football
-
ਰੋਨਾਲਡੋ ਦੇ ਗੋਲ ਦੇ ਬਾਵਜੂਦ ਜਿੱਤ ਨਹੀਂ ਸਕੀ ਜੁਵੈਂਟਸ ਟੀਮਸੱਟਾਂ ਦੀ ਮੁਸ਼ਕਲ ਨਾਲ ਜੂਝ ਰਹੇ ਇਟਲੀ ਦੇ ਕਲੱਬ ਜੁਵੈਂਟਸ ਨੂੰ ਹੇਲਾਸ ਵੇਰੋਨਾ ਨੇ 1-1 ਨਾਲ ਬਰਾਬਰੀ 'ਤੇ ਰੋਕਿਆ ਜਿਸ ਨਾਲ ਟੀਮ ਦੀਆਂ ਲਗਾਤਾਰ 10ਵਾਂ ਸੀਰੀ-ਏ ਫੁੱਟਬਾਲ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਜੁਵੈਂਟਸ ਦੇ ਮੈਨੇਜਰ ਆਂਦਰੇ ਪਿਰਲੋ ਹਾਲਾਂਕਿ ਆਪਣੀ ਨਵੀਂ ਟੀਮ ਲੈ ਕੇ ਵੇਰੋਨਾ ਦੇ ਘਰ ਪੁੱਜੇ ਸਨ।Sports8 days ago
-
ਅਕਾਲਗੜ੍ਹ ਦਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤਦਸ਼ਮੇਸ਼ ਸਪੋਰਟਸ ਕਲੱਬ ਪਿੰਡ ਅਕਾਲਗੜ੍ਹ ਵਲੋਂ 1971 ਦੀ ਜੰਗ ਦੇ ਸ਼ਹੀਦ ਗੁਰਬਚਨ ਸਿੰਘ ਅਤੇ ਦੰਦਾਂ ਨਾਲਦਸ਼ਮੇਸ਼ ਸਪੋਰਟਸ ਕਲੱਬ ਪਿੰਡ ਅਕਾਲਗੜ੍ਹ ਵਲੋਂ 1971 ਦੀ ਜੰਗ ਦੇ ਸ਼ਹੀਦ ਗੁਰਬਚਨ ਸਿੰਘ ਅਤੇ ਦੰਦਾਂ ਨਾਲ ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਅਕਾਲਗੜ੍ਹ ਵਲੋਂ 1971 ਦੀ ਜੰਗ ਦੇ ਸ਼ਹੀਦ ਗੁਰਬਚਨ ਸਿੰਘ ਅਤੇ ਦੰਦਾਂ ਨਾਲPunjab11 days ago
-
FIFA Awards : ਫੀਫਾ ਐਵਾਰਡ ਜੇਤੂ ਫੁੱਟਬਾਲਰਫੀਫਾ ਵੱਲੋਂ ਸਾਲ-2020 ਦੇ ਸਰਬੋਤਮ ਪੁਰਸ਼ ਤੇ ਮਹਿਲਾ ਫੁੱਟਬਾਲਰ ਚੁਣਨ ਤੋਂ ਇਲਾਵਾ ਦੋਵਾਂ ਵਰਗਾਂ ਦੇ ਬਿਹਤਰੀਨ ਗੋਲਕੀਪਰ ਤੇ ਸਿਖਲਾਇਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਫੇਅਰ ਪਲੇਅ ਐਵਾਰਡ ਇਟਲੀ ਦੇ ਡਿਫੈਂਡਰ ਮਤੀਆ ਅਗਨੀਸ ਨੂੰ ਦਿੱਤਾ ਗਿਆ ਹੈ। ਫੀਫਾ ਵੱਲੋਂ ਆਪਣੀ ਮੇਲ ਸਟਾਰ ਬੈਸਟ ਪਲੇਇੰਗ ਇਲੈਵਨ ਫੁੱਟਬਾਲ ਟੀਮ ਦਾ ਐਲਾਨ ਵੀ ਕੀਤਾ ਗਿਆ ਹੈ।Sports17 days ago
-
ਤੁਰਕੀ 'ਚ ਦੋਸਤਾਨਾ ਮੈਚ ਖੇਡੇਗੀ ਭਾਰਤ ਦੀ ਸੀਨੀਅਰ ਮਹਿਲਾ ਫੁੱਟਬਾਲ ਟੀਮਭਾਰਤ ਦੀ ਸੀਨੀਅਰ ਮਹਿਲਾ ਫੁੱਟਬਾਲ ਟੀਮ ਕੋਵਿਡ-19 ਮਹਾਮਾਰੀ ਤੋਂ ਬਾਅਦ ਆਪਣੇ ਪਹਿਲੇ ਟੂਰਨਾਮੈਂਟ ਲਈ ਤਿਆਰ ਹੈ ਤੇ 17 ਫਰਵਰੀ ਤੋਂ ਤੁਰਕੀ ਦੇ ਅਲਾਨਿਆ ਵਿਚ ਤਿੰਨ ਅੰਤਰਰਾਸ਼ਟਰੀ ਦੋਸਤਾਨਾ ਮੈਚ ਖੇਡੇਗੀ।Sports24 days ago
-
ਫੁੱਟਬਾਲ ਦਿੱਲੀ 15 ਮਾਰਚ ਤੋਂ ਸ਼ੁਰੂ ਕਰੇਗਾ ਮੁਕਾਬਲੇਫੁੱਟਬਾਲ ਦਿੱਲੀ ਨੇ ਕੌਮੀ ਰਾਜਧਾਨੀ ਤੋਂ ਰਾਸ਼ਟਰੀ ਸੈਂਕੇਂਡ ਡਵੀਜਨ ਲੀਗ ਲਈ ਕਲੱਬਾਂ ਨੂੰ ਨਾਮਜ਼ਦ ਕਰਨ ਦੀ ਸਮਾਂ ਹੱਦ ਨੂੰ ਪੂਰਾ ਕਰਨ ਲਈ 15 ਮਾਰਚ ਤੋਂ ਸੀਨੀਅਰ ਡਵੀਜਨ ਲੀਗ ਨਾਲ ਮੁਕਾਬਲੇ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਐਤਵਾਰ ਨੂੰ ਫੁੱਟਬਾਲ ਦਿੱਲੀ ਨੇ ਆਪਣੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਇਹ ਫ਼ੈਸਲਾ ਕੀਤਾ...Sports28 days ago
-
'ਮੰਗੀ ਯਾਦਗਾਰੀ ਫੁੱਟਬਾਲ ਕੱਪ' ਅਮਿੱਟ ਯਾਦਾਂ ਛੱਡਦਾ ਸਮਾਪਤਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ 13ਵਾਂ ਸਲਾਨਾ ਮੰਗੀ ਯਾਦਗਾਰੀ ਫੁੱਟਬਾਲ ਕੱਪ ਅਮਿੱਟ ਯਾਦਾਂਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ 13ਵਾਂ ਸਲਾਨਾ ਮੰਗੀ ਯਾਦਗਾਰੀ ਫੁੱਟਬਾਲ ਕੱਪ ਅਮਿੱਟ ਯਾਦਾਂ ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ 13ਵਾਂ ਸਲਾਨਾ ਮੰਗੀ ਯਾਦਗਾਰੀ ਫੁੱਟਬਾਲ ਕੱਪ ਅਮਿੱਟ ਯਾਦਾਂPunjab29 days ago
-
ਮੈਸੀ ਨੇ ਕੀਤਾ ਖੇਡ ਇਤਿਹਾਸ ਦਾ ਸਭ ਤੋਂ ਵੱਡਾ ਕਰਾਰਦਿੱਗਜ਼ ਫੁੱਟਬਾਲਰ ਲਿਓਨ ਮੈਸੀ ਦਾ ਸਪੈਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਨਾਲ ਚਾਰ ਸੈਸ਼ਨਾਂ ਲਈ ਮੌਜੂਦਾ ਕਰਾਰ 555 ਮਿਲੀਅਨ ਯੂਰੋ (ਲਗਪਗ 4911 ਕਰੋੜ ਰੁਪਏ) ਦਾ ਹੈ। ਇਕ ਸਪੈਨਿਸ਼ ਅਖ਼ਬਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖ਼ਬਾਰ ਮੁਤਾਬਕ ਉਸ ਕੋਲ ਉਹ ਦਸਤਾਵੇਜ਼ ਹਨ ਜਿਨ੍ਹਾਂ 'ਤੇ ਮੈਸੀ ਨੇ 2017 'ਚ ਬਾਰਸੀਲੋਨਾ ਨਾਲ ਦਸਤਖ਼ਤ ਕੀਤੇ ਸਨ। ਇਸ 'ਚ ਤੈਅ ਸੈਲਰੀ ਤੇ ਵੈਰੀਏਬਲ ਭੁਗਤਾਨ ਸ਼ਾਮਲ ਹਨ ਜੋ ਪ੍ਰਤੀ ਸੈਸ਼ਨ 138 ਮਿਲੀਅਨ ਯੂਰੋ (ਲਗਪਗ 1221 ਕਰੋੜ ਰੁਪਏ) ਤਕ ਪਹੁੰਚ ਸਕਦਾ ਹੈ। ਅਖ਼ਬਾਰ ਨੇ ਕਿਹਾ ਕਿ ਇਹ ਕਿਸੇ ਖਿਡਾਰੀ ਦੇ ਨਾਲ ਸਭ ਤੋਂ ਮਹਿੰਗਾ ਕਰਾਰ ਹੈ। ਮੈਸੀ ਨੂੰ ਇSports1 month ago
-
ਨੌਜਵਾਨਾਂ ਨੂੰ ਕੁਰੀਤੀਆਂ ਤੋਂ ਬਚਾਉਂਦੀਆਂ ਹਨ ਖੇਡਾਂ : ਬੇਰੀਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਰਾਮਾਂ ਮੰਡੀ ਵੱਲੋਂ ਸਵ ਦੌਲਤ ਰਾਮ ਪਿੰਡ ਬਾਹੋਵਾਲ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਰਾਮਾਂ ਮੰਡੀ ਵੱਲੋਂ ਸਵ ਦੌਲਤ ਰਾਮ ਪਿੰਡ ਬਾਹੋਵਾਲ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਰਾਮਾਂ ਮੰਡੀ ਵੱਲੋਂ ਸਵ ਦੌਲਤ ਰਾਮ ਪਿੰਡ ਬਾਹੋਵਾਲPunjab1 month ago
-
ਫੁੱਟਬਾਲ ਇਤਿਹਾਸ ਦੇ ਸਰਬੋਤਮ ਗੋਲ ਸਕੋਰਰ ਬਣੇ ਰੋਨਾਲਡੋਪੁਰਤਗਾਲ ਤੇ ਜੁਵੈਂਟਸ ਦੇ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ ਇਤਿਹਾਸ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਰੋਨਾਲਡੋ ਦੀ ਟੀਮ ਜੁਵੈਂਟਸ ਨੇ ਨਾਪੋਲੀ ਨੂੰ 2-0 ਨਾਲ ਮਾਤ ਦੇ ਕੇ ਇਟਾਲੀਅਨ ਸੁਪਰ ਕੱਪ ਦਾ ਖ਼ਿਤਾਬ ਨੌਵੀਂ ਵਾਰ ਜਿੱਤਿਆ...Sports1 month ago
-
ਇੰਗਲੈਂਡ ਦੇ ਦਿੱਗਜ ਫੁੱਟਬਾਲਰ ਵੇਨ ਰੂਨੀ ਨੇ ਫੁੱਟਬਾਲ ਤੋਂ ਲਿਆ ਸੰਨਿਆਸਮਾਨਚੈਸਟਰ ਯੂਨਾਈਟਿਡ ਤੇ ਇੰਗਲੈਂਡ ਦੇ ਦਿੱਗਜ ਫੁੱਟਬਾਲਰ ਵੇਨ ਰੂਨੀ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ...Sports1 month ago
-
ਜਮਸ਼ੇਰ ਵਿਖੇ ਪਹਿਲੀ ਪੇਂਡੂ ਫੁੱਟਬਾਲ ਲੀਗ ਸ਼ੁਰੂਬਾਬਾ ਦੀਪ ਸਿੰਘ ਫੁੱਟਬਾਲ ਕਲੱਬ ਜਮਸ਼ੇਰ ਖੇੜਾ ਵਲੋਂ ਕਰਵਾਈ ਜਾ ਰਹੀ ਪਹਿਲੀ ਪੇਂਡੂ ਫੁੱਟਬਾਬਾ ਦੀਪ ਸਿੰਘ ਫੁੱਟਬਾਲ ਕਲੱਬ ਜਮਸ਼ੇਰ ਖੇੜਾ ਵਲੋਂ ਕਰਵਾਈ ਜਾ ਰਹੀ ਪਹਿਲੀ ਪੇਂਡੂ ਫੁੱਟ ਬਾਬਾ ਦੀਪ ਸਿੰਘ ਫੁੱਟਬਾਲ ਕਲੱਬ ਜਮਸ਼ੇਰ ਖੇੜਾ ਵਲੋਂ ਕਰਵਾਈ ਜਾ ਰਹੀ ਪਹਿਲੀ ਪੇਂਡੂ ਫੁੱਟPunjab1 month ago
-
Shining star football : ਫੁੱਟਬਾਲ ਖੇਡ ਦਾ ਚਮਕਦਾ ਸਿਤਾਰਾ ਕਿ੍ਰਸਟੀਆਨੋ ਰੋਨਾਲਡੋਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀ ਰੋਨਾਲਡੋ ਦਾ ਜਨਮ ਪੁਰਤਗਾਲ ਦੇ ਮਦੀਰਾ ਟਾਪੂ ਵਿਖੇ ਪਿਤਾ ਜੋਸ ਡਿਨੀਸ ਅਵੈਰੋ ਅਤੇ ਮਾਤਾ ਮਾਰੀਆ ਸੈਂਟੋਸ ਅਵੈਰੋ ਦੇ ਘਰ 5 ਫਰਵਰੀ 1985 ਨੂੰ ਹੋਇਆ। ਉਸ ਦੇ ਪਿਤਾ ਦੀ ਸ਼ਰਾਬ ਦੀ ਬੁਰੀ ਆਦਤ ਤੇ ਆਰਥਿਕ ਤੰਗੀ ਦੀ ਹਾਲਤ ਵਿਚ ਉਸ ਨੂੰ 12 ਸਾਲ ਤਕ ਘਰੇਲੂ ਮੈਦਾਨ ਵਿਚ ਖੇਡ ਕੇ ਹੀ ਸਮਾਂ ਗੁਜ਼ਾਰਨਾ ਪਿਆ।Sports1 month ago
-
ਤਿੰਨ ਦਿਨਾ ਪਲਾਹੀ ਮਾਘੀ ਟੂਰਨਾਮੈਂਟ; ਖੋਥੜਾ ਨੇ ਜਿੱਤੀ ਟਰਾਫੀਪਿੰਡ ਖੋਥੜਾਂ ਅਤੇ ਪਿੰਡ ਪਲਾਹੀ ਦੀਆਂ ਓਪਨ ਫੁੱਟਬਾਲ ਟੀਮਾਂ ਦਰਮਿਆਨ ਗੁਰੂ ਤੇਗ ਬਹਾਦਰ ਸਟੇਡੀਅਮ 'ਚ ਹੋਏ ਫੁੱਟਬਾਲ ਮੈਚ ਮੁਕਾਬਲੇ ਦੌਰਾਨ ਪਿੰਡ ਖੋਥੜਾ ਦੀ ਟੀਮ ਜੇਤੂ ਰਹੀ। ਖੋਥੜਾਂ ਜੇਤੂ ਟੀਮ ਨੂੰ 10,000 ਰੁਪਏ ਤੇ ਟਰਾਫੀ ਅਤੇ ਦੂਜੇ ਨੰਬਰ 'ਤੇ ਰਹੀ ਪਲਾਹੀ ਦੀ ਟੀਮ ਨੂੰ 7000 ਰੁਪਏ ਤੇ ਟਰਾਫੀ ਪ੍ਰਸਿੱਧ ਕੋਚ ਪ੍ਰਰੋ. ਸੀਤਲ ਸਿੰਘ ਨੇ ਪ੍ਰਦਾਨ ਕੀਤੀ।Punjab1 month ago
-
Year Ender of sports : 2020 ਦਾ ਕੌਮੀ-ਕੌਮਾਂਤਰੀ ਖੇਡ ਦਿ੍ਰਸ਼ਲੰਘਿਆ ਵਰ੍ਹਾ-2020 ਦੁਨੀਆ ਦੀ ਖੇਡ ਡਾਇਰੀ ’ਚ ਲਿਖਣ ਲਈ ਬਹੁਤ ਕੁਝ ਪਿੱਛੇ ਛੱਡ ਗਿਆ ਹੈ। ਇਸ ਸਾਲ ਦੀ ਅਹਿਮੀਅਤ ਕੋਵਿਡ-19 ਤੋਂ ਇਲਾਵਾ ਮਹਿਨਾਜ਼ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਮਹਾਬਲੀ ਫੁਟਬਾਲਰ ਡਿਆਗੋ ਮੈਰਾਡੋਨਾ ਅਤੇ ਬਾਸਕਟਬਾਲ ਦੇ ਧਨੀ ਖਿਡਾਰੀ ਕੋਬੇ ਬਰਿਯੈਂਟ ਦੇ ਵਿਛੜ ਜਾਣ ਕਰਕੇ ਵੀ ਬਣੀ ਰਹੇਗੀ।Sports2 months ago
-
ਆਰਸੇਨਲ ਨੇ ਚੇਲਸੀ ਨੂੰ 3-1 ਨਾਲ ਹਰਾ ਕੇ ਈਪੀਐੱਲ ਫੁੱਟਬਾਲ ਚੈਂਪੀਅਨਸ਼ਿਪ ਵਿਚ ਪਹਿਲੀ ਜਿੱਤ ਦਰਜ ਕੀਤੀਆਰਸੇਨਲ ਨੇ ਚੇਲਸੀ ਨੂੰ 3-1 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਫੁੱਟਬਾਲ ਚੈਂਪੀਅਨਸ਼ਿਪ ਵਿਚ ਲਗਭਗ ਦੋ ਮਹੀਨੇ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਜਦਕਿ ਮਾਨਚੈਸਟਰ ਸਿਟੀ ਵੀ ਆਪਣਾ ਮੈਚ ਜਿੱਤਣ ਵਿਚ ਕਾਮਯਾਬ ਰਹੀ।Sports2 months ago
-
ਲੇਵਾਨਦੋਵਸਕੀ ਬਣੇ ਫੀਫਾ ਦੇ ਸਰਬੋਤਮ ਫੁੱਟਬਾਲਰ, ਕਲੋਪ ਨੂੰ ਸਰਬੋਤਮ ਕੋਚ ਦਾ ਪੁਰਸਕਾਰਲਿਓਨ ਮੈਸੀ ਤੇ ਕ੍ਰਿਸਟੀਆਨੋ ਰੋਨਾਲਡੋ ਦੇ ਦਬਦਬੇ ਨੂੰ ਤੋੜਦੇ ਹੋਏ ਪੋਲੈਂਡ ਦੇ ਰਾਬਰਟ ਲੇਵਾਨਦੋਵਸਕੀ ਇਸ ਸਾਲ ਫੀਫਾ ਦੇ ਸਰਬੋਤਮ ਫੁੱਟਬਾਲਰ ਚੁਣੇ ਗਏ ਹਨ...Sports2 months ago
-
ਮੈਂ ਤੇ ਮੇਰੀ ਸਿਰਜਣਾ : ਅਤੀਤ ਤੇ ਸਮਕਾਲ ਮੇਰੀ ਕਵਿਤਾ ਦਾ ਆਧਾਰਲਿਖਣਾ ਬਸ ਏਨਾ ਕੁ ਸ਼ੁਰੂ ਹੋ ਗਿਆ ਸੀ ਕਿ ਪੈੱਨ ਮੇਰਾ, ਸ਼ਿਅਰ ਊਰਦੂ ਸ਼ਾਇਰਾਂ ਦੇ, ਮਹਿਬੂਬਾ ਕਿਸੇ ਦੀ। ਇਹ ਉਹ ਸਮਾਂ ਸੀ ਜਦ ਮੇਰੇ ਕੋਲ ਕੁਝ ਨਹੀਂ ਸੀ, ਸ਼ਾਇਰੀ ਦੀ ਫੌਰਮ ਪੰ੍ਰਪਰਾ ਦੀ ਤੇ ਦੁੱਖ-ਸੁੱਖ ਕਿਸੇ ਦਾ। ਫੇਰ ਇਕਦਮ ਪਿਤਾ ਜੀ ਤੁਰ ਗਏ। ਸਪਸ਼ਟ ਨਹੀਂ ਹੋਇਆ ਕੀ ਆਇਆ ਕੀ ਚਲਾ ਗਿਆ।Lifestyle3 months ago
-
ਤਿੰਨ ਦਿਨਾ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂਨਿਊ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਸ਼ਹੀਦਗੜ੍ਹ ਵਲੋਂ 14ਵਾਂ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਕੁੱਲ 32 ਟੀਮਾਂ ਨੇ ਭਾਗ ਲਿਆ। ਆਲ ਇੰਡੀਆ ਇਲਾਹਾਬਾਦ ਬੈਂਕ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਅਤੇ ਟਰੱਸਟੀ ਪੈਨਸ਼ਨ ਬੋਰਡ ਆਫ ਡਾਇਰੈਕੋਰੇਟ ਨਰੇਸ਼ ਵੈਦ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿPunjab3 months ago
-
Diego Maradona Passes Away: ਸਟਾਰ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਦੇਹਾਂਤ, ਹਾਰਟ ਅਟੈਕ ਨੇ ਲਈ ਜਾਨਹੁਣ ਤਕ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇਕ ਮਹਾਰਥੀ ਡਿਏਗੋ ਮੈਰਾਡੋਨਾ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।Sports3 months ago
-
ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸਪੇਨ ਨੇ ਜਰਮਨੀ ਨੂੰ 6-0 ਨਾਲ ਦਿੱਤੀ ਕਰਾਰੀ ਮਾਤਸਪੇਨ ਨੇ ਜਰਮਨੀ ਨੂੰ 6-0 ਨਾਲ ਕਰਾਰੀ ਮਾਤ ਦੇ ਕੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ।Sports3 months ago