼ੌਜੀ ਪਰੇਡ ਨੂੰ 2019 ਤਕ ਮਟਰੰਪ ਨੇ ਮੁਲਤਵੀ ਕੀਤੀ ਫ਼ੌਜ ਦੀ ਪਰੇਡ ਵਾਸ਼ਿੰਗਟਨ : ਅਮਰੀਕਾ ਨੇ 11 ਨਵੰਬਰ ਨੂੰ ਇਥੇ ਹੋਣ ਵਾਲੀ ਫ਼ੌਜੀ ਪਰੇਡ ਨੂੰ 2019 ਤਕ ਮNews2 years ago
-
ਅਮਰੀਕਾ ਦੀਆਂ 60 ਧਨੀ ਅੌਰਤਾਂ 'ਚ ਦੋ ਭਾਰਤਵੰਸ਼ੀ ਵੀ-ਆਪਣੇ ਦਮ 'ਤੇ ਧਨੀ ਬਣਨ ਵਾਲੀਆਂ ਅੌਰਤਾਂ ਦੀ ਫੋਰਬਸ ਸੂਚੀ 'ਚ ਜੈਸ਼੍ਰੀ ਉਲਾਲ ਅਤੇ ਨੀਰਜਾ ਸੇਠੀ ਨੇ ਬਣਾਈ ਥਾਂ ਨਿਊਯਾਰਕ-ਆਪਣੇ ਦਮ 'ਤੇ ਧਨੀ ਬਣਨ ਵਾਲੀਆਂ ਅੌਰਤਾਂ ਦੀ ਫੋਰਬਸ ਸੂਚੀ 'ਚ ਜੈਸ਼੍ਰੀ ਉਲਾਲ ਅਤੇ ਨੀਰਜਾ ਸੇਠੀ ਨੇ ਬਣਾਈ ਥਾਂ ਨਿਊਯਾਰਕNews2 years ago
-
ਭਾਰਤ 'ਚ 100 ਅਰਬਪਤੀ, ਮੁਕੇਸ਼ ਸਿਖਰ 'ਤੇਨਿਊਯਾਰਕ (ਪੀਟੀਆਈ) : ਅਰਬਪਤੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਦੁਨੀਆ ਦੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ 'ਚ ਅਜਿਹੇ 100 ਦੌਲਤਮੰਦ ਹਨ। ਇਨ੍ਹਾਂ ਵਿਚੋਂ ਰਿਲਾਇੰਸ ਇੰਡਸਟ੫ੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਸਿਖ਼ਰ 'ਤੇ ਹੈ। ਫੋਰਬਸ ਮੈਗਜ਼ੀਨ ਦੀ ਤਾਜ਼ਾ ਸੂਚੀ 'ਚ ਇਹ ਗੱਲ ਕਹੀ ਗਈ ਹੈ।News3 years ago
-
ਫੋਰਬਸ ਦੇ ਸੁਪਰ ਅਚੀਵਰਜ਼ 'ਚ ਤਿੰਨ ਭਾਰਤੀ ਮੂਲ ਦੇ ਨੌਜਵਾਨਨਿਊਯਾਰਕ (ਪੀਟੀਆਈ) : ਫੋਰਬਸ ਦੀ ਸਾਲ 2017 'ਚ 30 ਸਾਲ ਤੋਂ ਘੱਟ ਉਮਰ ਦੇ ਸੁਪਰ ਅਚੀਵਰਸ ਦੀ ਸੂਚੀ 'ਚ ਭਾਰਤੀ ਮੂਲ ਦੇ 30 ਤੋਂ ਜ਼ਿਆਦਾ ਇਨੋਵੇਟਰਜ਼, ਉੱਦਮੀਆਂ ਅਤੇ ਲੀਡਰਾਂ ਨੂੰ ਥਾਂ ਮਿਲੀ ਹੈ ਜਿਨ੍ਹਾਂ ਨੇ ਦੁਨੀਆ 'ਚ ਬਦਲਾਅ ਲਿਆਉਣ ਲਈ ਯਤਨ ਕੀਤੇ।News4 years ago