flue
-
ਸਵਾਈਨ ਫਲੂ ਦੇ ਲੱਛਣਾਂ ਤੇ ਬਚਾਅ ਬਾਰੇ ਕਰਵਾਇਆ ਜਾਣੂਸਿਵਲ ਸਰਜਨ ਡਾ. ਹੰਸ ਰਾਜ ਵੱਲੋਂ ਆਈਡੀਐਸਪੀ (ਇੰਟੀਗ੫ੇਟਿਡ ਡਿਸੀਜ਼ ਸਰਵਿਲੈਂਸ ਪ੍ਰੋਗਰਾਮ) ਤਹਿਤ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਦੌਰਾਨ ਇਨਫਲੂਐਨਜ ਵਾਈਰਸ ਹੁੰਦਾ ਹੈ ਜਿਸ ਨਾਲ ਸਵਾਈਨ ਫਲੂ ਹੋ ਜਾਂਦਾ ਹੈ।Punjab11 months ago
-
ਸਿਵਲ ਹਸਪਤਾਲ 'ਚ ਸਥਾਪਿਤ ਕੀਤੇ ਗਏ ਸਵਾਈਨ ਫਲੂ ਕਾਰਨਰਸਟਾਫ ਰਿਪੋਰਟਰ, ਕਪੂਰਥਲਾ : ਮੌਸਮ ਵਿਚ ਬਦਲਾਅ ਦੇ ਨਾਲ ਸਵਾਈਨ ਫਲੂ ਦਾ ਵਾਇਰਸ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਸਵਾਈਨ ਫਲੂ ਐੱਚ ਵਨ ਐੱਨ ਵਨ ਵਾਇਰਸ ਦੇ ਕਾਰਨ ਇਕ ਮਨੁੱਖ ਤੋਂ ਦੂਸਰੇ ਮਨੁੱਖ ਵਿਚ ਸਾਹ ਰਾਹੀਂ ਤੇਜ਼ੀ ਨਾਲ ਫੈਲਦੇ ਹਨ।¢ ਇਹ ਜਾਣਕਾਰੀ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਮੌਸਮ ਵਿਚ ਤਬਦੀਲੀ ਕਾਰਨ ਲੋਕਾਂ ਨੂੰ ਸਵਾਈਨ ਫਲੂ ਸਬੰਧੀ ਜਾਣਕਾਰੀ ਦਿੰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਤੋਂ ਬਚਾਅ ਲਈ ਇਸ ਦੇ ਕਾਰਨਾਂ ਅਤੇ ਲੱਛਣਾਂ ਤੋਂ ਜਾਗਰੂਕ ਹੋਣਾPunjab1 year ago
-
ਸਵਾਈਨ ਫਲੂ ਦਾ ਮਰੀਜ਼ ਮਿਲਣ 'ਤੇ ਆਇਆ ਹਰਕਤ 'ਚ ਸਿਹਤ ਵਿਭਾਗਜੇਐੱਨਐੱਨ, ਜਲੰਧਰ : ਜ਼ਿਲ੍ਹੇ 'ਚ ਸਵਾਈਨ ਫਲੂ ਦਾ ਪਹਿਲਾ ਮਰੀਜ਼ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਸਿਹਤ ਵਿਭਾਗ ਹਰਕਤ 'ਚ ਆਇਆ। ਵਿਭਾਗ ਦੀ ਟੀਮ ਨੇ ਮਰੀਜ਼ ਦੇ ਪਿੰਡ ਪੰਡੋਰੀ ਨਿੱਝਰਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਘਰਾਂ ਦਾ ਦੌਰਾ ਕੀਤਾ ਅਤੇ ਸਕੂਲ 'ਚ ਸੈਮੀਨਾਰ ਕਰਵਾਇਆ।National1 year ago
-
ਪੀਜੀਆਈ 'ਚ ਸਵਾਈਨ ਫਲੂ ਨੇ ਉਡਾਈ ਨੀਂਦਡਾ. ਰਵਿੰਦਰ ਮਲਿਕ, ਚੰਡੀਗੜ੍ਹ : ਪੀਜੀਆਈ 'ਚ ਬੇਮੌਸਮੀ ਸਵਾਈਨ ਫਲੂ ਦਾ ਕੇਸ ਆਉਣ ਨਾਲ ਅਫਰਾ ਤਫਰੀ ਮਚ ਗਈ ਹੈ। ਅਕਸਰ ਇਸ ਮੌਸਮ 'ਚ ਸਵਾਈਲ ਫਲੂ ਨਹੀਂ ਹੁੰਦਾ ਪਰ ਇਹ ਕੇਸ ਆਉਣ ਨਾਲ ਪੀਜੀਆਈ ਪ੍ਰਸ਼ਾਸਨ ਦੇ ਹੀ ਹੱਥ ਪੈਰ ਫੁੱਲ ਗਏ ਹਨ।National2 years ago
-
ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਦੀ ਮੌਤਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਪੰਜਾਬ 'ਚ ਡੇਂਗੂ ਤੋਂ ਬਾਅਦ ਉਸ ਤੋਂ ਵੀ ਖਤਰਨਾਕ ਬਿਮਾਰੀ ਸਵਾਈਨ ਫਲੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦਿੜ੍ਹਬਾ ਦੇ ਪਿੰਡ ਜਨਾਲ 'ਚ ਇਕ ਮਜ਼ਦੂਰ ਦੀ ਕਈ ਦਿਨਾਂ ਦੇ ਇਲਾਜ ਪਿੱਛੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਮੌਤ ਹੋ ਗਈ ਹੈ। ਬੇਸ਼ੱਕ ਸਰਕਾਰੀ ਡਾਕਟਰ ਅਜੇ ਵੀ ਇਸ ਨੂੰ ਸਵਾਈਨ ਫਲੂ ਦਾ ਸ਼ੱਕੀ ਮਰੀਜ਼ ਦੱਸ ਰਹੇ ਹਨ ਜਦਕਿ ਸਾਰੇ ਇਲਾਕੇ 'ਚ ਇਸ ਗੱਲ ਦੀ ਆਮ ਚਰਚਾ ਹੋ ਰਹੀ ਹੈ।News2 years ago
-
ਸਵਾਈਨ ਫਲੂ ਨਾਲ ਵਿਅਕਤੀ ਦੀ ਮੌਤਲੁਧਿਆਣਾ (ਜੇਐੱਨਐੱਨ) : ਹੁਸ਼ਿਆਰਪੁਰ ਵਾਸੀ 40 ਸਾਲਾ ਵਿਅਕਤੀ ਦੀ ਸਵਾਈਨ ਫਲੂ ਨਾਲ ਸੋਮਵਾਰ ਨੂੰ ਡੀਐੱਸੀ 'ਚ ਮੌਤ ਹੋ ਗਈ। ਡਿਸਟਿ੫ਕਟ ਏਪਿਡਿਮੋਲਾਜਿਸਟ ਡਾ. ਰਮੇਸ਼ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਰੀਜ਼ ਨੂੰ 16 ਜੁਲਾਈ ਨੂੰ ਸਾਹ ਲੈਣ ਵਿਚ ਤਕਲੀਫ਼, ਬੁਖ਼ਾਰ ਅਤੇ ਜੁਕਾਮ ਦੀ ਸ਼ਿਕਾਇਤ ਤੋਂ ਬਾਅਦ ਡੀਐੱਮਸੀ 'ਚ ਦਾਖ਼ਲ ਕਰਵਾਇਆ ਗਿਆ ਸੀ।News2 years ago
-
ਰਾਜਪੁਰਾ 'ਚ ਬਰਡ ਫਲੂ ਕਰ ਕੇ 36 ਬੱਤਖਾਂ ਮਾਰੀਆਂਸਟਾਫ ਰਿਪੋਰਟਰ, ਜਲੰਧਰ : ਰਾਜਪੁਰਾ ਨੇੜੇ ਸਥਿਤ ਕੈਮੀਕਲ ਤਿਆਰ ਕਰਨ ਵਾਲੀ ਫੈਕਟਰੀ 'ਚ ਬਤਖਾਂ 'ਚ ਪਾਏ ਗਏ ਬਰਡ ਫਲੂ ਲਈ ਪ੍ਰਦੇਸ਼ ਭਰ 'ਚ ਦਹਿਸ਼ਤ ਵਾਲਾ ਮਾਹੌਲ ਹੈ। ਸਿਹਤ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਸ਼ੂ ਪਾਲਣ ਵਿਭਾਗ ਨੇ ਕਾਫ਼ੀ ਮਸ਼ੱਕਤ ਕਰਨ ਦੇ ਬਾਅਦ ਬੁੱਧਵਾਰ ਦੇਰ ਰਾਤ ਤਕ ਫੈਕਟਰੀ 'ਚ ਬਣਾਏ ਗਏ ਤਲਾਅ 'ਚੋਂ ਮਿਲੀਆਂ 33 ਬਤਖਾਂ ਦਾ ਖ਼ਾਤਮਾ ਕਰ ਦਿੱਤਾ ਹੈ।News3 years ago
-
ਸਵਾਈਨ ਫਲੂ ਨਾਲ 58 ਸਾਲਾ ਬਜ਼ੁਰਗ ਅੌਰਤ ਦੀ ਮੌਤਜੇਐਨਐਨ, ਲੁਧਿਆਣਾ : ਸਵਾਈਨ ਫਲੂ ਨੇ ਇਕ ਹੋਰ ਬਜ਼ੁਰਗ ਅੌਰਤ ਦੀ ਜਾਨ ਲੈ ਲਈ। ਸ਼ਨਿਚਰਵਾਰ ਨੂੰ ਸ਼ਾਮ ਸੱਤ ਵਜੇ ਫਿਰੋਜ਼ਪੁਰ ਦੀ 58 ਸਾਲਾ ਅੌਰਤ ਨੇ ਡੀਐਮਸੀ ਹਸਪਤਾਲ 'ਚ ਦਮ ਤੋੜ ਦਿੱਤਾ। ਉਕਤ ਅੌਰਤ 19 ਜਨਵਰੀ ਨੂੰ ਖੰਘ, ਜੁਕਾਮ, ਗਲੇ 'ਚ ਖਰਾਸ਼ ਅਤੇ ਬੁਖਾਰ ਦੀ ਸ਼ਿਕਾਇਤ ਕਾਰਨ ਭਰਤੀ ਹੋਈ ਸੀ। 20 ਜਨਵਰੀ ਨੂੰ ਸਿਹਤ ਵਿਭਾਗ ਵੱਲੋਂ ਕਰਵਾਈ ਗਈ ਜਾਂਚ 'ਚ ਅੌਰਤ ਸਵਾਈਨ ਫਲੂ ਪਾਜ਼ੀਟਿਵ ਪਾਈ ਗਈ। ਇਸ ਦੀ ਪੁਸ਼ਟੀ ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਰਮੇਸ਼ ਕੁਮਾਰ ਨੇ ਕੀਤੀ। ਡਾ. ਰਮੇਸ਼ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ 'ਚ ਸਵਾਈਨ ਫਲੂ ਨਾਲ ਹੁਣ ਤਕ ਦਸ ਲੋਕਾਂ ਦੀ ਮੌਤ ਹੋ ਗਈ ਚੁੱਕੀ ਹੈ।News3 years ago
-
ਹਰ ਹਸਪਤਾਲ 'ਚ ਵੱਖਰਾ ਵਾਰਡ ਬਣਾਉਣ ਦੇ ਹੁਕਮ- ਸਵਾਈਨ ਫਲੂ ਨਾਲ ਨਜਿੱਠਣ ਸਬੰਧੀ ਮੀਟਿੰਗ ਹੋਈ ਸਟਾਫ ਰਿਪੋਰਟਰ, ਪਟਿਆਲਾ : ਪਿੰਡ ਕਰਤਾਰਪੁਰਾ ਵਾਸੀ ਅਮਰੀਕ ਸਿੰਘ - ਸਵਾਈਨ ਫਲੂ ਨਾਲ ਨਜਿੱਠਣ ਸਬੰਧੀ ਮੀਟਿੰਗ ਹੋਈ ਸਟਾਫ ਰਿਪੋਰਟਰ, ਪਟਿਆਲਾ : ਪਿੰਡ ਕਰਤਾਰਪੁਰਾ ਵਾਸੀ ਅਮਰੀਕ ਸਿੰਘ - ਸਵਾਈਨ ਫਲੂ ਨਾਲ ਨਜਿੱਠਣ ਸਬੰਧੀ ਮੀਟਿੰਗ ਹੋਈ ਸਟਾਫ ਰਿਪੋਰਟਰ, ਪਟਿਆਲਾ : ਪਿੰਡ ਕਰਤਾਰਪੁਰਾ ਵਾਸੀ ਅਮਰੀਕ ਸਿੰਘ - ਸਵਾਈਨ ਫਲੂ ਨਾਲ ਨਜਿੱਠਣ ਸਬੰਧੀ ਮੀਟਿੰਗ ਹੋਈ ਸਟਾਫ ਰਿਪੋਰਟਰ, ਪਟਿਆਲਾ : ਪਿੰਡ ਕਰਤਾਰਪੁਰਾ ਵਾਸੀ ਅਮਰੀਕ ਸਿੰਘ - ਸਵਾਈਨ ਫਲੂ ਨਾਲ ਨਜਿੱਠਣ ਸਬੰਧੀ ਮੀਟਿੰਗ ਹੋਈ ਸਟਾਫ ਰਿਪੋਰਟਰ, ਪਟਿਆਲਾ : ਪਿੰਡ ਕਰਤਾਰਪੁਰਾ ਵਾਸੀ ਅਮਰੀਕ ਸਿੰਘNews7 years ago
- « Previous
- 1
- 2
- 3